ਰਾਸ਼ਟਰੀ

ਕੈਪਸ਼ਨ = ਮੈਡਮ ਰੂਬੀ ਸਹੋਤਾ ਕੈਨੇਡਾ ਨਾਲ ਪ੍ਰਧਾਨ ਜਸਵੀਰ ਸਿੰਘ ਜੱਸੀ ਸਨਮਾਨ ਕਰਨ ਉਪਰੰਤ ਯਾਦਗਾਰੀ ਤਸਵੀਰ ਕਰਵਾਉਦੇ ਹੋਏ ॥
Thursday, 22 February, 2018
ਸੰਸਥਾ ਦੇ ਅਹੁੱਦੇਦਾਰਾਂ ਨੇ ਸੰਦਰ ਟਰਾਫੀ ਅਤੇ ਲੋਈ ਭੇਂਟ ਕਰਕੇ ਕੀਤਾ  ਵਿਸ਼ੇਸ ਸਨਮਾਨ  ਸੰਦੌੜ ਹਰਮਿੰਦਰ ਸਿੰਘ ਭੱਟ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਭਾਰਤ ਫੇਰੀ ਤੇ ਆਈ ਕੈਨੇਡਾ ਪਾਰਲੀਮੈਂਟ ਮੈਂਬਰ ਮੈਡਮ ਰੂਬੀ ਸਹੋਤਾ ਕੈਨੇਡਾ ਜੋ ਅਹਿਮਦਗੜ੍ਹ ਨੇੜੇ ਪਿੰਡ ਜੰਡਾਲੀ ਕਲਾਂ ਦੀ ਜੰਮਪਲ ਹੈ ਦਾ ਉੱਘ...
ਜਿਲਾ ਮਾਈਨੋਰਟੀ ਪੀਸ ਕਮੇਟੀ ਦੇ ਕੁਆਰਡੀਨੇਟਰ ਨੇ ਆਈ.ਜੀ. ਜੇਲ੍ਹ ਨੂੰ ਸੌਂਪਿਆ ਮੰਗ ਪੱਤਰ ਰੋਜ਼ਿਆਂ ਦੇ ਮਹੀਨੇ 'ਚ ਮੁਸਲਿਮ ਕੈਦੀਆਂ ਤੋਂ ਸਖਤ ਕੰਮ ਨਾ ਕਰਵਾਇਆ ਜਾਵੇ

Friday, 2 June, 2017

ਮਾਲੇਰਕੋਟਲਾ ੦੧ ਜੂਨ (ਹਰਮਿੰਦਰ ਸਿੰਘ ਭੱਟ) ਮਾਈਨੋਰਟੀ ਪੀਸ ਕਮੇਟੀ ਜਿਲਾ ਸੰਗਰੂਰ ਦੇ ਕੋਆਰਡੀਨੇਟਰ ਸ਼੍ਰੀ ਅਨਵਾਰ ਸੈਫੀ ਨੇ ਆਈ.ਜੀ ਜੇਲ ਪੰਜਾਬ ਸ਼੍ਰੀ ਰੂਪ ਕੁਮਾਰ ਨਾਲ ਮੁਲਾਕਾਤ ਕਰਕੇ ਕਿਹਾ ਕਿ ਮੁਸਲਿਮ ਕੈਦੀਆਂ ਤੋਂ ਰਮਜਾਨ ਉਲ ਮੁਬਾਰਕ 'ਚ ਕੋਈ ਸਖਤ ਕੰਮ ਨਾ ਲਿਆ ਜਾਵੇ। ਉਹਨਾਂ ਕੈਦੀਆਂ ਦੀ ਇਬਾਦਤ ਲਈ ਵਧੀਆ ਮਾਹੋਲ ਮੁਹਈਆ ਕਰਵਾਉਣ ਦੀ ਬੇਨਤੀ ਕੀਤੀ ਅਤੇ ਉਹਨਾਂ ਕਿਹਾ ਕਿ... ਅੱਗੇ ਪੜੋ
ਰਾਏਕੋਟ ਫਾਟਕ ਦੇ ਨਜਦੀਕ ਦਾਦਰ ਐਕਸਪ੍ਰੈਕਸ ਹੇਠ ਆਉਣ ਨਾਲ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ

Friday, 2 June, 2017

ਮਾਲੇਰਕੋਟਲਾ ੦੧ ਜੂਨ (ਹਰਮਿੰਦਰ ਸਿੰਘ ਭੱਟ) ਅੱਜ ਸਥਾਨਕ ਰਾਏਕੋਟ ਫਾਟਕ ਦੇ ਨਜਦੀਕ ਦਾਦਰ ਐਕਸ ਪ੍ਰੈਕਸ ਹੇਠ ਆਉਣ ਨਾਲ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ,ਘਟਨਾ ਦਾ ਪਤਾ ਲਗਦਿਆ ਹੀ ਰੇਲਵੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ ਨੁੰ ਕਬਜੇ ਵਿੱਚ ਲੈ ਲਿਆ।ਸਥਾਨਕ ਰੇਲਵੇ ਚੌਕੀ ਇੰਚਾਰਜ ਕਰਮਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸਵੇਰੇ ਕਰੀਬ ੧੨ ਵਜੇ... ਅੱਗੇ ਪੜੋ
ਕੈਪਸ਼ਨ- ਡਰੀਂਮਲੈਂਡ ਪਬਲਿਕ ਸਕੂਲ ਲੁਧਿਆਣਾ ਵਿੱਚ ਪੰਛੀ ਪਿਆਰੇ ਸੁਰੂ ਕਰਦੇ ਹੋਏ ਸਟਾਫ ਮੈਂਬਰਜ
ਡਰੀਂਮਲੈਂਡ ਪਬਲਿਕ ਸਕੂਲ ਵਿਖੇ ਪੰਛੀ ਪਿਆਰੇ ਸੁਰੂ

Friday, 2 June, 2017

ਸੰਦੌੜ 1 ਜੂਨ (ਹਰਮਿੰਦਰ ਸਿੰਘ ਭੱਟ)  ਵਧ ਰਹੀ ਗਰਮੀ ਤੋਂ ਪੰਛੀਆਂ ਨੂੰ ਬਚਾਉਣ ਅਤੇ ਵਾਤਾਵਰਣ ਦੀ ਸੁੱਧਤਾ ਦੇ ਲਈ ਵਾਤਾਵਰਣ ਪ੍ਰੇਮੀ ਮਾਸਟਰ ਰਾਜੇਸ਼ ਰਿਖੀ ਪੰਜਗਰਾਈਆਂ ਵੱਲੋਂ ਚਲਾਈ ਪੰਛੀ ਪਿਆਰੇ ਮੁਹਿੰਮ ਤਹਿਤ ਡਰੀਂਮਲੈਂਡ ਪਬਲਿਕ ਸਕੂਲ ਮੋਤੀ ਨਗਰ ਲੁਧਿਆਣਾ  ਨੇ ਪੰਛੀਆਂ ਦੀ ਸੇਵਾ ਸੰਭਾਲ ਸੁਰੂ ਕਰ ਦਿੱਤੀ ਹੈ ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਸੋਨੀਆਂ  ਤੇ ਡਾਇਰੈਕਟਰ... ਅੱਗੇ ਪੜੋ
ਕੈਪਸ਼ਨ- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈਆਂ ਵਿਖੇ ਵਿਦਿਆਰਥੀਆਂ ਨੂੰ  ਸਟੇਸ਼ਨਰੀ ਵੀ ਵੰਡਦੇ ਹੋਏ
ਬਿਨ ਮਾਂ-ਬਾਪ ਵਾਲੇ 25 ਬੱਚਿਆਂ ਲਈ ਮਾਪੇ ਬਣਕੇ ਬਹੁੜੀ ਸੰਸਥਾ 'ਰੌਸ਼ਨੀ'

Friday, 2 June, 2017

ਵਿਦਿਆਰਥੀਆਂ ਦੀ ਪੜਾਈ ਦਾ ਸਾਰਾ ਖਰਚਾ ਪ੍ਰਵਾਸੀ ਭਾਰਤੀ ਨੇ ਲਿਆ ਆਪਣੇ ਜਿੰਮੇ ਸੰਦੌੜ (ਹਰਮਿੰਦਰ ਸਿੰਘ ਭੱਟ)  ਅੱਜ ਜਿੱਥੇ ਸਮਾਜ ਦੇ ਬਹੁਤੇ ਵਿਅਕਤੀ ਸੁਆਰਥਪੁਣੇ ਸਾ ਸ਼ਿਕਾਰ ਹੋ ਕੇ ਪੈਸੇ ਦੀ ਭੇਂਟ ਚੜ ਰਹੇ ਹਨ ਉੱਥੇ ਅਜਿਹੇ ਲੋਕ ਵੀ ਹਨ ਜੋ ਸਮਾਜ ਸੇਵਾ ਲਈ ਹਮੇਸ਼ਾਂ ਤਤਪਰ ਹਨ ਅਜਿਹਾ ਹੀ ਨਿਰਸੁਆਰਥਪੁਣੇ ਦਾ ਕੰੰਮ ਕਰ ਰਹੀ ਹੈ ਬਾਲ ਭਲਾਈ ਲਈ ਯਤਨਸ਼ੀਲ  ਸੰਸਥਾ ''ਰੌਸ਼ਨੀ''... ਅੱਗੇ ਪੜੋ
ਕੈਪਸ਼ਨ –ਪਿੰਡ ਚੱਕ ਖੁਰਦ ਦਾ ਮਾਣ ਬਣੀ ਸਿਮਰਜੋਤ ਕੌਰ ਦਾ ਮਾਤਾ,ਪਿਤਾ 'ਤੇ ਦਾਦੀ ਮੂੰਹ ਮਿੱਠਾ ਕਰਵਾਉਂਦੇ ਹੋਏ
੯3.60 ਫੀਸਦੀ ਨੰਬਰ ਲੈ ਕੇ ਪਿੰਡ ਚੱਕ ਖੁਰਦ ਦਾ ਮਾਣ ਬਣੀ ਸਿਮਰਜੋਤ ਕੌਰ

Friday, 2 June, 2017

ਸੰਦੌੜ (ਹਰਮਿੰਦਰ ਸਿੰਘ ਭੱਟ) ਰਿਟਾ.ਮਾਸਟਰ ਗੁਰਬਚਨ ਸਿੰਘ 'ਤੇ ਰਿਟਾ.ਬੀ.ਪੀ.ਈ.ਓ ਮੈਡਮ ਕੁਲਵੰਤ ਕੌਰ ਦੀ ਪੋਤਰੀ ਸਿਮਰਜੋਤ ਕੌਰ ਨੇ ਜਿਲਾ ਸੰਗਰੂਰ ਵਿੱਚੋਂ ਤੀਜਾ ਅਤੇ ਮਾਲੇਰਕੋਟਲਾ ਵਿੱਚੋਂ ਪਹਿਲਾ ਸ਼ਥਾਨ ਹਾਸ਼ਿਲ ਕਰਕੇ ਪਿੰਡ ਚੱਕ ਖੁਰਦ 'ਤੇ ਇਲਾਕੇ ਦਾ ਨਾਂਅ ਰੋਸ਼ਨ ਕੀਤਾ ਹੈ।ਪੰਚ ਪ੍ਰਿਤਪਾਲ ਸਿੰਘ ਚੱਕ ਨੇ ਦੱਸਿਆ ਕਿ ਡੀ.ਏ.ਵੀ ਸਕੂਲ ਮਾਲੇਰਕੋਟਲਾ ਵਿਖੇ +2 ਮੈਡੀਕਲ ਦੀ... ਅੱਗੇ ਪੜੋ
ਮੁਕਤ ਪਬਲਿਕ ਸਕੂਲ ਦੇ ਬਚਿਆ ਨੇ ਟਾਪਰ ਹਾਸਲ ਕਰਕੇ ਮਾਰੀ ਬਾਜੀ

Wednesday, 31 May, 2017

ਰਾਜਪਰਾ ੩੧ ਮਈ  (ਧਰਮਵੀਰ ਨਾਗਪਾਲ) ਰਾਜਪੁਰਾ ਦੇ ਮੁਕਤ ਪਬਲਿਕ ਸਕੂਲ ਦੇ ਬਚਿਆਂ ਨੇ ਸੀ ਬੀ ਐਸ ਆਈ ਦੀ ੧੨ਵੀਂ ਕਲਾਸ ਦੇ ਨਤੀਜਿਆਂ ਵਿੱਚ ਰਾਜਪੁਰਾ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਇਸ ਮੌਕੇ ਸਕੂਲ ਦੀ ਪਿੰਰਸੀਪਲ ਸ਼੍ਰੀ ਮਤੀ ਗਾਯਤਰੀ ਕੌਸ਼ਲ ਨੇ ਪਹਿਲੇ ਸਥਾਨ ਤੇ ਰਹੇ ਬਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਸਕੂਲ ਵਿੱਚ ਵਿਸ਼ੇਸ ਤੌਰ ਤੇ ਸਦਾ ਦੇ... ਅੱਗੇ ਪੜੋ
33 ਵਾਂ ਘੱਲੂਘਾਰਾ ਦਿਵਸ 7 ਜੂਨ 2017 ਦਿਨ ਬੁੱਧਵਾਰ ਨੂੰ ਗੁਰਦੁਆਰਾ ਗੁਰਸ਼ਬਦ ਪ੍ਕਾਸ਼ ਸ਼ਹੀਦਾਂ, ਸੰਗਰਾਵਾਂ ( ਬਟਾਲਾ) ਵਿਖੇ ਮਨਾਇਆ ਜਾ ਰਿਹਾ ਹੈ --

Wednesday, 31 May, 2017

ਮੁਖੀ ਦਮਦਮੀ ਟਕਸਾਲ, ਸਿੰਘ ਸਾਹਿਬ ਗਿਆਨੀ ਰਾਮ ਸਿੰਘ ਜੀ ਖਾਲਸਾ ਭਿੰਡਰਾਵਾਲੇ                                ਮਿਲਾਨ 30 ਮਈ 2017 (ਬਲਵਿੰਦਰ ਸਿੰਘ ਢਿੱਲੋ):- ਦਮਦਮੀ ਟਕਸਾਲ ਸੰਗਰਾਵਾਂ ਇਟਲੀ ਦੇ ਸੇਵਾਦਾਰ ਭਾਈ ਲਾਲ ਸਿੰਘ ਅਲਸਾਂਦਰੀਆ ਨੇ ਦਮਦਮੀ ਟਕਸਾਲ ਦੇ ਮੁੱਖੀ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਦੇ ਵਿਚਾਰ ਪ੍ਰੈਸ ਨਾਲ ਸਾਂਝੇ ਕਰਦਿਆਂ... ਅੱਗੇ ਪੜੋ
ਗੀਤ ਸੰਗੀਤ ਇੰਟਰਟੈਨਮੈਂਟ ਦਾ ਨਿਵੇਕਲਾ ਉਪਰਾਲਾ ਸਾਬਤ ਹੋਈ ਪੰਜਾਬੀ ਸਭਿਆਚਾਰ ਨਾਲ ਸਾਂਝ ਪਾਉਂਦੀ ਸ਼ਾਮ ਸੁਰੀਲੀ

Wednesday, 31 May, 2017

ਇੱਕ ਰਿਪੋਰਟ/ ਇਜਾਜ਼ ਸਮੁੰਦਰ 'ਚੋਂ ਮੋਤੀ ਲੱਭਣ ਵਾਲੀ ਪਾਰਖੂ ਸ਼ਖਸ਼ੀਅਤ, ਭਾਵ ਪੂਰਤ ਟੁਣਕਵੇਂ ਬੋਲਾਂ ਨਾਲ ਤੁਰੇ ਜਾਂਦਿਆਂ ਨੂੰ ਕੀਲਣ ਦੀ ਸਮੱਰਥਾ ਰੱਖਣ ਵਾਲੀ ਆਵਾਜ਼ ਆਸ਼ਾ ਸ਼ਰਮਾ ਦੀ ਸਰਪ੍ਰਸਤੀ ਅਤੇ ਅਗਵਾਈ ਵਿੱਚ ਇਸ ਵਰ੍ਹੇ ਗੀਤ ਸੰਗੀਤ ਇਨਟਰਟੇਨਮੈਂਟ ਵਲੋਂ ਸ਼ਾਮ ਸੁਰੀਲੀ ਦਾ ਪ੍ਰੋਗਰਾਮ ਮਹਿਰਾਨ ਰੈਸਟੋਰੈਂਟ ਨਿਯੁਆਰਕ ਵਿਖੇ ਸੰਪਨ ਹੋਇਆ। ਸੁਰਾਂ ਦੇ ਉਸਤਾਦ ਸੁਖਦੇਵ ਸਾਹਿਲ ਨੇ... ਅੱਗੇ ਪੜੋ
ਸਹੀਦਾਂ ਦੇ ਸਰਤਾਜ਼ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਯਾਦ ਨੂੰ ਸਮਰਪਿਤ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ

Monday, 29 May, 2017

ਸੰਦੌੜ 29 ਮਈ (ਹਰਮਿੰਦਰ ਸਿੰਘ ਭੱਟ) ਪਿੰਡ ਫ਼ਿਰੋਜ਼ਪੁਰ ਕੁਠਾਲਾ ਵਿਖੇ ਇਤਿਹਾਸਕ ਗੁਰਦੁਆਰਾ ਸ਼ਹੀਦ ਬਾਬਾ ਸ਼ੁੱਧ ਸਿੰਘ ਜੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਫਤਿਹਗੜ ਪੰਜਗਰਾਈਆਂ, ਕਸਬੇ ਸੰਦੌੜ ਵਿਖੇਂ ਸਹੀਦੀ ਦਿਹਾੜਿਆਂ ਨੂੰ ਮੁੱਖ ਰੱਖਦੇ ਹੋਏ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਪਿੰਡ ਕੁਠਾਲਾ ਵਿਖੇ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ... ਅੱਗੇ ਪੜੋ
ਰਾਏਕੋਟ ਮਲੇਰਕੋਟਲਾ ਰੋਡ ਤੇ ਸਿਖਰ ਦੁਪਿਹਰੇ ਡਿੱਗਦੀਆਂ ਸਨ ਬੂੰਦਾਂ

Monday, 29 May, 2017

ਦਰੱਖਤਾਂ ਤੋਂ ਗਿਰਦੇ ਪਾਣੀ ਨੂੰ ਲੈ ਕੇ ਵਹਿਮਾਂ ਭਰਮਾਂ ਦਾ ਮਹੌਲ ਤਰਕਸੀਲਾਂ ਨੇ ਕੀਤਾਂ ਸ਼ਾਤ ਸੰਦੌੜ 29 ਮਈ ( ਹਰਮਿੰਦਰ ਸਿੰਘ ਭੱਟ) ਪਿੰਡ ਸ਼ੇਰਗੜ ਚੀਮਾਂ ਨੇੜੇ ਰਾਏਕੋਟ ਮਲੇਰਕੋਟਲਾ ਮੁੱਖ ਮਾਰਗ ਤੇ ਸਿਖਰ ਦੁਪਿਹਰੇ ਦਰੱਖਤਾਂ ਤੋਂ ਡਿਗਦੇ ਪਾਣੀ ਦੀਆਂ ਬੂੰਦਾਂ ਨੂੰ ਲੈ ਕੇ ਇਲ਼ਾਕੇ ਭਰ ਵਿੱਚ ਵੱਖ ਵੱਖ ਚਰਚਾਵਾਂ ਦਾ ਬਜ਼ਾਰ ਪੂਰੇ ਜੋਰਾਂ ਤੇ ਸੀ। ਜਿਸ ਕਰਕੇ ਅੱਜ ਤਕਰਸੀਲ... ਅੱਗੇ ਪੜੋ

Pages

ਡੈਨਮਾਰਕ ਤੋ ਸ੍ਰ ਨਰਿੰਦਰਪਾਲ ਸਿੰਘ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਨਿਯੁੱਕਤ।

Monday, 22 January, 2018
ਓਸਲੋ (ਰੁਪਿੰਦਰ ਢਿੱਲੋ ਮੋਗਾ) ਬੈਸ ਬ੍ਰਦਰਜ (ਸ੍ਰ ਸਿਮਰਜੀਤ ਸਿੰਘ ਬੈਸ ਤੇ ਬਲਵਿੰਦਰ ਸਿੰਘ ਬੈਸ) ਵੱਲੋ ਪੰਜਾਬ ਦੇ ਲੋਕਾ ਨੂੰ ਰਿਸ਼ਵਤ ਮੁੱਕਤ ਪੰਜਾਬ  ਤੇ ਹਰ ਇੱਕ ਲਈ ਇਨਸਾਫ  ਅਤੇ ਪੰਜਾਬ ਵਿੱਚ ਫੈਲੀਆ ਹੋਰ ਅਲਾਮਤਾ  ਦੇ ਖਾਤਮਾ ਲਈ ਤੋਰਿਆ  ਕਾਫਲਾ ਲੋਕ ਇਨਸਾਫ ਪਾਰਟੀ  ਹੁਣ ਪੰਜਾਬ  ਤੋ ਬਾਹਰ ਬੈਠੇ  ਪੰਜਾਬੀਆ...

ਦਿੱਲੀ ਕੇਸ ਵਿਚ ਭਾਈ ਦਿਆ ਸਿੰਘ ਲਾਹੋਰੀਆ ਅਤੇ ਤਰਲੋਚਨ ਮਾਣਕਿਆ ਨੇ ਪੇਸ਼ੀ ਭੁਗਤੀ

Friday, 19 January, 2018
        ਪੰਜਾਬ ਪੁਲਿਸ ਵਲੋਂ ਗਾਰਦ ਨਾ ਹੋਣ ਦਾ ਬਹਾਨਾ ਬਣਾ ਕੇ ਸੁੱਖੀ ਨੂੰ ਪੇਸ਼ ਨਹੀ ਕੀਤਾ       ਨਵੀਂ ਦਿੱਲੀ 18 ਜਨਵਰੀ (ਮਨਪ੍ਰੀਤ ਸਿੰਘ ਖਾਲਸਾ) : ਦਿੱਲੀ ਦੀ ਇਕ ਸੈਸ਼ਨ ਅਦਾਲਤ ਵਿਚ ਚਲ ਰਹੇ ਕੇਸ ਵਿਚ ਦਿੱਲੀ ਪੁਲਿਸ ਵਲੋਂ ਸਖਤ ਪਹਿਰੇ ਵਿਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਕਮਾਂਡਰ ਭਾਈ ਦਿਆ ਸਿੰਘ...

26 ਜਨਵਰੀ ਨੂੰ ਸਿੱਖਾਂ ਨਾਲ ਵਿਸਾਹਘਾਤ ਦਾ ਦਿਹਾੜਾ ਮਨਾਓਣਾ ਸ਼ਲਾਘਾਯੋਗ ਉਪਰਾਲਾ: ਹਰਮਿੰਦਰ ਸਿੰਘ ਮਿੰਟੂ

Friday, 19 January, 2018
         ਭਾਈ ਹਰਮਿੰਦਰ ਸਿੰਘ ਮਿੰਟੂ ਹੋਏ ਦਿੱਲੀ ਦੀ ਅਅਦਾਲਤ ਵਿਚ ਪੇਸ਼ ਨਵੀਂ ਦਿੱਲੀ 19 ਜਨਵਰੀ (ਮਨਪ੍ਰੀਤ ਸਿੰਘ ਖਾਲਸਾ): ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਬੀਤੇ ਦਿਨ ਪੰਜਾਬ ਅਤੇ ਦਿੱਲੀ ਪੁਲਿਸ ਵਲੋਂ ਸਖਤ ਪਹਿਰੇ ਵਿਚ ਦਿੱਲੀ ਵਿੱਖੇ ਜੱਜ ਸਿੱਧਾਰਥ ਸ਼ਰਮਾ ਦੀ ਅਦਾਲਤ...