ਰਾਸ਼ਟਰੀ

ਕੈਪਸ਼ਨ = ਮੈਡਮ ਰੂਬੀ ਸਹੋਤਾ ਕੈਨੇਡਾ ਨਾਲ ਪ੍ਰਧਾਨ ਜਸਵੀਰ ਸਿੰਘ ਜੱਸੀ ਸਨਮਾਨ ਕਰਨ ਉਪਰੰਤ ਯਾਦਗਾਰੀ ਤਸਵੀਰ ਕਰਵਾਉਦੇ ਹੋਏ ॥
Thursday, 22 February, 2018
ਸੰਸਥਾ ਦੇ ਅਹੁੱਦੇਦਾਰਾਂ ਨੇ ਸੰਦਰ ਟਰਾਫੀ ਅਤੇ ਲੋਈ ਭੇਂਟ ਕਰਕੇ ਕੀਤਾ  ਵਿਸ਼ੇਸ ਸਨਮਾਨ  ਸੰਦੌੜ ਹਰਮਿੰਦਰ ਸਿੰਘ ਭੱਟ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਭਾਰਤ ਫੇਰੀ ਤੇ ਆਈ ਕੈਨੇਡਾ ਪਾਰਲੀਮੈਂਟ ਮੈਂਬਰ ਮੈਡਮ ਰੂਬੀ ਸਹੋਤਾ ਕੈਨੇਡਾ ਜੋ ਅਹਿਮਦਗੜ੍ਹ ਨੇੜੇ ਪਿੰਡ ਜੰਡਾਲੀ ਕਲਾਂ ਦੀ ਜੰਮਪਲ ਹੈ ਦਾ ਉੱਘ...
ਰਾਏਕੋਟ ਰੋਡ ਤੇ ਸਥਿਤ ਚਾਂਦ ਕਲੋਨੀ ਵਿੱਚ ਸੀਵਰੇਜ ਦਾ ਪ੍ਰਬੰਧ ਨਾ ਹੋਣ ਕਾਰਨ

Sunday, 25 June, 2017

ਮਾਲੇਰਕੋਟਲਾ ੨੪ ਜੂਨ (ਪਟ) ਸਥਾਨਕ ਰਾਏਕੋਟ ਰੋਡ ਤੇ ਸਥਿਤ ਚਾਂਦ ਕਲੋਨੀ ਵਿੱਚ ਸੀਵਰੇਜ ਦਾ ਪ੍ਰਬੰਧ ਨਾ ਹੋਣ ਕਾਰਨ ਕਲੋਨੀ ਵਾਸੀ ਨਾਲੀਆਂ ਦਾ ਪਾਣੀ ਓਵਰਫਲੋ ਰਹਿਣ ਕਾਰਨ ਡਾਢੇ ਪ੍ਰੇਸ਼ਾਨ ਹਨ। ਚਾਂਦ ਕਲੋਨੀ ਦੇ ਵਸਨੀਕ ਮੁਹੰਮਦ ਜਮੀਲ, ਇਜ਼ਹਾਰ, ਮੁਹੰਮਦ ਸੋਨੀ, ਅਬਦੁਲ ਹਮੀਦ, ਮੁਹੰਮਦ ਸਲੀਮ, ਸਰਾਫਤ, ਅਸਲਮ, ਜਾਹਿਦ ਸੋਨੀ, ਨਜੀਰਾਂ, ਸੀਮਾ, ਅਨਵਰੀ ਆਦਿ ਨੇ ਦੱਸਿਆ ਕਿ ਉਹਨਾਂ... ਅੱਗੇ ਪੜੋ
ਅਸੀ ਕੌਮ ਵਿਚ ਏਕਤਾ ਚਾਹੁੰਦੇ ਹਾਂ ਨਾ ਕਿ ਭਰਾਮਾਰੂ ਜੰਗ : ਰਮਨਦੀਪ ਸੰਨੀ ਅਤੇ ਪਰਮਿੰਦਰ ਹੈਰੀ

Sunday, 25 June, 2017

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ): ਬੀਤੇ ਕੂਝ ਦਿਨ ਪਹਿਲਾ ਫੜੇ ਗਏ ਭਾਈ ਰਮਨਦੀਪ ਸਿੰਘ ਸੰਨੀ ਖਾਲਸਾ ਅਤੇ ਪਰਮਿੰਦਰ ਹੈਰੀ  ਨੇ ਬੀਤੇ ਦਿਨ ਅਪਨੇ ਪਰਿਵਾਰਿਕ ਮੈਂਬਰਾਂ ਨਾਲ ਕੀਤੀ ਮੁਲਾਕਾਤ ਵਿਚ ਸਪਸ਼ਟ ਕੀਤਾ ਕਿ ਪੰਜਾਬ ਸਰਕਾਰ ਕੌਝੀ ਚਾਲਾਂ ਚਲ ਕੇ ਬੇਕਸੂਰ ਸਿੱਖ ਨੌਜੁਆਨਾਂ ਨੂੰ ਮੁੜ ਖਾੜਕੂ ਬਣਨ ਲਈ ਮਜਬੂਰ ਕਰ ਰਹੀ ਹੈ ਤੇ ਨਾਲ ਹੀ ਇਕ ਤੀਰ ਨਾਲ ਦੋ ਨਿਸ਼ਾਨੇ ਖੇਡਦੇ... ਅੱਗੇ ਪੜੋ
ਮਾਲੇਰਕੋਟਲਾ ਦੀ ਤਬਲੀਗੀ ਮਰਕਜ 'ਚ ਖਤਮੇ ਕੁਰਆਨ ਦੀ ਦੁਆ ਹਜ਼ਾਰਾਂ ਦੀ ਸੰਖਿਆ ਵਿੱਚ ਪਹੁੰਚੇ ਲੋਕ

Saturday, 17 June, 2017

ਮਾਲੇਰਕੋਟਲਾ ੧੬ ਜੂਨ (ਪਟ): ਰਮਜਾਨ ਦੇ ਪਵਿੱਤਰ ਮਹੀਨੇ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਰਾਤ ਨੂੰ ਈਸ਼ਾ ਦੀ ਨਮਾਜ਼ ਤੋ ਬਾਅਦ ਕੁਰਆਨ-ਏ-ਪਾਕ ਨੂੰ ਜੁਬਾਨੀ ਤਰਾਵੀਹ ਦੀ ਵਿਸ਼ੇਸ਼ ਨਮਾਜ਼ ਵਿੱਚ ਪੜਕੇ ਸੁਣਾਉਣ ਦੇ ਤਹਿਤ ਸ਼ਹਿਰ ਦੀਆਂ ਸਾਰੀਆਂ ਮਸਜਿਦਾਂ ਵਿੱਚ ਪ੍ਰਬੰਧਕਾਂ ਵੱਲੋ ਇਸ ਲਈ ਪ੍ਰਬੰਧ ਕੀਤੇ ਗਏ ਹਨ ਜਿਵੇਂ ਜਿਵੇਂ ਰਮਜ਼ਾਨ ਦਾ ਮਹੀਨਾ ਖਤਮ ਹੁੰਦਾ ਜਾ ਰਿਹਾ ਹੈ ਉਸੇ ਤਰਾਂ ਹਰ... ਅੱਗੇ ਪੜੋ
ਰਮਜ਼ਾਨ-ਉਲ-ਮੁਬਾਰਕ ਦੇ ਤੀਜੇ ਜੁਮਾ ਤੁਲ ਮੁਬਾਰਕ ਦੀ ਨਮਾਜ਼ ਕੀਤੀ ਗਈ ਅਦਾ

Saturday, 17 June, 2017

 ਮਾਲੇਰਕੋਟਲਾ ੧੬ ਜੂਨ (ਪਟ) ਅੱਜ ਰਮਜ਼ਾਨ ਉਲ-ਮੁਬਾਰਕ ਮਹੀਨੇ ਦੇ ਤੀਜੇ ਜੁਮਾ-ਤੁਲ-ਮੁਬਾਰਕ ਦੀ ਨਮਾਜ਼ ਪੰਜਾਬ ਦੀ ਇਤਿਹਾਸਕ ਜਾਮਾ ਮਸਜਿਦ ਮਾਲੇਰਕੋਟਲਾ ਤੋਂ ਤਬਲੀਗੀ ਮਰਕਜ, ਮਸਜਿਦ ਭੁਮੱਸੀ, ਨੂਰਾਨੀ ਮਸਜਿਦ ੭੮੬ ਚੋਂਕ, ਮਸਜਿਦ ਬੰਗਲੇ ਵਾਲੀ, ਮਸਜਿਦ ਮੁਹੰਮਦੀ ਬਸ ਸਟੈਂਡ, ਮਸਜਿਦ ਚੋਰਮਾਰਾਂ, ਮਸਜਿਦ ਅਕਸ਼ਾ, ਮਸਜਿਦ ਹੁਜੈਫਾ, ਸ਼ਾਹੀ ਮਸਜਿਦ ਕਿਲ੍ਹਾ, ਮਸਜਿਦ ਕਮੇ ਸ਼ਾਹ, ਵੱਡੀ... ਅੱਗੇ ਪੜੋ
 ਕੈਪਸ਼ਨ- ਪਿੰਡ ਮੋਰਾਂਵਾਲੀ ਵਿਖੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਬੁਲਾਰੇ ਮਾ.ਰਾਜੇਸ਼ ਰਿਖੀ ਤੇ ਮੰਚ ਤੇ ਹਾਜ਼ਰੀਨ ਪਤਵੰਤੇ
'ਚਾਨਣ ਦੇ ਵਣਜਾਰੇ'ਪ੍ਰੋਜੈਕਟ ਤਹਿਤ ਖੁਸਕੁਸ਼ੀਆਂ ਨੂੰ ਰੋਕਣ ਦਾ ਸੁਨੇਹਾ ਦਿੱਤਾ

Saturday, 17 June, 2017

ਸਾਦਾਜੀਵਨ ਜਿਉਣ ਅਤੇ ਫੋਕੇ ਤੇ ਬੇਲੋੜੇ ਖਰਚੀਲੇ ਰਸਮੋ ਰਿਵਾਜਾਂ ਨੂੰ ਤਿਆਗਣ ਲਈ ਵੀ ਪ੍ਰੇਰਿਤ ਕੀਤਾ ਸੰਦੌੜ (ਹਰਮਿੰਦਰ ਸਿੰਘ ਭੱਟ) ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਕੰਮ ਕਰ ਰਹੀ ਸੂਬਾ ਪੱਧਰੀ ਸੰਸਥਾ ਸਮਾਜ ਭਲਾਈ ਮੰਚ ਸ਼ੇਰਪੁਰ ਵੱਲੋਂ ਪਿੰਡ ਮੋਰਾਂਵਾਲੀ ਵਿਖੇ ਪ੍ਰੋਜੈਕਟ 'ਚਾਨਣ ਦੇ ਵਣਜਾਰੇ'ਤਹਿਤ ਸਮਾਜ ਵਿੱਚ ਵਧ ਰਹੀਆਂ ਖੁਦਕੁਸ਼ੀਆਂ ਨੂੰ ਰੋਕਣ ਦਾ ਸੁਨੇਹਾ ਦਿੱਤਾ ਗਿਆ... ਅੱਗੇ ਪੜੋ
ਅੱਖਾਂ ਦਾ ਵਿਸ਼ਾਲ ਮੁਫ਼ਤ ਚੈੱਕਅਪ ਤੇ ਅਪਰੇਸ਼ਨ ਕੈਂਪ ਗੁਰੂਸਰ ਪਾਤਿਸ਼ਾਹੀ ਛੇਵੀਂ ਪਿੰਡ ਅਲੀਪੁਰ ਖ਼ਾਲਸਾ ਵਿਖੇ ਮਿਤੀ 20 ਨੂੰ

Saturday, 17 June, 2017

ਸੰਦੌੜ (ਹਰਮਿੰਦਰ ਸਿੰਘ ਭੱਟ)     ਗੁਰਦੁਆਰਾ ਗੁਰੂਸਰ ਪਾਤਿਸ਼ਾਹੀ ਛੇਵੀਂ ਪਿੰਡ ਅਲੀਪੁਰ ਖ਼ਾਲਸਾ (ਸੰਗਰੂਰ) ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਹੀਦੀ ਦਿਹਾੜਿਆਂ ਨੂੰ ਸਮਰਪਿਤ ਅਸਥਾਨ ਦੇ ਮੁੱਖ ਸੇਵਾਦਾਰ ਵੀਰ ਮਨਪ੍ਰੀਤ ਸਿੰਘ ਦੀ ਦੇਖ ਰੇਖ ਹੇਠ ਦੀਵਾਨ ਟੋਡਰ ਮੱਲ ਚੈਰੀਟੇਬਲ ਸੁਸਾਇਟੀ ਵੱਲੋਂ ਅੱਖਾਂ ਦਾ ਪਹਿਲਾ ਵਿਸ਼ਾਲ ਚੈੱਕਅਪ ਅਤੇ ਅਪਰੇਸ਼ਨ ਕੈਂਪ ਮਿਤੀ 20 ਜੂਨ ਨੂੰ... ਅੱਗੇ ਪੜੋ
ਨਾਰਵੀਜਿਨ(ਨਾਰਵੇ)ਲੋਕਾ ਦਾ ਪੈਡੂ ਮੇਲਾ -ਲੀਅਰ

Tuesday, 13 June, 2017

ਲੀਅਰ (ਰੁਪਿੰਦਰ ਢਿੱਲੋ ਮੋਗਾ)ਨਾਰਵੇ  ਦੁੱਨੀਆ ਦੇ ਉਹਨਾ ਮੁੱਲਕਾ ਚੋ ਇੱਕ ਹੈ ਜੋ ਦਿਨ ਬ ਦਿਨ  ਤੱਰਕੀ ਦੀ ਰਾਹ ਵੱਲ ਵੱਧਦਾ ਜਾ ਰਿਹਾ  ਹੈ। ਕੁੱਲ 52 ਲੱਖ ਦੀ ਆਬਾਦੀ ਵਾਲੇ ਮੁੱਲਕ ਵਿੱਚ  ਹਰ ਇੱਕ ਦਾ ਰਹਿਣ ਸਹਿਣ  ਅੱਤੇ  ਜੀਵਨ ਪੱਧਰ ਉੱਚਾ ਹੈ। ਮੁੱਲਕ ਚਾਹੇ ਕਿੰਨੀ ਵੀ  ਤੱਰਕੀ ਕਰ ਲਵੇ ਜਿਵੇ  ਕਹਿੰਦੇ ਹਨ  ਨਵੇ 100 ਦਿਨ ਅੱਤੇ ਪੁਰਾਣਾ ਇੱਕ ਦਿਨ  ਵਾਲੀ  ਕਹਾਵੱਤ ... ਅੱਗੇ ਪੜੋ
ਵਜੀਲੈਂਸ ਬਓਿਰੋ ਵਲੋਂ ਰਾਜ ਅੰਦਰ ਚਲਦੀਆਂ ਗੈਰ ਕਾਨੂੰਨੀ ਬੱਸਾਂ ਦੀ ਅਚਾਨਕ ਚੈਕੰਿਗ

Saturday, 10 June, 2017

(ਕਈ ਬੱਸਾਂ ਬਨਾ ਪਰਮਟਾਂ ਤੇ ਜਾਅਲੀ ਨੰਬਰ ਪਲੇਟਾਂ 'ਤੇ ਚਲਦੀਆਂ ਮਲੀਆਂ) (ਕੁੱਝ ਏ.ਸੀ. ਬੱਸਾਂ ਕਾਨੂੰਨ ਦੀ ਉਲੰਘਣਾ ਕਰਦੀਆਂ ਪਾਈਆਂ ਗਈਆਂ) (ਵਜੀਲੈਂਸ ਬਓਿਰੋ ਵਲੋਂ ਭਵੱਖ ਵਚਿ ਚੈਕੰਗ ਜਾਰੀ ਰਹੇਗੀ)     ਚੰਡੀਗਡ਼੍ਹ, 9 ਜੂਨ : (ਧਰਮਵੀਰ ਨਾਗਪਾਲ) ਰਾਜ ਵਿਚ ਚੱਲਦੀਆਂ ਗੈਰਕਾਨੂੰਨੀ ਨਿਜੀ ਬੱਸਾਂ ਨੂੰ ਰੋਕਣ ਦੇ ਮਨੋਰਥ ਨਾਲ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪੂਰੇ ਰਾਜ... ਅੱਗੇ ਪੜੋ
ਬੀਤੇ ਦਿਨੀ ਰਾਜਪੁਰਾ ਦੇ ਸ਼ੰਭੂ ਬੈਰੀਰਅ ਤੇ ਲੰਬੀਆਂ ਕਤਾਰਾ ਲਗੀਆ

Saturday, 10 June, 2017

ਟਰਕ ਡਰਾਈਵਰਾ ਵਲੋਂ ੧੦ ਰੁਪਏ ਦੀ ਰਸੀਦ ਦਾ ੧੦੦ ਰੁਪਏ ਵਸੂਲਣ ਦੇ ਲਾ ਰਹੇ ਸਨ ਦੋਸ਼ ਰਾਜਪੁਰਾ ੯ ਜੂਨ (ਧਰਮਵੀਰ ਨਾਗਪਾਲ)  ਹਰਿਆਣਾ ਪੰਜਾਬ ਰਾਜ ਦੀ ਸੀਮਾ ਉੱਤੇ ਪੈਂਦੇ ਸ਼ੰਭੂ ਬੈਰਿਅਰ ਤੇ ਬੀਤੇ ਦੋ ਦਿਨਾਂ ਤੋਂ ਇੰਫਰਮੇਸ਼ਨ ਅਤੇ ਟੈਕਸ ਭਰਨ ਵਾਲੇ ਸ਼ੈਂਟਰ ਵਿੱਚ ਇੰਟਰਨੈਟ ਅਤੇ ਸਰਵਰ ਖਰਾਬ ਹੋਣ ਕਾਰਨ ਬਾਹਰਲੇ ਰਾਜਾ ਤੋਂ ਆਏ ਹੋਏ ਟਰਕਾ ਦੀ ਬੈਰੀਅਰ ਤੇ ਲੰਬੀਆ ਲੰਬੀਆ ਕਤਾਰਾ ਲਗ... ਅੱਗੇ ਪੜੋ
ਮੋਟਰ ਸਾਇਕਲ ਸਵਾਰ ਡੇਢ ਲੱਖ ਲੁੱਟ ਕੇ ਹੋਏ ਫਰਾਰ ਲੁਟੇਰਿਆਂ ਦੇ ਹੌਸਲੇ ਬੁਲੰਦ

Saturday, 10 June, 2017

ਰਾਜਪੁਰਾ  (ਧਰਮਵੀਰ ਨਾਗਪਾਲ) ਰਾਜਪੁਰਾ ਪੁਰਾ ਸ਼ਹਿਰ ਬਣਿਆ ਲੁਟਾ ਖੋਹਾ ਦਾ ਸ਼ਹਿਰ ੨ ਮਹੀਨਿਆਂ ਦੇ ਅੰਦਰ ਕਈ ਲੁਟਾ-ਖੋਹਾ ਦੀਆਂ ਵਾਰਦਾਤਾਂ ਨੂੰ ਅਨਜਾਮ ਦੇ ਗਏ ਹਨ ਲੁਟੇਰੇ । ਲੁਟੇਟੇ ਬਿਨਾਂ ਪੁਲਿਸ ਦੇ ਖੋਫ ਤੋਂ ਲੁਟ ਦੀਆਂ ਵਾਰਦਾਤਾਂ ਨੂੰ ਅਨਜਾਮ ਦੇ ਕੇ ਫਰਾਰ ਹੋ ਜਾਂਦੇ ਹਨ ਹੁਣ ਦੇਖਣ ਵਾਲੀ ਗਲ ਇਹ ਹੈ ਕਿ ਪੁਲਿਸ ਲੁਟੇਰਿਆਂ ਦੇ ਨੱਥ ਪਾਉਣ ਵਿਚ ਕਾਬਯਾਬ ਹੁੰਦੀ ਹੈ ਜਾ... ਅੱਗੇ ਪੜੋ

Pages

ਡੈਨਮਾਰਕ ਤੋ ਸ੍ਰ ਨਰਿੰਦਰਪਾਲ ਸਿੰਘ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਨਿਯੁੱਕਤ।

Monday, 22 January, 2018
ਓਸਲੋ (ਰੁਪਿੰਦਰ ਢਿੱਲੋ ਮੋਗਾ) ਬੈਸ ਬ੍ਰਦਰਜ (ਸ੍ਰ ਸਿਮਰਜੀਤ ਸਿੰਘ ਬੈਸ ਤੇ ਬਲਵਿੰਦਰ ਸਿੰਘ ਬੈਸ) ਵੱਲੋ ਪੰਜਾਬ ਦੇ ਲੋਕਾ ਨੂੰ ਰਿਸ਼ਵਤ ਮੁੱਕਤ ਪੰਜਾਬ  ਤੇ ਹਰ ਇੱਕ ਲਈ ਇਨਸਾਫ  ਅਤੇ ਪੰਜਾਬ ਵਿੱਚ ਫੈਲੀਆ ਹੋਰ ਅਲਾਮਤਾ  ਦੇ ਖਾਤਮਾ ਲਈ ਤੋਰਿਆ  ਕਾਫਲਾ ਲੋਕ ਇਨਸਾਫ ਪਾਰਟੀ  ਹੁਣ ਪੰਜਾਬ  ਤੋ ਬਾਹਰ ਬੈਠੇ  ਪੰਜਾਬੀਆ...

ਦਿੱਲੀ ਕੇਸ ਵਿਚ ਭਾਈ ਦਿਆ ਸਿੰਘ ਲਾਹੋਰੀਆ ਅਤੇ ਤਰਲੋਚਨ ਮਾਣਕਿਆ ਨੇ ਪੇਸ਼ੀ ਭੁਗਤੀ

Friday, 19 January, 2018
        ਪੰਜਾਬ ਪੁਲਿਸ ਵਲੋਂ ਗਾਰਦ ਨਾ ਹੋਣ ਦਾ ਬਹਾਨਾ ਬਣਾ ਕੇ ਸੁੱਖੀ ਨੂੰ ਪੇਸ਼ ਨਹੀ ਕੀਤਾ       ਨਵੀਂ ਦਿੱਲੀ 18 ਜਨਵਰੀ (ਮਨਪ੍ਰੀਤ ਸਿੰਘ ਖਾਲਸਾ) : ਦਿੱਲੀ ਦੀ ਇਕ ਸੈਸ਼ਨ ਅਦਾਲਤ ਵਿਚ ਚਲ ਰਹੇ ਕੇਸ ਵਿਚ ਦਿੱਲੀ ਪੁਲਿਸ ਵਲੋਂ ਸਖਤ ਪਹਿਰੇ ਵਿਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਕਮਾਂਡਰ ਭਾਈ ਦਿਆ ਸਿੰਘ...

26 ਜਨਵਰੀ ਨੂੰ ਸਿੱਖਾਂ ਨਾਲ ਵਿਸਾਹਘਾਤ ਦਾ ਦਿਹਾੜਾ ਮਨਾਓਣਾ ਸ਼ਲਾਘਾਯੋਗ ਉਪਰਾਲਾ: ਹਰਮਿੰਦਰ ਸਿੰਘ ਮਿੰਟੂ

Friday, 19 January, 2018
         ਭਾਈ ਹਰਮਿੰਦਰ ਸਿੰਘ ਮਿੰਟੂ ਹੋਏ ਦਿੱਲੀ ਦੀ ਅਅਦਾਲਤ ਵਿਚ ਪੇਸ਼ ਨਵੀਂ ਦਿੱਲੀ 19 ਜਨਵਰੀ (ਮਨਪ੍ਰੀਤ ਸਿੰਘ ਖਾਲਸਾ): ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਬੀਤੇ ਦਿਨ ਪੰਜਾਬ ਅਤੇ ਦਿੱਲੀ ਪੁਲਿਸ ਵਲੋਂ ਸਖਤ ਪਹਿਰੇ ਵਿਚ ਦਿੱਲੀ ਵਿੱਖੇ ਜੱਜ ਸਿੱਧਾਰਥ ਸ਼ਰਮਾ ਦੀ ਅਦਾਲਤ...