ਤਰਨਤਾਰਨ

Monday, 16 December, 2013
ਤਰਨਤਾਰਨ- ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਜਨਾਬ ਮੁਹੰਮਦ ਸ਼ਾਹਬਾਜ਼ ਸ਼ਰੀਫ ਦਾ ਜੱਦੀ ਪਿੰਡ ਜਾਤੀ ਉਮਰਾ ਪਹੁੰਚਣ 'ਤੇ ਪਿੰਡ ਵਾਸੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੈਬਨਿਟ ਮੰਤਰੀ ਬਿਕਰਮ ਸਿੰਘ ਮ...
ਸ਼ਾਹਬਾਜ਼ ਸ਼ਰੀਫ ਦਾ ਜਾਤੀ ਉਮਰਾ 'ਚ ਨਿੱਘਾ ਸਵਾਗਤ

Monday, 16 December, 2013

ਤਰਨਤਾਰਨ- ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਜਨਾਬ ਮੁਹੰਮਦ ਸ਼ਾਹਬਾਜ਼ ਸ਼ਰੀਫ ਦਾ ਜੱਦੀ ਪਿੰਡ ਜਾਤੀ ਉਮਰਾ ਪਹੁੰਚਣ 'ਤੇ ਪਿੰਡ ਵਾਸੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਪਾਕਿਸਤਾਨ ਹਾਈ ਕਮਿਸ਼ਨਰ ਸਲਮਾਨ ਖੁਰਸ਼ੀਦ ਤੇ... ਅੱਗੇ ਪੜੋ
ਦਾਜ ਦੀ ਬਲੀ ਚੜ੍ਹੀ ਇਕ ਹੋਰ ਮੁਟਿਆਰ

Friday, 6 December, 2013

ਭਿੱਖੀਵਿੰਡ - ਭਾਂਵੇ ਹੀ ਸਰਕਾਰ ਦਾਜ ਦੇ ਕੋਹੜ ਨੂੰ ਖਤਮ ਕਰਨ ਲਈ ਬਹੁਤ ਸਾਰੇਕੋਈ ਕਦਮ ਚੁੱਕ ਰਹੀ ਹੈ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਤਰ੍ਹਾਂ ਦੇ ਵਸੀਲਿਆਂ ਦਾ ਸਹਾਰਾ ਲੈ ਰਹੀ ਹੈ ਪਰ ਦਾਜ ਦੇ ਲਾਲਚੀ ਇਨ੍ਹਾਂ ਸਾਰੇ ਕਦਮਾਂ ਨੂੰ ਛਿੱਕੇ ਟੰਗ ਰਹੇ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਰਾਜੋਕੇ ਦਾ, ਜਿੱਥੇ ਔਰਤ ਜਸਪਾਲ... ਅੱਗੇ ਪੜੋ
ਪਾਕਿਸਤਾਨ ਨੇ ਸਕਾਟਲੈਂਡ ਨੂੰ 63-26 ਦੇ ਫਰਕ ਨਾਲ ਹਰਾਇਆ

Monday, 2 December, 2013

ਤਰਨਤਾਰਨ ਦੇ ਚੋਹਲਾ ਸਾਹਿਬ ਵਿਖੇ ਸਥਿਤ ਸਪੋਰਟਜ਼ ਸਟੇਡੀਅਮ 'ਚ ਦੂਜੇ ਦਿਨ ਦੇ ਚੌਥੇ ਮੈਚ 'ਚ ਪਾਕਿਸਤਾਨ ਨੇ ਸਕਾਟਲੈਂਡ ਨੂੰ 63-26 ਦੇ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ ਹੈ। ਪਾਕਿਸਤਾਨ ਦੇ ਰੇਡਰਾਂ ਅਤੇ ਜਾਫੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਸਕਾਟਲੈਂਡ ਦੇ ਖਿਡਾਰੀਆਂ ਨੂੰ ਅੰਕ ਹਾਸਲ ਕਰਨ ਲਈ ਮੁਥਾਜ ਕਰ ਦਿੱਤਾ। ਇਸ ਤੋਂ ਪਹਿਲਾ ਤੀਜੇ ਮੈਚ 'ਚ ਡੈਨਮਾਰਕ... ਅੱਗੇ ਪੜੋ
ਤਰਨ ਤਾਰਨ ਨੇੜੇ ਹਾਦਸੇ 'ਚ 2 ਸਕੇ ਭਰਾਵਾਂ ਦੀ ਮੌਤ

Thursday, 21 November, 2013

ਤਰਨ ਤਾਰਨ-ਅੰਮਿ੍ਤਸਰ ਸੜਕ 'ਤੇ ਅੱਜ ਤੜਕੇ ਇਕ ਆਲਟੋ ਕਾਰ ਦੀ ਟਰੱਕ ਨਾਲ ਟੱਕਰ ਹੋ ਜਾਣ 'ਤੇ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ, ਜਦਕਿ ਤੀਸਰਾ ਭਰਾ ਗੰਭੀਰ ਜ਼ਖ਼ਮੀ ਹੋ ਗਿਆ | ਜਾਣਕਾਰੀ ਅਨੁਸਾਰ ਸਥਾਨਿਕ ਮਹੱਲਾ ਨਿਊ ਦੀਪ ਐਵੀਨਿਊ ਦੇ ਰਹਿਣ ਵਾਲੇ ਹਰਭਜਨ ਸਿੰਘ ਦੇ ਛੋਟੇ ਲੜਕੇ ਬਲਵਿੰਦਰ ਸਿੰਘ ਰਿੰਕੂ ਨੇ ਦਿੱਲੀ ਤੋਂ ਜਰਮਨ ਜਾਣ ਵਾਲੇ ਜਹਾਜ਼ ਵਿਚ ਬੈਠਣਾ ਸੀ, ਜਿਸ ਕਾਰਨ ਉਸ... ਅੱਗੇ ਪੜੋ
ਬੇਟੀ ਨੂੰ ਏ. ਐੱਸ. ਆਈ. ਭਰਤੀ ਕਰਾਉਣ ਬਦਲੇ ਠੱਗੇ 17 ਲੱਖ

Friday, 15 November, 2013

ਤਰਨਤਾਰਨ – ਲੜਕੀ ਨੂੰ ਪੁਲਸ ਵਿਚ ਏ. ਐੱਸ. ਆਈ. ਭਰਤੀ ਕਰਵਾਉਣ ਬਦਲੇ 17 ਲੱਖ ਰੁਪਏ ਦੀ ਠੱਗੀ ਮਾਰਨ ਅਤੇ ਮਾਂ ਨਾਲ ਬੰਦੂਕ ਦੀ ਨੋਕ ‘ਤੇ ਲਗਾਤਾਰ ਢਾਈ ਸਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਹੇਠ ਥਾਣਾ ਪੱਟੀ ਦੀ ਪੁਲਸ ਨੇ ਦੋ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਇਸ ਸੰਬੰਧੀ ਥਾਣਾ ਪੱਟੀ ਵਿਖੇ ਦਰਜ ਕਰਵਾਏ ਬਿਆਨਾਂ ਵਿਚ ਹਰਲੀਨ ਕੌਰ (ਕਾਲਪਨਿਕ ਨਾਮ) ਵਾਸੀ ਆਰੀਆ ਨਗਰ ਗੁਰਦਾਸਪੁਰ... ਅੱਗੇ ਪੜੋ
ਅੰਨ੍ਹੇ ਕਤਲ ਦੀ ਗੁੱਥੀ ਪ੍ਰੇਮ ਸੰਬੰਧਾਂ ਕਾਰਨ ਸੁਲਝੀ

Sunday, 10 November, 2013

ਕਰਤਾਰਪੁਰ –  ਥਾਣਾ ਕਰਤਾਰਪੁਰ ਅਧੀਨ ਪਚਰੰਗਾ ਚੌਕੀ ‘ਚ ਪੈਂਦੇ ਪਿੰਡ ਘੋੜਾਵਾਹੀ ਦੇ ਇਕ ਜ਼ਿਮੀਂਦਾਰ ਦੇ ਖੇਤਾਂ ‘ਚੋਂ ਬੀਤੀ 26 ਅਕਤੂਬਰ ਨੂੰ ਮਿਲੀ ਇਕ ਅਣਪਛਾਤੀ ਔਰਤ ਦੀ ਲਾਸ਼, ਜਿਸ ਸੰਬੰਧੀ ਥਾਣਾ ਕਰਤਾਰਪੁਰ ਵਲੋਂ 174 ਦੀ ਕਾਰਵਾਈ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਸੀ, ਇਸ ਸੰਬੰਧੀ ਪੁਲਸ ਨੇ ਨਾ ਸਿਰਫ ਉਕਤ ਮਾਮਲੇ ਪਿੱਛੇ ਪ੍ਰੇਮ ਸੰਬੰਧਾਂ ਦੀ ਕਹਾਣੀ ਖੋਲ੍ਹ ਦਿੱਤੀ,... ਅੱਗੇ ਪੜੋ
ਕਾਂਗਰਸ ਪਾਰਟੀ ਨੇ ਹਮੇਸ਼ਾ ਜਨਤਾ ਨਾਲ ਧੋਖਾ ਕੀਤਾ : ਪ੍ਰੋ. ਵਲਟੋਹਾ

Sunday, 10 November, 2013

ਭਿੱਖੀਵਿੰਡ/ ਖਾਲੜਾ – ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਦੀ ਜਨਤਾ ਨਾਲ ਜੋ ਵੀ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕਰਨ ਲਈ ਆਪਣਾ ਫਰਜ਼ ਸਮਝਿਆ ਹੈ ਕਿਉਂਕਿ ਪੰਜਾਬ ਅੰਦਰ ਹੋਏ ਵਿਕਾਸ ਕੰਮ ਬੇਮਿਸਾਲ ਹਨ ਅਤੇ ਕਾਂਗਰਸ ਪਾਰਟੀ ਦਾ ਹੁਣ ਪੰਜਾਬ ਅੰਦਰ ਕੋਈ ਜਨ ਆਧਾਰ ਨਹੀਂ ਰਿਹਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਪ੍ਰੋ. ਵਿਰਸਾ ਸਿੰਘ ਵਲਟੋਹਾ ਨੇ ਹਲਕੇ ਦੇ... ਅੱਗੇ ਪੜੋ
ਮੈਲਬੋਰਨ ਦੇ ਸਮੁੰਦਰ ‘ਚ ਡੁੱਬਿਆ ਮਾਂ-ਬਾਪ ਦਾ ਸਹਾਰਾ

Saturday, 9 November, 2013

ਤਰਨਤਾਰਨ—ਤਰਨਤਾਰਨ ਦੇ ਨਜਦੀਕੀ ਪਿੰਡ ਸਰਹਾਲੀ ਦੇ ਰਹਿਣ ਵਾਲੇ ਸੁਨੀਲ ਕੁਮਾਰ ਉਰਫ ਸੰਨੀ ਦੀ ਆਸਟਰੇਲੀਆ ਦੇ ਮੈਲਬੋਰਨ ਵਿਚ ਸਮੁੰਦਰ ਵਿਚ ਡੁੱਬਣ ਕਾਰਨ ਭੇਦ ਭਰੇ ਹਲਾਤਾਂ ‘ਚ ਮੌਤ ਹੋ ਗਈ। ਸੁਨੀਲ ਪਿਛਲੇ ਪੰਜ ਸਾਲਾਂ ਤੋਂ ਪੜ੍ਹਾਈ ਦੇ ਆਧਾਰ ‘ਤੇ ਆਸਟਰੇਲੀਆ ਗਿਆ ਹੋਇਆ ਸੀ। ਸ਼ਨੀਵਾਰ ਨੂੰ ਜਦੋਂ ਉਸ ਦੇ ਪਰਿਵਾਰ ਨੂੰ ਉਸ ਦੀ ਮੌਤ ਦੀ ਖਬਰ ਮਿਲੀ ਤਾਂ ਉਨ੍ਹਾਂ ‘ਤੇ ਦੁੱਖਾਂ ਦਾ... ਅੱਗੇ ਪੜੋ
ਚੋਰਾਂ ਨੇ ਏ. ਟੀ. ਐੱਮ. ‘ਚੋਂ ਉਡਾਏ 6 ਲੱਖ ਰੁਪਏ

Saturday, 2 November, 2013

ਤਰਨਤਾਰਨ-ਚੋਰੀ ਦੀਆਂ ਵਧ ਰਹੀਆਂ ਘਟਨਾਵਾਂ ਨੇ ਚੋਰਾਂ ਦੇ ਹੌਂਸਲੇ ਹੋਰ ਵੀ ਵਧਾ ਦਿੱਤੇ ਹਨ। ਇਸ ਲਈ ਹਰ ਰੋਜ਼ ਬਹੁਤ ਸਾਰੀਆਂ ਚੋਰੀ ਦੀਆਂ ਵਾਰਦਾਤਾਂ ਦੇਖਣ ਅਤੇ ਸੁਣਨ ਨੂੰ ਮਿਲਦੀਆਂ ਹਨ। ਚੋਰੀ ਦਾ ਅਜਿਹਾ ਹੀ ਇਕ ਮਾਮਲਾ ਤਰਨਤਾਰਨ ਦਾ ਹੈ, ਜਿੱਥੇ ਚੋਰ ਏ. ਟੀ. ਐੱਮ. ‘ਚੋਂ 6 ਲੱਖ, 61 ਹਜ਼ਾਰ ਰੁਪਏ ਦੀ ਚੋਰੀ ਕਰਕੇ ਫਰਾਰ ਹੋ ਗਏ।ਪ੍ਰਾਪਤ ਜਾਣਕਾਰੀ ਅਨੁਸਾਰ ਸਟੇਟ ਬੈਂਕ ਆਫ... ਅੱਗੇ ਪੜੋ
ਪ੍ਰੇਮੀ ਜੋੜੇ ਨੇ ਫਾਹਾ ਲਗਾ ਕੇ ਕੀਤੀ ਆਤਮਹੱਤਿਆ

Thursday, 31 October, 2013

ਉਚਾਨਾ ਮੰਡੀ- ਸੁਰਬਰਾ ਪਿੰਡ ‘ਚ ਪ੍ਰੇਮੀ ਜੋੜੇ ਨੇ ਬੁੱਧਵਾਰ ਨੂੰ ਤੜਕੇ ਹਰਜਿਨ ਮੁਹੱਲੇ ‘ਚ ਹੇਅਰ ਡਰੈਸਰ ਦੀ ਦੁਕਾਨ ‘ਚ ਫਾਹਾ ਲੈ ਲਿਆ। ਸੂਚਨਾ ਮਿਲਣ ਤੋਂ ਬਾਅਦ ਡੀ. ਐਸ. ਪੀ. ਨਰਵਾਨਾ ਪੂਰਨ ਚੰਦ, ਨਾਇਬ ਤਹਿਸੀਲਦਾਰ ਉਚਾਨਾ, ਥਾਣਾ ਮੁਖੀ ਕਮਲਦੀਪ ਪੁਲਸ ਫੋਰਸ ਸਣੇ ਮੌਕੇ ‘ਤੇ ਪਹੁੰਚੇ। ਪੁਲਸ ਨੇ ਲਾਸ਼ਾਂ ਦੀ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਪਰਿਵਾਰਕ ਮੈਂਬਰਾਂ ਹਵਾਲੇ ਕਰ... ਅੱਗੇ ਪੜੋ

Pages

ਦਾਜ ਦੀ ਬਲੀ ਚੜ੍ਹੀ ਇਕ ਹੋਰ ਮੁਟਿਆਰ

Friday, 6 December, 2013
ਭਿੱਖੀਵਿੰਡ - ਭਾਂਵੇ ਹੀ ਸਰਕਾਰ ਦਾਜ ਦੇ ਕੋਹੜ ਨੂੰ ਖਤਮ ਕਰਨ ਲਈ ਬਹੁਤ ਸਾਰੇਕੋਈ ਕਦਮ ਚੁੱਕ ਰਹੀ ਹੈ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਤਰ੍ਹਾਂ ਦੇ ਵਸੀਲਿਆਂ ਦਾ ਸਹਾਰਾ ਲੈ ਰਹੀ ਹੈ ਪਰ ਦਾਜ ਦੇ ਲਾਲਚੀ ਇਨ੍ਹਾਂ ਸਾਰੇ ਕਦਮਾਂ ਨੂੰ ਛਿੱਕੇ ਟੰਗ ਰਹੇ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਭਿੱਖੀਵਿੰਡ...

ਪਾਕਿਸਤਾਨ ਨੇ ਸਕਾਟਲੈਂਡ ਨੂੰ 63-26 ਦੇ ਫਰਕ ਨਾਲ ਹਰਾਇਆ

Monday, 2 December, 2013
ਤਰਨਤਾਰਨ ਦੇ ਚੋਹਲਾ ਸਾਹਿਬ ਵਿਖੇ ਸਥਿਤ ਸਪੋਰਟਜ਼ ਸਟੇਡੀਅਮ 'ਚ ਦੂਜੇ ਦਿਨ ਦੇ ਚੌਥੇ ਮੈਚ 'ਚ ਪਾਕਿਸਤਾਨ ਨੇ ਸਕਾਟਲੈਂਡ ਨੂੰ 63-26 ਦੇ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ ਹੈ। ਪਾਕਿਸਤਾਨ ਦੇ ਰੇਡਰਾਂ ਅਤੇ ਜਾਫੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਸਕਾਟਲੈਂਡ ਦੇ ਖਿਡਾਰੀਆਂ ਨੂੰ ਅੰਕ ਹਾਸਲ ਕਰਨ ਲਈ...

ਤਰਨ ਤਾਰਨ ਨੇੜੇ ਹਾਦਸੇ 'ਚ 2 ਸਕੇ ਭਰਾਵਾਂ ਦੀ ਮੌਤ

Thursday, 21 November, 2013
ਤਰਨ ਤਾਰਨ-ਅੰਮਿ੍ਤਸਰ ਸੜਕ 'ਤੇ ਅੱਜ ਤੜਕੇ ਇਕ ਆਲਟੋ ਕਾਰ ਦੀ ਟਰੱਕ ਨਾਲ ਟੱਕਰ ਹੋ ਜਾਣ 'ਤੇ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ, ਜਦਕਿ ਤੀਸਰਾ ਭਰਾ ਗੰਭੀਰ ਜ਼ਖ਼ਮੀ ਹੋ ਗਿਆ | ਜਾਣਕਾਰੀ ਅਨੁਸਾਰ ਸਥਾਨਿਕ ਮਹੱਲਾ ਨਿਊ ਦੀਪ ਐਵੀਨਿਊ ਦੇ ਰਹਿਣ ਵਾਲੇ ਹਰਭਜਨ ਸਿੰਘ ਦੇ ਛੋਟੇ ਲੜਕੇ ਬਲਵਿੰਦਰ ਸਿੰਘ ਰਿੰਕੂ ਨੇ ਦਿੱਲੀ...