ਰਾਸ਼ਟਰੀ

Tuesday, 24 July, 2018
250 ਦੇ ਕਰੀਬ ਬੱਚਿਆਂ ਨੇ ਹਾਜਰੀ ਭਰੀ ਪੈਰਿਸ,23 ਜੁਲਾਈ(ਸੁਖਵੀਰ ਸਿੰਘ ਕੰਗ)ਸ਼ਹੀਦ ਬਾਬਾ ਦੀਪ ਸਿੰਘ,ਸ਼ਹੀਦ ਭਾਈ ਮਨੀ ਸਿੰਘ ਅਤੇ ਸ਼ਹੀਦ ਭਾਈ ਤਾਰੂ ਸਿੰਘ ਜੀ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਫਰਾਂਸ ਬੋਬੀਨੀ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਫਰਾਂਸ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 9...
ਸ. ਅਵਤਾਰ ਸਿੰਘ ਆਟੋਪਿੰਨ ਨੂੰ ਤਾਂ ਘਟੋ-ਘਟ ਆਪਣੀ ਉਮਰ ਦਾ ਖਿਆਲ ਕਰਦਿਆਂ, ਝੂਠ ਬੋਲਣ ਤੋਂ ਸੰਕੋਚ ਕਰਨਾ ਚਾਹੀਦਾ ਹੈ

Monday, 4 June, 2012

ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰੈਸ ਸਕਤ੍ਰ, ਸ. ਹਰਭਜਨ ਸਿੰਘ ਸੇਠੀ ਨੇ ਇਥੱੇ ਜਾਰੀ ਇੱਕ ਬਿਆਨ ਵਿੱਚ ਸ. ਅਵਤਾਰ ਸਿੰਘ ਆਟੋਪਿੰਨ ਵਲੋਂ ਗੁਰਦੁਆਰਾ ਬਾਲਾ ਸਾਹਿਬ ਹਸਪਤਾਲ ਬਾਰੇ ਮਨੀਪਾਲ ਗਰੁਪ ਨਾਲ ਹੋਏ ਸਮਝੌਤੇ ਦੀ ਕਾਪੀ ਮਿਲਣ ਤੋਂ ਇਨਕਾਰ ਕੀਤੇ ਜਾਣ ਤੇ ਟਿੱਪਣੀ ਕਰਦਿਆਂ ਕਿਹਾ ਕਿ ਜਾਪਦਾ ਹੈ ਕਿ ਉਮਰ ਦੇ ਨਾਲ ਸ. ਆਟੋਪਿੰਨ ਦੀ ਯਾਦਾਸ਼ਤ ਜਵਾਬ ਦੇ ਗਈ ਹੈ... ਅੱਗੇ ਪੜੋ
ਰਾਜਪੁਰਾ ਨੇੜੇ ਪਿੰਡ ਸੂਹਰੋਂ ਵਿਖੇ ਸਾਲਾਨ ਧਾਰਮਿਕ ਸੰਤ ਸਮਾਗਮ ਤੇ ਜੋੜ ਮੇਲਾ

Sunday, 3 June, 2012

ਰਾਜਪੁਰਾ 3 ਜੂਨ (ਧਰਮਵੀਰ ਨਾਗਪਾਲ ) ਸਾਹਿਬ ਸ੍ਰੀ ਗੁਰੂ ਅਮਰ ਦਾਸ ਜੀ ਭੱਲੇ ਤੀਸਰੀ ਪਾਤਸ਼ਾਹੀ ਦੀ ਅੰਸ਼-ਬੰਸ਼ ਵਿੱਚੋਂ ਸੰਤ ਬਾਬਾ ਸਾਹਿਬ ਸਿੰਘ ਜੀ ਭੱਲੇ ਦੀ ਯਾਦ ਵਿੱਚ ਪਿੰਡ ਸੂਹਰੋਂ ਰਾਜਪੁਰਾ ਵਿਖੇ ਸੰਤ ਸਮਾਗਮ ਅਤੇ ਧਾਰਮਿਕ ਦੀਵਾਨ ਤੇ ਸਾਲਾਨਾ ਜੋੜ ਮੇਲਾ ਮਿਤੀ 1 ਜੂਨ ਦਿਨ ਸ਼ੁੱਕਰਵਾਰ ਨੂੰ ਲਗਾਇਆ ਗਿਆ। ਜਿਸ ਦੇ ਸਬੰਧ ਵਿੱਚ ਸ੍ਰੀ ਅਖੰਡ ਪਾਠ ਸਾਹਿਬ 30 ਮਈ ਦਿਨ ਬੁੱਧਵਾਰ... ਅੱਗੇ ਪੜੋ
ਮਾਂ ਜਵਾਲਾ ਕਲੱਬ ਤੇ ਨੌਜਵਾਨ ਸੇਵਾ ਸਮਿਤੀ ਪਟੇਲ ਕਲੌਨੀ ਵਲੋਂ ਲਗਾਈ ਛਬੀਲ ਤੇ ਲੰਗਰ ਦੀ ਸੇਵਾ

Saturday, 2 June, 2012

ਰਾਜਪੁਰਾ 2 ਜੂਨ (ਧਰਮਵੀਰ ਨਾਗਪਾਲ) ਨਿਰਜਲਾ ਇਕਾਦਸੀ ਤੇ ਹਰ ਸਾਲ ਠੰਡੇ ਮਿੱਠੇ ਪਾਣੀ ਦੀ ਛਬੀਲ ਤੇ ਆਲੂ ਦੀ ਸਬਜੀ ਦਾ ਲੰਗਰ ਲਗਾਇਆ ਜਾਂਦਾ ਹੈ ਕਿਉਂਕਿ ਮਹਾਭਾਰਤ ਦੇ ਪਾਡਵਾਂ ਦੇ ਬਲਵਾਨ ਭੀਮ ਜੀ ਇਕਾਦਸੀ ਦਾ ਵਰਤ ਨਹੀਂ ਰੱਖ ਸਕਦੇ ਸਨ ਕਿਸੀ ਮਹਾਪੁਰਸ਼ ਨੇ ਉਹਨਾਂ ਨੂੰ ਕਿਹਾ ਕਿ ਭੀਮ ਜੇਕਰ ਤੁਸੀ ਹਰ ਮਹੀਨੇ ਇਕਾਦਸੀ ਦਾ ਵਰਤ ਨਹੀਂ ਰੱਖ ਸਕਦੇ ਤਾਂ ਕਿਸੀ ਵੀ ਕਾਰਸੀ ਦੇ ਵਰਤ... ਅੱਗੇ ਪੜੋ
ਜੰਗਲਾਤ ਵਰਕਸ ਯੂਨਿਅਨ ਪੰਜਾਬ

Saturday, 2 June, 2012

ਰਾਜਪੁਰਾ 2 ਜੂਨ (ਧਰਮਵੀਰ ਨਾਗਪਾਲ) ਅੱਜ ਮਿਤੀ 2 ਜੂਨ 2012 ਨੂੰ ਜੰਗਲਾਤ ਵਰਕਸ ਯੂਨਿਅਨ ਪੰਜਾਬ ਰੇਂਜ ਰਾਜਪੁਰਾ ਵਿੱਚ ਵਣ-ਮੰਡਲ ਅਫਸਰ ਪਟਿਆਲਾ ਵਲੋਂ ਮੰਨੀਆਂ ਮੰਗਾ ਨੂੰ ਲਾਗੂ ਨਾ ਕਰਨ ਕਰਕੇ ਰੇਂਜ ਅਫਸਰ ਦੇ ਦਫਤਰ ਦੇ ਸਾਹਮਣੇ 5 ਜੂਨ 2012 ਨੂੰ ਧਰਨਾ ਦਿਤਾ ਜਾਵੇਗਾ। ਜਿਸ ਵਿੱਚ ਅਹਿਮ ਮੰਗਾ ਜੀਵੇ ਕਿ ਵਰਕਰਾ ਨੂੰ ਕਈ ਮਹੀਨਿਆ ਤੋਂ ਤਨਖਾਹ ਨਾ ਦੇਣਾ, ਸੀਨੀਅਰਤਾ ਲਿਸਟ... ਅੱਗੇ ਪੜੋ
ਬਿਜਲੀ ਕੱਟ ਤੋਂ ਸਤਾਏ ਵਿਅਕਤੀ ਦੁਆਰਾ ਆਤਮ ਹਤਿਆ ਕਰਨ ਦੀ ਕੌਸ਼ਿਸ

Saturday, 2 June, 2012

ਰਾਜਪੁਰਾ 2 ਜੂਨ (ਧਰਮਵੀਰ ਨਾਗਪਾਲ) ਸਾਰੀ ਰਾਤ ਬਿਜਲੀ ਨਾ ਆਉਣ ਤੇ ਬਾਰ ਬਾਰ ਕੰਪਲੇਂਟ ਕਰਨ ਦੇ ਬਾਵਜੁੂਦ ਬਿਜਲੀ ਸਪਲਾਈ ਠੀਕ ਨਾ ਕਰਨ ਤੋਂ ਸਤਾਏ ਵਿਅਕਤੀ ਨੇ ਗਗਨ ਚੌਕ ਰਾਜਪੁਰਾ ਨੇੜੇ ਬਿਜਲੀ ਕੰਪਲੇਂਟ ਸੈਂਟਰ ਦੇ ਬਾਹਰ ਆਤਮ ਹਤਿਆ ਕਰਨ ਦੀ ਕੌਸ਼ਿਸ ਕੀਤੀ ਜਿਸਨੂੰ ਪੁਲਿਸ ਤੇ ਪਾਵਰ ਕਾਮ ਦੇ ਐਸ.ਡੀ. ੳ ਨੇ ਉਕਤ ਵਿਅਕਤੀ ਨੂੰ ਸਮਝਾ ਬੁਝਾ ਕੇ ਤੇ ਉਸਦੀ ਬਿਜਲੀ ਦੀ ਸਪਲਾਈ ਠੀਕ... ਅੱਗੇ ਪੜੋ
ਸਟੇਟ ਬੈਂਕ ਆਫ ਇੰਡੀਆ ਦੇ ਸਮੂਹ ਸਟਾਫ ਵਲੋਂ ਠੰਡੇ ਤੇ ਮਿੱਠੇ ਜਲ ਦੀ ਸੇਵਾ ਕੀਤੀ ਗਈ

Saturday, 2 June, 2012

ਰਾਜਪੁਰਾ 1 ਜੂਨ (ਧਰਮਵੀਰ ਨਾਗਪਾਲ) ਸਟੇਟ ਬੈਂਕ ਆਫ ਇੰਡੀਆ ਮੇਨ ਬਰਾਂਚ ਰਾਜ ਪੁਰਾ ਟਾਊਨ ਦੇ ਚੀਫ ਮਨੇਜਰ ਮਿ. ਐਮ.ਪੀ. ਅੱਤਰੀ ਅਤੇ ਮਨੇਜਰ ਸ੍ਰ. ਇੰਦਰਵੀਰ ਸਿੰਘ ਅਤੇ ਆਰਿਆ ਸਮਾਜ ਮੰਦਰ ਰਾਜਪੁਰਾ ਟਾਊਨ ਦੇ ਪ੍ਰਧਾਨ ਮਿ. ਅਸ਼ੋਕ ਛਾਬੜਾ ਨੇ ਨਿਰਜਲਾ ਕਾਰਸੀ ਦੇ ਸਬੰਧ ਵਿੱਚ ਠੰਡੇ ਤੇ ਮਿੱਠੇ ਪਾਣੀ ਦੀ ਛਬੀਲ ਲਾ ਕੇ ਸੇਵਾ ਕੀਤੀ। ਇਸ ਅੱਤ ਦੀ ਗਰਮੀ ਵਿੱਚ ਉਹਨਾਂ ਨੇ ਸਟੇਟ... ਅੱਗੇ ਪੜੋ
ਲੜਕੇ ਦੀ ਜੁਤਿਆ ਨਾਲ ਪਿਟਾਈ

Saturday, 2 June, 2012

ਰਾਜਪੁਰਾ 1 ਜੂਨ (ਧਰਮਵੀਰ ਨਾਗਪਾਲ) ਰਾਜਪੁਰਾ ਦੇ ਨੇੜੇ ਪੈਂਦੇ ਪਿੰਡ ਢਕਾਂਸੂ ਰੋਡ ਤੇ ਇਕ ਨੌਜਵਾਨ ਲੜਕੇ ਨੇ ਰਸਤੇ ਵਿੱਚ ਜਾਂਦੀ ਲੜਕੀ ਨੂੰ ਛੇੜਛਾੜ ਕਰਨ ਦੀ ਕੋਸ਼ਿਸ ਕੀਤੀ ਅਤੇ ਲੜਕੀ ਆਪਣੇ ਘਰ ਜਾ ਰਹੀ ਸੀ ਤੇ ਲੜਕੀ ਨੇ ਆਪਣੇ ਭਾਈ ਨੂੰ ਫੋਨ ਕਰਕੇ ਬੁਲਾਇਆ ਅਤੇ ਉਸ ਦਾ ਭਾਈ ਦਸੀ ਗਈ ਥਾਂ ਤੇ ਪਹੁੰਚ ਗਿਆ ਤਾਂ ਲੜਕੀ ਨੇ ਦਸਿਆ ਕਿ ਇਹ ਲੜਕਾ ਜੋ ਮੇਰੇ ਪਿਛੇ ਆ ਰਿਹਾ ਹੈ ਇਹ... ਅੱਗੇ ਪੜੋ
ਬਿਜਲੀ ਦੀ ਸਪਲਾਈ ਠੱਪ ਦੇ ਕਾਰਣ ਮਚੀ ਹਾ-ਹਾਕਾਰ

Saturday, 2 June, 2012

ਰਾਜਪੁਰਾ 1 ਜੂਨ (ਧਰਮਵੀਰ ਨਾਗਪਾਲ) ਬੀਤੀ ਰਾਤ ਨੂੰ ਰਾਜਪੁਰਾ ਵਿਖੇ ਬਿਜਲੀ ਦੀ ਸਪਲਾਈ ਵਾਰ ਵਾਰ ਬੰਦ ਹੋਣ ਦੇ ਕਾਰਣ ਅਨਾਮ ਜਨਤਾ ਨੂੰ ਕਾਫੀ ਪ੍ਰੇਸ਼ਾਨ ਹੋਣਾ ਪਿਆ ਜਿਸ ਵਿੱਚ ਛੋਟੇ ਛੋਟੇ ਬਚਿਆ ਅਤੇ ਬਜੁਰਗਾ ਨੂੰ ਅੱਤ ਦੀ ਗਰਮੀ ਵਿੱਚ ਬਹੁਤ ਹੀ ਪ੍ਰੇਸ਼ਾਨੀ ਸਹਿਨ ਕਰਨੀ ਪਈ । ਅੱਜ ਸਵੇਰੇ 1 ਜੂਨ ਨੂੰ ਰਾਜਪੁਰਾ ਦੇ ਕਈ ਇਲਾਕਿਆ ਵਿੱਚ ਤਕਰੀ ਬਨ ਸਵੇਰੇ 9 ਵਜੇ ਬਿਜਲੀ ਬੰਦ ਹੋ... ਅੱਗੇ ਪੜੋ
ਨਿਗਮ ਚੋਣਾਂ ਵਿੱਚ ਵੀ ਅਕਾਲੀ-ਭਾਜਪਾ ਗਠਜੋੜ

Thursday, 31 May, 2012

ਨਵੀਂ ਦਿੱਲੀ (ਪਟ) ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਹਰਮਨਜੀਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਮਤਦਾਤਾਵਾਂ ਨੇ ਜਿਵੇਂ ਵਿਧਾਨ ਸਭਾ ਦੀਆਂ ਆਮ ਚੋਣਾਂ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ-ਭਾਜਪਾ ਗਠਜੋੜ ਪ੍ਰਤੀ ਮੁੜ ਵਿਸ਼ਵਾਸ ਪ੍ਰਗਟ ਕੀਤਾ ਹੈ,... ਅੱਗੇ ਪੜੋ
ਭਾਰਤ ਬੰਦ ਦੌਰਾਨ ਰਾਜਪੁਰਾ ਸੰਪੂਰਨ ਬੰਦ

Thursday, 31 May, 2012

ਫੋਟੋ , ਨਾਗਪਾਲ ਰਾਜਪੁਰਾ 31 ਮਈ (ਧਰਮਵੀਰ ਨਾਗਪਾਲ) ਭਾਰਤ ਵਿੱਚ ਵਧੀ ਹੋਈ ਪੈਟਰੋਲ ਦੀ ਕੀਮਤਾ ਤੋਂ ਅੱਜ ਭਾਰਤ ਬੰਦ ਦੇ ਦੌਰਾਨ ਰਾਜਪੁਰਾ ਸੰਪੂਰਨ ਤੌਰ ਤੇ ਬੰਦ ਰਿਹਾ। ਅੱਜ ਸਵੇਰੇ ਹੀ ਰਾਜਪੁਰਾ ਦੇ ਅਕਾਲੀ –ਭਾਜਪਾ ਦੇ ਕਾਰਕੁੰਨ ਤੇ ਸੀਨੀਅਰ ਲੀਡਰਾ ਨੇ ਇੱਕਠੇ ਹੋ ਕੇ ਰਾਜਪੁਰਾ ਦੇ ਜਵਾਹਰ ਮਾਰਕੀਟ ਤੋਂ ਪੈਦਲ ਚੱਲ ਕੇ ਟਾਹਲੀ ਵਾਲੇ ਚੌਕ ਤੇ ਰੋਸ਼ ਮਾਰਚ ਕੀਤਾ ਤੇ... ਅੱਗੇ ਪੜੋ

Pages

ਭਾਰਤ ਦੇ 72ਵੇਂ ਅਜ਼ਾਦੀ ਦਿਵਸ ਤੋਂ ਪਹਿਲਾਂ ਪੰਜਾਬ ਰਿਫਰੈਂਡਮ 2020 ਬਾਰੇ 12 ਅਗਸਤ ਨੂੰ ਹੋਣ ਵਾਲੇ ਲੰਡਨ ਐਲਾਨਨਾਮੇ ਦੀ ਦੁਨੀਆਂ ਭਰ ਦੇ ਲੋਕਾਂ ਵਿੱਚ ਭਾਰੀ ਚਰਚਾ

Sunday, 8 July, 2018
 ਪੈਰਿਸ,7 ਜੁਲਾਈ (ਸੁਖਵੀਰ ਸਿੰਘ ਕੰਗ) ਭਾਰਤ ਦੇ 72ਵੇਂ ਅਜ਼ਾਦੀ ਦਿਵਸ ਤੋਂ ਪਹਿਲਾਂ ਪੰਜਾਬ ਰਿਫਰੈਂਡਮ 2020 ਬਾਰੇ 12 ਅਗਸਤ ਨੂੰ ਹੋਣ ਵਾਲੇ ਲੰਡਨ ਐਲਾਨਨਾਮੇ ਦੇ ਸੰਬੰਧ ਵਿੱਚ ਫਰਾਂਸ ਦੇ ਸਮੂਹ    ਗੁਰਦੁਆਰਿਆਂ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਪੱਧਰ ਤੇ 7 ਜੁਲਾਈ ਸ਼ਨੀਵਾਰ ਨੂੰ ਗੁਰਦੁਆਰਾ ਸਿੰਘ ਸਭਾ ਫਰਾਂਸ...

ਸਿੱਖ ਫਾਰ ਜਸਟਿਸ ਦੇ ਨੁੰਮਾਇੰਦਿਆਂ ਵੱਲੋਂ ਰਿਫਰੈਂਡਰਮ 2020 ਬਾਰੇ ਜਰਮਨੀ, ਸਵਿਸ, ਬੈਲਜੀਅਮ, ਇਟਲੀ ਆਦਿ ਦੇਸ਼ਾਂ ਦਾ ਤੁਫਾਨੀ ਦੌਰਾ ਸੰਗਤਾਂ ਵੱਲੋਂ 2020 ਦੇ ਹੱਕ ਚ' ਭਰਵਾਂ ਹੁੰਗਾਰਾ

Tuesday, 3 July, 2018
ਪੈਰਿਸ,2 ਜੁਲਾਈ (ਸੁਖਵੀਰ ਸਿੰਘ ਕੰਗ) ਸਿੱਖ ਫਾਰ ਜਸਟਿਸ ਦੇ ਅਵਤਾਰ ਸਿੰਘ ਪੰਨੂੰ,ਸੁਖਵਿੰਦਰ ਸਿੰਘ ਠਾਣਾ ਅਤੇ ਜਸਬੀਰ ਸਿੰਘ ਦਿੱਲੀ ਅਮਰੀਕਾ ਦੀ ਧਰਤੀ ਤੋਂ ਪੰਜਾਬ ਰਿਫਰੈਂਡਮ 2020 ਦੇ ਪ੍ਰਚਾਰ ਪ੍ਰਸਾਰ ਲਈ ਪਿਛਲੇ ਕਰੀਬ ਇੱਕ ਮਹੀਨੇ ਤੋਂ ਯੂਰਪ ਦੇ ਦੌਰੇ ਤੇ ਆਏ ਹੋਏ ਹਨ ਜੋ ਫਰਾਂਸ ਦੀ ਰਾਜਧਾਨੀ ਪੈਰਿਸ ਵਿਖੇ...

ਬਰਗਾਡ਼ੀ ਵਿਖੇ ਲਗੇ ਮੋਰਚੇ ਦੀ ਗੁਰਦੁਆਰਾ ਸਿੰਘ ਸਭਾ ਫਰਾਂਸ ਬੋਬੀਨੀ ਵਲੋਂ ਪੂਰਨ ਹਮਾਇਤ ਅਤੇ ਮੋਰਚੇ ਵਿੱਚ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ-ਪਬੰਧਕ ਕਮੇਟੀ

Thursday, 28 June, 2018
    ਪੈਰਿਸ,27 ਜੂਨ (ਸੁਖਵੀਰ ਸਿੰਘ ਕੰਗ) ਤਿੰਨ ਸਾਲ ਪਹਿਲਾਂ ਪਿੰਡ ਜਵਾਹਰ ਸਿੰਘ ਵਾਲਾ ਵਿਖੇ ਪੰਥ ਦੋਖੀਆਂ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕੀਤਾ ਗਿਆ ਸੀ ਅਤੇ ਥੋਡ਼ੇ ਦਿਨਾਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਪਾਡ਼ ਕੇ ਗਲੀਆਂ ਵਿੱਚ ਖਿਲਾਰ ਦਿਤੇ ਗਏ ਸਨ।ਇਸ ਦੇ...