ਪਾਕਿਸਤਾਨ

Thursday, 7 August, 2014
ਅਦਨ- ਯਮਨ ਦੇ ਸੁਰੱਖਿਆ ਫੌਜੀਆਂ ਨੇ ਵੀਰਵਾਰ ਨੂੰ ਅਲਕਾਇਦਾ ਦੇ 7 ਸ਼ੱਕੀ ਅੱਤਵਾਦੀਆਂ ਨੂੰ ਮਾਰਿਆ ਦਿੱਤਾ। ਅਲਕਾਇਦਾ ਅੱਤਵਾਦੀਆਂ ਨੇ ਪੂਰਬੀ ਖੇਤਰ ਦੇ ਬਦੀ ਹਦਰਾਮੌਤ ਦੇ ਫੌਜੀ ਕੇਂਦਰ 'ਤੇ ਹਮਲਾ ਕਰ ਦਿੱਤਾ ਸੀ। ਇਥੇ ਸਰਕਾਰ ਦੀ ਸਥਿਤੀ ਉਮੀਦ ਮੁਤਾਬਕ ਕਮਜ਼ੋਰ ਸਮਝੀ ਜਾਂਦੀ ਹੈ। ਰੱਖਿਆ ਮੰਤਰਾਲੇ ਨੇ ਆਪਣੀ ਵੈੱਬਸਾਈ...
ਯਮਨ ਫੌਜ ਵਲੋਂ ਅਲਕਾਇਦਾ ਦੇ ਪੰਜ ਅੱਤਵਾਦੀਆਂ ਢੇਰ

Thursday, 7 August, 2014

ਅਦਨ- ਯਮਨ ਦੇ ਸੁਰੱਖਿਆ ਫੌਜੀਆਂ ਨੇ ਵੀਰਵਾਰ ਨੂੰ ਅਲਕਾਇਦਾ ਦੇ 7 ਸ਼ੱਕੀ ਅੱਤਵਾਦੀਆਂ ਨੂੰ ਮਾਰਿਆ ਦਿੱਤਾ। ਅਲਕਾਇਦਾ ਅੱਤਵਾਦੀਆਂ ਨੇ ਪੂਰਬੀ ਖੇਤਰ ਦੇ ਬਦੀ ਹਦਰਾਮੌਤ ਦੇ ਫੌਜੀ ਕੇਂਦਰ 'ਤੇ ਹਮਲਾ ਕਰ ਦਿੱਤਾ ਸੀ। ਇਥੇ ਸਰਕਾਰ ਦੀ ਸਥਿਤੀ ਉਮੀਦ ਮੁਤਾਬਕ ਕਮਜ਼ੋਰ ਸਮਝੀ ਜਾਂਦੀ ਹੈ। ਰੱਖਿਆ ਮੰਤਰਾਲੇ ਨੇ ਆਪਣੀ ਵੈੱਬਸਾਈਟ 'ਤੇ ਦੱਸਿਆ ਹੈ ਕਿ ਅੱਤਵਾਦੀਆਂ ਨੇ ਫੌਜ ਦੇ ਪਹਿਲੇ ਜ਼ਿਲਾ... ਅੱਗੇ ਪੜੋ
ਦੇਸ਼ ਧਰੋਹ ਦੇ ਮੁਕੱਦਮੇ ਨੂੰ ਮੁਸ਼ੱਰਫ ਨੇ ਦਿੱਤੀ ਚੁਣੌਤੀ

Saturday, 21 December, 2013

ਇਸਲਾਮਾਬਾਦ—ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਪਰਵੇਜ਼ ਮੁਸ਼ੱਰਫ ਨੇ ਦੇਸ਼ ਧਰੋਹ ਦੇ ਮਾਮਲੇ ਵਿਚ ਆਪਣੇ ਖਿਲਾਫ ਮੁਕੱਦਮਾ ਚਲਾਉਣ ਦੇ ਲਈ ਇਕ ਵਿਸ਼ੇਸ਼ ਅਦਾਲਤ ਦੇ ਗਠਨ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ 2007 ਵਿਚ ਮੁਖੀ ਦੇ ਤੌਰ 'ਤੇ ਅਮਰਜੈਂਸੀ ਲਗਾਈ ਸੀ ਅਤੇ ਅਦਾਲਤ ਉਨ੍ਹਾਂ 'ਤੇ ਕੋਈ ਵੀ ਦੀਵਾਨੀ ਮੁਕੱਦਮਾ ਨਹੀਂ ਚਲਾ ਸਕਦੀ। ਮੁਸ਼ੱਰਫ ਦੇ ਕਾਨੂੰਨੀ ਸਲਾਹਕਾਰ ਦਲ ਦੇ... ਅੱਗੇ ਪੜੋ
ਮੁਸ਼ੱਰਫ ਦੇ ਕਾਤਲ ਨੂੰ ਮਿਲਣਗੇ 2 ਅਰਬ ਰੁਪਏ ਅਤੇ 200 ਏਕੜ ਜ਼ਮੀਨ

Thursday, 5 December, 2013

ਇਸਲਾਮਾਬਾਦ— ਪਾਕਿਸਤਾਨ ਦੇ ਬਦਨਾਮ ਫੌਜੀ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਨੂੰ ਕਤਲ ਕਰਨ ਵਾਲੇ ਵਿਅਕਤੀ ਨੂੰ 2 ਅਰਬ ਰੁਪਏ ਨਕਦ ਅਤੇ 200 ਏਕੜ ਖੇਤੀਬਾੜੀ ਵਾਲੀ ਜ਼ਮੀਨ ਇਨਾਮ ਵਜੋਂ ਦਿੱਤੀ ਜਾਵੇਗੀ। ਇਹ ਐਲਾਨ ਬਲੁਚਿਸਤਾਨ ਰਾਸ਼ਟਰਵਾਦੀ ਮਰਹੂਮ ਨੇਤਾ ਅਕਬਰ ਖਾਨ ਬੁਗਤੀ ਦੇ ਪੁੱਤਰ ਨੇ ਕੀਤਾ ਹੈ। ਹਾਲਾਂਕਿ ਬੁਗਤੀ ਦੇ ਪੁੱਤਰ ਵਲੋਂ ਮੁਸ਼ੱਰਫ ਦੇ ਕਾਤਲ ਨੂੰ ਇਨਾਮ ਦੇਣ ਦਾ ਐਲਾਨ 2010 'ਚ... ਅੱਗੇ ਪੜੋ
ਤਾਲਿਬਾਨ ਦੀ ਪਾਕਿ ਮੀਡੀਆ ਨੂੰ ਸਚਿਨ ਦੀ ਤਾਰੀਫਾਂ ਬੰਦ ਕਰਨ ਦੀ ਧਮਕੀ

Thursday, 28 November, 2013

ਇਸਲਾਮਾਬਾਦ-ਤਾਲਿਬਾਨ ਨੇ ਪਾਕਿਸਤਾਨੀ ਮੀਡੀਆ ਨੂੰ ਧਮਕੀ ਦਿੱਤੀ ਹੈ ਕਿ ਉਹ ਭਾਰਤ ਦੇ ਕ੍ਰਿਕਟਰ ਸਚਿਨ ਤੇਂਦੁਲਕਰ ਦੀ ਤਾਰੀਫਾਂ ਕਰਨੀਆਂ ਬੰਦ ਕਰੇ ਨਹੀਂ ਤਾਂ ਅੰਜਾਮ ਭੁਗਤਣ ਲਈ ਤਿਆਰ ਰਹੇ। ਇਕ ਵੀਡੀਓ ਮੈਸੇਜ ਦੇ ਰੂਪ ‘ਚ ਇਹ ਧਮਕੀ ਪਾਕਿਸਤਾਨ ਦੇ ਸਾਰੇ ਅਖ਼ਬਾਰਾਂ ਅਤੇ ਚੈਨਲਾਂ ਨੂੰ ਭੇਜੀ ਗਈ ਹੈ। ਤਾਲਿਬਾਨ ਦੇ ਬੁਲਾਰੇ ਸਾਹਿਦੁੱਲਾ ਸ਼ਾਹਿਦ ਨੇ ਸਚਿਨ ਦੀ ਕੌਮਾਂਤਰੀ ਕ੍ਰਿਕਟ... ਅੱਗੇ ਪੜੋ
ਲੈਫਟੀਨੈਂਟ ਜਨਰਲ ਰਾਹੀਲ ਸ਼ਰੀਫ ਬਣੇ ਪਾਕਿਸਤਾਨ ਦੇ ਨਵੇਂ ਫੌਜ ਮੁਖੀ

Wednesday, 27 November, 2013

ਇਸਲਾਮਾਬਾਦ—ਪਾਕਿਸਾਤਨੀ ਫੌਜ ਦੇ ਸ਼ਕਤੀਸ਼ਾਲੀ ਫੌਜ ਮੁਖੀ ਜਨਰਲ ਅਸ਼ਫਾਕ ਪਰਵੇਜ਼ ਕਿਆਨੀ ਦੇ ਉਤਰਾਧਿਕਾਰੀ ਨੂੰ ਲੈ ਕੇ ਰਹੱਸ ਖਤਮ ਕਰਦੇ ਹੋਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਲੈਫਟੀਨੈਂਟ ਜਨਰਲ ਰਾਹੀਲ ਸ਼ਰੀਫ ਨੂੰ ਪਾਕਿਸਤਾਨ ਦਾ ਫੌਜ ਮੁਖੀ ਨਿਯੁਕਤ ਕੀਤਾ ਹੈ ਅਤੇ ਇਸ ਦੇ ਨਾਲ ਹੀ ਲੈਫਟੀਨੈਂਟ ਜਨਰਲ ਰਾਸ਼ਿਦ ਮਹਿਮੂਦ ਨੂੰ ਜੁਆਇੰਟ ਚੀਫ ਆਫ ਸਟਾਫ ਕਮੇਟੀ ਦਾ ਮੁਖੀ ਵੀ... ਅੱਗੇ ਪੜੋ
ਰੱਜ਼ਾਕ ਨੂੰ ਬੰਦੂਕ ਦਿਖਾ ਕੇ ਲੁੱਟਿਆ

Wednesday, 27 November, 2013

ਕਰਾਚੀ— ਪਾਕਿਸਤਾਨ ਦੇ ਸੀਨੀਅਰ ਆਲ ਰਾਊਂਡਰ ਅਬਦੁੱਲ ਰੱਜ਼ਾਕ ਤੋਂ ਮੰਗਲਵਾਰ ਨੂੰ ਲਾਹੌਰ ‘ਚ ਉਸ ਦੇ ਘਰ ‘ਚ ਬੰਦੂਕ ਦਿਖਾ ਕੇ ਲੁੱਟ ਕੀਤੀ ਗਈ। ਰੱਜ਼ਾਕ ਨੇ ਕਿਹਾ ਕਿ ਤੜਕੇ ਨਕਾਬਪੋਸ਼ ਲੋਕ ਉਸ ਘਰ ਦੇ ਵੜ ਗਏ ਅਤੇ ਉਸ ਦਾ ਪਾਸਪੋਰਟ, ਸੋਨੇ ਦੇ ਗਹਿਣੇ ਅਤੇ ਨਕਦੀ ਲੁੱਟ ਲਈ। ਉਸ ਨੇ ਕਿਹਾ ਕਿ ਪੁਲਸ ‘ਚ ਇਸ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਪਰ ਮੇਰੇ ਅਤੇ ਮੇਰੇ ਪਰਿਵਾਰ ਲਈ ਡਰ... ਅੱਗੇ ਪੜੋ
ਪੁਲਸ ਅਤੇ ਵਕੀਲਾਂ ਦੇ ਵਿਚ ਝੜਪ ‘ਚ 9 ਪੁਲਸ ਕਰਮਚਾਰੀ ਜ਼ਖ਼ਮੀ

Wednesday, 27 November, 2013

ਇਸਲਾਮਾਬਾਦ-ਪਾਕਿਸਤਾਨ ‘ਚ ਮੰਗਲਵਾਰ ਨੂੰ ਸੁਪਰੀਮ ਕੋਰਟ ਦੇ ਸਾਹਮਣੇ ਪੁਲਸ ਅਤੇ ਵਕੀਲਾਂ ਵਿਚਾਲੇ ਹੋਈ ਝੜਪ ‘ਚ ਕਈ ਵਕੀਲਾਂ ਸਮੇਤ 9 ਪੁਲਸ ਕਰਮਚਾਰੀ ਅਤੇ ਇਸਲਾਮਾਬਾਦ ਦੇ ਸਹਾਇਕ ਕਮਿਸ਼ਨਰ ਜ਼ਖ਼ਮੀ ਹੋ ਗਏ। ਸੂਤਰਾਂ ਦੇ ਮੁਤਾਬਕ ਪਾਕਿਸਤਾਨੀ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਸੁਪਰੀਮ ਕੋਰਟ ਦੇ ਸਾਹਮਣੇ ਇਕੱਠੇ ਹੋਏ ਇਹ ਵਕੀਲ ਗੁਜਰਾਂਵਾਲਾ, ਡੇਰਾ ਗਾਜ਼ੀ ਖਾਨ (ਸਹੀਵਾਲ), ਸਰਗੋਡਾ... ਅੱਗੇ ਪੜੋ
ਪਾਕਿਸਤਾਨ ਨੇ ਤਾਲਿਬਾਨ ਦੇ ਤਿੰਨ ਕੈਦੀਆਂ ਨੂੰ ਕੀਤਾ ਰਿਹਾਅ

Wednesday, 27 November, 2013

ਇਸਲਾਮਾਬਾਦ—ਪਾਕਿਸਤਾਨ ਨੇ ਅਫਗਾਨਿਸਤਾਨ ਸਰਕਾਰ ਦੇ ਨਾਲ ਸ਼ਾਂਤੀ ਗੱਲਬਾਤ ਮੁੜ ਬਹਾਲ ਕਰਨ ਦੀ ਪਹਿਲ ਕਰਦੇ ਹੋਏ ਮੰਗਲਵਾਰ ਨੂੰ ਤਾਲਿਬਾਨ ਦੇ ਤਿੰਨ ਕੈਦੀਆਂ ਨੂੰ ਰਿਹਾਅ ਕਰ ਦਿੱਤਾ। ਸੂਤਰਾਂ ਅਨੁਸਾਰ ਰਿਹਾਅ ਕੀਤੇ ਗਏ ਕੈਦੀਆਂ ‘ਚ ਤਾਲਿਬਾਨੀ ਨੇਤਾ ਮੁੱਲਾ ਉਮਰ ਦਾ ਸਾਬਕਾ ਸਲਾਹਕਾਰ ਮੁੱਲਾ ਅਬਦੁੱਲ ਅਹਦ ਜਹਾਂਗੀਰੀਵਾਲ, ਸਾਬਕਾ ਤਾਲਿਬਾਨੀ ਗਵਰਨਰ ਮੁੱਲਾ ਅਬਦੁੱਲ ਮਨਨ ਅਤੇ... ਅੱਗੇ ਪੜੋ
ਪਾਕਿਸਤਾਨ ‘ਚ 11 ਪੋਲੀਓ ਸੋਇਮ ਸੇਵੀਆਂ ਦਾ ਅਪਹਰਣ

Saturday, 23 November, 2013

ਇਸਲਾਮਾਬਾਦ—ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿਚ ਪੋਲੀਓ ਮੁਹਿੰਮ ‘ਚ ਲੱਗੇ 11 ਅਧਿਆਪਕਾਂ ਨੂੰ ਸ਼ੱਕੀ ਤਾਲਿਬਾਨੀ ਅੱਤਵਾਦੀਆਂ ਨੇ ਅਗਵਾ ਕਰ ਲਿਆ ਹੈ।ਅਧਿਆਪਕਾਂ ਨੂੰ ਬਾਰਾ ਸਿਪਾਹ ਇਲਾਕੇ ਤੋਂ ਅਗਵਾ ਕੀਤਾ ਗਿਆ, ਜਿੱਥੇ ਹਾਲ ਹੀ ਵਿਚ ਪੋਲੀਓ ਮੁਹਿੰਮ ਚਲਾਈ ਗਈ ਸੀ।ਪਾਕਿਸਤਾਨ ਵਿਚ ਪੋਲੀਓ ਮੁਹਿੰਮ ਨਾਲ ਜੁੜੇ ਲੋਕਾਂ ਨੂੰ ਪਾਕਿਸਤਾਨ ਵਿਚ ਲਗਾਤਾਰ ਨਿਸ਼ਾਨਾ ਬਣਾਇਆ ਜਾਂਦਾ ਰਿਹਾ... ਅੱਗੇ ਪੜੋ
ਪਾਕਿਸਤਾਨ ‘ਚ ਧਮਾਕਾ 7 ਲੋਕਾਂ ਦੀ ਮੌਤ

Saturday, 23 November, 2013

ਇਸਲਾਮਾਬਾਦ—ਪਾਕਿਸਤਾਨ ਦੇ ਤੱਟੀ ਸ਼ਹਿਰ ਕਰਾਚੀ ਦੇ ਸ਼ੀਆ ਲੋਕਾਂ ਦੀ ਬਹੁਗਿਣਤੀ ਵਾਲੇ ਇਲਾਕੇ ਵਿਚ ਹੋਏ ਦੋਹਰੇ ਬੰਬ ਧਮਾਕਿਆਂ ਵਿਚ ਘੱਟ ਤੋਂ ਘੱਟ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ 48 ਹੋਰ ਜ਼ਖਮੀ ਹੋ ਗਏ। ਅਨਚੋਲੀ ਇਲਾਕੇ ਵਿਚ ਕੁਝ ਮਿੰਟਾਂ ਦੇ ਅੰਦਰ ਹੀ ਦੋ ਧਮਾਕੇ ਹੋਏ। ਧਮਾਕਿਆਂ ਵਿਚ ਦੁਕਾਨਾਂ ਅਤੇ ਵਾਹਨ ਨੁਕਸਾਨੇ ਗਏ। ਕਰਾਚੀ ਦੇ ਪੁਲਸ ਅਧਿਕਾਰੀ ਜਾਵੇਦ ਓਦੋ ਨੇ ਕਿਹਾ ਕਿ... ਅੱਗੇ ਪੜੋ

Pages

ਦੇਸ਼ ਧਰੋਹ ਦੇ ਮੁਕੱਦਮੇ ਨੂੰ ਮੁਸ਼ੱਰਫ ਨੇ ਦਿੱਤੀ ਚੁਣੌਤੀ

Saturday, 21 December, 2013
ਇਸਲਾਮਾਬਾਦ—ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਪਰਵੇਜ਼ ਮੁਸ਼ੱਰਫ ਨੇ ਦੇਸ਼ ਧਰੋਹ ਦੇ ਮਾਮਲੇ ਵਿਚ ਆਪਣੇ ਖਿਲਾਫ ਮੁਕੱਦਮਾ ਚਲਾਉਣ ਦੇ ਲਈ ਇਕ ਵਿਸ਼ੇਸ਼ ਅਦਾਲਤ ਦੇ ਗਠਨ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ 2007 ਵਿਚ ਮੁਖੀ ਦੇ ਤੌਰ 'ਤੇ ਅਮਰਜੈਂਸੀ ਲਗਾਈ ਸੀ ਅਤੇ ਅਦਾਲਤ ਉਨ੍ਹਾਂ 'ਤੇ ਕੋਈ ਵੀ ਦੀਵਾਨੀ...

ਮੁਸ਼ੱਰਫ ਦੇ ਕਾਤਲ ਨੂੰ ਮਿਲਣਗੇ 2 ਅਰਬ ਰੁਪਏ ਅਤੇ 200 ਏਕੜ ਜ਼ਮੀਨ

Thursday, 5 December, 2013
ਇਸਲਾਮਾਬਾਦ— ਪਾਕਿਸਤਾਨ ਦੇ ਬਦਨਾਮ ਫੌਜੀ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਨੂੰ ਕਤਲ ਕਰਨ ਵਾਲੇ ਵਿਅਕਤੀ ਨੂੰ 2 ਅਰਬ ਰੁਪਏ ਨਕਦ ਅਤੇ 200 ਏਕੜ ਖੇਤੀਬਾੜੀ ਵਾਲੀ ਜ਼ਮੀਨ ਇਨਾਮ ਵਜੋਂ ਦਿੱਤੀ ਜਾਵੇਗੀ। ਇਹ ਐਲਾਨ ਬਲੁਚਿਸਤਾਨ ਰਾਸ਼ਟਰਵਾਦੀ ਮਰਹੂਮ ਨੇਤਾ ਅਕਬਰ ਖਾਨ ਬੁਗਤੀ ਦੇ ਪੁੱਤਰ ਨੇ ਕੀਤਾ ਹੈ। ਹਾਲਾਂਕਿ ਬੁਗਤੀ ਦੇ...

ਤਾਲਿਬਾਨ ਦੀ ਪਾਕਿ ਮੀਡੀਆ ਨੂੰ ਸਚਿਨ ਦੀ ਤਾਰੀਫਾਂ ਬੰਦ ਕਰਨ ਦੀ ਧਮਕੀ

Thursday, 28 November, 2013
ਇਸਲਾਮਾਬਾਦ-ਤਾਲਿਬਾਨ ਨੇ ਪਾਕਿਸਤਾਨੀ ਮੀਡੀਆ ਨੂੰ ਧਮਕੀ ਦਿੱਤੀ ਹੈ ਕਿ ਉਹ ਭਾਰਤ ਦੇ ਕ੍ਰਿਕਟਰ ਸਚਿਨ ਤੇਂਦੁਲਕਰ ਦੀ ਤਾਰੀਫਾਂ ਕਰਨੀਆਂ ਬੰਦ ਕਰੇ ਨਹੀਂ ਤਾਂ ਅੰਜਾਮ ਭੁਗਤਣ ਲਈ ਤਿਆਰ ਰਹੇ। ਇਕ ਵੀਡੀਓ ਮੈਸੇਜ ਦੇ ਰੂਪ ‘ਚ ਇਹ ਧਮਕੀ ਪਾਕਿਸਤਾਨ ਦੇ ਸਾਰੇ ਅਖ਼ਬਾਰਾਂ ਅਤੇ ਚੈਨਲਾਂ ਨੂੰ ਭੇਜੀ ਗਈ ਹੈ। ਤਾਲਿਬਾਨ ਦੇ...