ਰਾਜਨੀਤਿਕ

Thursday, 21 June, 2018
    ਪੈਰਿਸ,20 ਜੂਨ (ਸੁਖਵੀਰ ਸਿੰਘ ਕੰਗ) ਕੋਈ ਵੀ ਕੌਮ ਆਪਣੇ ਰਾਜ ਦੀ ਪ੍ਰਾਪਤੀ ਲਈ ਵੱਖ ਵੱਖ ਤਰੀਕੇ ਆਪਣਾ ਕੇ ਆਪਣਾ ਰਾਜ ਪ੍ਰਾਪਤ ਕਰਨ ਦੀ ਕੋਸਿ਼ਸ਼ ਕਰਦੀ ਹੈ ਉਸ ਵਿੱਚ ਉਹ ਕਿੰਨਾ ਸਫਲ ਹੁੰਦੀ ਹੈ ਇਹ ਉਸ ਤਰੀਕੇ ਦੀ ਅਖੀਰਲੀ ਪੌੜੀ ਚੜ੍ਹ ਕੇ ਪਤਾ ਲਗਦਾ ਹੈ। ਸਿੱਖ ਭਾਰਤ ਵਿੱਚ ਘੱਟ ਗਿਣਤੀ ਹੋਣ ਕਰਕੇ ਰਾਜਨੀਤਕ...
ਪੁਲਿਸ ਵਲੋਂ ਗੁਪਚੁੱਪ ਤਰੀਕੇ ਨਾਲ ਇਨੌਲੋ ਵਰਕਰਾਂ ਨੂੰ ਕੀਤਾ ਗਿਆ ਰਿਹਾਅ ਐਸ ਡੀ ਐਮ ਕੋਰਟ ਦੇ ਨੇੜੇ ਬਣੀ ਪੁਲਿਸ ਛਾਉਨੀ

Tuesday, 28 February, 2017

    ਰਾਜਪੁਰਾ (ਦਿਨੇਸ਼ ਸਚਦੇਵਾ) ਬੀਤੇ ਦਿਨੀ ਪੁਲਿਸ ਨੇ ਇਡੀਅਨ ਨੈਸ਼ਨਲ ਲੋਕ ਦਲ ਦੇ ਛੇ ਦਰਜਨ ਦੇ ਕਰੀਬ ਆਗੂ ਅਤੇ ਵਰਕਰ ਸੀ ਆਰਪੀ ਸੀ ਦੀ ਧਾਰਾ ੧੪੪ ਤੋੜਨ ਦੇ ਦੋਸ਼ ਵਿੱਚ ਪੰਜਾਬ ਹਰਿਆਣਾ ਬਾਰਡਰ ਨੇੜੇ ਸੰਭੂ ਘੱਘਰ ਪੁੱਲ ਤੋ ਹਿਰਾਸਤ ਵਿੱਚ ਲੈ ਲਏ ਸਨ ਅਤੇ ਉਸ ਤੋ ਬਾਅਦ ਸਾਰੇ ਵਰਕਰਾਂ ਨੁੰ ਐਸ ਡੀ ਅੈਮ ਰਾਜਪੁਰਾ ਸ੍ਰੀ ਹਰਪ੍ਰੀਤ ਸਿੰਘ ਸੂਦਨ ਕੋਲ ਪੇਸ਼ ਕੀਤਾ ਜਿਥੋ ਮਾਨਯੋਗ ਐਸ... ਅੱਗੇ ਪੜੋ
ਤਿੰਨ ਜ਼ਿਲਿਆਂ ਦੇ ਰਿਟਰਨਿੰਗ ਅਫ਼ਸਰਾਂ ਅਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਗਿਣਤੀ ਪ੍ਰਕਿਰਿਆ ਬਾਰੇ ਦਿੱਤੀ ਸਿਖ਼ਲਾਈ

Thursday, 23 February, 2017

ਇੱਕ ਗੇੜ ਲਈ ਲੱਗ ਸਕਣਗੇ ਵੱਧ ਤੋਂ ਵੱਧ 14 ਟੇਬਲ, ਸਮੁੱਚੀ ਪ੍ਰਕਿਰਿਆ ਦੀ ਹੋਵੇਗੀ ਵੀਡੀਓ ਰਿਕਾਰਡਿੰਗ *ਗਿਣਤੀ ਦੌਰਾਨ ਅੜਿੱਕਾ ਪਾਉਣ ਵਾਲਿਆਂ 'ਤੇ ਹੋ ਸਕਦੀ ਹੈ ਸਖ਼ਤ ਕਾਨੂੰਨੀ ਕਾਰਵਾਈ ਲੁਧਿਆਣਾ, 23 ਫਰਵਰੀ (ਸਤ ਪਾਲ ਸੋਨੀ) : ਆਗਾਮੀ 11 ਮਾਰਚ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਹੋਣ ਵਾਲੀ ਗਿਣਤੀ ਸੰਬੰਧੀ ਲੋੜੀਂਦੀ ਸਿਖ਼ਲਾਈ ਦਾ ਆਯੋਜਨ ਅੱਜ ਸਥਾਨਕ ਬਚਤ ਭਵਨ... ਅੱਗੇ ਪੜੋ
ਵੋਟਿੰਗ ਮਸ਼ੀਨਾਂ ਦੇ ਮਾਮਲੇ ਵਿੱਚ ਭਾਰਤੀ ਚੋਣ ਕਮਿਸ਼ਨ ਦੀ ਟੀਮ ਨੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਦਿੱਤੀ ਕਲੀਨ ਚਿੱਟ

Wednesday, 15 February, 2017

ਭਾਰਤੀ ਚੋਣ ਕਮਿਸ਼ਨ ਦੇ ਨਰਿੰਦਰ ਚੋਹਾਨ ਅਤੇ ਰਾਜੇਸ਼ ਕੁਮਾਰ ਨੇ ਪ੍ਰਬੰਧਾਂ ਨੂੰ ਲੈ ਕੇ ਤਸੱਲੀ ਪ੍ਰਗਟਾਈ ਪਟਿਆਲਾ, ੧੫ ਫਰਵਰੀ: (ਧਰਮਵੀਰ ਨਾਗਪਾਲ ਭਾਰਤੀ ਚੋਣ ਕਮਿਸ਼ਨ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਹਲਕਾ ਨਾਭਾ ਦੀਆਂ ਵੋਟਿੰਗ ਮਸ਼ੀਨਾਂ ਲਈ ਬਣਾਏ ਗਏ ਸਟਰਾਂਗ ਰੂਮ ਸਬੰਧੀ ਪ੍ਰਾਪਤ ਹੋਈਆਂ ਸ਼ਿਕਾਇਤਾਂ ਦਾ ਜਾਇਜਾ ਲੈਣ ਭੇਜੀ ਗਈ ਦੋ ਮੈਂਬਰੀ ਉੱਚ ਪੱਧਰੀ ਟੀਮ  ਨੇ  ਅੱਜ ਪਟਿਆਲਾ... ਅੱਗੇ ਪੜੋ
ਪ੍ਰੋਫੈਸ਼ਰ ਐਮ ਐਲ ਘਈ ਵਲੋਂ ਰਾਜਪੁਰਾ ਦੇ ਸਮੂਹ ਉਮੀਦਵਾਰਾਂ ਨੂੰ ਹਲਕੇ ਦੀਆਂ ਸਮਸਿਆਂ ਸੁਲਝਾਉਣ ਲਈ ਕੀਤੀ ਅਪੀਲ

Tuesday, 14 February, 2017

ਰਾਜਪੁਰਾ (ਧਰਮਵੀਰ ਨਾਗਪਾਲ) ਪਟੇਲ ਮੇਮੋਰੀਅਲ ਨੈਸ਼ਨਲ ਕਾਲਜ ਰੋਡ ਤੇ ਕਾਫੀ ਦਿਨਾਂ ਤੋਂ ਬਣੀ ਹੋਈ ਤਿਆਰ ਪਈ ਬਿਲਡਿੰਗ ਵਿੱਚ ਰੁਕੇ ਲੜਕੀਆਂ ਲਈ ਪ੍ਰੋਫੈਸ਼ਨਲ ਕਾਲਜ ਜਲਦੀ ਸ਼ੁਰੂ ਕਰਨ ਦੀ ਸਮਸਿਆ ਦਾ ਹਲ ਅਤੇ ਪਬਲਿਕ ਕੰਮਾ ਵਿੱਚ ਕਮੀਸ਼ਨਾ ਨੂੰ ਤੁਰੰਤ ਬੰਦ ਕਰਾਉਣ ਦੀ ਸਮਸਿਆ ਬਾਰੇ ਗੌਰ ਕੀਤੀ ਜਾਵੇ । ਬੰਦ ਕੀਤੇ ਕਸੂਤਰਬਾ ਕਾਲਜ ਨੂੰ ਮੁੜ ਤੋਂ ਸ਼ੁਰੂ ਕਰਾਉਣ ਦੀ ਸਮਸਿਆ ਬਾਰੇ ਅਤੇ... ਅੱਗੇ ਪੜੋ
ਚਾਰ ਜ਼ਿਲਿਆਂ ਦੀ ਫੌਜ ਭਰਤੀ ਰੈਲੀ 18 ਅਪ੍ਰੈੱਲ ਤੋਂ

Wednesday, 8 February, 2017

17 ਫਰਵਰੀ ਤੋਂ 2 ਅਪ੍ਰੈੱਲ ਤੱਕ ਕੀਤਾ ਜਾ ਸਕੇਗਾ ਆਨਲਾਈਨ ਅਪਲਾਈ ਲੁਧਿਆਣਾ, 8 ਫਰਵਰੀ (ਸਤ ਪਾਲ ਸੋਨੀ) ਜ਼ਿਲਾ ਲੁਧਿਆਣਾ, ਮੋਗਾ, ਰੂਪਨਗਰ ਅਤੇ ਅਜੀਤਗੜ• (ਮੋਹਾਲੀ) ਦੇ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕਰਨ ਲਈ ਫੌਜ ਭਰਤੀ ਦਫ਼ਤਰ, ਢੋਲੇਵਾਲ ਕੰਪਲੈਕਸ, ਲੁਧਿਆਣਾ ਵੱਲੋਂ 18 ਅਪ੍ਰੈੱਲ ਤੋਂ 24 ਅਪ੍ਰੈੱਲ, 2017 ਤੱਕ ਭਰਤੀ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿੱਚ ਸਿਪਾਹੀ (ਜਨਰਲ... ਅੱਗੇ ਪੜੋ
ਜ਼ਿਲਾ ਚੋਣ ਅਫ਼ਸਰ ਵੱਲੋਂ ਵੋਟਰਾਂ, ਚੋਣ ਅਮਲੇ ਅਤੇ ਮੀਡੀਆ ਦਾ ਧੰਨਵਾਦ

Tuesday, 7 February, 2017

*ਜ਼ਿਲਾ ਲੁਧਿਆਣਾ ਵਿੱਚ 74.74 ਫੀਸਦੀ ਮਤਦਾਨ ਲੁਧਿਆਣਾ,  (ਸਤ ਪਾਲ ਸੋਨੀ) ਪੰਜਾਬ ਵਿਧਾਨ ਸਭਾ ਚੋਣਾਂ-2017 ਤਹਿਤ ਵੋਟਾਂ ਪਾਉਣ ਦਾ ਕੰਮ ਬੀਤੇ ਦਿਨੀਂ ਪੂਰਨ ਅਮਨ ਅਮਾਨ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਸਿਰੇ ਚੜਨ 'ਤੇ ਜ਼ਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਵੋਟਰਾਂ, ਚੋਣ ਅਮਲੇ ਦੇ ਮੈਂਬਰਾਂ, ਪੁਲਿਸ ਪ੍ਰਸਾਸ਼ਨ, ਮੀਡੀਆ ਅਤੇ ਹੋਰ ਧਿਰਾਂ ਦਾ ਤਹਿ ਦਿਲੋਂ... ਅੱਗੇ ਪੜੋ
ਸਿਨੀਅਰ ਆਪ ਆਗੂ ਹਰਵਿੰਦਰ ਸਿੰਘ ਫੂਲਕਾ ਵਲੋਂ ਨਸ਼ਾ-ਛਡਾਓ ਕੇਂਦਰਾਂ ਦਾ ਦੋਰਾ

Tuesday, 7 February, 2017

ਲੁਧਿਆਣਾ, 6 ਫਰਵਰੀ  (ਸਤ ਪਾਲ ਸੋਨੀ) ਆਮ ਆਦਮੀ ਪਾਰਟੀ ਦੇ ਸਿਨੀਅਰ ਆਗੂ ਅਤੇ ਹਲਕਾ ਦਾਖਾ ਤੋਂ ਉਮੀਦਵਾਰ ਸ. ਹਰਵਿੰਦਰ ਸਿੰਘ ਫੂਲਕਾ ਵਲੋਂ ਅੱਜ ਬਰਾਊਨ ਰੋਡ ਅਤੇ ਸਿਵਲ ਹਸਪਤਾਲ ਲੁਧਿਆਣਾ ਵਿਖੇ ਸਥਿਤ ਨਸ਼ਾ-ਛਡਾਓ ਕੇਂਦਰਾਂ ਦਾ ਦੋਰਾ ਕੀਤਾ ਗਿਆ। ਇਸ ਮੋਕੇ ਬਰਾਊਨ ਰੋਡ ਵਿਖੇ ਸਥਿਤ ਨਸ਼ਾ ਛਡਾਓ ਕੇਂਦਰ ਦਾ ਦੋਰਾ ਕਰਦਿਆਂ ਸ. ਫੂਲਕਾ ਅਤੇ ਉਹਨਾਂ ਦੀ ਟੀਮ ਨੂੰ ਨਸ਼ਾ ਛਡਾਓ ਕੇਂਦਰ... ਅੱਗੇ ਪੜੋ
-ਪੰਜਾਬ ਵਿਧਾਨ ਸਭਾ ਚੋਣਾਂ-2017-

Monday, 30 January, 2017

ਪੋਸਟਲ ਬੈੱਲਟ ਪੇਪਰ ਰਾਹੀਂ ਵੋਟ ਪਾਉਣ ਦੀ ਪ੍ਰਕਿਰਿਆ ਜਾਰੀ * -30 ਜਨਵਰੀ ਤੱਕ ਪਾਈ ਜਾ ਸਕੇਗੀ ਵੋਟ     ਲੁਧਿਆਣਾ, 28 ਜਨਵਰੀ  (ਸਤ ਪਾਲ ਸੋਨੀ ) ਪੰਜਾਬ ਵਿਧਾਨ ਸਭਾ ਚੋਣ ਪ੍ਰਕਿਰਿਆ ਵਿੱਚ ਲੱਗੇ ਸਾਰੇ ਅਧਿਕਾਰੀਆਂ ਕਰਮਚਾਰੀਆਂ ਦੀ ਵੋਟ ਯਕੀਨੀ ਬਣਾਉਣ ਲਈ ਜ਼ਿਲਾ ਲੁਧਿਆਣਾ ਵਿੱਚ ਪੋਸਟਲ ਬੈੱਲਟ ਪੇਪਰ ਰਾਹੀਂ ਵੋਟ ਪਾਉਣ ਦੀ ਪ੍ਰਕਿਰਿਆ ਜਾਰੀ ਹੈ, ਜੋ ਕਿ 30 ਜਨਵਰੀ 2017... ਅੱਗੇ ਪੜੋ
ਵਿਧਾਨਸਭਾ ਉਤਰੀ ਤੋਂ ਗਠਬੰਧਨ ਉਮੀਦਵਾਰ ਪ੍ਰਵੀਨ ਬਾਂਸਲ ਨੇ ਲਿਆ ਮਾਤਾ ਵਿਪਨਪ੍ਰੀਤ ਕੌਰ ਤੋਂ ਅਸ਼ੀਰਵਾਦ

Monday, 30 January, 2017

ਲੁਧਿਆਣਾ, 28 ਜਨਵਰੀ  (ਸਤ ਪਾਲ ਸੋਨੀ) ਵਿਧਾਨਸਭਾ ਉਤਰੀ ਤੋਂ ਅਕਾਲੀ-ਭਾਜਪਾ ਉਮੀਦਵਾਰ ਪ੍ਰਵੀਨ ਬਾਂਸਲ  ਨੇ ਸ਼ੁੱਕਰਵਾਰ ਨੂੰ ਆਰੀਆ ਮਹੱਲਾ ਸਥਿਤ ਬਾਬਾ ਕੁੰਦਨ ਸਿੰਘ ਭਲਾਈ ਟਰੱਸਟ ਦੀ ਸੰਚਾਲਿਕਾ ਮਾਤਾ ਵਿਪਨਪ੍ਰੀਤ ਕੌਰ ਜੀ ਤੋਂ ਅਸ਼ੀਰਵਾਦ ਲਿਆ । ਮਾਤਾ ਵਿਪਨਪ੍ਰੀਤ ਕੌਰ ਨੇ ਬਾਂਸਲ  ਨੂੰ ਅਸ਼ੀਰਵਾਦ ਦੇ ਕੇ ਉਨਾਂ  ਦੇ  ਸਫਲ ਰਾਜਨਿਤੀਕ ਜੀਵਨ ਲਈ ਅਸ਼ੀਰਵਾਦ ਦਿੱਤਾ ।  ਇਸ ਮੌਕੇ... ਅੱਗੇ ਪੜੋ
ਵੋਟ ਦਾ ਸਹੀ ਅਤੇ ਜ਼ਰੂਰੀ ਇਸਤੇਮਾਲ, ਸਾਡਾ ਫਰਜ਼ ਅਤੇ ਅਧਿਕਾਰ-ਜ਼ਿਲਾ ਚੋਣ ਅਫ਼ਸਰ

Thursday, 26 January, 2017

*ਸਰਕਾਰੀ ਕਾਲਜ (ਲੜਕੀਆਂ) ਵਿਖੇ ਜ਼ਿਲਾ ਪੱਧਰੀ ਰਾਸ਼ਟਰੀ ਵੋਟਰ ਦਿਵਸ ਮਨਾਇਆ *ਨਵੇਂ ਬਣੇ ਵੋਟਰਾਂ ਨੂੰ ਵੋਟਰ ਸ਼ਨਾਖ਼ਤੀ ਕਾਰਡਾਂ ਦੀ ਵੰਡ ਲੁਧਿਆਣਾ, 25 ਜਨਵਰੀ (ਸਤ ਪਾਲ ਸੋਨੀ) ਸਥਾਨਕ ਸਰਕਾਰੀ ਕਾਲਜ (ਲੜਕੀਆਂ) ਵਿਖੇ ਰਾਸ਼ਟਰੀ ਵੋਟਰ ਦਿਵਸ ਸਬੰਧੀ ਜ਼ਿਲਾ ਪੱਧਰੀ ਸਮਾਗਮ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਜ਼ਿਲਾ ਚੋਣ ਅਫ਼ਸਰ ਸ੍ਰੀ ਰਵੀ ਭਗਤ ਨੇ ਕੀਤੀ।ਇਸ ਸਮਾਗਮ... ਅੱਗੇ ਪੜੋ

Pages

ਕੈਪਸ਼ਨ = ਮੈਡਮ ਰੂਬੀ ਸਹੋਤਾ ਕੈਨੇਡਾ ਨਾਲ ਪ੍ਰਧਾਨ ਜਸਵੀਰ ਸਿੰਘ ਜੱਸੀ ਸਨਮਾਨ ਕਰਨ ਉਪਰੰਤ ਯਾਦਗਾਰੀ ਤਸਵੀਰ ਕਰਵਾਉਦੇ ਹੋਏ ॥

ਸੰਸਥਾ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਦੇ ਕੀਤੇ ਕੰਮ ਸਲਾਘਾਯੋਗ-ਮੈਡਮ ਰੂਬੀ ਸਹੋਤਾ

Thursday, 22 February, 2018
ਸੰਸਥਾ ਦੇ ਅਹੁੱਦੇਦਾਰਾਂ ਨੇ ਸੰਦਰ ਟਰਾਫੀ ਅਤੇ ਲੋਈ ਭੇਂਟ ਕਰਕੇ ਕੀਤਾ  ਵਿਸ਼ੇਸ ਸਨਮਾਨ  ਸੰਦੌੜ ਹਰਮਿੰਦਰ ਸਿੰਘ ਭੱਟ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਭਾਰਤ ਫੇਰੀ ਤੇ ਆਈ ਕੈਨੇਡਾ ਪਾਰਲੀਮੈਂਟ ਮੈਂਬਰ ਮੈਡਮ ਰੂਬੀ ਸਹੋਤਾ ਕੈਨੇਡਾ ਜੋ ਅਹਿਮਦਗੜ੍ਹ ਨੇੜੇ ਪਿੰਡ ਜੰਡਾਲੀ ਕਲਾਂ ਦੀ ਜੰਮਪਲ ਹੈ ਦਾ...

ਡੈਨਮਾਰਕ ਤੋ ਸ੍ਰ ਨਰਿੰਦਰਪਾਲ ਸਿੰਘ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਨਿਯੁੱਕਤ।

Monday, 22 January, 2018
ਓਸਲੋ (ਰੁਪਿੰਦਰ ਢਿੱਲੋ ਮੋਗਾ) ਬੈਸ ਬ੍ਰਦਰਜ (ਸ੍ਰ ਸਿਮਰਜੀਤ ਸਿੰਘ ਬੈਸ ਤੇ ਬਲਵਿੰਦਰ ਸਿੰਘ ਬੈਸ) ਵੱਲੋ ਪੰਜਾਬ ਦੇ ਲੋਕਾ ਨੂੰ ਰਿਸ਼ਵਤ ਮੁੱਕਤ ਪੰਜਾਬ  ਤੇ ਹਰ ਇੱਕ ਲਈ ਇਨਸਾਫ  ਅਤੇ ਪੰਜਾਬ ਵਿੱਚ ਫੈਲੀਆ ਹੋਰ ਅਲਾਮਤਾ  ਦੇ ਖਾਤਮਾ ਲਈ ਤੋਰਿਆ  ਕਾਫਲਾ ਲੋਕ ਇਨਸਾਫ ਪਾਰਟੀ  ਹੁਣ ਪੰਜਾਬ  ਤੋ ਬਾਹਰ ਬੈਠੇ  ਪੰਜਾਬੀਆ...

ਚੀਨ-ਭਾਰਤ ਮਾਮਲੇ ਸ਼ਾਂਤੀ ਨਾਲ ਨਿਬੇੜੇ ਜਾਣ- ਕਾਲਮ ਨਵੀਸ ਮੰਚ

Saturday, 29 July, 2017
ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ ਦੀ ਪੰਜਾਬ ਪੱਧਰੀ  ਐਡਹਾਕ ਕਮੇਟੀ ਦਾ ਗਠਨ ਫਗਵਾੜਾ   (ਪਟ) ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ (ਰਜਿ:) ਦੀ ਨਵੀਂ ਚੁਣੀ ਗਈ ਐਡਹਾਕ ਕਮੇਟੀ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਚੀਨ ਭਾਰਤ ਸਬੰਧਾਂ ਵਿੱਚ ਪੈ ਰਹੀ ਤੇੜ ਨੂੰ ਸਮੇਟਕੇ ਦੋਹਾਂ ਦੇਸ਼ਾਂ 'ਚ ਪੈਦਾ ਹੋ ਰਹੇ ਜੰਗ...