ਰਾਜਸਥਾਨ

Friday, 13 December, 2013
ਜੈਪੁਰ- ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਰਾਜਸਥਾਨ ਦੇ ਬਹਾਦਰ ਲੋਕਾਂ ਨੇ ਵਿਧਾਨ ਸਭਾ ਚੋਣਾਂ 'ਚ ਜਿਸ ਤਰ੍ਹਾਂ ਕਾਂਗਰਸ ਨੂੰ ਨਕਾਰ ਕੇ ਭਾਜਪਾ ਦੇ ਪੱਖ 'ਚ ਫਤਵਾ ਦਿੱਤਾ ਹੈ ਉਸ ਨਾਲ ਅਗਲੀਆਂ ਲੋਕ ਸਭਾ ਚੋਣਾਂ 'ਚ ਸੂਬਾ ਸਰਕਾਰ ਦਾ ਆਉਣਾ ਤੈਅ ਹੈ। ਬਾਦਲ ਨੇ ਰਾਜਸਥਾਨ ਦੀ ਮੁੱਖ ਮੰਤਰੀ ਵਸ...
ਗਹਲੋਤ ਦੱਸਣ ਕੀ ਨਕਲੀ ਦਵਾਈਆਂ ਜ਼ਹਿਰ ਨਹੀਂ ਹੁੰਦੀਆਂ : ਰਾਜੇ

Friday, 18 October, 2013

ਜੈਪੁਰ— ਭਾਜਪਾ ਦੀ ਸੂਬਾ ਪ੍ਰਧਾਨ ਵਸੁੰਧਰਾ ਰਾਜੇ ਨੇ ਕਿਹਾ ਕਿ ਮੁੱਖ ਮੰਤਰੀ ਅਸ਼ੋਕ ਗਹਲੋਤ ਨੇ ਆਪ ਮੰਨਿਆ ਸੀ ਕਿ ਉਨ੍ਹਾਂ ਦੇ ਆਪਣੇ ਸ਼ਹਿਰ ਜੋਧਪੁਰ ‘ਚ ਨਕਲੀ ਦਵਾਈਆਂ ਦਾ ਕਾਰੋਬਾਰ ਹੈ। ਸ਼੍ਰੀਮਤੀ ਰਾਜੇ ਨੇ ਇਕ ਬਿਆਨ ‘ਚ ਕਿਹਾ ਕਿ ਸਰਕਾਰੀ ਰਿਕਾਰਡ ਦੇਖ ਲਵੋ ਸੂਬੇ ‘ਚ ਹਰ ਦਿਨ ਮੁਫਤ ਦਵਾਈਆਂ ਦੇ ਸੈਂਪਲ ਫੇਲ ਹੋ ਰਹੇ ਹਨ। ਸੁਰਾਜ ਸੰਕਲਪ ਯਾਤਰਾ ਦੇ ਦੌਰਾਨ ਉਦੇਪੁਰਵਾਟੀ ਦੇ... ਅੱਗੇ ਪੜੋ
ਜੇਲ ‘ਚ ਬੰਦ ਪਤੀ ਨੂੰ ਜਮਾਨਤ ਦਿਵਾਉਣ ਦੇ ਬਹਾਨੇ ਵਿਆਹੀ ਔਰਤ ਨਾਲ ਸਮੂਹਿਕ ਬਲਾਤਕਾਰ

Friday, 18 October, 2013

ਜੈਪੁਰ— ਜੈਪੁਰ ਦੇ ਹਰਮਾਡਾ ਥਾਣਾ ਇਲਾਕੇ ‘ਚ ਤਿੰਨ ਲੋਕਾਂ ਨੇ ਜੇਲ ‘ਚ ਬੰਦ ਪਤੀ ਨੂੰ ਜਮਾਨਤ ਦਿਵਾਉਣ ਦੇ ਬਹਾਨੇ ਇਕ ਵਿਆਹੀ ਔਰਤ ਨਾਲ ਸਮੂਹਿਕ ਬਲਾਤਕਾਰ ਕੀਤਾ। ਪੁਲਸ ਸੂਤਰਾਂ ਨੇ ਪੀੜਤਾ ਵਲੋਂ ਦਰਜ਼ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਕਿਹਾ ਹੈ ਕਿ ਕਮਲੇਸ਼ ਸ਼ਰਮਾ, ਓਮ ਪ੍ਰਕਾਸ਼, ਅਤੇ ਸ਼੍ਰਵਣ ਕੁਮਾਰ ਨੇ 40 ਸਾਲ ਦੀ ਪੀੜਤ ਨੂੰ ਜੇਲ ‘ਚ ਬੰਦ ਪਤੀ ਨੂੰ ਜਮਾਨਤ ਦਿਵਾਉਣ ਦੇ... ਅੱਗੇ ਪੜੋ
ਵਿਰਾਟ ਨੇ ਤੋੜਿਆ ਵੀਰੂ ਦਾ ਸਭ ਤੋਂ ਤੇਜ਼ ਸੈਕੜੇ ਦਾ ਰਿਕਾਰਡ

Thursday, 17 October, 2013

ਜੈਪੁਰ- ਵਿਰਾਟ ਕੋਹਲੀ ਨੇ ਇਤਿਹਾਸਕ ਪ੍ਰਦਰਸ਼ਨ ਕਰਦੇ ਹੋਏ ਸਿਰਫ 52 ਗੇਂਦਾਂ ‘ਚ ਸੈਕੜਾ ਬਣਾ ਕੇ ਵੀਰੇਂਦਰ ਸਹਿਵਾਗ ਦਾ ਵਨਡੇ ‘ਚ ਸਭ ਤੋਂ ਤੇਜ਼ ਸੈਕੜੇ ਦਾ ਭਾਰਤੀ ਰਿਕਾਰਡ ਬੁੱਧਵਾਰ ਨੂੰ ਤੋੜ ਦਿੱਤਾ। ਵਿਰਾਟ ਨੇ ਆਸਟ੍ਰੇਲੀਆ ਖਿਲਾਫ ਦੂਜੇ ਵਨਡੇ ‘ਚ 52 ਗੇਂਦਾਂ ‘ਚ 7 ਚੌਕੇ ਅਤੇ 8 ਛੱਕਿਆਂ ਦੀ ਮਦਦ ਨਾਲ ਅਜੇਤੂ 100 ਦੌੜਾਂ ਬਣਾ ਕੇ ਸਹਿਵਾਗ ਦਾ ਰਿਕਾਰਡ ਤੋੜ ਦਿੱਤਾ। ਸਹਿਵਾਗ... ਅੱਗੇ ਪੜੋ
ਰਾਜਸਥਾਨ ਦੇ ਮੰਤਰੀ ਦੀ ਗ੍ਰਿਫਤਾਰੀ ਕਿਸੇ ਸਮੇਂ ਵੀ ਸੰਭਵ

Thursday, 17 October, 2013

ਜੈਪੁਰ — ਜਬਰ-ਜ਼ਨਾਹ ਦੇ ਮੁਲਜ਼ਮ ਸਾਬਕਾ ਮੰਤਰੀ ਬਾਬੂ ਲਾਲ ਨਾਗਰ ਦੇ ਖਿਲਾਫ ਅਹਿਮ ਸਬੂਤ ਮਿਲ ਗਏ ਹਨ। ਅਪਰਾਧਾਂ ਦੀ ਜਾਂਚ ਕਰਨ ਵਾਲੀ ਲੈਬਾਰਟਰੀ (ਐੱਫ.ਐੱਸ. ਐੱਲ.) ਵਿਚ ਹੋਈ ਡੀ. ਐੱਨ.ਏ. ਜਾਂਚ ਵਿਚ ਇੰਕਸ਼ਾਫ ਹੋਇਆ ਹੈ ਕਿ ਪੀੜਤ ਲੜਕੀ ਦੇ ਕੱਪੜਿਆਂ ‘ਤੇ ਮਿਲਿਆ ਵੀਰਜ ਨਾਗਰ ਦਾ ਹੀ ਹੈ। ਪੜਤਾਲ ਰਿਪੋਰਟ ਮੰਗਲਵਾਰ ਸ਼ਾਮ ਨੂੰ ਬਰਾਮਦ ਹੋ ਗਈ ਹੈ। ਹੁਣ ਸੀ. ਬੀ. ਆਈ. ਪਤਾ ਲਾ... ਅੱਗੇ ਪੜੋ
ਰੋਹਿਤ, ਵਿਰਾਟ ਅਤੇ ਧਵਨ ਦੀ ਹਨ੍ਹੇਰੀ ਨੇ ਉਡਾਏ ਆਸਟਰੇਲੀਆਈ ਖਿਡਾਰੀਆਂ ਦੇ ਹੋਸ਼

Wednesday, 16 October, 2013

ਜੈਪੁਰ- ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ‘ਚ ਬੁੱਧਵਾਰ ਨੂੰ ਟੀਮ ਇੰਡੀਆ ਦੇ ਯੁਵਾ ਬ੍ਰਿਗੇਡ ਨੇ ਕਮਾਲ ਕਰ ਦਿੱਤਾ। ਪੁਣੇ ਵਨ ਡੇ ‘ਚ ਕਰਾਰੀ ਹਾਰ ਝੱਲਣ ਵਾਲੀ ਟੀਮ ਇੰਡੀਆ ਨੇ ਆਸਟ੍ਰੇਲੀਆਈ ਟੀਮ ਨੂੰ 9 ਵਿਕਟਾਂ ਨਾਲ ਧੂੜ ਚਟਾ ਦਿੱਤੀ। 360 ਦੌੜਾਂ ਦਾ ਵਿਸ਼ਾਲ ਸਕੋਰ ਟੀਮ ਇੰਡੀਆ ਦੇ ਲਈ ਛੋਟਾ ਪੈ ਗਿਆ। ਕੰਗਾਰੂ ਗੇਂਦਬਾਜ਼ ਸ਼ੁਰੂ ਤੋਂ ਅਖੀਰ ਤੱਕ ਮੈਦਾਨ ‘ਚ ਪਾਣੀ ਮੰਗਦੇ... ਅੱਗੇ ਪੜੋ
ਜੋਧਪੁਰ ‘ਚ ਵਿਦੇਸ਼ੀ ਸੈਲਾਨੀਆਂ ਨਾਲ ਭਰੀ ਬੱਸ ਪਲਟੀ, 25 ਜ਼ਖ਼ਮੀ

Monday, 14 October, 2013

ਜੋਧਪੁਰ—  ਜੋਧਪੁਰ ‘ਚ ਭਾਰਤ ਘੁੰਮਣ ਆਏ ਵਿਦੇਸ਼ੀ ਸੈਲਾਨੀਆਂ ਨਾਲ ਭਰੀ ਬੱਸ ਸੋਮਵਾਰ ਦੀ ਸਵੇਰ ਨੂੰ ਪਲਟ ਗਈ। ਬੱਸ ਦੇ ਪਲਟਣ ਨਾਲ 25 ਸੈਲਾਨੀ ਜ਼ਖ਼ਮੀ ਹੋ ਗਈ। ਉਨ੍ਹਾਂ ‘ਚੋਂ 4 ਦੀ ਹਾਲਤ ਗੰਭੀਰ ਹੈ। ਜ਼ਖ਼ਮੀਆਂ ਨੂੰ ਇਲਾਜ਼ ਲਈ ਹਸਪਤਾਲ ‘ਚ ਭਰਤੀ ਕਰਵਾਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਦੇ ਟਰੱਕ ਨਾਲ ਟਕਰਾਉਣ ਕਾਰਨ ਇਹ ਹਾਦਸਾ ਵਾਪਰਿਆ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ... ਅੱਗੇ ਪੜੋ
ਆਸਾ ਰਾਮ ਦੀ ਜ਼ਮਾਨਤ ਅਰਜ਼ੀ ਖਾਰਜ

Tuesday, 1 October, 2013

ਜੋਧਪੁਰ- ਰਾਜਸਥਾਨ ਹਾਈ ਕੋਰਟ ਨੇ ਨਾਬਾਲਗ ਵਿਦਿਆਰਥਣ ਨਾਲ ਯੌਨ ਸ਼ੋਸ਼ਣ ਦੇ ਮਾਮਲੇ ‘ਚ ਜੋਧਪੁਰ ਜੇਲ ‘ਚ ਬੰਦ ਆਸਾ ਰਾਮ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ। ਜਸਟਿਸ ਨਿਰਮਲਜੀਤ ਕੌਰ ਨੇ ਇਹ ਆਦੇਸ਼ ਦਿੱਤੇ। ਬਚਾਅ ਪੱਖ ਵੱਲੋਂ ਮਸ਼ਹੂਰ ਐਡਵੋਕੇਟ ਰਾਮ ਜੇਠਮਲਾਨੀ ਦੀਆਂ ਦਲੀਲਾਂ ਕੋਈ ਕੰਮ ਨਹੀਂ ਆਈਆਂ ਅਤੇ ਅਦਾਲਤ ਨੇ ਆਸਾ ਰਾਮ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਪਰ... ਅੱਗੇ ਪੜੋ
ਰੇਪ ਦੇ ਦੋਸ਼ੀ ਸਾਬਕਾ ਮੰਤਰੀ ਨਾਗਰ ਜਾਂਚ ਕਰਵਾਉਣ ਪੁੱਜੇ ਹਸਪਤਾਲ

Saturday, 28 September, 2013

ਜੈਪੁਰ- ਬਲਾਤਕਾਰ ਦੇ ਦੋਸ਼ੀ ਰਾਜਸਥਾਨ ਦੇ ਸਾਬਕਾ ਮੰਤਰੀ ਬਾਬੂਲਾਲ ਨਾਗਰ ਜਾਂਚ ਏਜੰਸੀ ਦੇ ਸਖਤ ਰੁਖ ਨੂੰ ਦੇਖਦੇ ਹੋਏ ਸ਼ਨੀਵਾਰ ਦੁਪਹਿਰ ਨੂੰ 12 ਵਜੇ ਤੋਂ ਬਾਅਦ ਮੈਡੀਕਲ ਕਰਵਾਉਣ ਲਈ ਸਵਾਈ ਮਾਨਸਿੰਘ ਹਸਪਤਾਲ ਪੁੱਜ ਗਏ। ਜਾਂਚ ਏਜੰਸੀ ਸੀ. ਆਈ. ਡੀ. (ਸੀ. ਬੀ.) ਦੇ ਸੂਤਰਾਂ ਨੇ ਦੱਸਿਆ ਕਿ ਸ਼੍ਰੀ ਨਾਗਰ ਇਕੱਲੇ ਹੀ ਹਸਪਤਾਲ ਪਹੁੰਚੇ ਹਨ ਜਿੱਥੇ ਡਾਕਟਰਾਂ ਦਾ ਦਲ ਸਖਤ... ਅੱਗੇ ਪੜੋ
ਛੋਟੇ ਕਸਬਿਆਂ ਨੂੰ ਹਵਾਈ ਸੇਵਾ ਨਾਲ ਜੋੜਨਾ ਹੋਵੇਗਾ : ਮਨਮੋਹਨ

Saturday, 21 September, 2013

ਅਜਮੇਰ- ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਹਵਾਈ ਅੱਡਿਆਂ ਨੂੰ ਦੇਸ਼ ਦੀ ਆਰਥਿਕ ਤਰੱਕੀ ਦਾ ਪ੍ਰਤੀਕ ਦੱਸਦੇ ਹੋਏ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਦੇਸ਼ ਦੇ ਛੋਟੇ ਕਸਬਿਆਂ ਨੂੰ ਹਵਾਈ ਸੇਵਾ ਨਾਲ ਜੋੜਨ ਦੀ ਲੜੀ ਸ਼ੁਰੂ ਕਰੇਗੀ। ਡਾ. ਸਿੰਘ ਸ਼ਨੀਵਾਰ ਨੂੰ ਅਜਮੇਰ ਤੋਂ 36 ਕਿਲੋਮੀਟਰ ਦੂਰ ਕਿਸ਼ਨਗੜ੍ਹ ‘ਚ ਭਾਰਤੀ ਹਵਾਬਾਜ਼ੀ ਅਥਾਰਿਟੀ ਵਲੋਂ ਤਿਆਰ ਕੀਤੇ... ਅੱਗੇ ਪੜੋ
ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸ਼ਨੀਵਾਰ ਨੂੰ ਰਾਜਸਥਾਨ ਦੌਰੇ ‘ਤੇ

Friday, 20 September, 2013

ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਇਕ ਦਿਨ ਦੀ ਰਾਜਸਥਾਨ ਯਾਤਰਾ ‘ਤੇ ਸ਼ਨੀਵਾਰ ਨੂੰ ਜੈਪੁਰ ਜਾਣਗੇ। ਪ੍ਰਧਾਨ ਮੰਤਰੀ ਦੀ ਯਾਤਰਾ ਨੂੰ ਦੇਖਦੇ ਹੋਏ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਅਜਮੇਰ ਜ਼ਿਲੇ ਦੇ ਕਿਸ਼ਨਗੜ੍ਹ ‘ਚ ਕੌਮਾਂਤਰੀ ਹਵਾਈ ਅੱਡੇ ਦੀ ਆਧਾਰਸ਼ਿਲਾ ਰੱਖਣਗੇ। ਫਿਰ ਉਹ ਜੈਪੁਰ ਪਹੁੰਚ ਕੇ ਜੈਪੁਰ ਮੈਟਰੋ ਦੇ... ਅੱਗੇ ਪੜੋ

Pages

ਜਾਗਰੂਕਤਾ ਮੁਹਿੰਮ ਨਾਲ ਕੋਈ ਵੋਟਰਾਂ ਨੇ ਪਹਿਲੀ ਵਾਰ ਪਾਏ ਵੋਟ

Thursday, 12 December, 2013
ਜੈਪੁਰ- ਜੈਪੁਰ ਦੇ ਆਮੇਰ ਵਿਧਾਨ ਸਭਾ ਖੇਤਰ ਦੇ ਇਕ ਨਿਜੀ ਸਕੂਲ ਦੇ ਚੌਥੀ ਤੋਂ ਛੇਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਚਲਾਏ ਗਏ ਵੋਟ ਜਾਗਰੂਕਤਾ ਮੁਹਿੰਮ ਕਾਰਣ ਕਈ ਵੋਟਰਾਂ ਨੇ ਬੀਤੀ ਇਕ ਦਸੰਬਰ ਨੂੰ ਪਹਿਲੀ ਵਾਰ ਵੋਟ ਪਾਏ। ਜੈਪੁਰ ਜ਼ਿਲੇ ਦੇ ਆਮੇਰ ਵਿਧਾਨ ਸਭਾ ਵਿਚ ਵੋਟ ਜਾਗਰੂਕਤਾਂ ਮੁਹਿੰਮ ਚਲਾਉਣ ਵਾਲੇ ਸੱਤਿਅ...

ਮੁਟਿਆਰ ਦੀ ਸੂਝਬੂਝ ਨਾਲ ਟਲੀ ਦਾਮਿਨੀ ਕਾਂਡ ਵਰਗੀ ਘਟਨਾ

Wednesday, 11 December, 2013
ਦਿੱਲੀ 'ਚ ਹੋਏ ਦੇਸ਼ ਦੇ ਸਭ ਤੋਂ ਵੱਡੇ  ਜਬਰ-ਜ਼ਨਾਹ ਦੇ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾ- ਏ- ਮੌਤ ਮਿਲਣ ਦੇ ਬਾਅਦ ਵੀ ਜਬਰ-ਜ਼ਨਾਹ ਤੇ ਛੇੜਛਾੜ ਵਰਗੀਆਂ ਘਟਨਾਵਾਂ ਦਾ ਸਿਲਸਿਲਾ ਜਾਰੀ ਹੈ। ਅੱਜ ਗੁਆਂਢੀ ਰਾਜ ਰਾਜਸਥਾਨ ਦੇ ਜਿਲਾ ਸ਼੍ਰੀਗੰਗਾਨਗਰ 'ਚ ਕੋਚਿੰਗ ਕਲਾਸ 'ਚ ਹਿੱਸਾ ਲੈ ਰਹੀ ਇਕ ਮੁਟਿਆਰ ਨੇ ਆਪਣੀ ਸੂਝਬੂਝ ਨਾਲ...

ਰਾਜਸਥਾਨ: 14ਵੀ ਵਿਧਾਨਸਭਾ ਲਈ ਮਤਦਾਨ ਕੱਲ੍ਹ

Saturday, 30 November, 2013
ਰਾਜਸਥਾਨ ਵਿਧਾਨਸਭਾ ਦੀ 200 'ਚੋਂ 199 ਸੀਟਾਂ ਲਈ ਪ੍ਰਦੇਸ਼ ਦੇ ਚਾਰ ਕਰੋੜ ਸੱਤ ਲੱਖ ਤੋਂ ਜਿਆਦਾ ਮਤਦਾਤਾ ਕੱਲ੍ਹ 2086 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਚੋਣ ਕਮਿਸ਼ਨ ਨੇ ਸ਼ਾਂਤੀਪੂਰਨ ਤੇ ਨਿਰਪੱਖ ਮਤਦਾਨ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਮਤਦਾਨ ਦਲਾਂ ਦੀ ਰਵਾਨਗੀ ਦਾ ਕੰਮ ਤੇਜ਼ੀ ਨਾਲ ਸ਼ੁਰੂ...