ਰਾਜਨੀਤਿਕ

Sunday, 8 July, 2018
 ਪੈਰਿਸ,7 ਜੁਲਾਈ (ਸੁਖਵੀਰ ਸਿੰਘ ਕੰਗ) ਭਾਰਤ ਦੇ 72ਵੇਂ ਅਜ਼ਾਦੀ ਦਿਵਸ ਤੋਂ ਪਹਿਲਾਂ ਪੰਜਾਬ ਰਿਫਰੈਂਡਮ 2020 ਬਾਰੇ 12 ਅਗਸਤ ਨੂੰ ਹੋਣ ਵਾਲੇ ਲੰਡਨ ਐਲਾਨਨਾਮੇ ਦੇ ਸੰਬੰਧ ਵਿੱਚ ਫਰਾਂਸ ਦੇ ਸਮੂਹ    ਗੁਰਦੁਆਰਿਆਂ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਪੱਧਰ ਤੇ 7 ਜੁਲਾਈ ਸ਼ਨੀਵਾਰ ਨੂੰ ਗੁਰਦੁਆਰਾ ਸਿੰਘ ਸਭਾ ਫਰਾਂਸ ਬੋ...
ਏਕਤਾ ਵੈਲਫੇਅਰ ਸੁਸਾਇਟੀ ਦੀ ਹੋਈ ਚੋਣ

Monday, 28 March, 2011

ਏਕਤਾ ਵੈਲਫੇਅਰ ਸੁਸਾਇਟੀ, ਬਚਿੱਤਰ ਨਗਰ, ਸਾਹਮਣੇ ਜੀ.ਐਨ.ਈ. ਕਾਲਜ, ਗਿੱਲ ਰੋਡ ਵਿਖੇ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੰਸਥਾ ਦੇ ਤਿੰਨ ਸਾਲ ਪੂਰੇ ਹੋਣ ਤੇ ਨਵੀਂ ਕਮੇਟੀ ਦੀ ਚੋਣ ਕੀਤੀ ਗਈ । ਜਿਸ ਵਿੱਚ ਸੰਸਥਾ ਦੇ ਮੈਬਰਾਂ ਵੱਲੋਂ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ । ਜਿਸ ਵਿੱਚ ਪ੍ਰਧਾਨ ਚਰਨਜੀਤ ਬਾਂਸਲ, ਮੀਤ ਪ੍ਰਧਾਨ ਰਜਿੰਦਰ ਸਿੰਘ, ਜਨਰਲ ਸਕੱਤਰ ਸੋਮ... ਅੱਗੇ ਪੜੋ
ਧਨ ਧਨ ਕਰਵਾ ਕੇ ਰੱਖ’ਤੀ ਮਨਪ੍ਰੀਤ ਬਾਦਲ ਦੀ ਰੈਲੀ ਨੇ

Sunday, 27 March, 2011

(ਸੁਖਦੀਪ ਸਿੰਘ ਸਚਦੇਵਾ) ਖਟਕੜ ਕਲਾਂ ਵਿਖੇ ਹੋਈ ਮਨਪ੍ਰੀਤ ਬਾਦਲ ਦੀ ਰੈਲੀ ਨੇ ਤਾਂ ਅੱਜ ਧਨ-ਧਨ ਕਰਵਾ ਕੇ ਰੱਖ’ਤੀ। ਇਹ ਗੱਲ ਅੱਜ ਇਲਾਕੇ ਦੇ ਬਹੁਤ ਸਾਰੇ ਲੋਕਾਂ ਦੇ ਮੂੰਹੋਂ ਸੁਨਣ ਨੂੰ ਮਿਲੀ। ਚਾਹੇ ਅਕਾਲੀ ਸੀ ਜਾਂ ਕਾਂਗਰਸੀ, ਹਰ ਕੋਈ ਮਨਪ੍ਰੀਤ ਬਾਦਲ ਦੀ ਰੈਲੀ ਦੀ ਚਰਚਾ ਕਰ ਰਿਹਾ ਸੀ। ਇਸ ਗੱਲ ਦੀ ਮਿਸਾਲ ਤਾਂ ਜੀ.ਟੀ ਰੋਡ ਤੇ ਅੱਜ ਸਾਰਾ ਦਿਨ ਆਮ ਦੇਖਣ ਨੂੰ ਮਿਲੀ, ਜਦ... ਅੱਗੇ ਪੜੋ
ਖਟਕੜ ਕਲਾਂ ਵਿਖੇ ਕਾਨਫਰੰਸ ਤੇ ਜਾਣ ਸਬੰਧੀ ਮੀਟਿੰਗ ਹੋਈ

Thursday, 17 March, 2011

ਬਲਾਕ ਕਾਂਗਰਸ ਸ਼ਹਿਰੀ ਫਗਵਾੜਾ ਦੀ ਮੀਟਿੰਗ ਪ੍ਰਧਾਨ ਗੁਰਜੀਤ ਪਾਲ ਵਾਲੀਆ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਵਿਸ਼ੇਸ਼ ਤੋਰ ਤੇ ਨਗਰ ਕੋਂਸਲ ਦੇ ਰਮੇਸ਼ ਜਾਰਡਨ ਐਮ ਸੀ ਵੀ ਆਏ।ਇਸ ਮੋਕੇ ਗੁਰਜੀਤ ਵਾਲੀਆ ਨੇ ਦੱਸਿਆ ਕਿ 23ਮਾਰਚ ਨੂੰ ਸ਼ਹੀਦ-ਏ-ਆਜਮ ਸ੍ਰ:ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ਤੇ ਵਿਸ਼ਾਲ ਕਾਂਗਰਸ ਕਾਨਫਰੰਸ ਵਿੱਚ ਪਹੁੰਚਣ ਲਈ ਕਾਂਗਰਸ ਅਹੁੱਦੇਦਾਰਾਂ ਤੇ ਵਰਕਰਾਂ ਨਾਲ... ਅੱਗੇ ਪੜੋ
ਫਰਾਂਸ ਵਿੱਚ ਜੀ-7 ਆਰਥਿਕ ਤੌਰ ਤੇ ਜਪਾਨ ਦੀ ਮਦਦ ਕਰਨ ਲਈ ਮੀਟਿੰਗ ਹੋਈ

Wednesday, 16 March, 2011

ਫਰਾਂਸ (ਪੈਰਿਸ)16 ਮਾਰਚ (ਧਰਮਵੀਰ ਨਾਗਪਾਲ) 7 ਦੇਸ਼ਾਂ ਦੇ ਸਮੂਹ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕਰਾਂ ਦੇ ਵਿੱਚਕਾਰ ਇੱਕ ਮੀਟਿੰਗ ਦਾ ਆਯੋਜਨ ਜਾਪਾਨ ਵਿੱਚ ਸੰਕਟ ਸਮੇਂ ਦੌਰਾਨ ਮਦਦ ਕਰਨ ਲਈ ਕੀਤਾ ਗਿਆ।ਇਸ ਮੀਟਿੰਗ ਵਿੱਚ ਫਰਾਂਸੀਸੀ ਅਰਥ ਵਿਵਸਥਾ ਦੀ ਮੰਤਰੀ ਮੈਡਮ ਕ੍ਰਿਸਟੀਨ ਲਾਜਾਰ ਨੇ ਮੰਤਰੀ ਮੰਡਲ ਦੀ ਇਸ ਮੀਟੀਂਗ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਹੈ... ਅੱਗੇ ਪੜੋ
ਬੋਰਾਕ ਬਾਮਾਂ ਨੇ ਕਿਹਾ ਕਿ ਮੈਂ ਇਹਨਾਂ ਲੋਕਾਂ ਦਾ ਸ਼ੁਕਰਗੁਜਾਰ

Friday, 11 March, 2011

ਵਾਸਿੰਗਟਨ,11ਮਾਰਚ : ਅਮਰੀਕੀ ਰਾਸ਼ਟਰਪਤੀ ਬਰਾਕ ਬਾਮਾ ਨੇ ਏਡੋਬ ਸਿਸਟਮ ਦੇ ਮੁੱਖੀ ਸ਼ਾਂਤਨੂ ਨਰਾਇਨ ਨੂੰ ਆਪਣੀ ਇੱਕ ਸਮਤੀ ਦਾ ਮੁੱਖ ਸਲਾਹਕਾਰ ਨਿਯੁਕਤ ਕੀਤਾ ਹੈ।ਇਸ ਦੋਰਾਂਨ ਬੋਰਾਕ ਬਾਮਾਂ ਨੇ ਕਿਹਾ ਕਿ ਮੈਂ ਇਹਨਾਂ ਲੋਕਾਂ ਦਾ ਸ਼ੁਕਰਗੁਜਾਰ ਹਾਂ ਇਹਨਾਂ ਲੋਕਾਂ ਨੇ ਸਾਨੂੰ ਸਹਿਯੋਗ ਦੇਣ ਲਈ ਮੰਨ ਲਿਆ ਹੈ ਅਤੇ ਮੈਨੂੰ ਉਮੀਦ ਹੈ ਕਿ ਇਹ ਅਮਰੀਕੀ ਨਾਗਰਿਕਾਂ ਦੀ ਸੇਵਾ ਵਿੱਚ... ਅੱਗੇ ਪੜੋ

Pages

ਸਿੱਖ ਫਾਰ ਜਸਟਿਸ ਦੇ ਨੁੰਮਾਇੰਦਿਆਂ ਵੱਲੋਂ ਰਿਫਰੈਂਡਰਮ 2020 ਬਾਰੇ ਜਰਮਨੀ, ਸਵਿਸ, ਬੈਲਜੀਅਮ, ਇਟਲੀ ਆਦਿ ਦੇਸ਼ਾਂ ਦਾ ਤੁਫਾਨੀ ਦੌਰਾ ਸੰਗਤਾਂ ਵੱਲੋਂ 2020 ਦੇ ਹੱਕ ਚ' ਭਰਵਾਂ ਹੁੰਗਾਰਾ

Tuesday, 3 July, 2018
ਪੈਰਿਸ,2 ਜੁਲਾਈ (ਸੁਖਵੀਰ ਸਿੰਘ ਕੰਗ) ਸਿੱਖ ਫਾਰ ਜਸਟਿਸ ਦੇ ਅਵਤਾਰ ਸਿੰਘ ਪੰਨੂੰ,ਸੁਖਵਿੰਦਰ ਸਿੰਘ ਠਾਣਾ ਅਤੇ ਜਸਬੀਰ ਸਿੰਘ ਦਿੱਲੀ ਅਮਰੀਕਾ ਦੀ ਧਰਤੀ ਤੋਂ ਪੰਜਾਬ ਰਿਫਰੈਂਡਮ 2020 ਦੇ ਪ੍ਰਚਾਰ ਪ੍ਰਸਾਰ ਲਈ ਪਿਛਲੇ ਕਰੀਬ ਇੱਕ ਮਹੀਨੇ ਤੋਂ ਯੂਰਪ ਦੇ ਦੌਰੇ ਤੇ ਆਏ ਹੋਏ ਹਨ ਜੋ ਫਰਾਂਸ ਦੀ ਰਾਜਧਾਨੀ ਪੈਰਿਸ ਵਿਖੇ...

ਫਰਾਂਸ ਦੇ ਸਮੂਹ ਗੁਰਦੁਆਰਾ ਸਾਹਿਬ ਪੰਜਾਬ ਰਿਫਰੈਂਡਰਮ 2020 ਖਾਲਸਾ ਰਾਜ ਦੀ ਪ੍ਰਾਪਤੀ ਲਈ ਜਦੋ ਜਹਿਦ ਕਰ ਰਹੀ ਜਥੇਬੰਦੀ ਸਿੱਖ ਫਾਰ ਜਸਟਿਸ ਦੀ ਹਮਾਇਤ ਚ

Saturday, 23 June, 2018
ਫਰਾਂਸ ਦੇ ਸਮੂਹ ਗੁਰਦੁਆਰਾ ਸਾਹਿਬ ਪੰਜਾਬ ਰਿਫਰੈਂਡਰਮ 2020 ਖਾਲਸਾ ਰਾਜ ਦੀ ਪ੍ਰਾਪਤੀ ਲਈ ਜਦੋ ਜਹਿਦ ਕਰ ਰਹੀ ਜਥੇਬੰਦੀ ਸਿੱਖ ਫਾਰ ਜਸਟਿਸ ਦੀ ਹਮਾਇਤ ਚ     ਪੈਰਿਸ,23 ਜੂਨ (ਸੁਖਵੀਰ ਸਿੰਘ ਕੰਗ) ਕੋਈ ਵੀ ਕੌਮ ਆਪਣੇ ਰਾਜ ਦੀ ਪ੍ਰਾਪਤੀ ਲਈ ਵੱਖ ਵੱਖ ਤਰੀਕੇ ਆਪਣਾ ਕੇ ਆਪਣਾ ਰਾਜ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੀ...

ਬਰਗਾੜੀ ਕਾਂਡ ਦੀ ਤੀਜੀ ਵਰ੍ਹੇਗੰਢ ਤੇ ਸਿੱਖਾਂ ਨਾਲ ਹੋ ਰਹੀ ਬੇਇਨਸਾਫ਼ੀ ਦੇ ਖਿਲਾਫ਼ ਇਨਸਾਫ਼ ਪਸੰਦ ਰਾਜਨੀਤਕ ਅਤੇ ਧਾਰਮਿਕ ਜਥੇਬੰਦੀਆਂ ਵੋਲੋਂ ਲੱਗੇ ਮੋਰਚੇ ਦੀ ਲੋਕ ਇਨਸਾਫ਼ ਪਾਰਟੀ ਯੂਰਪ ਅਤੇ ਯੂ ਕੇ ਦੀ ਕੋਰ ਕਮੇਟੀ ਵੱਲੋਂ ਪੂਰਨ ਹਮਾਇਤ

Saturday, 23 June, 2018
ਪੈਰਿਸ, (ਸੁਖਵੀਰ ਸਿੰਘ ਕੰਗ)ਪਿੰਡ ਜਵਾਹਰ ਸਿੰਘ ਵਾਲਾ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਨੂੰ ਅਤੇ ਬੇਅਦਬੀ ਦੇ ਵਿਰੋਧ ਵਿੱਚ ਬਰਗਾੜੀ  ਵਿਖੇ ਸ਼ਾਂਤਮਈ ਚੱਲ ਰਹੇ ਧਰਨੇ ਵਿੱਚ ਪ੍ਰਸ਼ਾਸ਼ਨ ਵੱਲੋਂ ਗੋਲੀ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਕਰ ਦਿਤੇ ਗਿਆਂ ਨੂੰ ਤਿੰਨ ਸਾਲ ਬੀਤ...