ਰਾਜਨੀਤਿਕ

Thursday, 21 June, 2018
    ਪੈਰਿਸ,20 ਜੂਨ (ਸੁਖਵੀਰ ਸਿੰਘ ਕੰਗ) ਕੋਈ ਵੀ ਕੌਮ ਆਪਣੇ ਰਾਜ ਦੀ ਪ੍ਰਾਪਤੀ ਲਈ ਵੱਖ ਵੱਖ ਤਰੀਕੇ ਆਪਣਾ ਕੇ ਆਪਣਾ ਰਾਜ ਪ੍ਰਾਪਤ ਕਰਨ ਦੀ ਕੋਸਿ਼ਸ਼ ਕਰਦੀ ਹੈ ਉਸ ਵਿੱਚ ਉਹ ਕਿੰਨਾ ਸਫਲ ਹੁੰਦੀ ਹੈ ਇਹ ਉਸ ਤਰੀਕੇ ਦੀ ਅਖੀਰਲੀ ਪੌੜੀ ਚੜ੍ਹ ਕੇ ਪਤਾ ਲਗਦਾ ਹੈ। ਸਿੱਖ ਭਾਰਤ ਵਿੱਚ ਘੱਟ ਗਿਣਤੀ ਹੋਣ ਕਰਕੇ ਰਾਜਨੀਤਕ...
ਤਹਿਸੀਲ ਰਾਜਪੁਰਾ ਦੇ ਦਫਤਰਾਂ ਵਿੱਚ ਰਿਸ਼ਵਤ ਖੋਰੀ ਦੇ ਖਿਲਾਫ ਕਸੀ ਜਾਵੇਗੀ ਲਗਾਮ

Sunday, 26 March, 2017

ਰਾਜਪੁਰਾ, ੨੬ ਮਾਰਚ (ਧਰਮਵੀਰ ਨਾਗਪਾਲ) ਸਥਾਨਕ ਮਿੰਨੀ ਸੈਕਟਰੀਏਟ ਵਿਖੇ ਪੈਂਦੇ ਵੱਖ ਵੱਖ ਦਫਤਰਾਂ ਵਿੱਚ ਆਪਣੇ ਕੰਮ ਕਰਵਾਉਣ ਲਈ ਪਹੁੰਚਦੇ ਭੋਲੇ ਭਾਲੇ ਲੋਕਾਂ ਨੂੰ ਦਲਾਲਾਂ ਦੇ ਚੁੰਗਲ ਤੋਂ ਬਚਾਉਣ ਲਈ ਕਾਰਵਾਈ ਸੁਰੂ ਹੋ ਗਈ ਹੈ ਅਤੇ ਅੱਜ ਤੋਂ ਬਾਅਦ ਤਹਿਸੀਲ ਦੇ ਦਫਤਰਾਂ ਵਿੱਚ ਕੋਈ ਦਲਾਲ ਨਹੀ ਦਿਖੇਗਾ  ਜੇਕਰ ਇਸਦੇ ਬਾਅਦ ਵੀ ਕੋਈ ਦਲਾਲ ਤਹਿਸੀਲ ਵਿੱਚ ਫਿਰਦਾ ਦਿਖਾਈ ਦਿੱਤਾ... ਅੱਗੇ ਪੜੋ
ਜੈ ਸ਼ੰਕਾਰ ਰਾਮਲੀਲਾ ਕਲੱਬ ਵਲੋਂ ਮਹਿੰਦਰ ਗੰਜ ਰਾਜਪੁਰਾ ਵਿੱਖੇ ਐਮ ਐਲ ਏ ਸ੍ਰ. ਹਰਦਿਆਲ ਸਿੰਘ ਕੰਬੋਜ ਦਾ ਸਨਮਾਨ

Wednesday, 22 March, 2017

ਰਾਜਪੁਰਾ (ਧਰਮਵੀਰ ਨਾਗਪਾਲ)ਜੈ ਸ਼ੰਕਰ ਰਾਮਲੀਲਾ ਕਲੱਬ ਵੱਲੋਂ ਸ਼ਿਵ ਮੰਦਰ ਮਹਿੰਦਰਗੰਜ ਵਿਖੇ ਜੋਗੀ ਬਾਬਾ ਸ਼ਿਵ ਨਾਥ ਦੀ ਅਗਵਾਈ  ਹੇਠ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਜਿੱਤ ਦੀ ਖੁਸ਼ੀ ਵਿੱਚ ਸਮਾਗਮ ਕੀਤਾ ਗਿਆ। ਸਮਾਗਮ ਦੌਰਾਨ ਵਿਧਾਇਕ ਹਰਦਿਆਲ ਸਿੰਘ ਕੰਬੋਜ  ਨੂੰ ਲੱਡੂਆਂ ਨਾਲ ਤੋਲਿਆ ਗਿਆ। ਇਸ ਮੌਕੇ ਸ੍ਰ. ਕੰਬੋਜ ਨੇ ਹਲਕਾ ਵਾਸੀਆਂ ਨੂੰ ਵਧਾਈਆਂ  ... ਅੱਗੇ ਪੜੋ
ਕਾਂਗਰਸ ਪਾਰਟੀ ਦੇ ਹੱਕ ਵਿਚ ਸਮਰਥਨ ਦੇਣ ਲਈ ਪੰਜਾਬ ਵਾਸੀਆਂ ਦਾ ਧੰਨਵਾਦ - ਧੀਮਾਨ

Wednesday, 15 March, 2017

ਸੰਦੌੜ, 14 ਮਾਰਚ (ਹਰਮਿੰਦਰ ਸਿੰਘ ਭੱਟ) ਪੰਜਾਬ ਦੇ ਲੋਕਾਂ ਵੱਲੋਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਹੱਕ ਵਿਚ ਦਿੱਤੇ ਫਤਵੇ ਦਾ ਕਾਂਗਰਸ ਪਾਰਟੀ ਤਹਿ ਦਿਲੋਂ ਧੰਨਵਾਦ ਕਰਦੀ ਹੈ ਅਤੇ ਪੰਜਾਬ ਦੇ ਲੋਕਾਂ ਨੇ ਕਾਂਗਰਸ ਪਾਰਟੀ ਦੇ ਹੱਕ ਵਿਚ ਫਤਵਾ ਦੇ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਸੂਬੇ ਦੇ ਲੋਕਾਂ ਨੂੰ ਕੇਵਲ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਤੇ ਭਰੋਸਾ ਸੀ ਜੋ... ਅੱਗੇ ਪੜੋ
ਰਾਜਪੁਰਾ ਤੋਂ ਹਰਦਿਆਲ ਸਿੰਘ ਕੰਬੋਜ, ਘਨੌਰ ਤੋਂ ਮਦਨ ਲਾਲ ਜਲਾਲਪੁਰ ਨੇ ਰਿਕਾਰਡ ਤੋੜ ਜਿੱਤ ਹਾਸਲ ਕੀਤੀ

Monday, 13 March, 2017

ਰਾਜਪੁਰਾ ੧੨ ਮਾਰਚ (ਧਰਮਵੀਰ ਨਾਗਪਾਲ) ਹਲਕਾ ਰਾਜਪੁਰਾ ਤੋਂ ਕਾਂਗਰਸੀ ਉਮੀਦਵਾਰ ਸ੍ਰ. ਹਰਦਿਆਲ ਸਿੰਘ ਕੰਬੋਜ ਜੋ ਕਿ ੩੨੫੬੫ ਵੋਟਾ ਨਾਲ ਅਤੇ ਘਨੌਰ ਤੋਂ ਮਦਨਲਾਲ ਜਲਾਲਪੁਰਾ ਨੇ ੩੬੫੫੭ਵੋਟਾ ਹਾਸਲ ਕਰਕੇ ਰਿਕਾਰਡ ਤੋੜ ਜਿੱਤ ਪ੍ਰਾਪਤ ਕਰ ਲਈ ਹੈ ਤੇ ਜਿੱਤ ਦੇ ਜਸ਼ਨ ਥਾਂ ਥਾਂ ਲੱਡੂ ਵੰਡ ਕੇ, ਭੰਗੜੇ ਪਾ ਕੇ ਢੋਲ ਢਮਾਕੇ ਨਾਲ ਮਨਾਏ ਜਾ ਰਹੇ ਹਨ।ਇਹਨਾਂ ਦੋਵੇਂ ਉਮੀਦਵਾਰਾ ਕੋਲੋ... ਅੱਗੇ ਪੜੋ
'ਰਾਜ ਨਹੀ ਸੇਵਾ' ਕਹਿ ਕੇ ਬਾਦਲਕਿਆਂ ਨੇ ਦੱਸ ਸਾਲਾਂ 'ਚ ਪੰਜਾਬ ਲੁੱਟਿਆ

Sunday, 12 March, 2017

ਪੰਜਾਬ ਚੋਂ ਬਾਦਲਕਿਆਂ ਨੂੰ ਸਿਰਸੇ ਵਾਲਾ ਵੀ ਨਹੀ ਜਿੱਤਾ ਸਕਿਆ- ਬਰਜਿੰਦਰ ਸਿੰਘ ਪਰਵਾਨਾ ਰਾਜਪੁਰਾ ੧੨ ਮਾਰਚ (ਧਰਮਵੀਰ ਨਾਗਪਾਲ) ਪੰਜਾਬ ਦੀਆਂ ਚੋਣਾਂ ਦੋਰਾਨ ਲੋਕਾਂ ਨੇ ਆਪਣਾ ਗੁੱਸਾ ਜਾਹਰ ਕਰਦਿਆਂ ਪੰਜਾਬ ਵਿਚੋਂ ਗਠਜੋੜ ਸਰਕਾਰ ਦਾ ਸਫਾਇਆ ਕਰਕੇ ਬਾਦਲਕਿਆਂ ਨੂੰ ਵੱਡਾ ਸਬਕ ਸਿਖਾਇਆ ਹੈ। ਪੰਜਾਬ ਵਿਚ ਧਾਰਮਿਕ ਗ੍ਰੰਥਾਂ ਦੀਆਂ ਹੋਈਆਂ ਬੇਅਦਬੀਆਂ, ਕਿਸਾਨਾਂ ਵਲੋਂ ਦਿਨੋ ਦਿਨ... ਅੱਗੇ ਪੜੋ
ਮਸ਼ੀਨਾਂ ਵਿੱਚ ਕੀਤੀ ਵੱਡੀ ਗੜਬੜ ਕਾਰਨ ਹੋਈ ਕਾਂਗਰਸ ਤੇ ਬੀ ਜੇ ਪੀ ਦੀ ਜਿੱਤ : ਮਹਿਦੂਦਾਂ

Sunday, 12 March, 2017

ਲੁਧਿਆਣਾ,  (ਸਤ ਪਾਲ ਸੋਨੀ) ਦੇਸ਼ ਦੇ ਪੰਜ ਰਾਜਾਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਬੀ ਜੇ ਪੀ ਅਤੇ ਕਾਂਗਰਸ ਦੀ ਜਿੱਤ ਲੋਕਾਂ ਵੱਲੋਂ ਕੀਤੇ ਮਤਦਾਨ ਨਾਲ ਨਹੀ ਬਲਕਿ ਦੋਵਾਂ ਪਾਰਟੀਆਂ ਦੇ ਸ਼ੈਤਾਨੀ ਦਿਮਾਗਾਂ ਵੱਲੋਂ ਵੱਡੇ ਪੱਧਰ ਤੇ ਕੀਤੀ ਗਈ ਵੋਟਿੰਗਾਂ ਮਸ਼ੀਨਾਂ ਦੀ ਗੜਬੜੀ ਕਾਰਨ ਹੋਈ ਹੇ। ਹੁਣ ਸਮਾਂ ਆ ਗਿਆ ਦੋਵਾਂ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਇਸ ਸ਼ੈਤਾਨੀ ਦਾ... ਅੱਗੇ ਪੜੋ
ਜ਼ਿਲਾ ਲੁਧਿਆਣਾ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਨੂੰ ਮਿਲੀਆਂ 8 ਸੀਟਾਂ

Sunday, 12 March, 2017

ਜ਼ਿਲਾ ਚੋਣ ਅਫ਼ਸਰ ਵੱਲੋਂ ਚੋਣ ਅਮਲੇ, ਪੁਲਿਸ ਪ੍ਰਸਾਸ਼ਨ, ਮੀਡੀਆ ਅਤੇ ਹੋਰ ਧਿਰਾਂ ਦਾ ਧੰਨਵਾਦ ਲੁਧਿਆਣਾ, (ਸਤ ਪਾਲ ਸੋਨੀ) ਪੰਜਾਬ ਵਿਧਾਨ ਸਭਾ ਚੋਣਾਂ-2017 ਦੇ ਅੱਜ ਨਿੱਕਲੇ ਨਤੀਜਿਆਂ ਦੌਰਾਨ ਜ਼ਿਲਾ ਲੁਧਿਆਣਾ ਦੀਆਂ 14 ਵਿਧਾਨ ਸਭਾ ਸੀਟਾਂ ਵਿੱਚੋਂ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਨੂੰ 8, ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ਼ ਪਾਰਟੀ ਗਠਜੋੜ ਨੂੰ 5 ਅਤੇ ਸ਼੍ਰੋਮਣੀ ਅਕਾਲੀ ਦਲ (... ਅੱਗੇ ਪੜੋ
ਬਸਪਾ ਨੇ ਬਾਬਾ ਸਾਹਿਬ ਤੇ ਲਈ ਭੱਦੀਆਂ ਸਬਦਾਵਲੀ ਵਰਤਣ ਵਾਲਿਆਂ ਤੇ ਪਰਚਾ ਦਰਜ ਕਰਨ ਦੀ ਕੀਤੀ ਮੰਗ

Friday, 3 March, 2017

ਲੁਧਿਆਣਾ 3 ਮਾਰਚ (ਸਤ ਪਾਲ ਸੋਨੀ)  ਬਹੁਜਨ ਸਮਾਜ ਪਾਰਟੀ ਦੇ ਜੋਨ ਕੋਆਡੀਨੇਟਰ ਬਲਵਿੰਦਰ ਬਿੱਟਾ ਅਤੇ ਮੰਡਲ ਕੋਆਡੀਨਟਰ ਗੁਰਪ੍ਰੀਤ ਸਿੰਘ ਮਹਿਦੂਦਾਂ ਦੀ ਅਗਵਾਈ ਹੇਠ ਇੱਕ ਵਫਦ ਥਾਣਾ ਜਮਾਲਪੁਰ ਦੇ ਮੁੱਖੀ ਇੰਸਪੈਕਟਰ ਗੁਰਬਿੰਦਰ ਸਿੰਘ ਨੂੰ ਮਿਲਿਆ। ਬਸਪਾ ਆਗੂਆਂ ਨੇ ਫੇਸਬੁੱਕ ਤੇ ਸੰਵਿਧਾਨ ਨਿਰਮਾਤਾ ਭਰਤ ਰਤਨ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਪ੍ਰਤੀ ਭੱਦੀ ਸਬਦਾਵਲੀ ਵਰਤਣ... ਅੱਗੇ ਪੜੋ
“RoN5“” ਅਤੇ '539 ੩੬੦' ਮੱਧ ਪ੍ਰਦੇਸ਼ ਵਿੱਚ ਹੋਣਗੇ ਲਾਗੂ

Thursday, 2 March, 2017

ਮੱਧ ਪ੍ਰਦੇਸ਼ ਦੇ ਮੁੱਖ ਚੋਣ ਅਫ਼ਸਰ ਅਤੇ ਹੋਰ ਚੋਣ ਅਧਿਕਾਰੀ ਜਾਣਕਾਰੀ ਲੈਣ ਲਈ ਲੁਧਿਆਣਾ ਪੁੱਜੇ ਲੁਧਿਆਣਾ, 2 ਮਾਰਚ (ਸਤ ਪਾਲ ਸੋਨੀ) ਜ਼ਿਲਾ ਪ੍ਰਸਾਸ਼ਨ ਵੱਲੋਂ ਚੋਣਾਂ ਨਾਲ ਸੰਬੰਧਤ ਤਿਆਰ ਕਰਵਾਏ ਗਏ ਦੋ ਪ੍ਰੋਗਰਾਮ, ਜਿਨਾਂ ਵਿੱਚ ਵੈੱਬ ਅਧਾਰਿਤ ਐਪਲੀਕੇਸ਼ਨ “RoN5“” ਅਤੇ ਮੋਬਾਈਲ ਐਪਲੀਕੇਸ਼ਨ '539 ੩੬੦' ਸ਼ਾਮਿਲ ਹਨ, ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਮੱਧ ਪ੍ਰਦੇਸ਼ ਵਿੱਚ ਲਾਗੂ... ਅੱਗੇ ਪੜੋ
ਦਿੱਲੀ ਗੁਰੁਦੁਆਰਿਆਂ ਦੀ ਚੋਣ ਵਿੱਚ ਅਕਾਲੀ ਦਲ ਦੀ ਜਿੱਤ ਨਾਲ ਆਪ ਆਪ ਅਤੇ ਕਾਂਗਰਸ ਦੀਆਂ ਗੁਰੁਦੁਆਰਿਆਂ ਤੇ ਕੱਬਜੇ ਦੀ ਨਾਕਾਮ ਹੋਈ ਸਾਜਿਸ਼ : ਗੋਸ਼ਾ

Wednesday, 1 March, 2017

     ਲੁਧਿਆਣਾ, 1 ਮਾਰਚ (ਸਤ ਪਾਲ ਸੋਨੀ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ  ਦੀਆਂ ਚੋਣਾਂ ਵਿੱਚ ਅਕਾਲੀ ਦਲ (ਬਾਦਲ) ਨੂੰ ਮਿਲੀ ਜਿੱਤ ਤੇ ਯੂਥ ਅਕਾਲੀ ਦਲ ਨੇ ਚੌੜਾ ਬਾਜ਼ਾਰ ਸਥਿਤ ਪਿੰਕ ਪਲਾਜਾ ਮਾਰਕੀਟ ਵਿੱਖੇ ਲੱਡੂ ਵੰਡ ਕੇ ਜਿੱਤ ਦਾ ਜਸ਼ਨ ਮਨਾਇਆ । ਯੂਥ ਅਕਾਲੀ ਦਲ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ... ਅੱਗੇ ਪੜੋ

Pages

ਕੈਪਸ਼ਨ = ਮੈਡਮ ਰੂਬੀ ਸਹੋਤਾ ਕੈਨੇਡਾ ਨਾਲ ਪ੍ਰਧਾਨ ਜਸਵੀਰ ਸਿੰਘ ਜੱਸੀ ਸਨਮਾਨ ਕਰਨ ਉਪਰੰਤ ਯਾਦਗਾਰੀ ਤਸਵੀਰ ਕਰਵਾਉਦੇ ਹੋਏ ॥

ਸੰਸਥਾ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਦੇ ਕੀਤੇ ਕੰਮ ਸਲਾਘਾਯੋਗ-ਮੈਡਮ ਰੂਬੀ ਸਹੋਤਾ

Thursday, 22 February, 2018
ਸੰਸਥਾ ਦੇ ਅਹੁੱਦੇਦਾਰਾਂ ਨੇ ਸੰਦਰ ਟਰਾਫੀ ਅਤੇ ਲੋਈ ਭੇਂਟ ਕਰਕੇ ਕੀਤਾ  ਵਿਸ਼ੇਸ ਸਨਮਾਨ  ਸੰਦੌੜ ਹਰਮਿੰਦਰ ਸਿੰਘ ਭੱਟ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਭਾਰਤ ਫੇਰੀ ਤੇ ਆਈ ਕੈਨੇਡਾ ਪਾਰਲੀਮੈਂਟ ਮੈਂਬਰ ਮੈਡਮ ਰੂਬੀ ਸਹੋਤਾ ਕੈਨੇਡਾ ਜੋ ਅਹਿਮਦਗੜ੍ਹ ਨੇੜੇ ਪਿੰਡ ਜੰਡਾਲੀ ਕਲਾਂ ਦੀ ਜੰਮਪਲ ਹੈ ਦਾ...

ਡੈਨਮਾਰਕ ਤੋ ਸ੍ਰ ਨਰਿੰਦਰਪਾਲ ਸਿੰਘ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਨਿਯੁੱਕਤ।

Monday, 22 January, 2018
ਓਸਲੋ (ਰੁਪਿੰਦਰ ਢਿੱਲੋ ਮੋਗਾ) ਬੈਸ ਬ੍ਰਦਰਜ (ਸ੍ਰ ਸਿਮਰਜੀਤ ਸਿੰਘ ਬੈਸ ਤੇ ਬਲਵਿੰਦਰ ਸਿੰਘ ਬੈਸ) ਵੱਲੋ ਪੰਜਾਬ ਦੇ ਲੋਕਾ ਨੂੰ ਰਿਸ਼ਵਤ ਮੁੱਕਤ ਪੰਜਾਬ  ਤੇ ਹਰ ਇੱਕ ਲਈ ਇਨਸਾਫ  ਅਤੇ ਪੰਜਾਬ ਵਿੱਚ ਫੈਲੀਆ ਹੋਰ ਅਲਾਮਤਾ  ਦੇ ਖਾਤਮਾ ਲਈ ਤੋਰਿਆ  ਕਾਫਲਾ ਲੋਕ ਇਨਸਾਫ ਪਾਰਟੀ  ਹੁਣ ਪੰਜਾਬ  ਤੋ ਬਾਹਰ ਬੈਠੇ  ਪੰਜਾਬੀਆ...

ਚੀਨ-ਭਾਰਤ ਮਾਮਲੇ ਸ਼ਾਂਤੀ ਨਾਲ ਨਿਬੇੜੇ ਜਾਣ- ਕਾਲਮ ਨਵੀਸ ਮੰਚ

Saturday, 29 July, 2017
ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ ਦੀ ਪੰਜਾਬ ਪੱਧਰੀ  ਐਡਹਾਕ ਕਮੇਟੀ ਦਾ ਗਠਨ ਫਗਵਾੜਾ   (ਪਟ) ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ (ਰਜਿ:) ਦੀ ਨਵੀਂ ਚੁਣੀ ਗਈ ਐਡਹਾਕ ਕਮੇਟੀ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਚੀਨ ਭਾਰਤ ਸਬੰਧਾਂ ਵਿੱਚ ਪੈ ਰਹੀ ਤੇੜ ਨੂੰ ਸਮੇਟਕੇ ਦੋਹਾਂ ਦੇਸ਼ਾਂ 'ਚ ਪੈਦਾ ਹੋ ਰਹੇ ਜੰਗ...