ਰਾਜਨੀਤਿਕ

Saturday, 29 July, 2017
ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ ਦੀ ਪੰਜਾਬ ਪੱਧਰੀ  ਐਡਹਾਕ ਕਮੇਟੀ ਦਾ ਗਠਨ ਫਗਵਾੜਾ   (ਪਟ) ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ (ਰਜਿ:) ਦੀ ਨਵੀਂ ਚੁਣੀ ਗਈ ਐਡਹਾਕ ਕਮੇਟੀ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਚੀਨ ਭਾਰਤ ਸਬੰਧਾਂ ਵਿੱਚ ਪੈ ਰਹੀ ਤੇੜ ਨੂੰ ਸਮੇਟਕੇ ਦੋਹਾਂ ਦੇਸ਼ਾਂ 'ਚ ਪੈਦਾ ਹੋ ਰਹੇ ਜੰਗ...
ਸੈਮੀਫਾਇਨਲ ਕ੍ਰਿਕੇਟ ਮੈਚ ਵੇਖਣ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮਿ.ਯੂਸੁੱਫ ਰਜਾ ਗਿਲਾਨੀ ਭਾਰਤ ਪਹੁੰਚੇ

Wednesday, 30 March, 2011

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁੱਫ ਰਜਾ ਗਿਲਾਨੀ ਭਾਰਤ ਪਰਤਨ ਤੋਂ ਪਹਿਲਾ ਬੁੱਧਵਾਰ ਨੂੰ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਆਖਿਆ ਹੈ ਕਿ ਉਹ ਭਾਰਤ ਨਾਲ ਇਕ ਬੇਹਤਰ ਮਾਹੌਲ ਬਣਾਉਣ ਲਈ ਜਾ ਰਹੇ ਹਨ ਤੇ ਇਸ ਕ੍ਰਿਕੇਟ ਮੈਚ ਸਮੇਂ ਦੋਹਾਂ ਮੁਲਕਾ ਵਿੱਚ ਸੁਧਾਰ ਹੋਵੇਗਾ।ਉਹ ਚੰਡੀਗੜ ਦੇ ਹਵਾਈ ਅੱਡੇ ਤੋਂ ਵਿਸ਼ੇਸ ਹੈਲੀਕਾਪਟਰ ਦੁਆਰਾ ਆਪਣੇ ਰਾਜਨੀਤਕ ਦਲ ਅਤੇ ਪਾਕਿਸਤਾਨ ਦੇ ਖੇਤਰੀ... ਅੱਗੇ ਪੜੋ
ਮੁੱਖ ਮੰਤਰੀ ਵੱਲੋਂ ਪਵਿੱਤਰ ਵੇਈਂ ‘ਚ ਪਾਣੀ ਛੱਡਣ ਦੀਆਂ ਹਦਾਇਤਾਂ ਸੇਮ ਦੇ ਹੱਲ ਲਈ ਪੰਜਾਬ ਸਰਕਾਰ 30 ਕਰੋੜ ਖਰਚਣ ਲਈ ਤਿਆਰ

Tuesday, 29 March, 2011

ਪੰਜਾਬ ਦੇ ਮੁੱਖ ਮੰਤਰੀ ਸ:ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ‘ਚ ਤਰੁੰਤ ਲੋੜੀਂਦਾ ਪਾਣੀ ਛੱਡਣ ਦੀਆਂ ਹਦਾਇਤਾਂ ਜਾਰੀ ਕੀਤੀਆ ਹਨ।ਪੰਜਾਬ ਭਵਨ‘ਚ ਚੱਲੀ ਉਚ ਪੱਧਰੀ ਮੀਟਿੰਗ‘ਚ ਮੁੱਖ ਮੰਤਰੀ ਨੇ ਇਹ ਹਦਾਇਤਾਂ ਜਾਰੀ ਕੀਤੀਆਂ।ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਸ਼ਪਸ਼ੱਟ ਕਿਹਾ ਕਿ ਵਿਸਾਖੀ ਮੌਕੇ ਪਵਿੱਤਰ ਵੇਈਂ‘ਚ ਸੰਗਤਾਂ... ਅੱਗੇ ਪੜੋ
ਏਕਤਾ ਵੈਲਫੇਅਰ ਸੁਸਾਇਟੀ ਦੀ ਹੋਈ ਚੋਣ

Monday, 28 March, 2011

ਏਕਤਾ ਵੈਲਫੇਅਰ ਸੁਸਾਇਟੀ, ਬਚਿੱਤਰ ਨਗਰ, ਸਾਹਮਣੇ ਜੀ.ਐਨ.ਈ. ਕਾਲਜ, ਗਿੱਲ ਰੋਡ ਵਿਖੇ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੰਸਥਾ ਦੇ ਤਿੰਨ ਸਾਲ ਪੂਰੇ ਹੋਣ ਤੇ ਨਵੀਂ ਕਮੇਟੀ ਦੀ ਚੋਣ ਕੀਤੀ ਗਈ । ਜਿਸ ਵਿੱਚ ਸੰਸਥਾ ਦੇ ਮੈਬਰਾਂ ਵੱਲੋਂ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ । ਜਿਸ ਵਿੱਚ ਪ੍ਰਧਾਨ ਚਰਨਜੀਤ ਬਾਂਸਲ, ਮੀਤ ਪ੍ਰਧਾਨ ਰਜਿੰਦਰ ਸਿੰਘ, ਜਨਰਲ ਸਕੱਤਰ ਸੋਮ... ਅੱਗੇ ਪੜੋ
ਧਨ ਧਨ ਕਰਵਾ ਕੇ ਰੱਖ’ਤੀ ਮਨਪ੍ਰੀਤ ਬਾਦਲ ਦੀ ਰੈਲੀ ਨੇ

Sunday, 27 March, 2011

(ਸੁਖਦੀਪ ਸਿੰਘ ਸਚਦੇਵਾ) ਖਟਕੜ ਕਲਾਂ ਵਿਖੇ ਹੋਈ ਮਨਪ੍ਰੀਤ ਬਾਦਲ ਦੀ ਰੈਲੀ ਨੇ ਤਾਂ ਅੱਜ ਧਨ-ਧਨ ਕਰਵਾ ਕੇ ਰੱਖ’ਤੀ। ਇਹ ਗੱਲ ਅੱਜ ਇਲਾਕੇ ਦੇ ਬਹੁਤ ਸਾਰੇ ਲੋਕਾਂ ਦੇ ਮੂੰਹੋਂ ਸੁਨਣ ਨੂੰ ਮਿਲੀ। ਚਾਹੇ ਅਕਾਲੀ ਸੀ ਜਾਂ ਕਾਂਗਰਸੀ, ਹਰ ਕੋਈ ਮਨਪ੍ਰੀਤ ਬਾਦਲ ਦੀ ਰੈਲੀ ਦੀ ਚਰਚਾ ਕਰ ਰਿਹਾ ਸੀ। ਇਸ ਗੱਲ ਦੀ ਮਿਸਾਲ ਤਾਂ ਜੀ.ਟੀ ਰੋਡ ਤੇ ਅੱਜ ਸਾਰਾ ਦਿਨ ਆਮ ਦੇਖਣ ਨੂੰ ਮਿਲੀ, ਜਦ... ਅੱਗੇ ਪੜੋ
ਖਟਕੜ ਕਲਾਂ ਵਿਖੇ ਕਾਨਫਰੰਸ ਤੇ ਜਾਣ ਸਬੰਧੀ ਮੀਟਿੰਗ ਹੋਈ

Thursday, 17 March, 2011

ਬਲਾਕ ਕਾਂਗਰਸ ਸ਼ਹਿਰੀ ਫਗਵਾੜਾ ਦੀ ਮੀਟਿੰਗ ਪ੍ਰਧਾਨ ਗੁਰਜੀਤ ਪਾਲ ਵਾਲੀਆ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਵਿਸ਼ੇਸ਼ ਤੋਰ ਤੇ ਨਗਰ ਕੋਂਸਲ ਦੇ ਰਮੇਸ਼ ਜਾਰਡਨ ਐਮ ਸੀ ਵੀ ਆਏ।ਇਸ ਮੋਕੇ ਗੁਰਜੀਤ ਵਾਲੀਆ ਨੇ ਦੱਸਿਆ ਕਿ 23ਮਾਰਚ ਨੂੰ ਸ਼ਹੀਦ-ਏ-ਆਜਮ ਸ੍ਰ:ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ਤੇ ਵਿਸ਼ਾਲ ਕਾਂਗਰਸ ਕਾਨਫਰੰਸ ਵਿੱਚ ਪਹੁੰਚਣ ਲਈ ਕਾਂਗਰਸ ਅਹੁੱਦੇਦਾਰਾਂ ਤੇ ਵਰਕਰਾਂ ਨਾਲ... ਅੱਗੇ ਪੜੋ
ਫਰਾਂਸ ਵਿੱਚ ਜੀ-7 ਆਰਥਿਕ ਤੌਰ ਤੇ ਜਪਾਨ ਦੀ ਮਦਦ ਕਰਨ ਲਈ ਮੀਟਿੰਗ ਹੋਈ

Wednesday, 16 March, 2011

ਫਰਾਂਸ (ਪੈਰਿਸ)16 ਮਾਰਚ (ਧਰਮਵੀਰ ਨਾਗਪਾਲ) 7 ਦੇਸ਼ਾਂ ਦੇ ਸਮੂਹ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕਰਾਂ ਦੇ ਵਿੱਚਕਾਰ ਇੱਕ ਮੀਟਿੰਗ ਦਾ ਆਯੋਜਨ ਜਾਪਾਨ ਵਿੱਚ ਸੰਕਟ ਸਮੇਂ ਦੌਰਾਨ ਮਦਦ ਕਰਨ ਲਈ ਕੀਤਾ ਗਿਆ।ਇਸ ਮੀਟਿੰਗ ਵਿੱਚ ਫਰਾਂਸੀਸੀ ਅਰਥ ਵਿਵਸਥਾ ਦੀ ਮੰਤਰੀ ਮੈਡਮ ਕ੍ਰਿਸਟੀਨ ਲਾਜਾਰ ਨੇ ਮੰਤਰੀ ਮੰਡਲ ਦੀ ਇਸ ਮੀਟੀਂਗ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਹੈ... ਅੱਗੇ ਪੜੋ
ਬੋਰਾਕ ਬਾਮਾਂ ਨੇ ਕਿਹਾ ਕਿ ਮੈਂ ਇਹਨਾਂ ਲੋਕਾਂ ਦਾ ਸ਼ੁਕਰਗੁਜਾਰ

Friday, 11 March, 2011

ਵਾਸਿੰਗਟਨ,11ਮਾਰਚ : ਅਮਰੀਕੀ ਰਾਸ਼ਟਰਪਤੀ ਬਰਾਕ ਬਾਮਾ ਨੇ ਏਡੋਬ ਸਿਸਟਮ ਦੇ ਮੁੱਖੀ ਸ਼ਾਂਤਨੂ ਨਰਾਇਨ ਨੂੰ ਆਪਣੀ ਇੱਕ ਸਮਤੀ ਦਾ ਮੁੱਖ ਸਲਾਹਕਾਰ ਨਿਯੁਕਤ ਕੀਤਾ ਹੈ।ਇਸ ਦੋਰਾਂਨ ਬੋਰਾਕ ਬਾਮਾਂ ਨੇ ਕਿਹਾ ਕਿ ਮੈਂ ਇਹਨਾਂ ਲੋਕਾਂ ਦਾ ਸ਼ੁਕਰਗੁਜਾਰ ਹਾਂ ਇਹਨਾਂ ਲੋਕਾਂ ਨੇ ਸਾਨੂੰ ਸਹਿਯੋਗ ਦੇਣ ਲਈ ਮੰਨ ਲਿਆ ਹੈ ਅਤੇ ਮੈਨੂੰ ਉਮੀਦ ਹੈ ਕਿ ਇਹ ਅਮਰੀਕੀ ਨਾਗਰਿਕਾਂ ਦੀ ਸੇਵਾ ਵਿੱਚ... ਅੱਗੇ ਪੜੋ

Pages

ਕੈਪਸ਼ਨ- ਪਿੰਡ ਪੰਜਗਰਾਈਆਂ ਵਿਖੇ ਕਾਂਗਰਸ਼ ਕਮੇਟੀ ਲੋਕਲ ਇਕਾਈ  ਦੀ ਚੋਣ ਮੌਕੇ ਨਵੇ ਚੁਣੇ ਪ੍ਰਧਾਨ ਤੇ ਅਹੁਦੇਦਾਰ ਜਿਲਾ ਜਰਨਲ ਸਕੱਤਰ ਜਸਪਾਲ ਸਿੰਘ ਜੱਸੀ ਨਾਲ

ਕਾਂਗਰਸ਼ ਦੀ 21 ਮੈਂਬਰੀ ਕਮੇਟੀ ਦੀ ਚੋਣ,ਪਾਲ ਸੰਧੂ ਪ੍ਰਧਾਨ ਚੁਣੇ ਗਏ

Saturday, 29 July, 2017
ਸੰਦੌੜ 28 ਜੁਲਾਈ (ਹਰਮਿੰਦਰ ਸਿੰਘ ਭੱਟ ) ਪਿੰਡ ਪੰਜਗਰਾਈਆਂ ਵਿਖੇ ਕਾਂਗਰਸ਼ ਕਮੇਟੀ ਲੋਕਲ ਇਕਾਈ ਦੀ ਚੋਣ ਕਾਂਗਰਸ਼ ਦੇ ਜਿਲਾ ਜਰਨਲ ਸਕੱਤਰ ਜਸਪਾਲ ਸਿੰਘ ਜੱਸੀ ਦੀ ਅਗਵਾਈ ਵਿੱਚ ਹੋਈ।ਇਸ ਚੋਣ ਦੇ ਵਿੱਚ ਜਸਪਾਲ ਸਿੰਘ ਪਾਲ ਸੰਧੂ ਨੂੰ ਪ੍ਰਧਾਨ, ਕੇਸਰ ਸਿੰਘ ਚਹਿਲ ਮੀਤ ਪ੍ਰਧਾਨ,ਕੁਲਦੀਪ ਸਿੰਘ, ਗੁਰਦੇਵ ਸਿੰਘ,ਰੂਪ...

ਪੰਜਾਬ ਦੇ ਰਾਜਪਾਲ ਵੱਲੋਂ ਸੂਬੇ ਦੀ ਵਿਰਾਸਤ ਨੂੰ ਸਾਂਭਣ ਅਤੇ ਵਿਰਾਸਤੀ ਸੈਰ ਸਪਾਟੇ ਨੂੰ ਉਭਾਰਨ 'ਤੇ ਜ਼ੋਰ

Friday, 21 July, 2017
ਐਸ.ਏ.ਐਸ. ਨਗਰ (ਮੁਹਾਲੀ), (ਧਰਮਵੀਰ ਨਾਗਪਾਲ) ਸੈਰ ਸਪਾਟਾ ਤੇ ਸੱਭਿਆਚਾਰ ਵਿਭਾਗ ਵੱਲੋਂ ਅੱਜ ਇੰਡੀਅਨ ਸਕੂਲ ਆਫ ਬਿਜਨਸ ਵਿਖੇ ਇੰਡੀਅਨ ਹੈਰੀਟੇਜ ਹੋਟਲ ਐਸੋਸੀਏਸ਼ਨ ਨਾਲ ਵਿਸ਼ੇਸ਼ ਵਿਚਾਰ ਵਟਾਂਦਰਾ ਕਾਨਫਰੰਸ ਕਰਵਾਈ ਗਈ ਜਿਸ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਵੀ.ਪੀ.ਸਿੰਘ ਬਦਨੌਰ...

(ਲੱਖੋਵਾਲ) ਤੇ ਰਾਜੇਵਾਲ ਦੀ ਸਾਂਝੀ ਮੀਟਿੰਗ ਮਾਰਕਿਟ ਕਮੇਟੀ ਦਫ਼ਤਰ ਵਿਖੇ ਕਰਕੇ ਐਸ.ਡੀ.ਐਮ ਦਫ਼ਤਰ ਪੁੱਜ ਕੇ ਜੀ.ਐਸ.ਟੀ ਪੁਤਲਾ ਸਾੜ ਕੇ

Friday, 14 July, 2017
ਮਾਲੇਰਕੋਟਲਾ ੧੩ ਜੁਲਾਈ (ਪਟ) ਖੇਤੀਬਾੜੀ ਨੂੰ ਜੀ.ਐਸ.ਟੀ ਤੋਂ ਬਾਹਰ ਰੱਖਣ ਸਬੰਧੀ ਅੱਜ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਤੇ ਰਾਜੇਵਾਲ ਦੀ ਸਾਂਝੀ ਮੀਟਿੰਗ ਮਾਰਕਿਟ ਕਮੇਟੀ ਦਫ਼ਤਰ ਵਿਖੇ ਕਰਕੇ ਐਸ.ਡੀ.ਐਮ ਦਫ਼ਤਰ ਪੁੱਜ ਕੇ ਜੀ.ਐਸ.ਟੀ ਪੁਤਲਾ ਸਾੜ ਕੇ ਐਸ.ਡੀ.ਐਮ ਡਾਕਟਰ ਪ੍ਰੀਤੀ ਯਾਦਵ ਨੂੰ ਪ੍ਰਧਾਨ ਮੰਤਰੀ ਦੇ ਨਾਮ...