ਉੱਤਰਖੰਡ

Friday, 28 June, 2013
ਨਵੀਂ ਦਿੱਲੀ:-ਉੱਤਰਾਖੰਡ ਵਿਚ ਕੁਦਰਤੀ ਆਫਤ ਤੋਂ ਬਾਅਦ ਕੇਦਾਰਨਾਥ ਵਿਚ ਫਸੇ ਹੋਏ ਯਾਤਰੀਆਂ ਨੂੰ ਸੁਰੱਖਿਅਤ ਕੱਢਣ ਦਾ ਕੰਮ ਅੱਜ ਮੁਕੰਮਲ ਕਰ ਲਿਆ ਗਿਆ, ਪਰ ਬਦਰੀਨਾਥ ਵਿਚ ਹਾਲੇ ਵੀ ਢਾਈ ਹਜ਼ਾਰ ਦੇ ਕਰੀਬ ਸ਼ਰਧਾਲੂ ਉਨ੍ਹਾਂ ਨੂੰ ਕੱਢੇ ਜਾਣ ਦੀ ਉਡੀਕ ਵਿਚ ਹਨ ਜਦੋਂਕਿ ਵੱਖ-ਵੱਖ ਥਾਵਾਂ ਤੋਂ ਤਿੰਨ ਹਜ਼ਾਰ ਦੇ ਕਰੀਬ...
ਮੀਂਹ ਨੇ ਪਾਇਆ ਰਾਹਤ ਕੰਮਾਂ ’ਚ ਵਿਘਨ

Friday, 28 June, 2013

ਨਵੀਂ ਦਿੱਲੀ:-ਉੱਤਰਾਖੰਡ ਵਿਚ ਕੁਦਰਤੀ ਆਫਤ ਤੋਂ ਬਾਅਦ ਕੇਦਾਰਨਾਥ ਵਿਚ ਫਸੇ ਹੋਏ ਯਾਤਰੀਆਂ ਨੂੰ ਸੁਰੱਖਿਅਤ ਕੱਢਣ ਦਾ ਕੰਮ ਅੱਜ ਮੁਕੰਮਲ ਕਰ ਲਿਆ ਗਿਆ, ਪਰ ਬਦਰੀਨਾਥ ਵਿਚ ਹਾਲੇ ਵੀ ਢਾਈ ਹਜ਼ਾਰ ਦੇ ਕਰੀਬ ਸ਼ਰਧਾਲੂ ਉਨ੍ਹਾਂ ਨੂੰ ਕੱਢੇ ਜਾਣ ਦੀ ਉਡੀਕ ਵਿਚ ਹਨ ਜਦੋਂਕਿ ਵੱਖ-ਵੱਖ ਥਾਵਾਂ ਤੋਂ ਤਿੰਨ ਹਜ਼ਾਰ ਦੇ ਕਰੀਬ ਯਾਤਰੀ ਲਾਪਤਾ ਦੱਸੇ ਜਾਂਦੇ ਹਨ। ਬਦਰੀਨਾਥ ਵਿਚ ਮੌਸਮ ਦੀ... ਅੱਗੇ ਪੜੋ
ਉਤਰਾਖੰਡ : ਮਲਬਾ ਹਟਾਉਣ 'ਤੇ ਵਧ ਸਕਦੀ ਹੈ ਮ੍ਰਿਤਕਾਂ ਦੀ ਗਿਣਤੀ

Thursday, 27 June, 2013

ਨਵੀਂ ਦਿੱਲੀ- ਉਤਰਾਖੰਡ 'ਚ ਭਾਰੀ ਤਬਾਹੀ ਨੇ ਸਭ ਦੇ ਦਿਲਾਂ ਨੂੰ ਦਹਿਲਾ ਕੇ ਰੱਖ ਦਿੱਤਾ ਹੈ। ਇਸ ਤਬਾਹੀ 'ਚ ਕਿੰਨੇ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਨਵੀਂ ਦਿੱਲੀ 'ਚ ਇਕ ਪੱਤਰਕਾਰ ਸੰਮੇਲਨ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਮ. ਸ਼ਸ਼ੀਧਰ ਰੇੱਡੀ ਨੇ ਕਿਹਾ ਕਿ 10 ਫੁੱਟ ਉੱਚੇ ਮਲਬੇ ਹੇਠਾਂ ਬਹੁਤ ਸਾਰੇ ਲੋਕ ਦਬੇ ਹੋਏ ਹਨ। ਮਲਬੇ ਨੂੰ ਹਟਾ ਕੇ ਮ੍ਰਿਤਕਾਂ ਨੂੰ... ਅੱਗੇ ਪੜੋ
ਦੇਖੋ ਨਾਸਮਝ ਰਿਪੋਰਟਰ ਦਾ ਕਾਰਨਾਮਾ

Wednesday, 26 June, 2013

ਦੇਹਰਾਦੂਨ- ਉਤਰਾਖੰਡ 'ਚ ਆਈ ਕੁਦਰਤੀ ਤ੍ਰਾਸਦੀ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਆਫਤ ਨੇ ਹਜ਼ਾਰਾਂ ਲੋਕਾਂ ਨੂੰ ਆਪਣਿਆਂ ਤੋਂ ਦੂਰ ਕਰ ਦਿੱਤਾ ਅਤੇ ਹਜ਼ਾਰਾਂ ਲੋਕ ਅਜੇ ਵੀ ਇਸ ਆਫਤ 'ਚ ਫਸੇ ਹੋਏ ਹਨ। ਇਨ੍ਹਾਂ ਲੋਕਾਂ ਦੀ ਸਹੀ ਸਲਾਮਤੀ ਲਈ ਪੂਰੇ ਦੇਸ਼ 'ਚ ਜਿੱਥੇ ਦੁਆਵਾਂ ਦਾ ਦੌਰ ਚੱਲ ਰਿਹਾ ਹੈ ਉਥੇ ਕੁਝ ਅਜਿਹੇ ਲੋਕ ਵੀ ਹਨ ਜੋ ਆਪਣੀ 'ਘਟੀਆ' ਹਰਕਤਾਂ ਨਾਲ... ਅੱਗੇ ਪੜੋ
ਗੋਬਿੰਦਧਾਮ 'ਚ ਭੜਕੇ ਸ਼ਰਧਾਲੂਆਂ ਨੇ ਕਾਹਨ ਸਿੰਘ ਪੰਨੂ ਨੂੰ ਕੁੱਟਿਆ

Tuesday, 25 June, 2013

ਜੋਸ਼ੀ ਮੱਠ—ਰਾਹਤ ਅਤੇ ਬਚਾਅ ਕੰਮਾਂ ਤੋਂ ਅਸੰਤੁਸ਼ਟ ਅਤੇ ਧਰਮ ਨੂੰ ਲੈ ਕੇ ਕੀਤੀਆਂ ਗਈਆਂ ਟਿੱਪਣੀਆਂ ਤੋਂ ਨਾਰਾਜ਼ ਗੋਬਿੰਦ ਧਾਮ ਵਿੱਚ ਫਸੇ ਸਿੱਖ ਸ਼ਰਧਾਲੂਆਂ ਨੇ ਪੰਜਾਬ ਸਰਕਾਰ ਦੇ ਆਈ. ਏ. ਐਸ. ਅਧਿਕਾਰੀ ਕਾਹਨ ਸਿੰਘ ਪੰਨੂ ਨੂੰ ਕੁੱਟ ਧਰਿਆ। ਪੰਨੂ ਨਾਲ ਹੋਈ ਇਸ ਮਾਰਕੁੱਟ ਦਾ ਵੀਡੀਓ ਇੰਟਰਨੈਟ 'ਤੇ ਵੀ ਪਾ ਦਿੱਤਾ ਗਿਆ ਹੈ।ਤਸਵੀਰਾਂ ਵਿੱਚ ਸਾਫ ਦਿਖਾਈ ਦੇ ਰਿਹੈ ਕਿ ਕਿਸ... ਅੱਗੇ ਪੜੋ
ਉਤਰਾਖੰਡ 'ਚ ਸੈਨਾ ਦਾ ਹੈਲੀਕਾਪਟਰ ਕ੍ਰੈਸ਼, 19 ਦੀ ਮੌਤ

Tuesday, 25 June, 2013

ਦੇਹਰਾਦੂਨ-  ਉਤਰਾਖੰਡ ਵਿਚ ਜਾਰੀ ਤ੍ਰਾਸਦੀ ਵਿਚ ਫਸੇ ਲੋਕਾਂ ਨੂੰ ਬਚਾਉਣ ਵਿਚ ਲੱਗਾ ਏਅਰਫੋਰਸ ਦਾ ਇਕ ਹੈਲੀਕਾਪਟਰ ਕਰੈਸ਼ ਹੋ ਗਿਆ ਹੈ। ਇਸ ਹੈਲੀਕਾਪਟਰ ਵਿਚ 19 ਲੋਕ ਸਵਾਰ ਦੱਸੇ ਜਾ ਰਹੇ ਹਨ ਜਿਨ੍ਹਾਂ ਵਿਚ ਏਅਰਫੋਰਸ ਦੇ 5 ਜਵਾਨ ਵੀ ਸ਼ਾਮਲ ਸਨ। ਇਨ੍ਹਾਂ ਸਾਰਿਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਇਹ ਹਾਦਸਾ ਗੌਰੀਕੁੰਡ ਵਿਚ ਹੋਇਆ। ਸੂਚਨਾ ਅਨੁਸਾਰ ਹੈਲੀਕਾਪਟਰ ਕੇਦਾਰਨਾਥ ਤੋਂ... ਅੱਗੇ ਪੜੋ
ਗੁਪਤਕਾਸ਼ੀ ਪੁੱਜੇ ਰਾਹੁਲ, ਭਾਜਪਾ ਨੇ ਕੀਤੇ ਸਿਆਸੀ ਹਮਲੇ

Tuesday, 25 June, 2013

ਗੁਪਤਕਾਸ਼ੀ- ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਵਲੋਂ ਉੱਤਰਾਖੰਡ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਜਾਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਸਰਕਾਰ 'ਤੇ ਹਮਲੇ ਤੇਜ਼ ਕਰ ਦਿੱਤੇ ਹਨ। ਭਾਜਪਾ ਦੀ ਸਪੀਕਰ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਸਰਕਾਰ ਇਸ ਮੁੱਦੇ 'ਤੇ ਰਾਜਨੀਤੀ ਕਰ ਰਹੀ ਹੈ। ਰਾਹੁਲ ਗਾਂਧੀ ਮੰਗਲਵਾਰ ਨੂੰ ਉਤਰਾਖੰਡ ਦੇ ਗੁਪਤਕਾਸ਼ੀ ਵਿਖੇ ਪੁੱਜੇ ਅਤੇ ਪ੍ਰਭਾਵਿਤ... ਅੱਗੇ ਪੜੋ
ਗੁੜਗਾਓਂ ਤੋਂ 500 ਪਰਿਵਾਰਾਂ ਲਈ ਰਾਹਤ ਸਮੱਗਰੀ ਰਵਾਨਾ

Tuesday, 25 June, 2013

ਗੁੜਗਾਓਂ- ਦੇਵਭੂਮੀ 'ਚ ਆਏ ਭਿਆਨਕ ਹੜ੍ਹ 'ਚ ਬੇਘਰ ਹੋਏ ਲੋਕਾਂ ਲਈ ਪੂਰੇ ਦੇਸ਼ ਤੋਂ ਮਦਦ ਲਈ ਲੋਕ ਅੱਗੇ ਆ ਰਹੇ ਹਨ। ਅਜਿਹੇ 'ਚ ਸਾਈਬਰ ਸਿਟੀ ਗੁੜਗਾਓਂ ਤੋਂ ਵੀ ਕਈ ਸਮਾਜਿਕ ਸੰਗਠਨ ਪੀੜਤਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਗੁੜਗਾਓਂ ਦੇ ਇਕ ਸਮਾਜਿਕ ਸੰਗਠਨ ਨੇ 500 ਪਰਿਵਾਰਾਂ ਲਈ ਜ਼ਰੂਰਤ ਦੀਆਂ ਚੀਜ਼ਾਂ ਨਾਲ ਭਰੇ ਦੋ ਟਰੱਕ ਭੇਜੇ ਅਤੇ ਉਨ੍ਹਾਂ ਦੀ ਮਦਦ ਲਈ ਖੁਦ ਉਤਰਾਖੰਡ... ਅੱਗੇ ਪੜੋ
ਪ੍ਰਵਾਸੀ ਭਾਰਤੀ ਉੱਤਰਾਖੰਡ ਪੀੜਤਾਂ ਦੀ ਮਦਦ ਲਈ ਅੱਗੇ ਆਉਣ—ਨਾਰੰਗਪੁਰ

Tuesday, 25 June, 2013

ਜਲੰਧਰ—ਵਿਦੇਸ਼ਾਂ 'ਚ ਰਹਿੰਦੇ ਪ੍ਰਵਾਸੀ ਭਾਰਤੀਆਂ ਨੂੰ ਉੱਤਰਾਖੰਡ 'ਚ ਵਾਪਰੀ ਭਿਆਨਕ ਕੁਦਰਤੀ ਆਫਤ ਤੋਂ ਪੀੜਤ ਪਰਿਵਾਰਾਂ ਦੀ ਮਦਦ ਲਈ ਅੱਗੇ ਆ ਕੇ ਵਧ-ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਤ੍ਰਾਸਦੀ ਨੇ ਜਿੱਥੇ ਉੱਤਰਾਖੰਡ ਦਾ ਹੁਲੀਆ ਬਦਲ ਦਿੱਤਾ, ਉੱਥੇ ਸ਼੍ਰੀ ਹੇਮਕੁੰਟ ਸਾਹਿਬ, ਬਦਰੀਨਾਥ ਅਤੇ ਕੇਦਾਰਨਾਥ ਵਰਗੇ ਸੰਸਾਰ ਪ੍ਰਸਿੱਧ ਧਾਰਮਿਕ ਅਸਥਾਨਾਂ ਨੂੰ ਵੀ ਬਹੁਤ... ਅੱਗੇ ਪੜੋ
ਗੋਬਿੰਦ ਘਾਟ ਵਿਖੇ 400 ਟੈਕਸੀਆਂ ਵਾਲਿਆਂ ਸਮੇਤ ਸੈਂਕੜੇ ਸ਼ਰਧਾਲੂ ਅਜੇ ਵੀ ਫਸੇ

Monday, 24 June, 2013

23 ਜੂਨ- ਗੋਬਿੰਦ ਘਾਟ ਵਿਖੇ ਕੁਦਰਤੀ ਆਫ਼ਤ ਨਾਲ ਹੋਈ ਭਿਆਨਕ ਤਬਾਹੀ ਨਾਲ ਨਾ ਕੇਵਲ ਗੁਰਦੁਆਰਾ ਸਾਹਿਬ ਦਾ ਕਰੋੜਾਂ ਰੁਪਏ ਦਾ ਨੁਕਸਾਨ ਹਇਆ ਹੈ, ਬਲਕਿ ਸ੍ਰੀ ਹੇਮਕੁੰਟ ਸਾਹਿਬ ਪ੍ਰਬੰਧਕੀ ਟਰੱਸਟ ਵੱਲੋਂ ਦੋ ਬਜ਼ੁਰਗ ਸੇਵਾਦਾਰਾਂ ਦੀ ਦੇਖ–ਰੇਖ 'ਚ ਲਾਵਾਰਸ ਛੱਡ ਦਿੱਤੇ ਗਏ ਇਸ ਗੁਰੂ ਘਰ ਦੇ ਅੰਦਰਲੇ ਤਬਾਹੀ ਦੇ ਦਿ੍ਸ਼ ਦਿਲ ਦਹਿਲਾਉਣ ਵਾਲੇ ਹਨ | ਅਜੇ ਵੀ 400 ਤੋਂ ਵੱਧ ਟੈਕਸੀਆਂ... ਅੱਗੇ ਪੜੋ
ਉਤਰਾਖੰਡ ਪੀੜਤਾਂ ਦੀ ਮਦਦ ਲਈ ਅੱਗੇ ਆਏ ਵਿਦਿਆਰਥੀ

Monday, 24 June, 2013

ਅੰਮ੍ਰਿਤਸਰ- ਉਤਰਾਖੰਡ 'ਚ ਹੋਈ ਤ੍ਰਾਸਦੀ ਨੂੰ ਲੈ ਕੇ ਜਿਥੇ ਪੂਰੇ ਦੇਸ਼ 'ਚ ਮਦਦ ਦੇ ਹੱਥ ਅੱਗੇ ਆ ਰਹੇ ਹਨ ਉਥੇ ਪੰਜਾਬ ਦੇ ਅੰਮ੍ਰਿਤਸਰ 'ਚ ਅੱਜ ਕਾਲਜ ਦੇ ਵਿਦਿਆਰਥੀ ਉਤਰੇ ਅਤੇ ਉਨ੍ਹਾਂ ਨੇ ਸੜਕਾਂ 'ਤੇ ਜਾ ਕੇ ਉਤਰਾਖੰਡ 'ਚ ਪੀੜਤ ਲੋਕਾਂ ਲਈ ਮਦਦ ਦੇ ਲਈ ਪੈਸੇ ਇਕੱਠੇ ਕੀਤੇ। ਉਨ੍ਹਾਂ ਨੇ ਜਨਤਾ ਨੂੰ ਅਪੀਲ ਕੀਤੀ ਕਿ ਜ਼ਿਆਦਾ ਤੋਂ ਜ਼ਿਆਦਾ ਇਸ ਕੰਮ ਲਈ ਅੱਗੇ ਆਉਣ। ਜਾਣਕਾਰੀ... ਅੱਗੇ ਪੜੋ

Pages

ਉਤਰਾਖੰਡ : ਮਲਬਾ ਹਟਾਉਣ 'ਤੇ ਵਧ ਸਕਦੀ ਹੈ ਮ੍ਰਿਤਕਾਂ ਦੀ ਗਿਣਤੀ

Thursday, 27 June, 2013
ਨਵੀਂ ਦਿੱਲੀ- ਉਤਰਾਖੰਡ 'ਚ ਭਾਰੀ ਤਬਾਹੀ ਨੇ ਸਭ ਦੇ ਦਿਲਾਂ ਨੂੰ ਦਹਿਲਾ ਕੇ ਰੱਖ ਦਿੱਤਾ ਹੈ। ਇਸ ਤਬਾਹੀ 'ਚ ਕਿੰਨੇ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਨਵੀਂ ਦਿੱਲੀ 'ਚ ਇਕ ਪੱਤਰਕਾਰ ਸੰਮੇਲਨ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਮ. ਸ਼ਸ਼ੀਧਰ ਰੇੱਡੀ ਨੇ ਕਿਹਾ ਕਿ 10 ਫੁੱਟ ਉੱਚੇ ਮਲਬੇ ਹੇਠਾਂ ਬਹੁਤ...

ਦੇਖੋ ਨਾਸਮਝ ਰਿਪੋਰਟਰ ਦਾ ਕਾਰਨਾਮਾ

Wednesday, 26 June, 2013
ਦੇਹਰਾਦੂਨ- ਉਤਰਾਖੰਡ 'ਚ ਆਈ ਕੁਦਰਤੀ ਤ੍ਰਾਸਦੀ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਆਫਤ ਨੇ ਹਜ਼ਾਰਾਂ ਲੋਕਾਂ ਨੂੰ ਆਪਣਿਆਂ ਤੋਂ ਦੂਰ ਕਰ ਦਿੱਤਾ ਅਤੇ ਹਜ਼ਾਰਾਂ ਲੋਕ ਅਜੇ ਵੀ ਇਸ ਆਫਤ 'ਚ ਫਸੇ ਹੋਏ ਹਨ। ਇਨ੍ਹਾਂ ਲੋਕਾਂ ਦੀ ਸਹੀ ਸਲਾਮਤੀ ਲਈ ਪੂਰੇ ਦੇਸ਼ 'ਚ ਜਿੱਥੇ ਦੁਆਵਾਂ ਦਾ ਦੌਰ ਚੱਲ ਰਿਹਾ ਹੈ...

ਉਤਰਾਖੰਡ 'ਚ ਸੈਨਾ ਦਾ ਹੈਲੀਕਾਪਟਰ ਕ੍ਰੈਸ਼, 19 ਦੀ ਮੌਤ

Tuesday, 25 June, 2013
ਦੇਹਰਾਦੂਨ-  ਉਤਰਾਖੰਡ ਵਿਚ ਜਾਰੀ ਤ੍ਰਾਸਦੀ ਵਿਚ ਫਸੇ ਲੋਕਾਂ ਨੂੰ ਬਚਾਉਣ ਵਿਚ ਲੱਗਾ ਏਅਰਫੋਰਸ ਦਾ ਇਕ ਹੈਲੀਕਾਪਟਰ ਕਰੈਸ਼ ਹੋ ਗਿਆ ਹੈ। ਇਸ ਹੈਲੀਕਾਪਟਰ ਵਿਚ 19 ਲੋਕ ਸਵਾਰ ਦੱਸੇ ਜਾ ਰਹੇ ਹਨ ਜਿਨ੍ਹਾਂ ਵਿਚ ਏਅਰਫੋਰਸ ਦੇ 5 ਜਵਾਨ ਵੀ ਸ਼ਾਮਲ ਸਨ। ਇਨ੍ਹਾਂ ਸਾਰਿਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਇਹ ਹਾਦਸਾ...