ਰਾਸ਼ਟਰੀ

Monday, 11 September, 2017
ਸੰਦੌੜ, (ਹਰਮਿੰਦਰ ਸਿੰਘ ਭੱਟ) ਪ੍ਰਵਾਸੀ ਪੰਜਾਬੀ ਸਭਾ ਸੰਗਰੂਰ ਵੱਲੋਂ ਪ੍ਰਵਾਸੀ ਪੰਜਾਬੀ ਅਤੇ ਉਘੇ ਸਮਾਜਸੇਵੀ ਕੁਲਵੰਤ ਸਿੰਘ ਬਾਪਲਾ ਪ੍ਰਧਾਨ ਪ੍ਰਵਾਸੀ ਸਭਾ ਸੰਗਰੂਰ ਆਫ ਬ੍ਰਿਟਿਸ਼ ਕੋਲੰਬੀਆ ਦੀ ਅਗਵਾਈ ਹੇਠ ਅਮਰ ਆਡੀਓ ਕੰਪਨੀ ਦੇ ਮਾਲਕ ਅਤੇ ਪ੍ਰੋਡਿਊਸਰ ਸ੍ਰੀ ਪਿੰਕੀ ਧਾਲੀਵਾਲ ਦਾ ਵਿਸੇਸ ਸਨਮਾਨ ਕੀਤਾ ਗਿਆ।ਸ....
ਪੰਜਾਬੀ ਫਿਲਮ “ਨਸ਼ਿਆਂ ਦਾ ਦਲਦਲ” ਦੀ ਸ਼ੁਟਿੰਗ ਪਿੰਡ ਗੁਰਮਾਂ ਵਿਖੇ

Friday, 14 July, 2017

ਸੰਦੌੜ 13 ਜੁਲਾਈ ( ਹਰਮਿੰਦਰ ਸਿੰਘ ਭੱਟ) ਨਸਿਆਂ ਦੇ ਦੌਰ ਵਿਚੋ ਲੰਘ ਰਹੀ ਜਵਾਨੀ ਤੇ ਅਧਾਰਤ ਪੰਜਾਬੀ ਫਿਲਮ "’ਨਸ਼ਿਆਂ ਦਾ ਦਲਦਲ” ਬਰਨਾਲਾ ਜਿਲੇ ਵਿਚ ਗੁਰਮਾਂ ਤੋਂ ਸ਼ੁਰੂ ਹੋ ਚੁੱਕੀ ਹੈ। ਜਿਸ ਦਾ ਰਸਮੀ ਉਦਘਟਨ ਮਾਸਟਰ ਹਰਬੰਸ ਸਿੰਘ ਸੇਰਪੁਰ ਨੇ ਕੀਤਾ। ਇਸ ਫਿਲਮ ਦੀ ਪੇਸਕਾਰੀ ਬਾਬਾ ਨਿਰਮਲ ਸਿੰਘ ਔਲਖ ਕਰ ਰਹੇ ਹਨ। ਪੱਤਰਕਾਰਾਂ ਨਾਲ ਵਿਸੇਸ ਮੁਲਾਕਾਤ ਰਾਹੀ ਬਾਬਾ ਨਿਰਮਲ ਸਿੰਘ... ਅੱਗੇ ਪੜੋ
ਅਲ ਕੁਰਆਨ ਸੁਸਾਇਟੀ ਦੇ ਸਹਿਯੋਗ ਨਾਲ ਟੀਕਾ ਕਰਨ ਕੈਂਪ ੧੫ ਜੁਲਾਈ ਨੂੰ

Friday, 14 July, 2017

ਮਾਲੇਰਕੋਟਲਾ ੧੩ ਜੁਲਾਈ (ਪਟ) ਪੰਜਾਬ ਸਟੇਟ ਹੱਜ ਕਮੇਟੀ ਦੇ ਚੇਅਰਮੈਨ ਅਬਦੁਲ ਰਸ਼ੀਦ ਖਿਲਜੀ ਤੇ ਅਲ ਕੁਰਆਨ ਸੁਸਾਇਟੀ ਦੇ ਸੂਬਾਈ ਜਨਰਲ ਸਕੱਤਰ ਮੁਹੰਮਦ ਸ਼ਾਹਿਦ ਵੱਲੋਂ ਸਾਂਝੇ ਤੌਰ ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਅਲ-ਕੁਰਆਨ ਸੁਸਾਇਟੀ ਵੱਲੋਂ ਪੰਜਾਬ ਸਟੇਟ ਹੱਜ ਕਮੇਟੀ ਦੇ ਸਹਿਯੋਗ ਨਾਲ ੧੫ ਜੁਲਾਈ ਦਿਨ ਸ਼ਨੀਵਾਰ ਨੂੰ ਸਵੇਰੇ ੯:੦੦ ਵਜੇ ਤੋਂ ਦੁਪਹਿਰ ੧:੩੦ ਵਜੇ ਤੱਕ (ਨਮਾਜ਼-ਏ-... ਅੱਗੇ ਪੜੋ
(ਲੱਖੋਵਾਲ) ਤੇ ਰਾਜੇਵਾਲ ਦੀ ਸਾਂਝੀ ਮੀਟਿੰਗ ਮਾਰਕਿਟ ਕਮੇਟੀ ਦਫ਼ਤਰ ਵਿਖੇ ਕਰਕੇ ਐਸ.ਡੀ.ਐਮ ਦਫ਼ਤਰ ਪੁੱਜ ਕੇ ਜੀ.ਐਸ.ਟੀ ਪੁਤਲਾ ਸਾੜ ਕੇ

Friday, 14 July, 2017

ਮਾਲੇਰਕੋਟਲਾ ੧੩ ਜੁਲਾਈ (ਪਟ) ਖੇਤੀਬਾੜੀ ਨੂੰ ਜੀ.ਐਸ.ਟੀ ਤੋਂ ਬਾਹਰ ਰੱਖਣ ਸਬੰਧੀ ਅੱਜ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਤੇ ਰਾਜੇਵਾਲ ਦੀ ਸਾਂਝੀ ਮੀਟਿੰਗ ਮਾਰਕਿਟ ਕਮੇਟੀ ਦਫ਼ਤਰ ਵਿਖੇ ਕਰਕੇ ਐਸ.ਡੀ.ਐਮ ਦਫ਼ਤਰ ਪੁੱਜ ਕੇ ਜੀ.ਐਸ.ਟੀ ਪੁਤਲਾ ਸਾੜ ਕੇ ਐਸ.ਡੀ.ਐਮ ਡਾਕਟਰ ਪ੍ਰੀਤੀ ਯਾਦਵ ਨੂੰ ਪ੍ਰਧਾਨ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾ। ਇਸ ਮੌਕੇ ਕਿਸਾਨ ਆਗੂਆਂ ਜ਼ਿਲ੍ਹਾ ਜਰਨਲ... ਅੱਗੇ ਪੜੋ
ਸਾਥੀ ਮੁਹੰਮਦ ਸਿੱਦੀਕ ਪ੍ਰਧਾਨ ਬਣੇ

Friday, 14 July, 2017

ਮਾਲੇਰਕੋਟਲਾ ੧੩ ਜੁਲਾਈ (ਪਟ) ਟੈਕਨੀਕਲ ਸਰਵਿਸਜ਼ ਯੂਨੀਅਨ (ਰਜਿ.ਨੰਬਰ ੪੯) ਸਬ-ਡਵੀਜਨ ਸੰਦੌੜ ਦੀ ਚੋਣ ਡਵੀਜਨ ਪ੍ਰਧਾਨ ਸਾਥੀ ਕਰਤਾਰ ਚੰਦ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਮੁਹੰਮਦ ਸਿੱਦੀਕ ਨੂੰ ਸਰਵਸਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਇਨ੍ਹਾਂ ਤੋਂ ਇਲਾਵਾ ਫਤੇ ਨੂੰ ਮੀਤ-ਪ੍ਰਧਾਨ, ਜਰਨੈਲ ਸਿੰਘ ਸਕੱਤਰ, ਅਵਤਾਰ ਸਿੰਘ ਨੂੰ ਸਹਾਇਕ ਸਕੱਤਰ ਅਤੇ ਰਜਿੰਦਰ ਸਿੰਘ ਨੂੰ ਖਜਾਨਚੀ... ਅੱਗੇ ਪੜੋ
ਦਿਹਾਤੀ ਮਾਲੇਰਕੋਟਲਾ ਵੱਲੋਂ ਐਸ.ਡੀ.ਓ ਦਿਹਾਤੀ ਮਾਲੇਰਕੋਟਲਾ ਖਿਲਾਫ ਉਲੀਕੇ ਸੰਘਰਸ਼

Friday, 14 July, 2017

ਮਾਲੇਰਕੋਟਲਾ ੧੩ ਜੁਲਾਈ (ਪਟ) ਪੀ.ਐਸ.ਈ.ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਸਬ-ਯੂਨਿਟ ਦਿਹਾਤੀ ਮਾਲੇਰਕੋਟਲਾ ਵੱਲੋਂ ਐਸ.ਡੀ.ਓ ਦਿਹਾਤੀ ਮਾਲੇਰਕੋਟਲਾ ਖਿਲਾਫ ਉਲੀਕੇ ਸੰਘਰਸ਼ ਤਹਿਤ ਅੱਜ ਦੂਜੇ ਦਿਨ ਵੀ ਸਬ-ਡਵੀਜ਼ਨ ਅੱਗੇ ਰੋਸ ਧਰਨਾ ਦਿੱਤਾ ਗਿਆ।ਸਾਥੀ ਰਾਜਵੰਤ ਸਿੰਘ ਸਕੱਤਰ ਸਬ-ਯੂਨਿਟ ਦਿਹਾਤੀ ਮਾਲੇਰਕੋਟਲਾ ਨੇ ਧਰਨੇ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਥੀ ਗੁਰਜੰਟ... ਅੱਗੇ ਪੜੋ
ਕੇਂਦਰੀ ਗੁਰਦੁਆਰਾ ਸਿੰਘ ਸਭਾ ਰਾਜਪੁਰਾ ਟਾਊਨ ਵਿੱਖੇ ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ੫ ਅਗਸਤ ਨੂੰ ਮਨਾਇਆ ਜਾਵੇਗਾ

Thursday, 13 July, 2017

ਰਾਜਪੁਰਾ  (ਧਰਮਵੀਰ ਨਾਗਪਾਲ) ਕੇਂਦਰੀ ਗੁਰਦੁਆਰਾ ਸਿੰਘ ਸਭਾ ਰਾਜਪੁਰਾ ਟਾਊਨ ਵਿੱਖੇ ੫ ਅਗਸਤ ਨੂੰ ਵੱਡੇ ਪੱਧਰ ਤੇ ਸਾਹਿਬ-ਏ-ਕਮਾਲ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਉੱਤਸਵ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾਵੇਗਾ ਇਸ ਦੀ ਜਾਣਕਾਰੀ ਸ੍ਰ. ਹਰਵਿੰਦਰ ਸਿੰਘ ਹਰਪਾਲਪੁਰ ਨੇ ਪ੍ਰੈਸ ਮੀਟਿੰਗ ਦੌਰਾਨ ਦਿੱਤੀ ਤੇ ਉਹਨਾਂ ਕਿਹਾ ਕਿ ਇਸ ਸਮਾਰੋਹ... ਅੱਗੇ ਪੜੋ
ਰਾਜਪੁਰਾ ਵਿੱਚ ਚਲ ਰਹੇ ਸ਼ਰੇਆਮ ਦੜੇ ਸਟੇ ਬੰਦ ਕਰਵਾਏ ਜਾਣਗੇ………ਹਰਵਿੰਦਰ ਸਿੰਘ ਹਰਪਾਲਪੁਰ

Thursday, 13 July, 2017

ਰਾਜਪੁਰਾ (ਧਰਮਵੀਰ ਨਾਗਪਾਲ) ਪੰਜਾਬ ਖਾਦੀ ਬੋਰਡ ਦੇ ਚੇਅਰਮੈਨ ਸ੍ਰ. ਹਰਵਿੰਦਰ ਸਿੰਘ ਹਰਪਾਲਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਰਾਜਪੁਰਾ ਵਿੱਚ ਦੜੇ ਸਟੇ ਤੇ ਜੂਏ ਦਾ ਜੋ ਕੰਮ ਸ਼ਰੇਆਮ ਚੱਲ ਰਿਹਾ ਹੈ ਉਹ ਇਸ ਸਬੰਧ ਵਿੱਚ ਉਹ ਡੀਜੀਪੀ ਪੰਜਾਬ, ਐਸ ਐਸ ਪੀ ਪਟਿਆਲਾ, ਰਾਜਪੁਰਾ ਦੇ ਐਮ ਐਲ ਏ ਅਤੇ ਸੀ ਐਮ ਪੰਜਾਬ ਨੂੰ ਮਿਲਣਗੇ ਤੇ ਇਸ ਤਰਾਂ ਦੇ ਦੜੇ ਸ਼ਟੇ ਬੰਦ... ਅੱਗੇ ਪੜੋ
ਘੱਟ ਗਿਣਤੀ ਸਮਾਜ ਕੁੜੀਆਂ ਨੂੰ ਸਿੱਖਿਅਤ ਬਣਾਉਣ

Thursday, 13 July, 2017

ਮਾਲੇਰਕੋਟਲਾ ੧੨ ਜੁਲਾਈ (ਪਟ) ਬੇਸ਼ੱਕ ਘੱਟ ਗਿਣਤੀ ਸਮਾਜ ਕੁੜੀਆਂ ਨੂੰ ਸਿੱਖਿਅਤ ਬਣਾਉਣ 'ਚ ਅਜੇ ਦੂਜੇ ਵਰਗਾਂ ਦੇ ਮੁਕਾਬਲੇ ਬਹੁਤ ਪੱਛੜਿਆ ਹੋਇਆ ਹੈ ਪਰ ਫਿਰ ਵੀ ਸਮਾਜਿਕ ਬੰਦਿਸਾਂ ਨੂੰ ਦਰਕਿਨਾਰ ਕਰਕੇ ਮਾਲੇਰਕੋਟਲਾ ਦੇ ਮੁਸਲਿਮ ਭਾਈਚਾਰੇ ਦੀ ਹੋਣਹਾਰ ਲੜਕੀ ਨੇ ਚੀਨ ਦੇ ਨੇੜਲੇ ਦੇਸ਼ ਕਿਰਗਿਸਤਾਨ ਦੇ ਆਈਐਸਐਮ ਮੈਡੀਕਲ ਕਾਲਜ ਤੋਂ ਐਮ.ਬੀ.ਬੀ.ਐਸ ਦੀ ਪੜ੍ਹਾਈ ਵਿਚ ਸਫਲਤਾ ਹਾਸਿਲ... ਅੱਗੇ ਪੜੋ
ਐਸ.ਡੀ.ਓ. ਦਿਹਾਤੀ ਮਾਲੇਰਕੋਟਲਾ ਦੀਆਂ ਧੱਕੇਸ਼ਾਹੀਆਂ ਖਿਲਾਫ਼ ਜਾਰੀ ਸੰਘਰਸ਼

Thursday, 13 July, 2017

ਮਾਲੇਰਕੋਟਲਾ ੧੨ ਜੁਲਾਈ (ਪਟ) ਪੀ.ਐਸ.ਈ.ਬੀ ਇੰਪਲਾਈਜ਼ ਫ਼ੈਡਰੇਸ਼ਨ ਏਟਕ ਸਬ-ਯੂਨਿਟ ਦਿਹਾਤੀ ਮਾਲੇਰਕੋਟਲਾ ਵੱਲੋਂ ਐਸ.ਡੀ.ਓ. ਦਿਹਾਤੀ ਮਾਲੇਰਕੋਟਲਾ ਦੀਆਂ ਧੱਕੇਸ਼ਾਹੀਆਂ ਖਿਲਾਫ਼ ਜਾਰੀ ਸੰਘਰਸ਼ ਦੀ ਲਗਾਤਾਰਤਾ ਤਹਿਤ ਅੱਜ ਸਬ-ਡਵੀਜ਼ਨ ਅੱਗੇ ਰੋਸ ਧਰਨਾ ਦਿੱਤਾ ਗਿਆ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸਾਥੀ ਰਾਜਵੰਤ ਸਿੰਘ ਸਕੱਤਰ ਦਿਹਾਤੀ ਮਾਲੇਰਕੋਟਲਾ ਨੇ ਦੱਸਿਆ ਕਿ ਧਰਨੇ ਦੀ... ਅੱਗੇ ਪੜੋ
ਪੰਜਗਰਾਈਆਂ ਵਿੱਚ ਵਧ ਰਹੇ ਕੈਂਸਰ ਦੇ ਮਰੀਜਾਂ ਨੂੰ ਲੈ ਕੇ ਕੀਤਾ ਉਦਮ

Thursday, 13 July, 2017

ਚਿਰਾਗ ਸੁਸਾਇਟੀ ਵੱਲੋਂ ਲਗਾਏ ਕੈਂਸਰ ਜਾਗਰੂਕਤਾ ਕੈਂਪ ਦੌਰਾਨ ੨੫੦ ਮਰੀਜਾਂ ਦੀ ਮੁਫਤ ਜਾਂਚ ਸੰਦੌੜ (ਹਰਮਿੰਦਰ ਸਿੰਘ ਭੱਟ) ਚਿਰਾਗ ਲੋਕ ਸੇਵਾ ਸੁਸਾਇਟੀ ਦੀ ਪ੍ਰੇਰਨਾ ਸਦਕਾ ਪ੍ਰਵਾਸੀ ਭਾਰਤੀ ਹਰਭਜਨ ਸਪੇਨ ਵੱਲੋਂ ਲੋਕਲ ਗੁਰਦੁਆਰਾ ਪ੍ਰਬੰਧਕੀ ਕਮੇਟੀ ਅਤੇ ਗ੍ਰਾਂਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਪੰਜਗਰਾਈਆਂ ਵਿਖੇ ਕੈਂਸਰ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਮੌਕੇ... ਅੱਗੇ ਪੜੋ

Pages

26 ਜਨਵਰੀ ਨੂੰ ਸਿੱਖਾਂ ਨਾਲ ਵਿਸਾਹਘਾਤ ਦਾ ਦਿਹਾੜਾ ਮਨਾਓਣਾ ਸ਼ਲਾਘਾਯੋਗ ਉਪਰਾਲਾ: ਹਰਮਿੰਦਰ ਸਿੰਘ ਮਿੰਟੂ

Friday, 19 January, 2018
         ਭਾਈ ਹਰਮਿੰਦਰ ਸਿੰਘ ਮਿੰਟੂ ਹੋਏ ਦਿੱਲੀ ਦੀ ਅਅਦਾਲਤ ਵਿਚ ਪੇਸ਼ ਨਵੀਂ ਦਿੱਲੀ 19 ਜਨਵਰੀ (ਮਨਪ੍ਰੀਤ ਸਿੰਘ ਖਾਲਸਾ): ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਬੀਤੇ ਦਿਨ ਪੰਜਾਬ ਅਤੇ ਦਿੱਲੀ ਪੁਲਿਸ ਵਲੋਂ ਸਖਤ ਪਹਿਰੇ ਵਿਚ ਦਿੱਲੀ ਵਿੱਖੇ ਜੱਜ ਸਿੱਧਾਰਥ ਸ਼ਰਮਾ ਦੀ ਅਦਾਲਤ...

ਅਮਰ ਆਡੀਓ ਦੇ ਮਾਲਕ ਅਤੇ ਪ੍ਰੋਡਿਊਸਰ ਪਿੰਕੀ ਧਾਲੀਵਾਲ ਦਾ ਕੀਤਾ ਵਿਸੇਸ ਸਨਮਾਨ

Monday, 11 September, 2017
ਸੰਦੌੜ, (ਹਰਮਿੰਦਰ ਸਿੰਘ ਭੱਟ) ਪ੍ਰਵਾਸੀ ਪੰਜਾਬੀ ਸਭਾ ਸੰਗਰੂਰ ਵੱਲੋਂ ਪ੍ਰਵਾਸੀ ਪੰਜਾਬੀ ਅਤੇ ਉਘੇ ਸਮਾਜਸੇਵੀ ਕੁਲਵੰਤ ਸਿੰਘ ਬਾਪਲਾ ਪ੍ਰਧਾਨ ਪ੍ਰਵਾਸੀ ਸਭਾ ਸੰਗਰੂਰ ਆਫ ਬ੍ਰਿਟਿਸ਼ ਕੋਲੰਬੀਆ ਦੀ ਅਗਵਾਈ ਹੇਠ ਅਮਰ ਆਡੀਓ ਕੰਪਨੀ ਦੇ ਮਾਲਕ ਅਤੇ ਪ੍ਰੋਡਿਊਸਰ ਸ੍ਰੀ ਪਿੰਕੀ ਧਾਲੀਵਾਲ ਦਾ ਵਿਸੇਸ ਸਨਮਾਨ ਕੀਤਾ ਗਿਆ।ਸ...

ਪਟਿਆਲਾ ਪੁਲਿਸ ਵੱਲੋਂ ਪੈਟਰੋਲ ਪੰਪ ਲੁਟੇਰੇ ਗਿਰੋਹ ਤੇ ਤਿੰਨ ਮੈਂਬਰ ਅਸਲੇ ਸਮੇਤ ਕਾਬੂ ਜੇਬ ਤਰਾਸ਼ ਗਿਰੋਹ ਦੇ ਪੰਜ ਮੈਂਬਰ ਵੀ ਗ੍ਰਿਫਤਾਰ

Tuesday, 1 August, 2017
ਪਟਿਆਲਾ, ੧ ਅਗਸਤ : (ਧਰਮਵੀਰ ਨਾਗਪਾਲ)  ਪਟਿਆਲਾ ਦੇ ਐਸ.ਐਸ.ਪੀ. ਡਾ.ਐਸ.ਭੂਪਤੀ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾ ਵਿਰੁੱਧ ਪਟਿਆਲਾ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਨੂੰ ਉਸ ਵੱਲੋਂ ਭਾਰੀ ਕਾਮਯਾਬੀ ਮਿਲੀ ਜਦੋ ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ. ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ ਅਤੇ ਸੁਖਮਿੰਦਰ...