ਰਾਜਨੀਤਿਕ

Thursday, 21 June, 2018
    ਪੈਰਿਸ,20 ਜੂਨ (ਸੁਖਵੀਰ ਸਿੰਘ ਕੰਗ) ਕੋਈ ਵੀ ਕੌਮ ਆਪਣੇ ਰਾਜ ਦੀ ਪ੍ਰਾਪਤੀ ਲਈ ਵੱਖ ਵੱਖ ਤਰੀਕੇ ਆਪਣਾ ਕੇ ਆਪਣਾ ਰਾਜ ਪ੍ਰਾਪਤ ਕਰਨ ਦੀ ਕੋਸਿ਼ਸ਼ ਕਰਦੀ ਹੈ ਉਸ ਵਿੱਚ ਉਹ ਕਿੰਨਾ ਸਫਲ ਹੁੰਦੀ ਹੈ ਇਹ ਉਸ ਤਰੀਕੇ ਦੀ ਅਖੀਰਲੀ ਪੌੜੀ ਚੜ੍ਹ ਕੇ ਪਤਾ ਲਗਦਾ ਹੈ। ਸਿੱਖ ਭਾਰਤ ਵਿੱਚ ਘੱਟ ਗਿਣਤੀ ਹੋਣ ਕਰਕੇ ਰਾਜਨੀਤਕ...
ਨਸ਼ਿਆਂ ਤੇ ਭ੍ਰਿਸ਼ਟਾਚਾਰ ਲਈ ਅਕਾਲੀ ਭਾਜਪਾ ਜ਼ਿੰਮੇਵਾਰ-ਰਣਧੀਰ ਸੀਵੀਆ

Wednesday, 25 January, 2017

ਲੋਕਾਂ ਦਾ ਇਹਨਾਂ ਪ੍ਰਤੀ ਗੁੱਸਾ ਜ਼ਮਾਨਤਾਂ ਜਬਤ ਕਰਵਾ ਦੇਵੇਗਾਂ    ਲੁਧਿਆਣਾ, 24 ਜਨਵਰੀ (ਸਤ ਪਾਲ ਸੋਨੀ) ਪੰਜਾਬ ਵਿਚ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਲਈ ਅਕਾਲੀ ਭਾਜਪਾ ਗਠਬੰਧਨ ਸਰਕਾਰ ਜ਼ਿੰਮੇਵਾਰ ਹੈ। ਪੰਜਾਬ ਦੀ ਸੱਤਾ ਤੋਂ ਲਾਂਭੇ ਕਰਨ ਦਾ ਪੂਰਾ ਮਨ ਬਣਾ ਚੁੱਕੀ ਹੈ। ਲੋਕਾਂ ਨੂੰ ਆਪਣੀ ਪਸੰਦ ਦੀ ਸਰਕਾਰ ਚੁਣਨ ਲਈ 4 ਫਰਵਰੀ ਦਾ ਦਿਨ ਦੂਰ ਨਹੀ ਰਿਹਾ। ਲੋਕਾਂ ਦਾ ਗੁੱਸਾ ਨਾ... ਅੱਗੇ ਪੜੋ
ਰਾਜਪੂਤ ਬਰਾਦਰੀ ਤੇ ਮਾਡਲ ਟਾਊਨ ਮਾਰਕੀਟ ਐਸੋਸੀਏਸ਼ਨ ਦਾ ਕੜਵਲ ਨੂੰ ਸਮਰਥਨ

Wednesday, 25 January, 2017

ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਕੀਤਾ ਵਾਅਦਾ, ਕਾਂਗਰਸ ਦੀ ਜਿੱਤ ਕਰਵਾਉਣਗੇ ਯਕੀਨੀ ਲੁਧਿਆਣਾ, 24 ਜਨਵਰੀ (ਸਤ ਪਾਲ ਸੋਨੀ) ਪੰਜਾਬ ਪ੍ਰਦੇਸ਼ ਰਾਜਪੂਤ ਸਭਾ ਤੇ ਮਾਡਲ ਟਾਊਨ ਮਾਰਕੀਟ ਐਸੋਸੀਏਸ਼ਨ ਨੇ ਆਤਮ ਨਗਰ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਕਮਲਜੀਤ ਸਿੰਘ ਕੜਵਲ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਰਾਜਪੂਤ ਸਭਾ ਤੇ ਮਾਡਲ ਟਾਊਨ ਮਾਰਕੀਟ ਐਸੋਸੀਏਸ਼ਨ ਨੇ ਸਰਵ ਸੰਮਤੀ ਨਾਲ ਮਤਾ... ਅੱਗੇ ਪੜੋ
ਆਮ ਆਦਮੀ ਪਾਰਟੀ (ਆਪ) ਨਾਰਵੇ ਚ ਪ੍ਰਵਾਸੀ ਭਾਰਤੀਆ ਚ ਹਰਮਨ ਪਿਆਰੀ ਪਾਰਟੀ ਬਣਦੀ ਜਾ ਰਹੀ।

Tuesday, 24 January, 2017

ਓਸਲੋ (ਰੁਪਿੰਦਰ ਢਿੱਲੋ ਮੋਗਾ) ਆਮ ਆਦਮੀ ਪਾਰਟੀ (ਆਪ) ਦੀਆ ਨੀਤੀਆ ਨੂੰ ਮੁੱਖ  ਰੱਖਦੇ  ਹੋਏ ਪ੍ਰਵਾਸੀ ਭਾਰਤੀਆ ਦਾ ਰੁਝਾਨ ਪਾਰਟੀ  ਪ੍ਰਤੀ  ਵੱਧਦਾ ਹੀ  ਜਾ  ਰਿਹਾ  ਹੈ। ਜਿੱਥੇ  ਭਾਰੀ  ਸੰਖਿਆ  ਚ  ਆਪ ਪਾਰਟੀ ਦੇ ਸੱਮਰਥਕ ਨਾਰਵੇ  ਤੋ  ਆਪਣੇ ਆਪਣੇ ਇਲਾਕਿਆ ਚ  ਆਪ  ਦੇ  ਉਮੀਦਵਾਰਾ  ਦੇ  ਹੱਕ ਚ ਪ੍ਰਚਾਰ ਕਰਨ ਲਈ ਪੰਜਾਬ ਰਵਾਨਾ ਹੋ  ਚੁੱਕੇ  ਹਨ ਅਤੇ ਇਸ ਹਫਤੇ ਚ  ਵੀ  ... ਅੱਗੇ ਪੜੋ
ਮਾਲੇਰਕੋਟਲਾ 'ਚ ਚੌਣ ਰੈਲੀਆਂ 'ਚ ਟਰੈਕਟਰ ਲੈ ਜਾਣ ਤੇ ਲੱਗੀ ਪਾਬੰਦੀ

Monday, 23 January, 2017

ਮਾਲੇਰਕੋਟਲਾ ੨੨ ਜਨਵਰੀ (ਹਰਮਿੰਦਰ ਸਿੰਘ ਭੱਟ) ਵਿਧਾਨ ਸਭਾ ਹਲਕਾ ਮਾਲੇਰਕੋਟਲਾ ਦੇ ਚੌਣ ਅਫਸਰ ਕਮ ਐਸ.ਡੀ.ਐਮ. ਸ਼੍ਰੀ ਸ਼ੌਕਤ ਅਹਿਮਦ ਪਰੇ ਤੇ ਚੌਣ ਆਬਜ਼ਰਬਰ ਆਨੰਦ ਸਵਰੂਪ ਨੇ ਚੋਣਾਂ ਨੂੰ ਪਾਰਦਰਸ਼ੀ ਤੇ ਸ਼ਾਂਤਮਈ ਢੰਗ ਨਾਲ ਨੇਪਰੇ ਚੜਾਉਣ ਲਈ ਹਲਕੇ ਦੇ ਉਮੀਦਵਾਰਾਂ ਤੇ ਉਹਨਾਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕਰਕੇ ਸਪੱਸ਼ਟ ਕੀਤਾ ਕਿ ਚੁਣਾਵੀਂ ਰੈਲੀਆਂ 'ਚ ਟਰੈਕਟਰ ਲੈ ਜਾਣ 'ਤੇ... ਅੱਗੇ ਪੜੋ
ਮਹਿਲਾ ਕਾਂਗਰਸ ਦੀ ਸਾਬਕਾ ਜਿਲਾ ਪ੍ਰਧਾਨ ਅਕਾਲੀ ਦਲ ਵਿਚ ਸ਼ਾਮਲ

Monday, 23 January, 2017

ਸੰਦੌੜ, 22 ਜਨਵਰੀ (ਹਰਮਿੰਦਰ ਸਿੰਘ ਭੱਟ)     ਹਲਕਾ ਮਾਲੇਰਕੋਟਲਾ ਤੋਂ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਕਾਂਗਰਸ ਪਾਰਟੀ ਦੀ ਜਿਲਾ ਸੰਗਰੂਰ ਦੀ ਮਹਿਲਾ ਕਾਂਗਰਸ ਦੀ ਪ੍ਰਧਾਨ ਬੀਬੀ ਕਾਂਤਾ ਕੁਠਾਲਾ ਨੇ ਕਾਂਗਰਸ ਛੱਡ ਕੇ ਅਕਾਲੀ ਦਲ ਦਾ ਸਾਥ ਦੇਣ ਫੈਸਲਾ ਕੀਤਾ ਅਤੇ ਅਕਾਲੀ ਦਲ ਦੇ ਉਮੀਦਵਾਰ ਮੁਹੰਮਦ ਉਵੈਸ ਨੇ ਕਾਤਾ ਕੁਠਾਲਾ ਨੂੰ ਅਕਾਲੀ ਦਲ ਵਿਚ ਸਾਮਲ... ਅੱਗੇ ਪੜੋ
ਸੇਰਗੜ ਚੀਮਾ ਦੇ ਨਰਾਜ ਟਕਸਾਲੀ ਆਗੂ ਮੁਹੰਮਦ ਓਵੈਸ ਦੇ ਨਾਲ ਤੁਰੇ

Sunday, 22 January, 2017

ਸੰਦੌੜ, (ਹਰਮਿੰਦਰ ਸਿੰਘ ਭੱਟ) ਵਿਧਾਨ ਸਭਾ ਹਲਕਾ ਮਾਲੇਰਕੋਟਲਾ ਤੋਂ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਮੁਹੰਮਦ ਉਵੈਸ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਅਕਾਲੀ ਦਲ ਨਾਲ ਨਾਰਾਜ ਚੱਲ ਰਹੇ ਟਕਸਾਲੀ ਆਗੂਆਂ ਨੇ ਮੁਹੰਮਦ ਉਵੈਸ ਦੇ ਹੱਕ ਵਿਚ ਤੁਰਨ ਦਾ ਐਲਾਨ ਕਰ ਦਿੱਤਾ।ਅਕਾਲੀ ਆਗੂਆਂ ਨੂੰ ਮਨਾਉਣ ਅਕਾਲੀ ਉਮੀਦਵਾਰ ਮੁਹੰਮਦ ਉਵੈਸ ਦੇ ਭਰਾ ਮੁਹੰਮਦ ਖਬਾਬ ਨੇ ਅੱਜ ਉਨਾਂ... ਅੱਗੇ ਪੜੋ
ਲਓ ਜੀ.... ਮੈ ਕਿਹਾ ਜੀ ਹੁਣ ਤਾਂ ਵੋਟਾਂ ਵੀ ਬਣ ਗਿਆ ਫ਼ੈਸ਼ਨ-- ਹਰਮਿੰਦਰ ਸਿੰਘ ਭੱਟ

Friday, 20 January, 2017

    ਵੋਟਾਂ ਦੇ ਦੌਰਾਨ ਹਰੇਕ ਪਾਰਟੀ ਵੱਲੋਂ ਆਪਣੇ ਤੇ ਕੈੰਡੀਡੇਟ ਉਮੀਦਵਾਰਾਂ ਵੱਲੋਂ ਕੀਤੇ ਗਏ ਆਪਣੇ ਹਲਕੇ ਵਿਚ ਸਮਾਜ ਭਲਾਈ ਦੇ ਜਾਂ ਹੋਰ ਵਿਕਾਸ ਕਾਰਜਾਂ ਨੂੰ ਗਿਣਾਇਆ ਜਾਂਦਾ ਹੈ। ਜੋ ਕਿ ਅਧੂਰੇ ਲਟਕਦੇ ਆਮ ਦੇਖੇ ਜਾ ਸਕਦੇ ਹਨ। ਜਿਹੜੇ ਪੂਰੇ ਵੀ ਹਨ ਉਹ ਵੀ ਉਦਘਾਟਨ ਦੇ ਤੁਰੰਤ ਬਾਅਦ ਹੀ ਬਣਾਉਣ ਵਾਲਿਆਂ ਦੀ ਮਾੜੀ ਕਾਰਗੁਜ਼ਾਰੀ ਤੇ ਫ਼ਿਦਾ ਹੋ ਕੇ ਤੇ ਉਦਘਾਟਨ ਕਰਨ ਵਾਲਿਆਂ... ਅੱਗੇ ਪੜੋ
ਭਗਵੰਤ ਮਾਨ ਦੀ ਰੈਲੀ ਨੇ ਹਲਕਾ ਮਾਲੇਰਕੋਟਲਾ ਦੇ ਬਦਲੇ ਸਿਆਸੀ ਸਮੀਕਰਨ

Friday, 20 January, 2017

ਪੰਜਾਬ ਬਚਾਉਣ ਵਾਲੇ ਕੈਪਟਨ ਨੇ ਟਿਕਟਾਂ ਲਈ ਸੋਨੀਆਂ ਗਾਂਧੀ ਦੇ ਕੱਢੇ ਹਾੜੇ – ਭਗਵੰਤ ਮਾਨ ਸੰਦੌੜ, 20 ਜਨਵਰੀ (ਹਰਮਿੰਦਰ ਸਿੰਘ ਭੱਟ)   ਵਿਧਾਨ ਸਭਾ ਹਲਕਾ ਮਾਲੇਰਕੋਟਲਾ ਅਧੀਨ ਪੈਂਦੇ ਪਿੰਡ ਦਸੌਧਾ ਸਿੰਘ ਵਾਲਾ ਵਿਖੇ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਭਗਵੰਤ ਮਾਨ ਦੀ ਹੋਈ ਵੱਡੀ ਰੈਲੀ ਨੇ ਹਲਕਾ ਮਾਲੇਰਕੋਟਲਾ ਦੇ ਸਿਆਸੀ ਸਮੀਕਰਨ ਬਦਲ ਕੇ ਰੱਖ ਦਿੱਤੇ ਹਨ। ਦਸੌਧਾ ਸਿੰਘ... ਅੱਗੇ ਪੜੋ
ਆਮ ਆਦਮੀ ਪਾਰਟੀ ਦੇ ਉਮੀਦਵਾਰ ਆਸ਼ੂਤੋਸ਼ ਦੇ ਸਮਰਥਨ ਲਈ ਐਮ ਪੀ ਭਗਵੰਤ ਮਾਨ ਪਹੁੰਚੇ

Monday, 16 January, 2017

ਰਾਜਪੁਰਾ (ਧਰਮਵੀਰ ਨਾਗਪਾਲ) ਸੰਗਰੂਰ ਦੇ ਸੰਸਦ ਭਗਵੰਤ ਮਾਨ ਰਾਜਪੁਰਾ ਦੇ ਝੰਡਾ ਗਰਾਉਂਡ ਵਿੱਖੇ ਆਮ ਪਾਰਟੀ ਦੇ ਉਮੀਦਵਾਰ ਆਸ਼ੂਤੋਸ਼ ਜੋਸ਼ੀ ਵਲੋਂ ਸਦੀ ਗਈ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚੇ ਤੇ ਉਹਨਾਂ ਨੇ ਬਹੁਤ ਹੀ ਹਸਮੁੱਖ ਤੇ ਮਜਾਕਿਆ ਅੰਦਾਜ ਵਿੱਚ ਕਿੱਕਲੀ ਸੁਣਾ ਕੇ ਲੋਕਾ ਨੂੰ ਹਸਾ ਹਸਾ ਕੇ ਹੈਰਾਨ ਕਰ ਦਿੱਤਾ। ਉਹਨਾਂ ਮਜਾਕਿਆਂ ਅੰਦਾਜ ਵਿੱਚ ਅਕਾਲੀ ਤੇ ਕਾਂਗਰਸ ਸਰਕਾਰ... ਅੱਗੇ ਪੜੋ
ਸਤਾ ਦੀ ਭੁੱਖ ਮਿਟਾਉਣ ਲਈ ਬੱਗਾ ਨੇ ਅਕਾਲੀ ਦਲ ਦੀ ਪਿੱਠ ' ਚ ਮਾਰਿਆ ਛੂਰਾ-ਗੋਸ਼ਾ

Saturday, 14 January, 2017

ਲੁਧਿਆਣਾ, 14 ਜਨਵਰੀ (ਸਤ ਪਾਲ ਸੋਨੀ)  ਯੂਥ ਅਕਾਲੀ ਦਲ ਪ੍ਰਧਾਨ ਗੁਰਦੀਪ ਸਿੰਘ  ਗੋਸ਼ਾ ਨੇ ਅਕਾਲੀ ਦਲ ਛੱਡ ਕੇ ਵਿਧਾਨਸਭਾ ਉਤਰੀ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਉਤਰੇ ਮਦਨ ਲਾਲ ਬੱਗਾ ਅਤੇ ਉਨਾਂ  ਦੇ  ਸਾਥੀਆਂ ਤੋਂ ਜਨਤਾ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਰਾਜ  ਦੇ ਲੋਕ ਪਾਰਟੀ ਦੀ ਪਿੱਠ ਵਿੱਚ ਛੁਰਾ ਘੋਂਪਣ ਵਾਲੇ ਮੌਕਾ ਪ੍ਰਸਤ ਨੇਤਾਵਾਂ ਨੂੰ ਮੁੰਹ ਨਹੀਂ ਲਗਾਣਗੇ  ।  ... ਅੱਗੇ ਪੜੋ

Pages

ਕੈਪਸ਼ਨ = ਮੈਡਮ ਰੂਬੀ ਸਹੋਤਾ ਕੈਨੇਡਾ ਨਾਲ ਪ੍ਰਧਾਨ ਜਸਵੀਰ ਸਿੰਘ ਜੱਸੀ ਸਨਮਾਨ ਕਰਨ ਉਪਰੰਤ ਯਾਦਗਾਰੀ ਤਸਵੀਰ ਕਰਵਾਉਦੇ ਹੋਏ ॥

ਸੰਸਥਾ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਦੇ ਕੀਤੇ ਕੰਮ ਸਲਾਘਾਯੋਗ-ਮੈਡਮ ਰੂਬੀ ਸਹੋਤਾ

Thursday, 22 February, 2018
ਸੰਸਥਾ ਦੇ ਅਹੁੱਦੇਦਾਰਾਂ ਨੇ ਸੰਦਰ ਟਰਾਫੀ ਅਤੇ ਲੋਈ ਭੇਂਟ ਕਰਕੇ ਕੀਤਾ  ਵਿਸ਼ੇਸ ਸਨਮਾਨ  ਸੰਦੌੜ ਹਰਮਿੰਦਰ ਸਿੰਘ ਭੱਟ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਭਾਰਤ ਫੇਰੀ ਤੇ ਆਈ ਕੈਨੇਡਾ ਪਾਰਲੀਮੈਂਟ ਮੈਂਬਰ ਮੈਡਮ ਰੂਬੀ ਸਹੋਤਾ ਕੈਨੇਡਾ ਜੋ ਅਹਿਮਦਗੜ੍ਹ ਨੇੜੇ ਪਿੰਡ ਜੰਡਾਲੀ ਕਲਾਂ ਦੀ ਜੰਮਪਲ ਹੈ ਦਾ...

ਡੈਨਮਾਰਕ ਤੋ ਸ੍ਰ ਨਰਿੰਦਰਪਾਲ ਸਿੰਘ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਨਿਯੁੱਕਤ।

Monday, 22 January, 2018
ਓਸਲੋ (ਰੁਪਿੰਦਰ ਢਿੱਲੋ ਮੋਗਾ) ਬੈਸ ਬ੍ਰਦਰਜ (ਸ੍ਰ ਸਿਮਰਜੀਤ ਸਿੰਘ ਬੈਸ ਤੇ ਬਲਵਿੰਦਰ ਸਿੰਘ ਬੈਸ) ਵੱਲੋ ਪੰਜਾਬ ਦੇ ਲੋਕਾ ਨੂੰ ਰਿਸ਼ਵਤ ਮੁੱਕਤ ਪੰਜਾਬ  ਤੇ ਹਰ ਇੱਕ ਲਈ ਇਨਸਾਫ  ਅਤੇ ਪੰਜਾਬ ਵਿੱਚ ਫੈਲੀਆ ਹੋਰ ਅਲਾਮਤਾ  ਦੇ ਖਾਤਮਾ ਲਈ ਤੋਰਿਆ  ਕਾਫਲਾ ਲੋਕ ਇਨਸਾਫ ਪਾਰਟੀ  ਹੁਣ ਪੰਜਾਬ  ਤੋ ਬਾਹਰ ਬੈਠੇ  ਪੰਜਾਬੀਆ...

ਚੀਨ-ਭਾਰਤ ਮਾਮਲੇ ਸ਼ਾਂਤੀ ਨਾਲ ਨਿਬੇੜੇ ਜਾਣ- ਕਾਲਮ ਨਵੀਸ ਮੰਚ

Saturday, 29 July, 2017
ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ ਦੀ ਪੰਜਾਬ ਪੱਧਰੀ  ਐਡਹਾਕ ਕਮੇਟੀ ਦਾ ਗਠਨ ਫਗਵਾੜਾ   (ਪਟ) ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ (ਰਜਿ:) ਦੀ ਨਵੀਂ ਚੁਣੀ ਗਈ ਐਡਹਾਕ ਕਮੇਟੀ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਚੀਨ ਭਾਰਤ ਸਬੰਧਾਂ ਵਿੱਚ ਪੈ ਰਹੀ ਤੇੜ ਨੂੰ ਸਮੇਟਕੇ ਦੋਹਾਂ ਦੇਸ਼ਾਂ 'ਚ ਪੈਦਾ ਹੋ ਰਹੇ ਜੰਗ...