ਸੰਗਰੂਰ

Saturday, 28 December, 2013
ਸੰਗਰੂਰ - ਤੇਜ਼ਾਬੀ ਹਮਲੇ ਦਾ ਸ਼ਿਕਾਰ ਹੋਈ ਬਰਨਾਲਾ ਸ਼ਹਿਰ ਦੀ ਰਹਿਣ ਵਾਲੀ ਹਰਪ੍ਰੀਤ ਕੌਰ ਦੀ ਹੋਈ ਮੌਤ ਨੇ ਤੇਜ਼ਾਬੀ ਹਮਲਿਆਂ ਨੇ ਪੀੜਤ ਲੋਕਾਂ ਦੇ ਅੱਲੇ ਜਖਮਾਂ ਨੂੰ ਹਰੇ ਕਰ ਦਿੱਤਾ ਹੈ ਅਤੇ ਪੰਜਾਬ ਅੰਦਰ ਤਿੰਨ ਕੁ ਸਾਲਾਂ ਦੌਰਾਨ 24 ਤੋਂ ਜ਼ਿਆਦਾ ਔਰਤਾਂ ਅਤੇ ਕਈ ਮਰਦਾਂ 'ਤੇ ਹੋਏ ਇਨ੍ਹਾਂ ਹਮਲਿਆਂ ਦੇ ਸ਼ਿਕਾਰ ਹੋ ਚੁ...
ਤੇਜ਼ਾਬੀ ਹਮਲਿਆਂ ਦਾ ਡਰ ਬਰਕਰਾਰ

Saturday, 28 December, 2013

ਸੰਗਰੂਰ - ਤੇਜ਼ਾਬੀ ਹਮਲੇ ਦਾ ਸ਼ਿਕਾਰ ਹੋਈ ਬਰਨਾਲਾ ਸ਼ਹਿਰ ਦੀ ਰਹਿਣ ਵਾਲੀ ਹਰਪ੍ਰੀਤ ਕੌਰ ਦੀ ਹੋਈ ਮੌਤ ਨੇ ਤੇਜ਼ਾਬੀ ਹਮਲਿਆਂ ਨੇ ਪੀੜਤ ਲੋਕਾਂ ਦੇ ਅੱਲੇ ਜਖਮਾਂ ਨੂੰ ਹਰੇ ਕਰ ਦਿੱਤਾ ਹੈ ਅਤੇ ਪੰਜਾਬ ਅੰਦਰ ਤਿੰਨ ਕੁ ਸਾਲਾਂ ਦੌਰਾਨ 24 ਤੋਂ ਜ਼ਿਆਦਾ ਔਰਤਾਂ ਅਤੇ ਕਈ ਮਰਦਾਂ 'ਤੇ ਹੋਏ ਇਨ੍ਹਾਂ ਹਮਲਿਆਂ ਦੇ ਸ਼ਿਕਾਰ ਹੋ ਚੁੱਕੇ ਹਨ। ਸਰਕਾਰ ਵਲੋਂ ਬਹੁਤੀ ਗੰਭੀਰਤਾ ਨਾਲ ਨਾ ਲਏ ਜਾਣ... ਅੱਗੇ ਪੜੋ
ਜਿਸਮ-ਫਿਰੋਸ਼ੀ ਦਾ ਅੱਡਾ ਚਲਾਉਣ ਵਾਲੇ ਪਤੀ-ਪਤਨੀ ਗ੍ਰਿਫਤਾਰ

Thursday, 19 December, 2013

ਸੰਗਰੂਰ - ਪੰਜਾਬ ਦੇ ਜ਼ਿਲਾ ਸੰਗਰੂਰ 'ਚ ਪੁਲਸ ਨੇ ਇਕ ਘਰ 'ਚ ਇਕ ਔਰਤ ਅਤੇ ਉਸ ਦੇ ਪਤੀ ਵੱਲੋਂ ਕਥਿਤ ਤੌਰ 'ਤੇ ਚਲਾਏ ਜਾ ਰਹੇ ਜਿਸਮ-ਫਿਰੋਸ਼ੀ ਦੇ ਅੱਡੇ ਦਾ ਪਰਦਾਫਾਸ਼ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਮੌਕੇ 'ਤੇ ਪੁਲਸ ਨੇ ਅੱਡਾ ਚਲਾਉਣ ਵਾਲੀ ਔਰਤ ਅਤੇ ਉਸ ਦੇ ਪਤੀ ਤੋਂ ਇਲਾਵਾ ਇਕ ਔਰਤ ਅਤੇ ਇਕ ਮਰਦ ਗਾਹਕ ਨੂੰ ਗ੍ਰਿਫਤਾਰ ਕੀਤਾ ਹੈ। ਜਦ ਸੰਗਰੂਰ ਥਾਣਾ ਪੁਲਸ ਨੂੰ ਇਸ... ਅੱਗੇ ਪੜੋ
ਪਤਨੀ ਦੀ ਸ਼ਹਿ ਹੇਠ ਤਾਰ-ਤਾਰ ਕੀਤੀ ਨਾਬਾਲਗਾ ਦੀ ਇੱਜ਼ਤ

Monday, 16 December, 2013

ਸ੍ਰੀ ਚਮਕੌਰ ਸਾਹਿਬ—ਨਾਬਾਲਗ ਪ੍ਰਵਾਸੀ ਲੜਕੀ ਨਾਲ ਲਗਾਤਾਰ ਇਕ ਸਾਲ ਤੱਕ ਆਪਣੀ ਪਤਨੀ ਦੀ ਸ਼ਹਿ 'ਤੇ ਜਬਰ-ਜ਼ਨਾਹ ਕਰਨ ਵਾਲੇ 30 ਸਾਲਾ ਵਿਅਕਤੀ ਨੂੰ ਸਥਾਨਕ ਪੁਲਸ ਨੇ ਉਸ ਦੀ ਪਤਨੀ ਸਮੇਤ ਗ੍ਰਿਫਤਾਰ ਕਰ ਲਿਆ। ਪੁਲਸ ਨੇ ਪਿੰਡ ਧੀਮਾ ਜ਼ਿਲਾ ਪੂਰਨੀਆ ਦੇ ਰਹਿਣ ਵਾਲੇ ਬਿਕਰਮ ਪਾਸਵਾਨ ਦੀ ਪਤਨੀ ਅਹੈਲਾ ਦੇਵੀ ਦੇ ਬਿਆਨਾਂ ਦੇ ਆਧਾਰ 'ਤੇ ਇਨ੍ਹਾਂ ਖਿਲਾਫ ਪਰਚਾ ਦਰਜ ਕੀਤਾ ਹੈ। ਪੁਲਸ ਨੇ... ਅੱਗੇ ਪੜੋ
ਅਜਬ ਪ੍ਰੇਮ ਦੀ ਗ਼ਜ਼ਬ ਕਹਾਣੀ

Monday, 21 October, 2013

ਮਾਛੀਵਾੜਾ ਸਾਹਿਬ - ਮਾਛੀਵਾੜਾ ਪੁਲਸ ਕੋਲ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ‘ਚ ਇਕ ਲੜਕੀ ਨੇ ਕਰੀਬ 6 ਮਹੀਨੇ ਪਹਿਲਾਂ ਸੁਸਾਈਡ ਨੋਟ ਲਿਖ ਕੇ ਖੁਦਕੁਸ਼ੀ ਕਰਨ ਤੋਂ ਬਾਅਦ ਗਾਇਬ ਹੋ ਗਈ ਸੀ। ਇਸ ਸੰਬੰਧੀ ਪੁਲਸ ਨੇ ਉਸ ਦੇ ਪਤੀ ਅਤੇ ਭੈਣ ‘ਤੇ ਮਾਮਲਾ ਦਰਜ ਕਰ ਦਿੱਤਾ ਪਰ ਹੁਣ ਜਦੋਂ ਪੁਲਸ ਨੇ ਉਸ ਨੂੰ ਜਿਊਂਦਿਆਂ ਯੂ. ਪੀ. ਤੋਂ ਬਰਾਮਦ ਕਰ ਲਿਆ ਤਾਂ ਉਸ ਤੋਂ ਬਾਅਦ ਜੋ... ਅੱਗੇ ਪੜੋ
ਕਲਯੁੱਗ ਦੇ ਰੰਗ ਨੇ ਮਨੁੱਖਤਾ ਨੂੰ ਫਿਰ ਕੀਤਾ ਸ਼ਰਮਸਾਰ

Thursday, 17 October, 2013

ਪਾਤੜਾਂ- ਕਲਯੁੱਗ ਦੇ ਜ਼ਮਾਨੇ ਵਿਚ ਵਾਪਰੀ ਇਕ ਹੋਰ ਘਟਨਾ ਨੇ ਅੱਜ ਉਸ ਸਮੇਂ ਮਨੁੱਖਤਾ ਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ, ਜਦੋਂ ਬੀਤੀ ਰਾਤ ਨੇੜਲੇ ਪਿੰਡ ਮੌਲਵੀਵਾਲਾ ਦੇ ਬੱਸ ਸਟੈਂਡ ‘ਤੇ ਰਾਤ ਸਮੇਂ ਕੋਈ ਵਿਅਕਤੀ ਇਕ ਬਜ਼ੁਰਗ ਜੋੜੇ ਨੂੰ ਲਾਵਾਰਿਸ ਹਾਲਤ ‘ਚ ਛੱਡ ਕੇ ਫਰਾਰ ਹੋ ਗਿਆ, ਜਿਨ੍ਹਾਂ ‘ਚੋਂ ਬਜ਼ੁਰਗ ਔਰਤ ਦੀ ਦਿਮਾਗੀ ਹਾਲਤ ਠੀਕ ਨਾ ਹੋਣ ਕਾਰਨ ਉਹ ਕੁਝ ਵੀ ਦੱਸਣ ਤੋਂ... ਅੱਗੇ ਪੜੋ
ਭਾਜਪਾ ਯੁਵਾ ਮੋਰਚਾ ਦੇ ਆਗੂ ਨੇ ਪਤਨੀ ਦੀ ਹੱਤਿਆ ਦੀ ਗੱਲ ਕਬੂਲੀ!

Wednesday, 16 October, 2013

ਬਨੂੜ – ਭਾਜਪਾ ਯੁਵਾ ਮੋਰਚਾ ਦੇ ਬਨੂੰੜ ਮੰਡਲ ਦੇ ਪ੍ਰਧਾਨ ਦੀਪਕ ਖੰਨਾ ਆਪਣੀ ਪਤਨੀ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੀ ਗੱਲ ਕਬੂਲ ਕਰਦਿਆਂ ਅੱਜ ਦੇਰ ਸ਼ਾਮ ਥਾਣਾ ਬਨੂੰੜ ਵਿਖੇ ਪੇਸ਼ ਹੋਇਆ। ਭਾਵੇਂ ਥਾਣਾ ਬਨੂੜ ਦੇ ਅਧਿਕਾਰੀ ਹਾਲੇ ਸਿਰਫ਼ ਦੀਪਕ ਖੰਨਾ ਦੇ ਪੁਲਸ ਕੋਲ ਪੇਸ਼ ਹੋਣ ਦੀ ਗੱਲ ਹੀ ਕਰ ਰਹੇ ਹਨ ਅਤੇ ਹੋਰ ਸਾਰੇ ਮਾਮਲੇ ਬਾਰੇ ਉਹ ਪੜਤਾਲ ਕਰਨ ਦੀ ਗੱਲ ਕਹਿ ਰਹੇ ਹਨ ਪਰ... ਅੱਗੇ ਪੜੋ
ਮੇਰੇ 2 ਗੁਰੂ ਹਨ, ਮਨਮੋਹਨ ਅਤੇ ਕਾਂਗਰਸ ਪ੍ਰਧਾਨ: ਰਾਹੁਲ ਗਾਂਧੀ

Friday, 11 October, 2013

ਸੰਗਰੂਰ –  ਅੱਜ ਸੰਗਰੂਰ-ਪਟਿਆਲਾ ਮੁੱਖ ਰੋਡ ‘ਤੇ ਘਾਬਦਾਂ ਕੋਠੀ ਵਿਖੇ ਇਕ ਹਜ਼ਾਰ  ਕਰੋੜ ਦੀ ਲਾਗਤ ਨਾਲ ਬਣਨ ਵਾਲੇ ਪੀ. ਜੀ. ਆਈ!  ਸੈਟੇਲਾਈਟ ਸੈਂਟਰ ਅਤੇ ਟਾਟਾ ਮੈਮੋਰੀਅਲ ਸੁਪਰ ਸਪੈਸ਼ਿਲਿਟੀ ਕੈਂਸਰ ਹਸਪਤਾਲ ਦਾ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੀ ਹਾਜ਼ਰੀ ਵਿਚ ਗੁਲਾਮ ਨਬੀ ਆਜ਼ਾਦ ਕੇਂਦਰੀ  ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਰੱਖਿਆ। ਇਸ ਉਪਰੰਤ... ਅੱਗੇ ਪੜੋ
ਕਾਂਗਰਸ ‘ਚ ਧੜੇਬੰਦੀ ਉੱਭਰ ਕੇ ਸਾਹਮਣੇ ਆਈ

Friday, 11 October, 2013

ਸੰਗਰੂਰ – ਬੇਸ਼ੱਕ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਵਲੋਂ ਪੰਜਾਬ ਵਿਚ ਆਪਸੀ ਧੜੇਬੰਦੀ ਨੂੰ ਖ਼ਤਮ ਕਰਨ ਲਈ ਆਪਣਾ ਰੁਖ਼ ਗਰਮ ਕੀਤਾ ਹੋਇਆ ਹੈ। ਪ੍ਰੰਤੂ ਫਿਰ ਵੀ ਕਾਂਗਰਸੀ ਲੀਡਰ ਇਸ ਦੀ ਕੋਈ ਪ੍ਰਵਾਹ ਨਹੀਂ ਕਰਦੇ, ਦਾ ਪ੍ਰਤੱਖ ਸਬੂਤ ਅੱਜ ਸੰਗਰੂਰ ਵਿਖੇ ਕਾਂਗਰਸ ਦੀ ਮਹਾ ਰੈਲੀ ਵਿਚ ਦੇਖਣ ਨੂੰ ਮਿਲਿਆ। ਜਿਥੇ ਰਾਹੁਲ ਗਾਂਧੀ ਦੀ ਹਾਜ਼ਰੀ ‘ਚ ਸੰਬੋਧਨ ਕਰਦਿਆਂ ਪ੍ਰਦੇਸ਼... ਅੱਗੇ ਪੜੋ
ਕਲਯੁਗੀ ਪਿਓ ਨੇ ਕੀਤਾ ਨਾਬਾਲਗ ਧੀ ਨਾਲ ਜਬਰ-ਜ਼ਨਾਹ

Monday, 7 October, 2013

ਬਰਨਾਲਾ- ਸਾਡੇ ਦੇਸ਼ ਵਿਚ ਬਲਾਤਕਾਰ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਹੀ ਜਾ ਰਹੀਆਂ ਹਨ। ਭਾਵੇਂ ਸਰਕਾਰ ਵਲੋਂ ਇਸ ਤਰ੍ਹਾਂ ਦੇ ਘਿਨਾਉਣੇ ਅਪਰਾਧਾਂ ਨੂੰ ਨੱਥ ਪਾਉਣ ਲਈ ਕਈ ਕਾਨੂੰਨ ਬਣਾਏ ਗਏ ਹਨ ਪਰ ਇਹ ਕਾਨੂੰਨ ਵੀ ਸਿਰਫ ਇਕ ਸਜਾਵਟ ਲੱਗਣ ਲਗ ਪਏ ਹਨ। ਹਰ ਰੋਜ਼ ਔਰਤਾਂ ਨਾਲ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਸ ਨਾਲ ਇਨਸਾਨੀਅਤ ਸ਼ਰਮਸਾਰ ਹੋ ਜਾਂਦੀ ਹੈ। ਅਜਿਹਾ ਹੀ ਇਕ... ਅੱਗੇ ਪੜੋ
ਬਾਦਲ ਪਹਿਲਾਂ ਆਪਣੇ ਮੰਤਰੀਆਂ ਦੀ ਪੱਗ ਸਾਂਭੇ: ਬਾਜਵਾ

Sunday, 6 October, 2013

ਸੰਗਰੂਰ—ਜ਼ਿਲਾ ਸੰਗਰੂਰ ਦੇ ਘਾਬਦਾ ‘ਚ ਪੀ. ਆਈ. ਜੀ. ਵਰਗੇ 500 ਬਿਸਤਰਾਂ ਵਾਲੇ ਕੈਂਸਰ ਹਸਪਤਾਲ ਦਾ ਨਿਰਮਾਣ ਕੀਤਾ ਜਾਵੇਗਾ, ਜਿਸ ਦਾ ਨੀਂਹ ਪੱਥਰ ਰੱਖਣ ਦੇ ਲਈ ਕਾਂਗਰਸ ਪਾਰਟੀ ਉਪ ਪ੍ਰਧਾਨ ਰਾਹੁਲ ਗਾਂਧੀ 10 ਅਕਤੂਬਰ ਘਾਬਦਾ ਪਹੁੰਚਣਗੇ। ਇਸ ਮੌਕੇ ਇਕ ਵੱਡੀ ਰੈਲੀ ਦਾ ਉਦਘਾਟਨ ਕੀਤਾ ਜਾਵੇਗਾ। ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਦੀ ਸਾਬਕਾ ਮੁੱਖ... ਅੱਗੇ ਪੜੋ

Pages

ਜਿਸਮ-ਫਿਰੋਸ਼ੀ ਦਾ ਅੱਡਾ ਚਲਾਉਣ ਵਾਲੇ ਪਤੀ-ਪਤਨੀ ਗ੍ਰਿਫਤਾਰ

Thursday, 19 December, 2013
ਸੰਗਰੂਰ - ਪੰਜਾਬ ਦੇ ਜ਼ਿਲਾ ਸੰਗਰੂਰ 'ਚ ਪੁਲਸ ਨੇ ਇਕ ਘਰ 'ਚ ਇਕ ਔਰਤ ਅਤੇ ਉਸ ਦੇ ਪਤੀ ਵੱਲੋਂ ਕਥਿਤ ਤੌਰ 'ਤੇ ਚਲਾਏ ਜਾ ਰਹੇ ਜਿਸਮ-ਫਿਰੋਸ਼ੀ ਦੇ ਅੱਡੇ ਦਾ ਪਰਦਾਫਾਸ਼ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਮੌਕੇ 'ਤੇ ਪੁਲਸ ਨੇ ਅੱਡਾ ਚਲਾਉਣ ਵਾਲੀ ਔਰਤ ਅਤੇ ਉਸ ਦੇ ਪਤੀ ਤੋਂ ਇਲਾਵਾ ਇਕ ਔਰਤ ਅਤੇ ਇਕ ਮਰਦ ਗਾਹਕ...

ਪਤਨੀ ਦੀ ਸ਼ਹਿ ਹੇਠ ਤਾਰ-ਤਾਰ ਕੀਤੀ ਨਾਬਾਲਗਾ ਦੀ ਇੱਜ਼ਤ

Monday, 16 December, 2013
ਸ੍ਰੀ ਚਮਕੌਰ ਸਾਹਿਬ—ਨਾਬਾਲਗ ਪ੍ਰਵਾਸੀ ਲੜਕੀ ਨਾਲ ਲਗਾਤਾਰ ਇਕ ਸਾਲ ਤੱਕ ਆਪਣੀ ਪਤਨੀ ਦੀ ਸ਼ਹਿ 'ਤੇ ਜਬਰ-ਜ਼ਨਾਹ ਕਰਨ ਵਾਲੇ 30 ਸਾਲਾ ਵਿਅਕਤੀ ਨੂੰ ਸਥਾਨਕ ਪੁਲਸ ਨੇ ਉਸ ਦੀ ਪਤਨੀ ਸਮੇਤ ਗ੍ਰਿਫਤਾਰ ਕਰ ਲਿਆ। ਪੁਲਸ ਨੇ ਪਿੰਡ ਧੀਮਾ ਜ਼ਿਲਾ ਪੂਰਨੀਆ ਦੇ ਰਹਿਣ ਵਾਲੇ ਬਿਕਰਮ ਪਾਸਵਾਨ ਦੀ ਪਤਨੀ ਅਹੈਲਾ ਦੇਵੀ ਦੇ ਬਿਆਨਾਂ...

ਅਜਬ ਪ੍ਰੇਮ ਦੀ ਗ਼ਜ਼ਬ ਕਹਾਣੀ

Monday, 21 October, 2013
ਮਾਛੀਵਾੜਾ ਸਾਹਿਬ - ਮਾਛੀਵਾੜਾ ਪੁਲਸ ਕੋਲ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ‘ਚ ਇਕ ਲੜਕੀ ਨੇ ਕਰੀਬ 6 ਮਹੀਨੇ ਪਹਿਲਾਂ ਸੁਸਾਈਡ ਨੋਟ ਲਿਖ ਕੇ ਖੁਦਕੁਸ਼ੀ ਕਰਨ ਤੋਂ ਬਾਅਦ ਗਾਇਬ ਹੋ ਗਈ ਸੀ। ਇਸ ਸੰਬੰਧੀ ਪੁਲਸ ਨੇ ਉਸ ਦੇ ਪਤੀ ਅਤੇ ਭੈਣ ‘ਤੇ ਮਾਮਲਾ ਦਰਜ ਕਰ ਦਿੱਤਾ ਪਰ ਹੁਣ ਜਦੋਂ ਪੁਲਸ ਨੇ ਉਸ ਨੂੰ...