ਉੱਤਰ ਪ੍ਰਦੇਸ਼

Tuesday, 24 December, 2013
ਉੱਤਰ ਪ੍ਰਦੇਸ਼- ਜੇਕਰ ਤੁਸੀਂ ਆਪਣੀ ਪ੍ਰੇਮਿਕਾ ਨਾਲ ਉਸ ਦੇ ਪਰਿਵਾਰ ਵਾਲਿਆਂ ਦੀ ਮਰਜ਼ੀ ਤੋਂ ਬਿਨਾਂ ਵਿਆਹ ਕਰਨਾ ਚਾਹੁੰਦੇ ਹੋ ਤਾਂ ਘੱਟ ਤੋਂ ਘੱਟ 50 ਹਜ਼ਾਰ ਰੁਪਏ ਦਾ ਇੰਤਜ਼ਾਮ ਕਰ ਲਵੋ। ਇਨ੍ਹਾਂ ਰੁਪਇਆਂ ਨੂੰ ਪ੍ਰੇਮਿਕਾ ਦੇ ਨਾਂ ਇਕ ਐੱਫ. ਡੀ. ਕਰਨ ਤੋਂ ਬਾਅਦ ਹੀ ਤੁਸੀਂ ਉਸ ਨਾਲ ਫੇਰੇ ਲੈ ਸਕੋਗੇ। ਹਾਈਕੋਰਟ ਦੇ ਆ...
ਹੁਣ ਪ੍ਰੇਮ ਵਿਆਹ ਕਰਨਾ ਸੌਖਾ ਨਹੀਂ ਮਿੱਤਰੋ

Tuesday, 24 December, 2013

ਉੱਤਰ ਪ੍ਰਦੇਸ਼- ਜੇਕਰ ਤੁਸੀਂ ਆਪਣੀ ਪ੍ਰੇਮਿਕਾ ਨਾਲ ਉਸ ਦੇ ਪਰਿਵਾਰ ਵਾਲਿਆਂ ਦੀ ਮਰਜ਼ੀ ਤੋਂ ਬਿਨਾਂ ਵਿਆਹ ਕਰਨਾ ਚਾਹੁੰਦੇ ਹੋ ਤਾਂ ਘੱਟ ਤੋਂ ਘੱਟ 50 ਹਜ਼ਾਰ ਰੁਪਏ ਦਾ ਇੰਤਜ਼ਾਮ ਕਰ ਲਵੋ। ਇਨ੍ਹਾਂ ਰੁਪਇਆਂ ਨੂੰ ਪ੍ਰੇਮਿਕਾ ਦੇ ਨਾਂ ਇਕ ਐੱਫ. ਡੀ. ਕਰਨ ਤੋਂ ਬਾਅਦ ਹੀ ਤੁਸੀਂ ਉਸ ਨਾਲ ਫੇਰੇ ਲੈ ਸਕੋਗੇ। ਹਾਈਕੋਰਟ ਦੇ ਆਦੇਸ਼ 'ਤੇ ਪੁਲਸ ਡੀ. ਜੀ. ਪੀ. ਦੇਵਰਾਜ ਨਾਗਰ ਨੇ ਪ੍ਰਦੇਸ਼ ਭਰ... ਅੱਗੇ ਪੜੋ
ਸ਼ੂਗਰ ਮਰੀਜ ਨੂੰ ਖੀਰ ਖਾਣ ਦੀ ਸਲਾਹ ਦੇ ਕੇ ਫੱਸੇ ਨਿਰਮਲ ਬਾਬਾ

Thursday, 12 December, 2013

ਮੇਰਠ- ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲੇ ਦੀ ਇਕ ਅਦਾਲਤ ਨੇ ਧੋਖਾਧੜੀ ਦੇ ਇਕ ਮਾਮਲੇ 'ਚ ਨਿਰਮਲ ਬਾਬਾ ਦੇ ਖਿਲਾਫ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਓਰੰਗਾਸ਼ਾਹਪੁਰ ਡਿੱਗੀ ਵਾਸੀ ਹਰੀਸ਼ਵੀਰ ਨੇ ਪਿਛਲੇ ਸਾਲ ਅਕਤੂਬਰ 'ਚ ਨਿਆਇਕ ਮੈਜਿਸਟ੍ਰੇਟ ਨੇ ਅਦਾਲਤ 'ਚ ਪਰਿਵਾਦ ਦਾਇਰ ਕਰ ਕੇ ਦੋਸ਼ ਲਗਾਇਆ ਸੀ ਕਿ ਸ਼ੂਗਰ ਦੀ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਉਨ੍ਹਾਂ ਨੇ ਅਪ੍ਰੈਲ 2012 'ਚ ਨਿਰਮਲ... ਅੱਗੇ ਪੜੋ
छात्रा का अपहरण कर दो दिन तक किया गैंगरेप

Monday, 25 November, 2013

उत्तर प्रदेश सरकार अपराधियों के खिलाफ कई ठोस कदम उठाए है लेकिन अपराध कम होने का नाम नहीं ले रहे है। बुलन्दशहर जिले में एक छात्रा का अपहरण कर उसके साथ तीन युवकों द्वारा सामूहिक बलात्कार किए जाने का मामला सामने में आया है। पुलिस प्रवक्ता के अनुसार जिला मुख्यालय से करीब 18 किलोमीटर दूर गुलावठी कस्बे... ਅੱਗੇ ਪੜੋ
ਕ੍ਰਿਕਟਰ ਪੀਯੂਸ਼ ਚਾਵਲਾ ਦੇ ਵਿਆਹ ‘ਚ ਮਿਲੇਗੀ ਪਾਸ ਨਾਲ ਐਂਟਰੀ

Saturday, 23 November, 2013

ਲਖਨਊ—ਮੁਰਾਦਾਬਾਦ ‘ਚ ਕ੍ਰਿਕਟਰ ਪੀਯੂਸ਼ ਚਾਵਲਾ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਵਿਆਹ ਵਿਚ ਬਿਨ ਬੁਲਾਏ ਮਹਿਮਾਨਾਂ ਤੋਂ ਬਚਣ ਲਈ ਖਾਸ ਇੰਤਜ਼ਾਮ ਕੀਤੇ ਗਏ ਹਨ ਅਤੇ ਇਸ ਦੇ ਅਧੀਨ ਮਹਿਮਾਨਾਂ ਦੀ ਐਂਟਰੀ ਪਾਸ ਤੋਂ ਬਿਨਾਂ ਨਹੀਂ ਹੋ ਸਕੇਗੀ। ਇਸ ਲਈ ਸਾਰੇ ਮਹਿਮਾਨਾਂ ਦੀ ਸੂਚੀ ਤਿਆਰ ਕਰਕੇ ਉਨ੍ਹਾਂ ਨੂੰ ਐਂਟਰੀ ਪਾਸ ਭੇਜੇ ਜਾ ਰਹੇ ਹਨ। ਪੀਯੂਸ਼ ਦਾ ਵਿਆਹ ਸਾਬਕਾ ਸੀ. ਐੱਮ... ਅੱਗੇ ਪੜੋ
ਹਾਕੀ ਮੈਚ ਦੌਰਾਨ ਭਿੜੇ ਖਿਡਾਰੀ, ਰੈਫਰੀ ਕੁੱਟਿਆ

Tuesday, 12 November, 2013

ਬਰੇਲੀ—ਮੱਧ ਕਪਤਾਨ ਪੱਧਰੀ ਐਥਲੇਟਿਕਸ ਮੁਕਾਬਲੇ ‘ਚ ਹਾਕੀ ਮੈਚ ਦੇ ਫਾਈਨਲ ਦੌਰਾਨ ਸੋਮਵਾਰ ਸ਼ਾਮ ਨੂੰ ਇਕ ਫੈਸਲੇ ਤੋਂ ਗੁੱਸੇ ਹੋਏ ਲਖਨਊੇ ਖਿਡਾਰੀਆਂ ਨੇ ਰੈਫਰੀ ਦੀ ਕਥਿਤ ਰੂਪ ਨਾਲ ਕੁੱਟਮਾਰ ਕੀਤੀ,ਜਿਸ ਤੋਂ ਬਾਅਦ ਸਟੇਡੀਅਮ ਜੰਗ ਦੇ ਮੈਦਾਨ ‘ਚ ਬਦਲ ਗਿਆ। ਕੈਂਟ ਸਥਿਤ ਮੇਜਰ ਧਿਆਨਚੰਦ ਸਟੇਡੀਅਮ ‘ਚ (ਸ਼ਿਖਰ 2013) ‘ਚ ਲਖਨਊ ਅਤੇ ਬਰੇਲੀ ਦੀਆਂ ਟੀਮਾਂ ਦਰਮਿਆਨ ਸੋਮਵਾਰ ਸ਼ਾਮ ਨੂੰ... ਅੱਗੇ ਪੜੋ
ਮੁਜ਼ੱਫਰਨਗਰ ਦੰਗਿਆਂ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾਈ ਜਾਵੇ- ਭਾਜਪਾ

Friday, 25 October, 2013

ਲਖਨਊ- ਮੁਜ਼ੱਫਰਨਗਰ ਦੇ ਦੰਗਾ ਪੀੜਤਾਂ ਨਾਲ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਵੱਲੋਂ ਸੰਪਰਕ ਕੀਤੇ ਜਾਣ ਸੰਬੰਧੀ ਰਾਹੁਲ ਗਾਂਧੀ ਵੱਲੋਂ ਦਿੱਤੇ ਗਏ ਬਿਆਨ ਅਤੇ ਉੱਤਰ ਪ੍ਰਦੇਸ਼ ਦੇ ਮੰਤਰੀ ਸਮੂਹ ਦੀ ਸਦਭਾਵਨਾ ਕਮੇਟੀ ਦੀ ਰਿਪੋਰਟ ਆਉਣ ਪਿੱਛੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਕਿਹਾ ਹੈ ਕਿ ਹੁਣ ਇਸ ਮਾਮਲੇ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾਉਣੀ ਜ਼ਰੂਰੀ ਹੋ ਗਈ ਹੈ... ਅੱਗੇ ਪੜੋ
ਪਤਨੀ ਦੀ ਹੱਤਿਆ ਕਰਨ ਤੋਂ ਬਾਅਦ ਖੁਦ ਜ਼ਹਿਰ ਖਾ ਕੇ ਕੀਤੀ ਖੁਦਕੁਸ਼ੀ

Wednesday, 23 October, 2013

ਸੰਬਲ—ਉੱਤਰ ਪ੍ਰਦੇਸ਼ ਦੇ ਸੰਭਲ ਜਿਲੇ ‘ਚ ਘਰੇਲੂ ਕਲੇਸ਼ ਤੋਂ ਤੰਗ ਆ ਕੇ ਇਕ ਵਿਅਕਤੀ ਨੇ ਆਪਣੀ ਪਤਨੀ ਦੀ ਹੱਤਿਆ ਕਰਨ ਤੋਂ ਬਾਅਦ ਖੁਦ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਪੁਲਸ ਸੂਤਰਾਂ ਨੇ ਦੱਸਿਆ ਕਿ ਬਹਿਜੋਈ ਥਾਣਾ ਖੇਤਰ ਦੇ ਮਿਰਜਾਪੁਰ ਪਿੰਡ ‘ਚ ਕਰਬਲਾ ਦੇ ਨੇੜੇ ਰਹਿਣ ਵਾਲੇ ਛੁਟਟਨ (44) ਨਾਂ ਦੇ ਵਿਅਕਤੀ ਨੇ ਮੰਗਲਵਾਰ ਦੀ ਰਾਤ ਨੂੰ ਘਰ ‘ਚ ਕਲੇਸ਼ ਦੇ ਮਾਮਲੇ ਨੂੰ ਲੈ ਕੇ ਆਪਣੀ... ਅੱਗੇ ਪੜੋ
ਕਾਨਪੁਰ ਰੈਲੀ ‘ਚ ਮੋਦੀ ਨੇ ਰਾਹੁਲ ‘ਤੇ ਕੱਸਿਆ ਨਿਸ਼ਾਨਾ

Saturday, 19 October, 2013

ਕਾਨਪੁਰ – ਨਰਿੰਦਰ ਮੋਦੀ ਨੇ ਕਾਨਪੁਰ ਰੈਲੀ ਨੂੰ ਸੰਬੋਧਨ ਕਰਦੇ ਹੋਏ ਉੱਤਰ ਪ੍ਰਦੇਸ਼ ‘ਚ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਕਾਨਪੁਰ ਨੇ ਮੈਨੂੰ ਜਿੱਤ ਲਿਆ ਹੈ। ਜੇਕਰ ਤੁਹਾਨੂੰ ਆਪਣੇ ਬੱਚਿਆਂ ਨਾਲ ਪਿਆਰ ਹੈ ਅਤੇ ਉਨ੍ਹਾਂ ਦਾ ਭਵਿੱਖ ਸੁਨਿਹਰੀ ਬਣਾਉਣਾ ਚਾਹੁੰਦੇ ਹੋ ਤਾਂ ਜਿਨ੍ਹਾਂ ਨੇ ਤੁਹਾਨੂੰ ਬਰਬਾਦ ਕੀਤਾ ਹੈ ਉਨ੍ਹਾਂ ਨੂੰ ਆਪਣੇ ਪੁੱਤਰਾਂ ਨੂੰ... ਅੱਗੇ ਪੜੋ
ਡੋਂਡੀਆ ਖੇੜਾ ਕਿਲੇ ‘ਚ ਖਜ਼ਾਨੇ ਦੀ ਖੋਜ਼, ਖੁਦਾਈ ਸ਼ੁਰੂ

Friday, 18 October, 2013

ਓਨਾਵ- ਭਾਰਤੀ ਪੁਰਾਤੱਤਵ ਵਿਭਾਗ (ਏ. ਐੱਸ. ਆਈ.) ਨੇ ਸ਼ੁੱਕਰਵਾਰ ਦੀ ਸਵੇਰ ਤੋਂ ਓਨਾਵ ਜ਼ਿਲੇ ਦੇ ਡੋਂਡੀਆ ਖੇੜਾ ਜ਼ਿਲੇ ‘ਚ ਖੁਦਾਈ ਦਾ ਕੰਮ ਸ਼ੁਰੂ ਕਰ ਦਿੱਤਾ। ਸੰਤ ਸ਼੍ਰੀ ਸ਼ੋਭਨ ਸਰਕਾਰ ਨੇ ਰਾਜਾ ਰਾਓ ਰਾਮ ਬਖਸ਼ ਸਿੰਘ ਦੇ ਕਿਲੇ ‘ਚ 1000 ਟਨ ਸੋਨੇ ਦੇ ਦੱਬੇ ਹੋਣ ਦੀ ਗੱਲ ਕਹੀ ਹੈ। ਸਰਕਾਰ ਨੇ ਸੁਪਨਾ ਦੇਖਿਆ ਹੈ ਕਿ ਕਿਲਾ ਕੰਪਲੈਕਸ ‘ਚ ਖਜ਼ਾਨਾ ਦਬਿਆ ਹੋਇਆ ਹੈ। ਸੰਤ ਦੇ ਦਾਅਵੇ... ਅੱਗੇ ਪੜੋ
ਸਾਰੇ ਧਰਮਾਂ ਦਾ ਮੂਲ ਤੱਤ ‘ਮਨੁੱਖਤਾ’: ਅਖੀਲੇਸ਼

Friday, 18 October, 2013

ਲਖਨਊ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖੀਲੇਸ਼ ਯਾਦਵ ਨੇ ਕਿਹਾ ਹੈ ਕਿ ਸਾਰੇ ਧਰਮਾਂ ਦਾ ਮੂਲ ਤੱਤ ਮਨੁੱਖਤਾ ਦਾ ਸੰਦੇਸ਼ ਹੈ। ਇਹ ਸੰਦੇਸ਼ ਅਹਿੰਸਾ, ਭਾਈਚਾਰੇ ਅਤੇ ਏਕਤਾ ਦਾ ਹੈ। ਕੋਈ ਵੀ ਧਰਮ ਮਨੁੱਖਾਂ ਵਿਚਾਲੇ ਭੇਦਭਾਵ ਦੀ ਗੱਲ ਨਹੀਂ ਕਰਦਾ। ਅਖੀਲੇਸ਼ ਨੇ ਕਿਹਾ ਕਿ ਸਿਆਸੀ ਅਤੇ ਨਿੱਜੀ ਸਵਾਰਥਾਂ ਦੇ ਚਲਦੇ ਸਾਨੂੰ ਸਾਰਿਆਂ ਨੂੰ ਬਟਵਾਰੇ ਦੀ ਸਿਆਸਤ ਕਰਨ ਵਾਲਿਆਂ ਤੋਂ ਪਰਹੇਜ਼... ਅੱਗੇ ਪੜੋ

Pages

ਸ਼ੂਗਰ ਮਰੀਜ ਨੂੰ ਖੀਰ ਖਾਣ ਦੀ ਸਲਾਹ ਦੇ ਕੇ ਫੱਸੇ ਨਿਰਮਲ ਬਾਬਾ

Thursday, 12 December, 2013
ਮੇਰਠ- ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲੇ ਦੀ ਇਕ ਅਦਾਲਤ ਨੇ ਧੋਖਾਧੜੀ ਦੇ ਇਕ ਮਾਮਲੇ 'ਚ ਨਿਰਮਲ ਬਾਬਾ ਦੇ ਖਿਲਾਫ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਓਰੰਗਾਸ਼ਾਹਪੁਰ ਡਿੱਗੀ ਵਾਸੀ ਹਰੀਸ਼ਵੀਰ ਨੇ ਪਿਛਲੇ ਸਾਲ ਅਕਤੂਬਰ 'ਚ ਨਿਆਇਕ ਮੈਜਿਸਟ੍ਰੇਟ ਨੇ ਅਦਾਲਤ 'ਚ ਪਰਿਵਾਦ ਦਾਇਰ ਕਰ ਕੇ ਦੋਸ਼ ਲਗਾਇਆ ਸੀ ਕਿ ਸ਼ੂਗਰ ਦੀ ਬੀਮਾਰੀ...

छात्रा का अपहरण कर दो दिन तक किया गैंगरेप

Monday, 25 November, 2013
उत्तर प्रदेश सरकार अपराधियों के खिलाफ कई ठोस कदम उठाए है लेकिन अपराध कम होने का नाम नहीं ले रहे है। बुलन्दशहर जिले में एक छात्रा का अपहरण कर उसके साथ तीन युवकों द्वारा सामूहिक बलात्कार किए जाने का मामला सामने में आया है। पुलिस प्रवक्ता के अनुसार...

ਹਾਕੀ ਮੈਚ ਦੌਰਾਨ ਭਿੜੇ ਖਿਡਾਰੀ, ਰੈਫਰੀ ਕੁੱਟਿਆ

Tuesday, 12 November, 2013
ਬਰੇਲੀ—ਮੱਧ ਕਪਤਾਨ ਪੱਧਰੀ ਐਥਲੇਟਿਕਸ ਮੁਕਾਬਲੇ ‘ਚ ਹਾਕੀ ਮੈਚ ਦੇ ਫਾਈਨਲ ਦੌਰਾਨ ਸੋਮਵਾਰ ਸ਼ਾਮ ਨੂੰ ਇਕ ਫੈਸਲੇ ਤੋਂ ਗੁੱਸੇ ਹੋਏ ਲਖਨਊੇ ਖਿਡਾਰੀਆਂ ਨੇ ਰੈਫਰੀ ਦੀ ਕਥਿਤ ਰੂਪ ਨਾਲ ਕੁੱਟਮਾਰ ਕੀਤੀ,ਜਿਸ ਤੋਂ ਬਾਅਦ ਸਟੇਡੀਅਮ ਜੰਗ ਦੇ ਮੈਦਾਨ ‘ਚ ਬਦਲ ਗਿਆ। ਕੈਂਟ ਸਥਿਤ ਮੇਜਰ ਧਿਆਨਚੰਦ ਸਟੇਡੀਅਮ ‘ਚ (ਸ਼ਿਖਰ 2013...