ਯੁ.ਐੱਸ.ਏ.

Saturday, 21 December, 2013
ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ 'ਚ ਕਿਹਾ ਕਿ ਉਹ ਆਸ਼ਾ ਕਰਦੇ ਹਨ ਕਿ 2014 ਅਮਰੀਕਾ ਲਈ ਸਫਲਤਾ ਦਾ ਸਾਲ ਹੋਵੇਗਾ। ਵ੍ਹਾਈਟ ਹਾਊਸ 'ਚ ਸਾਲ ਦੇ ਖਤਮ ਹੋਣ ਦੇ ਮੌਕੇ 'ਤੇ ਆਯੌਜਿਤ ਪੱਤਰਕਾਰ ਸੰਮੇਲਨ 'ਚ ਓਬਾਮਾ ਨੇ ਅਮਰੀਕਾ ਦੇ ਆਰਥਿਕ ਵਿਕਾਸ ਦੀ ਵਧੀਆ ਖਬਰ ਅਤੇ ਉਨਾਂ ਦ...
ਓਬਾਮਾ ਨੂੰ ਆਸ਼ਾ, ਸਫਲਤਾ ਦਾ ਸਾਲ ਹੋਵੇਗਾ 2014

Saturday, 21 December, 2013

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ 'ਚ ਕਿਹਾ ਕਿ ਉਹ ਆਸ਼ਾ ਕਰਦੇ ਹਨ ਕਿ 2014 ਅਮਰੀਕਾ ਲਈ ਸਫਲਤਾ ਦਾ ਸਾਲ ਹੋਵੇਗਾ। ਵ੍ਹਾਈਟ ਹਾਊਸ 'ਚ ਸਾਲ ਦੇ ਖਤਮ ਹੋਣ ਦੇ ਮੌਕੇ 'ਤੇ ਆਯੌਜਿਤ ਪੱਤਰਕਾਰ ਸੰਮੇਲਨ 'ਚ ਓਬਾਮਾ ਨੇ ਅਮਰੀਕਾ ਦੇ ਆਰਥਿਕ ਵਿਕਾਸ ਦੀ ਵਧੀਆ ਖਬਰ ਅਤੇ ਉਨਾਂ ਦੇ ਪ੍ਰਮੁੱਖ ਓਬਾਮਾਕੇਅਰ ਯੋਜਨਾ ਦੇ ਤਹਿਤ ਹਾਲ 'ਚ ਸਿਹਤ... ਅੱਗੇ ਪੜੋ
ਇਰਾਕ 'ਚ ਘੱਟੋ-ਘੱਟ 18 ਫੌਜੀ ਅਧਿਕਾਰੀ ਮਰੇ, 32 ਜ਼ਖ਼ਮੀ

Saturday, 21 December, 2013

ਰਾਮਾਦੀ-ਪੱਛਮੀ ਇਰਾਕ ਦੇ ਸੁੰਨੀ ਅਬਾਦੀ ਵਾਲੇ ਸੂਬੇ ਅਨਬਾਰ 'ਚ ਸ਼ਨੀਵਾਰ ਨੁੰ ਘਾਤ ਲਗਾ ਕੇ ਕੀਤੇ ਗਏ ਹਮਲੇ ਵਿਚ ਇਰਾਕੀ ਫੌਜ ਦੇ ਘੱਟੋ—ਘੱਟ 18 ਅਧਿਕਾਰੀ ਮਾਰੇ ਗਏ ਹਨ ਜਦੋਂਕਿ 32 ਜ਼ਖ਼ਮੀ ਹੋ ਗਏ ਹਨ। ਫੌਜੀ ਸੂਤਰਾਂ ਨੇ ਇੱਥੇ ਦੱਸਿਆ ਕਿ ਹਮਲੇ ਵਿਚ ਮਾਰੇ ਗਏ ਲੋਕਾਂ ਵਿਚ ਕਈ ਉੱਚ ਅਧਿਕਾਰੀ ਵੀ ਸ਼ਾਮਲ ਹਨ। ਅਜੇ ਤੱਕ ਪਤਾ ਨਹੀਂ ਚਲ ਸਕਿਆ ਕਿ ਅਲ ਕਾਇਦਾ ਨਾਲ ਜੁੜੇ ਸੁੰਨੀ... ਅੱਗੇ ਪੜੋ
ਦਾਰੂ ਨਿਕਲਣ ਲੱਗੀ ਔਰਤ ਦੀ ਛਾਤੀ 'ਚੋਂ

Saturday, 21 December, 2013

ਨਿਊਯਾਰਕ— ਗੱਲ ਅਜੀਬ ਜ਼ਰੂਰ ਹੈ ਪਰ ਸੱਚ ਹੈ ਕਿ ਦੁਨੀਆ ਵਿਚ ਇਕ ਅਜਿਹੀ ਔਰਤ ਹੈ, ਜਿਸਦੀ ਛਾਤੀ 'ਚੋਂ ਦੁੱਧ ਨਹੀਂ ਸਗੋਂ ਸ਼ਰਾਬ ਨਿਕਲਦੀ ਹੈ। ਇਹ ਕੋਈ ਹੋਰ ਨਹੀਂ ਸਗੋਂ ਅਮੇਰੀਕਨ ਰਿਐਲਿਟੀ ਟੈਲੀਵਿਜ਼ਨ ਦੁਨੀਆ ਦੀ ਮੰਨੀ-ਪ੍ਰਮੰਨੀ ਸਟਾਰ ਨਿਕੋਲ ਐਲਿਜ਼ਾਬੇਥ ਸਨੂਕੀ ਹੈ। ਹਾਲ ਹੀ ਵਿਚ ਸਨੂਕੀ ਨੇ ਇਕ ਇੰਟਰਵਿਊ 'ਚ ਇਹ ਖੁਲਾਸਾ ਕਰਦੇ ਹੋਏ ਕਿਹਾ ਕਿ ਜਦ ਉਹ ਰਾਤ ਨੂੰ ਆਪਣੇ ਬੱਚੇ ਨੂੰ... ਅੱਗੇ ਪੜੋ
ਈਰਾਨ ਨੇ ਲਾਪਤਾ ਸਾਬਕਾ ਅਮਰੀਕੀ ਏਜੰਟ ਨੂੰ ਲੈ ਕੇ ਵਧ ਜਾਣਕਾਰੀ ਦੀ ਮੰਗ ਕੀਤੀ

Sunday, 15 December, 2013

ਸੰਯੁਕਤ ਰਾਸ਼ਟਰ—ਈਰਾਨ ਦਾ ਕਹਿਣਾ ਹੈ ਕਿ ਅਮਰੀਕਾ ਦੀ ਸੰਘੀ ਜਾਂਚ ਬਿਊਰੋ (ਐੱਫ. ਬੀ. ਆਈ.) ਦੇ ਰਿਟਾਇਰ ਏਜੰਟ ਰਾਬਰਟ ਲੇਵਿਨਸਨ ਦੇ ਬਾਰੇ ਵਿਚ ਕੋਈ ਜਾਣਕਰੀ ਨਹੀਂ ਹੈ। ਅਮਰੀਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਲੇਵਿਨਸਨ ਪਿਛਲੇ ਕਈ ਸਾਲਾਂ ਤੋਂ ਈਰਾਨ ਵਿਚ ਹੀ ਕੈਦ ਹੈ। ਸੰਯੁਕਤ ਰਾਸ਼ਟਰ ਵਿਚ ਈਰਾਨ ਦੇ ਪ੍ਰੈੱਸ ਕੌਂਸਲਰ ਅਲੀਰਜਾ ਮੀਰਯੂਸਫੀ ਨੇ ਇਕ ਬਿਆਨ ਵਿਚ ਕਿਹਾ ਕਿ ਅਮਰੀਕੀ... ਅੱਗੇ ਪੜੋ
ਭਾਰਤ ਨੇ ਡਿਪਲੋਮੈਟ ਦੀ ਗ੍ਰਿਫਤਾਰੀ ਮਾਮਲੇ 'ਚ ਅਮਰੀਕੀ ਡਿਪਲੋਮੈਟ ਨੂੰ ਕੀਤਾ ਤਲਬ

Friday, 13 December, 2013

ਨਿਊਯਾਰਕ—ਨਿਊਯਾਰਕ ਵਿਚ ਹੋਈ ਭਾਰਤੀ ਉਪ ਰਾਜਦੂਤ ਦੇਵਿਆਨੀ ਦੀ ਗ੍ਰਿਫਤਾਰੀ ਨਾਲ ਭਾਰਤ-ਅਮਰੀਕਾ ਦੇ ਸੰਬੰਧਾਂ ਵਿਚ ਤਣਾਅ ਪੈਦਾ ਹੋ ਗਿਆ ਹੈ ਅਤੇ ਭਾਰਤ ਨੇ ਅਮਰੀਕੀ ਡਿਪਲੋਮੈਟ ਨੂੰ ਤਲਬ ਕੀਤਾ ਹੈ। ਅਮਰੀਕਾ 'ਚ ਸਥਿਤ ਭਾਰਤੀ ਵਣਜ ਦੂਤਘਰ ਵਿਚ ਭਾਰਤ ਦੀ ਉਪ ਰਾਜਦੂਤ ਦੇਵਿਆਨੀ ਖੋਬਰਾਡਗੇ ਨੂੰ ਆਪਣੇ ਘਰ ਵਿਚ ਇਕ ਭਾਰਤੀ ਨਾਗਰਿਕ ਨੂੰ ਕੰਮ 'ਤੇ ਰੱਖਣ ਲਈ ਉਸ ਦੀ ਵੀਜ਼ਾ ਅਰਜ਼ੀ ਦੇ... ਅੱਗੇ ਪੜੋ
ਸਿੰਗਾਪੁਰ 'ਚ ਭਾਰਤੀ ਦੀ ਮੌਤ ਤੋਂ ਬਾਅਦ ਭੜਕੀ ਹਿੰਸਾ, 27 ਸ਼ੱਕੀ ਗ੍ਰਿਫਤਾਰ

Wednesday, 11 December, 2013

ਸਿੰਗਾਪੁਰ—ਸਿੰਗਾਪੁਰ 'ਚ ਇਕ ਭਾਰਤੀ ਵਰਕਰ ਦੀ ਐਤਵਾਰ ਨੂੰ ਬੱਸ ਨਾਲ ਹੋਈ ਟਕੱਰ ਕਾਰਨ ਮੌਤ ਹੋ ਜਾਣ ਤੋਂ ਬਾਅਦ ਭੜਕੀ ਹਿੰਸਾ 'ਚ 400 ਤੋਂ ਜ਼ਿਆਦਾ ਲੋਕਾਂ ਦਾ ਪੁਲਸ ਨਾਲ ਸੰਘਰਸ਼ ਹੋਇਆ, ਜਿਸ 'ਚ 10 ਪੁਲਸ ਕਰਮਚਾਰੀ ਜ਼ਖਮੀ ਹੋ ਗਏ। ਭੜਕੀ ਭੀੜ ਨੇ ਵਾਹਨਾਂ ਨੂੰ ਅੱਗ ਲਾ ਦਿੱਤੀ। ਇਸ ਮਾਮਲੇ 'ਚ ਪੁਲਸ ਨੇ 27 ਸ਼ੱਕੀਆਂ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਦੱਸਿਆ ਕਿ 33 ਸਾਲ ਦੇ... ਅੱਗੇ ਪੜੋ
ਸਿੱਖ 'ਤੇ ਹਮਲਾ ਕਰਨ ਵਾਲੇ ਲਈ ਵਧ ਤੋਂ ਵਧ ਸਜ਼ਾ ਦੀ ਮੰਗ

Tuesday, 10 December, 2013

ਨਿਊਯਾਰਕ—ਇਕ ਮਨੁੱਖੀ ਅਧਿਕਾਰ ਸੰਗਠਨ ਨੇ ਪਿਛਲੇ ਸਾਲ ਇਕ ਸਿੱਖ ਟੈਕਸੀ ਡਰਾਈਵਰ 'ਤੇ ਬੇਰਹਿਮੀ ਨਾਲ ਹਮਲਾ ਕਰਨ ਦੇ ਦੋਸ਼ੀ ਨੂੰ ਵਧ ਤੋਂ ਵਧ ਸਜ਼ਾ ਦੇਣ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਇਸ ਨਾਲ ਸਿੱਧੇ ਤੌਰ 'ਤੇ ਇਹ ਸੰਦੇਸ਼ ਜਾਵੇਗਾ ਕਿ ਨਸਲੀ ਨਫਰਤ ਤੋਂ ਪ੍ਰੇਰਿਤ ਕਿਸੇ ਤਰ੍ਹਾਂ ਦੀ ਹਿੰਸਾ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸੀਏਟਲ ਦੇ ਅਮਰੀਕੀ ਡਿਸਟ੍ਰਿਕਟ... ਅੱਗੇ ਪੜੋ
ਮੰਡੇਲਾ ਨੂੰ ਸ਼ਰਧਾਂਜਲੀ ਦੇਣ ਲਈ ਦੱਖਣੀ ਅਫਰੀਕਾ ਪੁੱਜਣਗੀਆਂ ਉੱਘੀਆਂ ਸ਼ਖਸੀਅਤਾਂ

Saturday, 7 December, 2013

ਵਾਸ਼ਿੰਗਟਨ—ਦੱਖਣੀ ਅਫਰੀਕਾ ਦੇ ਪਹਿਲੇ ਕਾਲੇ ਰਾਸ਼ਟਰਪਤੀ ਅਤੇ ਰੰਗਭੇਦ ਦੇ ਖਿਲਾਫ ਅੰਦੋਲਨ ਚਲਾਉਣ ਵਾਲੇ ਮਹਾਨਾਇਕ ਨੈਲਸਨ ਮੰਡੇਲਾ ਦਾ ਵੀਰਵਾਰ ਰਾਤ ਨੂੰ 95 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਮੰਡੇਲਾ ਦਾ ਅੰਤਿਮ ਸੰਸਕਾਰ ਅਗਲੇ ਹਫਤੇ 15 ਦਸੰਬਰ ਨੂੰ ਕੀਤਾ ਜਾਵੇਗਾ। ਇਸ ਮੌਕੇ ਦੁਨੀਆ ਭਰ ਦੀਆਂ ਉੱਘੀਆਂ ਸ਼ਖਸੀਅਤਾਂ ਮੰਡੇਲਾ ਨੂੰ ਆਖਰੀ ਵਿਦਾਈ ਦੇਣ ਲਈ ਦੱਖਣ ਅਫਰੀਕਾ... ਅੱਗੇ ਪੜੋ
ਅਮਰੀਕੀ ਸਿੱਖ ਸੰਸਥਾ ਨੇ ਸੋਨੀਆਂ ਗਾਂਧੀ ਖਿਲਾਫ ਪਟੀਸ਼ਨ ਦਾਇਰ ਕੀਤੀ

Thursday, 5 December, 2013

ਨਿਊਯਾਰਕ—ਅਮਰੀਕੀ ਸਿੱਖ ਸੰਸਥਾ ਸਿੱਖ ਫਾਰ ਜਸਟਿਸ (ਐੱਸ. ਐੱਫ. ਜੇ.) ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਖਿਲਾਫ ਸੋਧ ਕੀਤੀ ਹੋਈ ਪਟੀਸ਼ਨ ਦਾਇਰ ਕਰ ਦਿੱਤੀ ਹੈ। ਸੋਨੀਆ 'ਤੇ ਦੋਸ਼ ਸੀ ਕਿ ਉਨ੍ਹਾਂ ਨੇ ਨਵੰਬਰ, 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਕਥਿਤ ਦੋਸ਼ੀ ਕਾਂਗਰਸ ਨੇਤਾਵਾਂ ਦਾ ਬਚਾਅ ਕੀਤਾ ਅਤੇ ਉਨ੍ਹਾਂ ਨੂੰ ਸ਼ਰਨ ਦਿੱਤੀ। ਅਮਰੀਕਾ ਦੇ ਮਨੁੱਖੀ ਅਧਿਕਾਰ ਸੰਗਠਨ ਨੇ ਇਹ... ਅੱਗੇ ਪੜੋ
ਦੁਨੀਆ ਦਾ ਸਭ ਤੋਂ ਭ੍ਰਿਸ਼ਟ ਦੇਸ਼ ਹੈ ਸੋਮਾਲੀਆ

Tuesday, 3 December, 2013

ਲੰਦਨ-ਵਿਸ਼ਵ ਦੇ ਲਗਭਗ ਪੌਣੇ ਦੋ ਸੌ ਦੇਸ਼ਾਂ 'ਚ ਹੋਏ ਇਕ ਸਰਵੇਖਣ ਦੇ ਮੁਤਾਬਕ ਅਫਰੀਕੀ ਦੇਸ਼ ਸੋਮਾਲੀਆ ਦੁਨੀਆ ਦਾ ਸਭ ਤੋਂ ਵੱਧ ਭ੍ਰਿਸ਼ਟ ਦੇਸ਼ ਹੈ ਜਦੋਂਕਿ ਡੈਨਮਾਰਕ ਅਤੇ ਨਿਊਜ਼ੀਲੈਂਡ ਦੀ ਸਥਿਤੀ ਬਿਹਤਰ ਹੈ। ਇਹ ਖੁੱਲ੍ਹਾਸਾ ਜਰਮਨੀ 'ਚ ਕੰਮ ਕਰ ਰਹੀ ਅਤੇ ਸੰਸਾਰਕ ਪੱਧਰ 'ਤੇ ਭ੍ਰਿਸ਼ਟਾਚਾਰ 'ਤੇ ਨਜ਼ਰ ਰੱਖਣ ਵਾਲੀ ਕੌਮਾਂਤਰੀ ਸੰਸਥਾ ਟ੍ਰਾਂਸਪੈਰੇਂਸੀ ਇੰਟਰਨੈਸ਼ਨਲ ਦੇ 177 ਦੇਸ਼ਾਂ 'ਚ... ਅੱਗੇ ਪੜੋ

Pages

ਇਰਾਕ 'ਚ ਘੱਟੋ-ਘੱਟ 18 ਫੌਜੀ ਅਧਿਕਾਰੀ ਮਰੇ, 32 ਜ਼ਖ਼ਮੀ

Saturday, 21 December, 2013
ਰਾਮਾਦੀ-ਪੱਛਮੀ ਇਰਾਕ ਦੇ ਸੁੰਨੀ ਅਬਾਦੀ ਵਾਲੇ ਸੂਬੇ ਅਨਬਾਰ 'ਚ ਸ਼ਨੀਵਾਰ ਨੁੰ ਘਾਤ ਲਗਾ ਕੇ ਕੀਤੇ ਗਏ ਹਮਲੇ ਵਿਚ ਇਰਾਕੀ ਫੌਜ ਦੇ ਘੱਟੋ—ਘੱਟ 18 ਅਧਿਕਾਰੀ ਮਾਰੇ ਗਏ ਹਨ ਜਦੋਂਕਿ 32 ਜ਼ਖ਼ਮੀ ਹੋ ਗਏ ਹਨ। ਫੌਜੀ ਸੂਤਰਾਂ ਨੇ ਇੱਥੇ ਦੱਸਿਆ ਕਿ ਹਮਲੇ ਵਿਚ ਮਾਰੇ ਗਏ ਲੋਕਾਂ ਵਿਚ ਕਈ ਉੱਚ ਅਧਿਕਾਰੀ ਵੀ ਸ਼ਾਮਲ ਹਨ। ਅਜੇ...

ਦਾਰੂ ਨਿਕਲਣ ਲੱਗੀ ਔਰਤ ਦੀ ਛਾਤੀ 'ਚੋਂ

Saturday, 21 December, 2013
ਨਿਊਯਾਰਕ— ਗੱਲ ਅਜੀਬ ਜ਼ਰੂਰ ਹੈ ਪਰ ਸੱਚ ਹੈ ਕਿ ਦੁਨੀਆ ਵਿਚ ਇਕ ਅਜਿਹੀ ਔਰਤ ਹੈ, ਜਿਸਦੀ ਛਾਤੀ 'ਚੋਂ ਦੁੱਧ ਨਹੀਂ ਸਗੋਂ ਸ਼ਰਾਬ ਨਿਕਲਦੀ ਹੈ। ਇਹ ਕੋਈ ਹੋਰ ਨਹੀਂ ਸਗੋਂ ਅਮੇਰੀਕਨ ਰਿਐਲਿਟੀ ਟੈਲੀਵਿਜ਼ਨ ਦੁਨੀਆ ਦੀ ਮੰਨੀ-ਪ੍ਰਮੰਨੀ ਸਟਾਰ ਨਿਕੋਲ ਐਲਿਜ਼ਾਬੇਥ ਸਨੂਕੀ ਹੈ। ਹਾਲ ਹੀ ਵਿਚ ਸਨੂਕੀ ਨੇ ਇਕ ਇੰਟਰਵਿਊ 'ਚ ਇਹ...

ਈਰਾਨ ਨੇ ਲਾਪਤਾ ਸਾਬਕਾ ਅਮਰੀਕੀ ਏਜੰਟ ਨੂੰ ਲੈ ਕੇ ਵਧ ਜਾਣਕਾਰੀ ਦੀ ਮੰਗ ਕੀਤੀ

Sunday, 15 December, 2013
ਸੰਯੁਕਤ ਰਾਸ਼ਟਰ—ਈਰਾਨ ਦਾ ਕਹਿਣਾ ਹੈ ਕਿ ਅਮਰੀਕਾ ਦੀ ਸੰਘੀ ਜਾਂਚ ਬਿਊਰੋ (ਐੱਫ. ਬੀ. ਆਈ.) ਦੇ ਰਿਟਾਇਰ ਏਜੰਟ ਰਾਬਰਟ ਲੇਵਿਨਸਨ ਦੇ ਬਾਰੇ ਵਿਚ ਕੋਈ ਜਾਣਕਰੀ ਨਹੀਂ ਹੈ। ਅਮਰੀਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਲੇਵਿਨਸਨ ਪਿਛਲੇ ਕਈ ਸਾਲਾਂ ਤੋਂ ਈਰਾਨ ਵਿਚ ਹੀ ਕੈਦ ਹੈ। ਸੰਯੁਕਤ ਰਾਸ਼ਟਰ ਵਿਚ ਈਰਾਨ ਦੇ ਪ੍ਰੈੱਸ...