ਪਟਿਆਲਾ

Thursday, 12 December, 2013
ਪਟਿਆਲਾ - ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਨੇ ਵਿਭਾਗ ਨੂੰ ਚੁਸਤ-ਦਰੁਸਤ ਬਣਾਉੁਣ ਲਈ ਅਤੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਜਵਾਬਦੇਹੀ ਨੂੰ ਯਕੀਨੀ ਬਣਾਉੁਣ ਲਈ ਵੱਡੀ ਕਾਰਵਾਈ ਕਰਦਿਆਂ ਬੁੱਧਵਾਰ ਨੂੰ ਪਟਿਆਲਾ ਇੰਪਰੂਵਮੈਂਟ ਟਰੱਸਟ ਦੇ ਕਾਰਜਕਾਰੀ ਅਧਿਕਾਰੀ (ਈ. ਓ.) ਸਮੇਤ ਕੁੱਲ 6 ਅਧਿਕਾਰੀਆਂ...
ਮਾਮਲਾ ਸਰਕਾਰੀ ਡਿਊਟੀ 'ਚ ਕੁਤਾਹੀ ਵਰਤਣ ਦਾ

Thursday, 12 December, 2013

ਪਟਿਆਲਾ - ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਨੇ ਵਿਭਾਗ ਨੂੰ ਚੁਸਤ-ਦਰੁਸਤ ਬਣਾਉੁਣ ਲਈ ਅਤੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਜਵਾਬਦੇਹੀ ਨੂੰ ਯਕੀਨੀ ਬਣਾਉੁਣ ਲਈ ਵੱਡੀ ਕਾਰਵਾਈ ਕਰਦਿਆਂ ਬੁੱਧਵਾਰ ਨੂੰ ਪਟਿਆਲਾ ਇੰਪਰੂਵਮੈਂਟ ਟਰੱਸਟ ਦੇ ਕਾਰਜਕਾਰੀ ਅਧਿਕਾਰੀ (ਈ. ਓ.) ਸਮੇਤ ਕੁੱਲ 6 ਅਧਿਕਾਰੀਆਂ/ਮੁਲਾਜ਼ਮਾਂ ਨੂੰ ਐਕਸਟੈਂਸ਼ਨ ਸਕੀਮ ਨੂੰ ਠੰਢੇ ਬਸਤੇ 'ਚ ਪਾਉਣ... ਅੱਗੇ ਪੜੋ
ਮਾਨਸਿਕ ਪ੍ਰੇਸ਼ਾਨੀ ਦੇ ਚੱਲਦੇ ਨੌਜਵਾਨ ਨੇ ਲਿਆ ਫਾਹਾ

Monday, 9 December, 2013

ਪਟਿਆਲਾ- ਪਟਿਆਲਾ ਦੇ ਐਸ. ਐਸ. ਟੀ. ਨਗਰ ਦੇ ਨਜ਼ਦੀਕ ਰਾਮ ਸਿੰਘ ਕਾਲੋਨੀ 'ਚ ਇਕ 25 ਸਾਲਾ ਨੌਜਵਾਨ ਨੇ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ। ਮ੍ਰਿਤਕ ਦੀ ਪਛਾਣ ਹੈਪੀ ਵਜੋਂ ਹੋਈ ਹੈ ਜੋ ਕਿ ਆਪਣੇ ਮਾਂ ਅਤੇ ਇਕ ਭਰਾ ਦੇ ਨਾਲ ਰਹਿੰਦਾ ਸੀ। ਪੁਲਸ ਨੂੰ ਮੌਕੇ 'ਤੇ ਹੈਪੀ ਵਲੋਂ ਲਿਖਿਆ ਸੁਸਾਇਡ ਨੋਟ ਵੀ ਮਿਲਿਆ ਹੈ।ਮਰਨ ਤੋਂ ਪਹਿਲਾਂ ਹੈਪੀ ਵਲੋਂ ਲਿਖੇ ਸੁਸਾਇਡ ਨੋਟ... ਅੱਗੇ ਪੜੋ
ਜ਼ਮੀਨੀ ਵਿਵਾਦ ਨੂੰ ਲੈ ਕੇ ਸਾਲੇ ਨੂੰ ਵੱਢ ਦਿੱਤਾ

Saturday, 7 December, 2013

ਪਟਿਆਲਾ - ਲਾਲਚ ਨੂੰ ਲੈ ਕੇ ਲੋਕ ਰਿਸ਼ਤਿਆਂ ਨੂੰ ਤਾਰ-ਤਾਰ ਕਰਨ 'ਚ ਦੇਰ ਨਹੀਂ ਲਗਾਉਂਦੇ। ਅਜਿਹਾ ਹੀ ਇਕ ਮਾਮਲਾ ਪਟਿਆਲਾ ਸ਼ਹਿਰ ਦਾ ਸਾਹਮਣੇ ਆਇਆ ਹੈ ਜਿੱਥੇ ਇਕ ਵਿਅਕਤੀ ਨੇ ਆਪਣੇ ਹੀ ਸਾਲੇ ਨੂੰ ਚਾਕੂਆਂ ਨਾਲ ਵੱਢ ਕੇ ਮਾਰ ਦਿੱਤਾ। ਸ਼ੁਰੂਆਤੀ ਜਾਂਚ ਵਿਚ ਇਹ ਮਾਮਲਾ ਪ੍ਰਾਪਰਟੀ ਟੈਕਸ ਨੂੰ ਲੈ ਕੇ ਮੰਨਿਆ ਜਾ ਰਿਹਾ ਹੈ। ਮਰਨ ਵਾਲੇ ਨੌਜਵਾਨ ਦੀ ਉਮਰ 30 ਸਾਲ ਹੈ ਅਤੇ ਉਹ ਆਪਣੇ... ਅੱਗੇ ਪੜੋ
ਦਿਓਰ ਨੇ ਕੀਤਾ ਭਾਬੀ ਅਤੇ ਉਸ ਦੀ ਸਹੇਲੀ 'ਤੇ ਚਾਕੂ ਨਾਲ ਹਮਲਾ

Friday, 6 December, 2013

ਪਟਿਆਲਾ-ਸਥਾਨਕ ਕੁਮਾਰ ਸਭਾ ਸਕੂਲ ਦੇ ਬਾਹਰ ਸਰੇ ਬਾਜ਼ਾਰ ਦਿਓਰ ਨੇ ਭਾਬੀ ਨੂੰ ਚਾਕੂਆਂ ਨਾਲ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤਾ। ਇਸ ਘਟਨਾ ਤੋਂ ਬਾਅਦ ਉਥੇ ਅਫਰਾ-ਤਫਰੀ ਦਾ ਮਾਹੌਲ ਬਣ ਗਿਆ। ਪੀ. ਸੀ. ਆਰ. ਪੁਲਸ ਨੇ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਜ਼ਖ਼ਮੀ ਹੋਈ ਔਰਤਾਂ ਨੂੰ ਆਪਣੇ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਲਿਆ ਗਿਆ।ਇਸ ਘਟਨਾ ਵਿਚ... ਅੱਗੇ ਪੜੋ
ਪੱਤਰਕਾਰਾਂ ਨੇ ਪੱਤਰਕਾਰੀ ਦੇ ਨਾਲ-ਨਾਲ ਸਮਾਜਿਕ ਸਰੋਕਾਰਾਂ ਨੂੰ ਵੀ ਸਦਾ ਪਹਿਲ ਦਿੱਤੀ : ਮਜੀਠੀਆ

Saturday, 16 November, 2013

ਪਟਿਆਲਾ-ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਅਤੇ ਮਾਲ ਤੇ ਮੁੜ ਵਸੇਬਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੱਤਰਕਾਰਾਂ ਨੂੰ ਸੱਦਾ ਦਿੱਤਾ ਹੈ ਕਿ ਪੱਤਰਕਾਰੀ ਦੇ ਨਾਲ-ਨਾਲ ਸਮਾਜਿਕ ਸਰੋਕਾਰਾਂ ਨੂੰ ਵੀ ਪਹਿਲ ਦੇਣ ਤਾਂ ਜੋ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਮਜੀਠੀਆ ਨੇ ਪੀ. ਆਰ. ਟੀ. ਸੀ. ਕਾਲੋਨੀ ਵਿਖੇ ਸਥਿਤ ਪਟਿਆਲਾ ਮੀਡੀਆ ਕਲੱਬ ਦੇ ਦਫ਼ਤਰ... ਅੱਗੇ ਪੜੋ
ਆਈਸ ਬਣਾਉਣ ਲਈ ਵਰਤੇ ਜਾਂਦੇ 600 ਕਰੋੜ ਰੁਪਏ ਦੇ ਰਸਾਇਣ ਬਰਾਮਦ

Saturday, 16 November, 2013

ਪਟਿਆਲਾ – ਸਿੰਥੈਟਿਕ ਡਰੱਗ ਰੈਕੇਟ ਦੇ ਮੁੱਖ ਸਰਗਣੇ ਜਗਦੀਸ਼ ਭੋਲਾ ਅਤੇ ਉਸ ਦੇ ਸਾਥੀਆਂ ਨੂੰ ਆਈਸ ਨਾਮੀ ਸਿੰਥੈਟਿਕ ਡਰੱਗ ਬਣਾਉਣ ਲਈ ਵਰਤੇ ਜਾਂਦੇ ਰਸਾਇਣਾਂ ਦੇ ਮੁੱਖ ਸਪਲਾਇਰਾਂ ਜਗਜੀਤ ਸਿੰਘ ਚਾਹਲ ਅਤੇ ਮਨਿੰਦਰ ਸਿੰਘ ਔਲਖ ਦੀ ਨਾਮਜ਼ਦਗੀ ‘ਤੇ ਅੱਜ ਪਟਿਆਲਾ ਪੁਲਸ ਨੇ ਇਨ੍ਹਾਂ ਦੀਆਂ ਫੈਕਟਰੀਆਂ ਦੀ ਸਰਚ ਕੀਤੀ। ਸਰਚ ਦੇ ਦੌਰਾਨ ਜਗਜੀਤ ਸਿੰਘ ਚਾਹਲ ਦੀ ਬੱਦੀ ਸਥਿਤ ਐੱਮ. ਬੀ.... ਅੱਗੇ ਪੜੋ
ਨਿਗਮ ਦੀ ਗਊਸ਼ਾਲਾ ‘ਚ ਫੈਲੀ ਭੁਖਮਰੀ

Thursday, 24 October, 2013

ਪਟਿਆਲਾ-ਨਗਰ ਨਿਗਮ ਵਲੋਂ ਚੌਰਾ ਰੋਡ ‘ਤੇ ਚਲਾਈ ਜਾ ਰਹੀ ਗਊਸ਼ਾਲਾ ਵਿਚ ਭੁਖਮਰੀ ਫੈਲ ਗਈ ਹੈ। ਇਸ ਭੁਖਮਰੀ ਕਾਰਨ ਦਰਜਨਾਂ ਨੰਦੀ ਬੈਲ  ਮਰ ਗਏ ਹਨ, ਜਦੋਂਕਿ ਬਾਕੀਆਂ ਦੀ ਹਾਲਤ ਕਾਫੀ ਖਰਾਬ ਹੋ ਗਈ ਹੈ, ਕਿਉਂਕਿ ਇਸ ਗਊਸ਼ਾਲਾ ਵਿਚ ਰੱਖੀਆਂ ਗਈਆਂ ਗਊਆਂ ਅਤੇ ਬੈਲਾਂ ਨੂੰ ਭੁੱਖ ਤੇ ਪਿਆਸ ਨਾਲ ਜੂਝਣਾ ਪੈ ਰਿਹਾ ਹੈ। ਨਗਰ ਨਿਗਮ ਦੀ ਇਸ ਗਊਸ਼ਾਲਾ ਵਿਚ 150 ਦੇ ਲੱਗਭਗ ਗਊਧਨ ਹੈ,... ਅੱਗੇ ਪੜੋ
ਨਾਭਾ ਸਦਰ ਥਾਣੇ ‘ਚ ਧਮਾਕਾ, ਤਿੰਨ ਪੁਲਸ ਮੁਲਾਜ਼ਮ ਜ਼ਖਮੀ

Monday, 21 October, 2013

ਪਟਿਆਲਾ- ਪੰਜਾਬ ‘ਚ ਪਟਿਆਲਾ ਜ਼ਿਲੇ ਦੇ ਨਾਭਾ ਸਦਰ ਥਾਣੇ ‘ਚ ਸੋਮਵਾਰ ਦੀ ਸਵੇਰ ਨੂੰ ਧਮਾਕੇ ‘ਚ ਤਿੰਨ ਪੁਲਸ ਕਰਮਚਾਰੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਪੁਲਸ ਅਨੁਸਾਰ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਮਾਲਖਾਨਾ ਉੱਡ ਗਿਆ। ਪੂਰੀ ਜਾਣਕਾਰੀ ਦੀ ਉਡੀਕ ਹੈ। ਜ਼ਿਲਾ ਪੁਲਸ ਪ੍ਰਮੁੱਖ ਐੱਚ. ਐੱਸ. ਮਾਨ ਅਤੇ ਹੋਰ ਅਧਿਕਾਰੀ ਮੌਕੇ ‘ਤੇ ਪੁੱਜ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੰਸ਼ੀ... ਅੱਗੇ ਪੜੋ
ਵਿਦਿਆਰਥਣ ‘ਤੇ ਹਮਲਾ ਕਰਨ ਵਾਲਾ ਆਟੋ ਚਾਲਕ ਗ੍ਰਿਫਤਾਰ

Thursday, 17 October, 2013

ਪਟਿਆਲਾ-ਪਟਿਆਲਾ ਪੁਲਸ ਨੇ ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥਣ ਮਨਪ੍ਰੀਤ ਕੌਰ ਪੁੱਤਰੀ ਗੁਰਮੀਤ ਸਿੰਘ ‘ਤੇ ਹਮਲਾ ਕਰਨ ਵਾਲੇ ਆਟੋ ਰਿਕਸ਼ਾ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪੁਲਸ ਨੇ ਇਸ ਕੋਲੋਂ ਹਮਲੇ ਵਿਚ ਵਰਤਿਆ ਗਿਆ ਪੇਚਕਸ, ਆਟੋ ਰਿਕਸ਼ਾ ਅਤੇ ਲੜਕੀ ਤੋਂ ਖੋਹਿਆ ਸਾਮਾਨ, ਮੋਬਾਈਲ ਫੋਨ ਤੇ ਨਕਦੀ ਆਦਿ ਵੀ ਬਰਾਮਦ ਕਰਨ ‘ਚ ਸਫ਼ਲਤਾ ਹਾਸਲ ਕੀਤੀ ਹੈ। ਇਹ ਖੁਲਾਸਾ ਕਰਦੇ ਹੋਏ... ਅੱਗੇ ਪੜੋ
ਕੇਂਦਰ ਦੇ ਖੁਰਾਕ ਸੁਰੱਖਿਆ ਬਿੱਲ ਨਾਲੋਂ ਪੰਜਾਬ ਦੀ ਆਟਾ-ਦਾਲ ਸਕੀਮ ਕਿਤੇ ਬਿਹਤਰ : ਕੈਰੋਂ

Thursday, 12 September, 2013

ਪਟਿਆਲਾ-ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਸ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਕੇਂਦਰ ਸਰਕਾਰ ‘ਤੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਦਾ ਦੋਸ਼ ਲਗਾਇਆ ਹੈ। ਸ. ਕੈਰੋਂ ਨੇ ਕਿਹਾ ਕਿ ਕੇਂਦਰ ਦੇ ਅਜਿਹੇ ਵਤੀਰੇ ਕਾਰਨ ਸੂਬੇ ਦੀ ਕੁੱਲ ਆਬਾਦੀ ਦੇ ਕੇਵਲ 7 ਫੀਸਦੀ ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਹੀ ਗਰੀਬੀ-ਰੇਖਾ ਤੋਂ ਹੇਠਾਂ ਰਹਿਣ... ਅੱਗੇ ਪੜੋ

Pages

ਮਾਨਸਿਕ ਪ੍ਰੇਸ਼ਾਨੀ ਦੇ ਚੱਲਦੇ ਨੌਜਵਾਨ ਨੇ ਲਿਆ ਫਾਹਾ

Monday, 9 December, 2013
ਪਟਿਆਲਾ- ਪਟਿਆਲਾ ਦੇ ਐਸ. ਐਸ. ਟੀ. ਨਗਰ ਦੇ ਨਜ਼ਦੀਕ ਰਾਮ ਸਿੰਘ ਕਾਲੋਨੀ 'ਚ ਇਕ 25 ਸਾਲਾ ਨੌਜਵਾਨ ਨੇ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ। ਮ੍ਰਿਤਕ ਦੀ ਪਛਾਣ ਹੈਪੀ ਵਜੋਂ ਹੋਈ ਹੈ ਜੋ ਕਿ ਆਪਣੇ ਮਾਂ ਅਤੇ ਇਕ ਭਰਾ ਦੇ ਨਾਲ ਰਹਿੰਦਾ ਸੀ। ਪੁਲਸ ਨੂੰ ਮੌਕੇ 'ਤੇ ਹੈਪੀ ਵਲੋਂ ਲਿਖਿਆ ਸੁਸਾਇਡ ਨੋਟ ਵੀ...

ਜ਼ਮੀਨੀ ਵਿਵਾਦ ਨੂੰ ਲੈ ਕੇ ਸਾਲੇ ਨੂੰ ਵੱਢ ਦਿੱਤਾ

Saturday, 7 December, 2013
ਪਟਿਆਲਾ - ਲਾਲਚ ਨੂੰ ਲੈ ਕੇ ਲੋਕ ਰਿਸ਼ਤਿਆਂ ਨੂੰ ਤਾਰ-ਤਾਰ ਕਰਨ 'ਚ ਦੇਰ ਨਹੀਂ ਲਗਾਉਂਦੇ। ਅਜਿਹਾ ਹੀ ਇਕ ਮਾਮਲਾ ਪਟਿਆਲਾ ਸ਼ਹਿਰ ਦਾ ਸਾਹਮਣੇ ਆਇਆ ਹੈ ਜਿੱਥੇ ਇਕ ਵਿਅਕਤੀ ਨੇ ਆਪਣੇ ਹੀ ਸਾਲੇ ਨੂੰ ਚਾਕੂਆਂ ਨਾਲ ਵੱਢ ਕੇ ਮਾਰ ਦਿੱਤਾ। ਸ਼ੁਰੂਆਤੀ ਜਾਂਚ ਵਿਚ ਇਹ ਮਾਮਲਾ ਪ੍ਰਾਪਰਟੀ ਟੈਕਸ ਨੂੰ ਲੈ ਕੇ ਮੰਨਿਆ ਜਾ ਰਿਹਾ...

ਦਿਓਰ ਨੇ ਕੀਤਾ ਭਾਬੀ ਅਤੇ ਉਸ ਦੀ ਸਹੇਲੀ 'ਤੇ ਚਾਕੂ ਨਾਲ ਹਮਲਾ

Friday, 6 December, 2013
ਪਟਿਆਲਾ-ਸਥਾਨਕ ਕੁਮਾਰ ਸਭਾ ਸਕੂਲ ਦੇ ਬਾਹਰ ਸਰੇ ਬਾਜ਼ਾਰ ਦਿਓਰ ਨੇ ਭਾਬੀ ਨੂੰ ਚਾਕੂਆਂ ਨਾਲ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤਾ। ਇਸ ਘਟਨਾ ਤੋਂ ਬਾਅਦ ਉਥੇ ਅਫਰਾ-ਤਫਰੀ ਦਾ ਮਾਹੌਲ ਬਣ ਗਿਆ। ਪੀ. ਸੀ. ਆਰ. ਪੁਲਸ ਨੇ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਜ਼ਖ਼ਮੀ ਹੋਈ ਔਰਤਾਂ ਨੂੰ ਆਪਣੇ ਹਸਪਤਾਲ ਪਹੁੰਚਾਇਆ, ਜਿਥੇ...