ਰਾਜਸਥਾਨ

Friday, 13 December, 2013
ਜੈਪੁਰ- ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਰਾਜਸਥਾਨ ਦੇ ਬਹਾਦਰ ਲੋਕਾਂ ਨੇ ਵਿਧਾਨ ਸਭਾ ਚੋਣਾਂ 'ਚ ਜਿਸ ਤਰ੍ਹਾਂ ਕਾਂਗਰਸ ਨੂੰ ਨਕਾਰ ਕੇ ਭਾਜਪਾ ਦੇ ਪੱਖ 'ਚ ਫਤਵਾ ਦਿੱਤਾ ਹੈ ਉਸ ਨਾਲ ਅਗਲੀਆਂ ਲੋਕ ਸਭਾ ਚੋਣਾਂ 'ਚ ਸੂਬਾ ਸਰਕਾਰ ਦਾ ਆਉਣਾ ਤੈਅ ਹੈ। ਬਾਦਲ ਨੇ ਰਾਜਸਥਾਨ ਦੀ ਮੁੱਖ ਮੰਤਰੀ ਵਸ...
ਚਾਰ ਸੂਬਿਆਂ 'ਚ ਕਾਂਗਰਸ ਦੀ ਹਾਰ ਜਨ ਵਿਰੋਧੀ ਨੀਤੀਆਂ ਦਾ ਨਤੀਜਾ : ਬਾਦਲ

Friday, 13 December, 2013

ਜੈਪੁਰ- ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਰਾਜਸਥਾਨ ਦੇ ਬਹਾਦਰ ਲੋਕਾਂ ਨੇ ਵਿਧਾਨ ਸਭਾ ਚੋਣਾਂ 'ਚ ਜਿਸ ਤਰ੍ਹਾਂ ਕਾਂਗਰਸ ਨੂੰ ਨਕਾਰ ਕੇ ਭਾਜਪਾ ਦੇ ਪੱਖ 'ਚ ਫਤਵਾ ਦਿੱਤਾ ਹੈ ਉਸ ਨਾਲ ਅਗਲੀਆਂ ਲੋਕ ਸਭਾ ਚੋਣਾਂ 'ਚ ਸੂਬਾ ਸਰਕਾਰ ਦਾ ਆਉਣਾ ਤੈਅ ਹੈ। ਬਾਦਲ ਨੇ ਰਾਜਸਥਾਨ ਦੀ ਮੁੱਖ ਮੰਤਰੀ ਵਸੂੰਧਰਾ ਰਾਜੇ ਦੇ ਸਹੁੰ ਚੁੱਕ ਸਮਾਗਮ 'ਚ ਉਪ ਮੁੱਖ ਮੰਤਰੀ... ਅੱਗੇ ਪੜੋ
ਜਾਗਰੂਕਤਾ ਮੁਹਿੰਮ ਨਾਲ ਕੋਈ ਵੋਟਰਾਂ ਨੇ ਪਹਿਲੀ ਵਾਰ ਪਾਏ ਵੋਟ

Thursday, 12 December, 2013

ਜੈਪੁਰ- ਜੈਪੁਰ ਦੇ ਆਮੇਰ ਵਿਧਾਨ ਸਭਾ ਖੇਤਰ ਦੇ ਇਕ ਨਿਜੀ ਸਕੂਲ ਦੇ ਚੌਥੀ ਤੋਂ ਛੇਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਚਲਾਏ ਗਏ ਵੋਟ ਜਾਗਰੂਕਤਾ ਮੁਹਿੰਮ ਕਾਰਣ ਕਈ ਵੋਟਰਾਂ ਨੇ ਬੀਤੀ ਇਕ ਦਸੰਬਰ ਨੂੰ ਪਹਿਲੀ ਵਾਰ ਵੋਟ ਪਾਏ। ਜੈਪੁਰ ਜ਼ਿਲੇ ਦੇ ਆਮੇਰ ਵਿਧਾਨ ਸਭਾ ਵਿਚ ਵੋਟ ਜਾਗਰੂਕਤਾਂ ਮੁਹਿੰਮ ਚਲਾਉਣ ਵਾਲੇ ਸੱਤਿਅ ਭਾਰਤੀ ਸਕੂਲ ਆਮੇਰ ਦੇ ਜਗਰੂਪ ਸਿੰਘ ਨੇ ਕਿਹਾ, ''ਜ਼ਿਲਾ... ਅੱਗੇ ਪੜੋ
ਮੁਟਿਆਰ ਦੀ ਸੂਝਬੂਝ ਨਾਲ ਟਲੀ ਦਾਮਿਨੀ ਕਾਂਡ ਵਰਗੀ ਘਟਨਾ

Wednesday, 11 December, 2013

ਦਿੱਲੀ 'ਚ ਹੋਏ ਦੇਸ਼ ਦੇ ਸਭ ਤੋਂ ਵੱਡੇ  ਜਬਰ-ਜ਼ਨਾਹ ਦੇ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾ- ਏ- ਮੌਤ ਮਿਲਣ ਦੇ ਬਾਅਦ ਵੀ ਜਬਰ-ਜ਼ਨਾਹ ਤੇ ਛੇੜਛਾੜ ਵਰਗੀਆਂ ਘਟਨਾਵਾਂ ਦਾ ਸਿਲਸਿਲਾ ਜਾਰੀ ਹੈ। ਅੱਜ ਗੁਆਂਢੀ ਰਾਜ ਰਾਜਸਥਾਨ ਦੇ ਜਿਲਾ ਸ਼੍ਰੀਗੰਗਾਨਗਰ 'ਚ ਕੋਚਿੰਗ ਕਲਾਸ 'ਚ ਹਿੱਸਾ ਲੈ ਰਹੀ ਇਕ ਮੁਟਿਆਰ ਨੇ ਆਪਣੀ ਸੂਝਬੂਝ ਨਾਲ ਇਕ ਹੋਰ ਦਾਮਿਨੀ ਕਾਂਡ ਵਾਪਰਨ ਤੋਂ ਬਚਾ ਲਿਆ।  ਜਾਣਕਾਰੀ... ਅੱਗੇ ਪੜੋ
ਰਾਜਸਥਾਨ: 14ਵੀ ਵਿਧਾਨਸਭਾ ਲਈ ਮਤਦਾਨ ਕੱਲ੍ਹ

Saturday, 30 November, 2013

ਰਾਜਸਥਾਨ ਵਿਧਾਨਸਭਾ ਦੀ 200 'ਚੋਂ 199 ਸੀਟਾਂ ਲਈ ਪ੍ਰਦੇਸ਼ ਦੇ ਚਾਰ ਕਰੋੜ ਸੱਤ ਲੱਖ ਤੋਂ ਜਿਆਦਾ ਮਤਦਾਤਾ ਕੱਲ੍ਹ 2086 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਚੋਣ ਕਮਿਸ਼ਨ ਨੇ ਸ਼ਾਂਤੀਪੂਰਨ ਤੇ ਨਿਰਪੱਖ ਮਤਦਾਨ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਮਤਦਾਨ ਦਲਾਂ ਦੀ ਰਵਾਨਗੀ ਦਾ ਕੰਮ ਤੇਜ਼ੀ ਨਾਲ ਸ਼ੁਰੂ ਹੋ ਗਿਆ ਹੈ। ਮਤਦਾਨ ਸਵੇਰੇ ਅੱਠ ਵਜੇ ਤੋਂ ਸ਼ਾਮ ਪੰਜ ਵਜੇ... ਅੱਗੇ ਪੜੋ
'ਜਾਸੂਸੀ ਵਿਵਾਦ ਨੂੰ ਵਧਾ ਰਹੀ ਹੈ ਕਾਂਗਰਸ'

Monday, 25 November, 2013

 ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਐਤਵਾਰ ਨੂੰ ਕਾਂਗਰਸ 'ਤੇ ਗੰਦੀ ਰਾਜਨੀਤੀ ਕਰਨ ਦਾ ਇਲਜ਼ਾਮ ਲਗਾਇਆ। ਭਾਜਪਾ ਨੇ ਕਿਹਾ ਕਿ ਪਾਰਟੀ ਦੇ ਪੀਐਮ ਪਦ ਦੇ ਉਮੀਦਵਾਰ ਨਰੇਂਦਰ ਮੋਦੀ ਦੀ ਲੋਕਪ੍ਰਿਅਤਾ ਦਾ ਮੁਕਾਬਲਾ ਕਰਨ 'ਚ ਨਾਕਾਮ ਹੋਣ 'ਤੇ ਕਾਂਗਰਸ ਜਾਸੂਸੀ ਦੇ ਮਾਮਲੇ ਨੂੰ ਤੂਲ ਦੇ ਰਹੀ ਹੈ। ਭਾਜਪਾ ਬੁਲਾਰੇ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਜਾਸੂਸੀ ਮਾਮਲੇ 'ਚ ਨਾ ਤਾਂ ਮਹਿਲਾ ਤੇ... ਅੱਗੇ ਪੜੋ
ਸੜਕ ਹਾਦਸਿਆਂ ‘ਚ ਇਕ ਹੀ ਪਰਿਵਾਰ ਦੇ ਤਿੰਨ ਲੋਕਾਂ ਸਮੇਤ 6 ਮਰੇ

Saturday, 23 November, 2013

ਭੀਲਵਾੜਾ- ਰਾਜਸਥਾਨ ਦੇ ਭੀਲਵਾੜਾ ਜ਼ਿਲੇ ‘ਚ ਸ਼ੁੱਕਰਵਾਰ ਨੂੰ ਦੇਰ ਰਾਤ 2 ਵੱਖ-ਵੱਖ ਸੜਕ ਹਾਦਸਿਆਂ ‘ਚ ਜੋੜੇ ਅਤੇ ਬੇਟੀ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਅਨੁਸਾਰ ਵਿਜੇਨਗਰ ਥਾਣਾ ਇਲਾਕੇ ‘ਚ ਟੋਲ ਨਾਕੇ ‘ਤੇ ਟੋਲ ਚੁਕਾਉਣ ਲਈ ਆਪਣੀ ਵਾਰੀ ਦੀ ਉਡੀਕ ਕਰ ਰਹੀ ਕਾਰ ਨੂੰ ਪਿੱਛੋਂ ਆਏ ਬੇਕਾਬੂ ਕਨਟੇਨਰ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਕਾਮੇਸ਼ (55), ਉਸ ਦੀ ਪਤਨੀ... ਅੱਗੇ ਪੜੋ
ਆਸਾ ਰਾਮ ਲਈ ਪੁੱਤਰ ਲਿਆਉਂਦਾ ਸੀ ਮਾਸੂਮ ਲੜਕੀਆਂ, ਧੀ ਦਿੰਦੀ ਸੀ ਪਹਿਰਾ

Thursday, 21 November, 2013

ਜੋਧਪੁਰ – ਨਾਬਾਲਿਗ ਵਿਦਿਆਰਥਣ ਦੇ ਸੈਕਸ ਸ਼ੋਸ਼ਣ ਦੇ ਮਾਮਲੇ ਵਿਚ ਲੱਗਭਗ ਢਾਈ ਮਹੀਨਿਆਂ ਤੋਂ ਸਥਾਨਕ ਜੇਲ ਵਿਚ ਬੰਦ ਆਸਾ ਰਾਮ ਨੂੰ ਫਿਰ ਜ਼ਮਾਨਤ ਨਹੀਂ ਮਿਲ ਸਕੀ। ਜੋਧਪੁਰ ਦੇ ਜ਼ਿਲਾ ਅਤੇ ਸੈਸ਼ਨ ਜੱਜ ਨੇ ਜ਼ਮਾਨਤ ਸੰਬੰਧੀ ਅਰਜ਼ੀ ਖਾਰਜ ਕਰ ਦਿੱਤੀ ਹੈ। ਜ਼ਮਾਨਤ ਦੀ ਅਰਜ਼ੀ ਖਾਰਜ ਕਰਨ ਸੰਬੰਧੀ ਆਪਣੇ ਹੁਕਮ ਵਿਚ ਜੱਜ ਮਨੋਜ ਕੁਮਾਰ ਵਿਆਸ ਨੇ ਕਿਹਾ ਕਿ ਆਸਾ ਰਾਮ ਦੀ ਪਿਛਲੀ ਅਰਜ਼ੀ ਖਾਰਜ... ਅੱਗੇ ਪੜੋ
ਕਾਰ ਖੱਡ ‘ਚ ਡਿੱਗੀ 4 ਲੋਕਾਂ ਦੀ ਮੌਤ

Saturday, 26 October, 2013

ਉਦੈਪੁਰ – ਰਾਜਸਥਾਨ ‘ਚ ਉਦੈਪੁਰ ਰਾਸ਼ਟਰੀ ਰਾਜਮਾਰਗ ਅੱਠ ‘ਤੇ ਸੁਖੇਰ ਥਾਣਾ ਖੇਤਰ ‘ਚ ਕਾਰ ਦੇ ਬੇਕਾਬੂ ਹੋ ਕੇ ਖੱਡ ‘ਚ ਡਿੱਗਣ ਕਾਰਣ ਇਕ ਹੀ ਪਰਿਵਾਰ ਦੇ 4 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਪੁਲਸ ਦੇ ਮੁਤਾਬਕ ਮਹਿੰਦਰ ਕੁਮਾਰ ਜਾਟ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਦੇ ਨਾਲ ਕਾਰ ‘ਚ ਸਵਾਰ ਹੋ ਕੇ ਉਦੈਪੁਰ ਆ ਰਹੇ ਸਨ ਕਿ ਚੀਰਵਾ ਘਾਟੇ ‘ਚ... ਅੱਗੇ ਪੜੋ
ਆਸਾ ਰਾਮ ਨੂੰ ਜੇਲ੍ਹ ‘ਚ ਮਨਾਉਣੀ ਪਵੇਗੀ ਦੀਵਾਲੀ

Saturday, 26 October, 2013

ਜੋਧਪੁਰ-ਇਕ ਨਾਬਾਲਗ ਲੜਕੀ ਨਾਲ ਯੌਨ ਸ਼ੋਸ਼ਣ ਦੇ ਦੋਸ਼ ‘ਚ ਜੋਧਪੁਰ ਦੀ ਜੇਲ੍ਹ ‘ਚ ਬੰਦ ਆਸਾ ਰਾਮ ਦੀ ਨਿਆਇਕ ਹਿਰਾਸਤ 6 ਨਵੰਬਰ ਤੱਕ ਵਧਾ ਦਿੱਤੀ ਗਈ ਹੈ। ਇਸ ਦਾ ਮਤਲਬ ਸਾਫ ਹੈ ਕਿ ਆਸਾ ਰਾਮ ਨੂੰ ਇਸ ਵਾਰ ਦੀ ਦੀਵਾਲੀ ਜੇਲ੍ਹ ‘ਚ ਹੀ ਮਨਾਉਣੀ ਪਵੇਗੀ। ਸ਼ੁੱਕਰਵਾਰ ਨੂੰ ਆਸਾ ਰਾਮ ਖਿਲਾਫ ਚਾਰਜਸ਼ੀਟ ਦਾਇਰ ਕਰਨ ਲਈ ਇਕ ਦਿਨ ਦੇ ਹੋਰ ਸਮੇਂ ਦੀ ਮੰਗ ਕੀਤੀ ਗਈ ਸੀ, ਜਿਸ ਤੋਂ ਬਾਅਦ... ਅੱਗੇ ਪੜੋ
ਸਕੂਲ ਨੇੜੇ ਸਿਲੰਡਰਾਂ ਦੀ ਸਪਲਾਈ ਨਾਲ ਵੱਡੇ ਹਾਦਸੇ ਦਾ ਖਦਸ਼ਾ

Friday, 25 October, 2013

ਬਲਾਚੌਰ- ਸਥਾਨਕ ਗੈਸ ਏਜੰਸੀ ਵਲੋਂ ਉਪਭੋਗਤਾਵਾਂ ਨੂੰ ਸਿਲੰਡਰਾਂ ਦੀ ਸਪਲਾਈ ਸਕੂਲ ਨੇੜੇ ਦੇਣ ਕਾਰਨ ਜਿਥੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਉਥੇ ਸੰਘਣੀ ਆਬਾਦੀ ‘ਚ ਕਿਸੇ ਵੱਡੇ ਹਾਦਸੇ ਦੇ ਹੋਣ ਦਾ ਖਤਰਾ ਬਣਿਆ ਹੋਇਆ ਹੈ। ਏਜੰਸੀ ਵਲੋਂ ਵਾਰਡ ਨੰਬਰ 8 ‘ਚ ਗੈਸ ਦੀ ਸਪਲਾਈ ਕੀਤੇ ਜਾਣ ਸਮੇਂ ਜਿਥੇ ਵੱਡੀਆਂ ਲਾਈਨਾਂ ਲੱਗਦੀਆਂ ਹਨ, ਉਥੇ ਇਹ ਆਵਾਜਾਈ ‘ਚ ਵਿਘਨ ਪਾਉਂਦੀਆਂ ਹਨ। ... ਅੱਗੇ ਪੜੋ

Pages

ਜਾਗਰੂਕਤਾ ਮੁਹਿੰਮ ਨਾਲ ਕੋਈ ਵੋਟਰਾਂ ਨੇ ਪਹਿਲੀ ਵਾਰ ਪਾਏ ਵੋਟ

Thursday, 12 December, 2013
ਜੈਪੁਰ- ਜੈਪੁਰ ਦੇ ਆਮੇਰ ਵਿਧਾਨ ਸਭਾ ਖੇਤਰ ਦੇ ਇਕ ਨਿਜੀ ਸਕੂਲ ਦੇ ਚੌਥੀ ਤੋਂ ਛੇਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਚਲਾਏ ਗਏ ਵੋਟ ਜਾਗਰੂਕਤਾ ਮੁਹਿੰਮ ਕਾਰਣ ਕਈ ਵੋਟਰਾਂ ਨੇ ਬੀਤੀ ਇਕ ਦਸੰਬਰ ਨੂੰ ਪਹਿਲੀ ਵਾਰ ਵੋਟ ਪਾਏ। ਜੈਪੁਰ ਜ਼ਿਲੇ ਦੇ ਆਮੇਰ ਵਿਧਾਨ ਸਭਾ ਵਿਚ ਵੋਟ ਜਾਗਰੂਕਤਾਂ ਮੁਹਿੰਮ ਚਲਾਉਣ ਵਾਲੇ ਸੱਤਿਅ...

ਮੁਟਿਆਰ ਦੀ ਸੂਝਬੂਝ ਨਾਲ ਟਲੀ ਦਾਮਿਨੀ ਕਾਂਡ ਵਰਗੀ ਘਟਨਾ

Wednesday, 11 December, 2013
ਦਿੱਲੀ 'ਚ ਹੋਏ ਦੇਸ਼ ਦੇ ਸਭ ਤੋਂ ਵੱਡੇ  ਜਬਰ-ਜ਼ਨਾਹ ਦੇ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾ- ਏ- ਮੌਤ ਮਿਲਣ ਦੇ ਬਾਅਦ ਵੀ ਜਬਰ-ਜ਼ਨਾਹ ਤੇ ਛੇੜਛਾੜ ਵਰਗੀਆਂ ਘਟਨਾਵਾਂ ਦਾ ਸਿਲਸਿਲਾ ਜਾਰੀ ਹੈ। ਅੱਜ ਗੁਆਂਢੀ ਰਾਜ ਰਾਜਸਥਾਨ ਦੇ ਜਿਲਾ ਸ਼੍ਰੀਗੰਗਾਨਗਰ 'ਚ ਕੋਚਿੰਗ ਕਲਾਸ 'ਚ ਹਿੱਸਾ ਲੈ ਰਹੀ ਇਕ ਮੁਟਿਆਰ ਨੇ ਆਪਣੀ ਸੂਝਬੂਝ ਨਾਲ...

ਰਾਜਸਥਾਨ: 14ਵੀ ਵਿਧਾਨਸਭਾ ਲਈ ਮਤਦਾਨ ਕੱਲ੍ਹ

Saturday, 30 November, 2013
ਰਾਜਸਥਾਨ ਵਿਧਾਨਸਭਾ ਦੀ 200 'ਚੋਂ 199 ਸੀਟਾਂ ਲਈ ਪ੍ਰਦੇਸ਼ ਦੇ ਚਾਰ ਕਰੋੜ ਸੱਤ ਲੱਖ ਤੋਂ ਜਿਆਦਾ ਮਤਦਾਤਾ ਕੱਲ੍ਹ 2086 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਚੋਣ ਕਮਿਸ਼ਨ ਨੇ ਸ਼ਾਂਤੀਪੂਰਨ ਤੇ ਨਿਰਪੱਖ ਮਤਦਾਨ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਮਤਦਾਨ ਦਲਾਂ ਦੀ ਰਵਾਨਗੀ ਦਾ ਕੰਮ ਤੇਜ਼ੀ ਨਾਲ ਸ਼ੁਰੂ...