ਰਾਜਨੀਤਿਕ

Saturday, 29 July, 2017
ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ ਦੀ ਪੰਜਾਬ ਪੱਧਰੀ  ਐਡਹਾਕ ਕਮੇਟੀ ਦਾ ਗਠਨ ਫਗਵਾੜਾ   (ਪਟ) ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ (ਰਜਿ:) ਦੀ ਨਵੀਂ ਚੁਣੀ ਗਈ ਐਡਹਾਕ ਕਮੇਟੀ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਚੀਨ ਭਾਰਤ ਸਬੰਧਾਂ ਵਿੱਚ ਪੈ ਰਹੀ ਤੇੜ ਨੂੰ ਸਮੇਟਕੇ ਦੋਹਾਂ ਦੇਸ਼ਾਂ 'ਚ ਪੈਦਾ ਹੋ ਰਹੇ ਜੰਗ...
ਪਿੰਡ ਬਾਪਲਾ ਵਿਖੇ ਆਮ ਆਦਮੀ ਪਾਰਟੀ ਨੂੰ ਮਿਲਿਆ ਵੱਡਾ ਹੁਲਾਰਾ

Friday, 13 January, 2017

ਇਕ ਦਰਜਨ ਤੋਂ ਵੱਧ ਲੋਕਾਂ ਨੇ ਆਪ ਪਾਰਟੀ ਵਿਚ ਸ਼ਾਮਲ ਹੋਣ ਦਾ ਕੀਤਾ  ਐਲਾਨ ਸੰਦੌੜ, ੧੨ ਜਨਵਰੀ (ਹਰਮਿੰਦਰ ਸਿੰਘ ਭੱਟ)    ਹਲਕਾ ਮਾਲੇਰਕੋਟਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਰਸ਼ਦ ਡਾਲੀ ਨੂੰ ਉਸ ਸਮੇ ਵੱਡਾ ਹੁਲਾਰਾ ਮਿਲਿਆ ਜਦੋਂ ਪਿੰਡ ਬਾਪਲਾ ਨਾਲ ਸਬੰਧਿਤ ਇਕ ਦਰਜਨ ਤੋਂ ਵੱਧ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੇ ਆਪੋ ਆਪਣੀਆਂ ਪਾਰਟੀਆਂ ਨੂੰ ਅਲਵਿਦਾ ਆਖਦੇ ਹੋਏ ਆਮ... ਅੱਗੇ ਪੜੋ
ਉਮੀਦਵਾਰਾਂ ਦੇ ਚੋਣ ਖ਼ਰਚਿਆਂ 'ਤੇ ਨਿਗਰਾਨੀ ਰੱਖਣ ਲਈ ਖ਼ਰਚਾ ਆਬਜ਼ਰਵਰ ਪਹੁੰਚੇ

Wednesday, 11 January, 2017

ਪੰਜਾਬ ਵਿਧਾਨ ਸਭਾ ਚੋਣਾਂ-2017 ਉਮੀਦਵਾਰਾਂ ਦੇ ਚੋਣ ਖ਼ਰਚਿਆਂ 'ਤੇ ਨਿਗਰਾਨੀ ਰੱਖਣ ਲਈ ਖ਼ਰਚਾ ਆਬਜ਼ਰਵਰ ਪਹੁੰਚੇ *14 ਵਿਧਾਨ ਸਭਾ ਹਲਕਿਆਂ 'ਤੇ ਨਜ਼ਰ ਰੱਖਣਗੇ 6 ਨਿਗਰਾਨ-ਜ਼ਿਲ•ਾ ਚੋਣ ਅਫ਼ਸਰ ਲੁਧਿਆਣਾ, 10 ਜਨਵਰੀ  (ਸਤ ਪਾਲ ਸੋਨੀ)  ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ-2017 ਦੌਰਾਨ ਜ਼ਿਲਾ ਲੁਧਿਆਣਾ ਦੇ 14 ਹਲਕਿਆਂ ਵਿੱਚ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਚੋਣ ਖਰਚਿਆਂ 'ਤੇ... ਅੱਗੇ ਪੜੋ
ਲੋਕ ਇਨਸਾਫ਼ ਪਾਰਟੀ ਸੇਵਾ ਦੇ ਜਾਨੂੰਨ ਵਾਲਿਆ ਦੀ ਪਾਰਟੀ - ਸੀਵੀਆ

Wednesday, 11 January, 2017

*ਅਕਾਲੀ ਕਾਂਗਰਸੀ ਸਰਕਾਰਾਂ ਨੇ ਲੋਕਾਂ ਨੂੰ ਲਾਰਿਆ ਤੋਂ ਸਿਵਾਏ ਕੁੱਝ ਨਹੀ ਦਿੱਤਾ ਲੁਧਿਆਣਾ, 10 ਜਨਵਰੀ  (ਸਤ ਪਾਲ ਸੋਨੀ) ਪੰਜਾਬ ਦੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਸਰਕਾਰ ਨੇ ਪਿਛਲੇ 70 ਸਾਲਾਂ ਤੋ ਸਿਵਾਏ ਲਾਰਿਆਂ ਤਾ ਕੁਝ ਨਹੀਂ ਦਿੱਤਾ। ਜਿਸ ਤੋਂ ਦੁੱਖੀ ਹੋ ਕੇ ਲੋਕ ਸੇਵਾ ਦਾ ਜਾਨੂੰਨ ਵਾਲਿਆਂ ਨੇ ਲੋਕਾਂ ਨੇ ਲੋਕ ਇਨਸਾਫ਼ ਪਾਰਟੀ ਬਣਾਈ ਹੈ। ਜਿਸ ਦੀ... ਅੱਗੇ ਪੜੋ
ਨਾਮਜ਼ਦਗੀਆਂ ਅੱਜ ਤੋਂ ਦਾਖ਼ਲ ਕੀਤੀਆਂ ਜਾ ਸਕਣਗੀਆਂ, ਪ੍ਰਬੰਧ ਮੁਕੰਮਲ

Wednesday, 11 January, 2017

  ਪੰਜਾਬ ਵਿਧਾਨ ਸਭਾ ਚੋਣਾਂ-2017 ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨਾਮਜ਼ਦਗੀਆਂ ਅੱਜ ਤੋਂ ਦਾਖ਼ਲ ਕੀਤੀਆਂ ਜਾ ਸਕਣਗੀਆਂ, ਪ੍ਰਬੰਧ ਮੁਕੰਮਲ *11 ਤੋਂ 18 ਜਨਵਰੀ ਤੱਕ ਭਰੀਆਂ ਜਾਣਗੀਆਂ ਨਾਮਜ਼ਦਗੀਆਂ-ਜ਼ਿਲਾ ਚੋਣ ਅਫ਼ਸਰ ਲੁਧਿਆਣਾ, 10 ਜਨਵਰੀ  (ਸਤ ਪਾਲ ਸੋਨੀ) ਜ਼ਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਗਾਮੀ ਪੰਜਾਬ ਵਿਧਾਨ ਸਭਾ... ਅੱਗੇ ਪੜੋ
ਪੰਜਾਬ ਵਿਧਾਨ ਸਭਾ ਚੋਣਾਂ-2017

Tuesday, 10 January, 2017

ਨਾਮਜ਼ਦਗੀਆਂ ਭਰਨ ਸੰਬੰਧੀ ਮਿਤੀ, ਸਮਾਂ ਤੇ ਸਥਾਨਾਂ ਦੀ ਸੂਚੀ ਜਾਰੀ *11 ਤੋਂ 18 ਜਨਵਰੀ ਤੱਕ ਭਰੀਆਂ ਜਾਣਗੀਆਂ ਨਾਮਜ਼ਦਗੀਆਂ-ਵਧੀਕ ਜ਼ਿਲਾ ਚੋਣ ਅਫ਼ਸਰ ਲੁਧਿਆਣਾ, 9 ਜਨਵਰੀ (ਸਤ ਪਾਲ ਸੋਨੀ )  ਵਧੀਕ ਜ਼ਿਲਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ (ਵ) ਮਿਸ ਅਪਨੀਤ ਰਿਆਤ ਨੇ ਨਾਮਜ਼ਦਗੀ ਪੱਤਰ ਭਰਨ ਸੰਬੰਧੀ ਵੇਰਵਾ ਜਾਰੀ ਕਰਦਿਆਂ ਦੱਸਿਆ ਕਿ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ-2017... ਅੱਗੇ ਪੜੋ
ਸਿਆਸੀ ਪਾਰਟੀਆਂ ਚੋਣ ਮੈਨੀਫੇਸਟੋ 'ਚ ਘੱਟਗਿਣਤੀਆਂ ਨੂੰ ਦੇਵੇ ਵਿਸ਼ੇਸ਼ ਥਾਂ

Monday, 9 January, 2017

* ਸਿਰਫ ਕਬਰਿਸਤਾਨ ਹੀ ਨਹੀਂ ਸਿੱਖਿਆ ਦੇ ਸੰਸਥਾਨ ਤੇ ਰੋਜ਼ਗਾਰ ਵੀ ਚਾਹੀਦਾ ਹੈ : ਸ਼ਾਹੀ ਇਮਾਮ ਪੰਜਾਬ    ਲੁਧਿਆਣਾ 8 ਜਨਵਰੀ   (ਸਤ ਪਾਲ ਸੋਨੀ)  ਪੰਜਾਬ 'ਚ 4 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਅੱਜ ਇੱਥੇ ਮਜਲਿਸ ਅਹਿਰਾਰ ਇਸਲਾਮ ਹਿੰਦ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਹੈ ਕਿ ਪੰਜਾਬ... ਅੱਗੇ ਪੜੋ
ਸ਼੍ਰੋਅਦ ਨੂੰ ਝਟਕਾ ਮਾਲਵਾ ਜੋਨ-3 ਦਾ ਪ੍ਰਚਾਰ ਸਕੱਤਰ ਪਾਲਾ ਢੰਡਾਰੀ ਸਾਥੀਆਂ ਸਮੇਤ ਲੋਕ ਇਨਸਾਫ ਪਾਰਟੀ ਵਿੱਚ ਸ਼ਾਮਲ

Monday, 9 January, 2017

- ਸੂਬੇ ਦੇ ਸਾਰੇ ਹਲਕਿਆਂ ਵਿੱਚ ਚੱਲੀ ਲਿਪ ਤੇ ਆਪ ਉਮੀਦਵਾਰਾਂ ਦੀ ਲਹਿਰ- ਬੈਂਸ     ਲੁਧਿਆਣਾ,  (ਸਤ ਪਾਲ ਸੋਨੀ) ਵਿਕਾਸ ਪੱਖੋਂ ਲੀਹੋਂ ਲੱਥੇ ਖੁਸ਼ਹਾਲ ਸੂਬੇ ਪੰਜਾਬ ਦਾ ਹਰ ਵਰਗ ਬੇਰੋਜਗਾਰੀ, ਨਸ਼ਾ ਖੋਰੀ ਅਤੇ ਭ੍ਰਿਸ਼ਟਾਚਾਰ ਤੋਂ ਬੂਰੀ ਤਰਾਂ ਪ੍ਰੇਸ਼ਾਨ ਹੋ ਚੁੱਕਾ ਜਿਸ ਦੇ ਚੱਲਦੇ ਸੂਬੇ ਦਾ ਹਰ ਵਰਗ ਪੰਜਾਬ ਵਿੱਚ ਸੱਤਾ ਪਰਿਵਾਰਤਨ ਲਈ ਕਾਹਲਾ ਹੈ ਇਨਾਂ ਸਬਦਾਂ ਦਾ ਪ੍ਰਗਟਾਵਾ... ਅੱਗੇ ਪੜੋ
ਸਾਡਾ ਮੁੱਖ ਮਕਸਦ ਗਰੀਬ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ-ਐਚ ਐਸ ਫੂਲਕਾ

Friday, 6 January, 2017

ਸੰਦੌੜ ਵਿਖੇ ਅਰਸ਼ਦ ਡਾਲੀ ਦੇ ਚੋਣ ਦਫਤਰ ਦਾ ਕੀਤਾ ਉਦਘਾਟਨ ਸੰਦੌੜ,6 ਜਨਵਰੀ (ਹਰਮਿੰਦਰ ਸਿੰਘ ਭੱਟ)-ਸਾਡਾ ਮੁੱਖ ਮਕਸਦ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਅਤੇ ਗਰੀਬ ਲੋਕਾਂ ਨੂੰ ਰੁਜਗਾਰ ਮਹੁੱਈਆ ਕਰਵਾ ਕੇ ਉਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਹੈ।ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਐਚ ਐਸ ਫੂਲਕਾ ਸੀਨੀਅਰ ਆਗੂ ਆਮ ਆਦਮੀ ਪਾਰਟੀ ਪੰਜਾਬ ਨੇ ਅੱਜ ਸੰਦੌੜ ਵਿਖੇ ਪੱਤਰਕਾਰਾਂ... ਅੱਗੇ ਪੜੋ
ਹਲਕੇ ਤੋਂ ਦੂਰੀ ਲੈ ਡੁੱਬੇਗੀ ਜਿੱਤੇ ਹਾਰੇ ਉਮੀਦਵਾਰਾਂ ਨੂੰ – ਸਿਬੀਆ

Friday, 6 January, 2017

*ਸਿਬੀਆ ਨੇ ਕੀਤਾ ਬਾਜ਼ੀਗਰ ਬਸਤੀ, ਕਾਰਾਬਾਰਾ, ਸ਼ਿਵਪੁਰੀ, ਅਸ਼ੋਕ ਨਗਰ ਤੇ ਲਛਮੀ ਨਗਰ 'ਚ ਚੋਣ ਮੀਟਿੰਗ ਨੂੰ ਸੰਬੋਧਨ ਲੁਧਿਆਣਾ, 5 ਜਨਵਰੀ  (ਸਤ ਪਾਲ ਸੋਨੀ) 2012 ਦੀਆਂ ਵਿਧਾਨ ਸਭਾ ਚੋਣਾ ਵਿਚ ਜਿੱਤੇ ਕਾਂਗਰਸੀ ਵਿਧਾਇਕ ਅਤੇ ਹਾਰੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੱਲੋਂ ਹਲਕੇ ਦੀ ਪਿਛਲੋ 5 ਸਾਲਾਂ ਦੌਰਾਨ ਸਾਰ ਨਾ ਲਏ ਜਾਣ ਤੋਂ ਲੋਕ ਨਾਰਾਜ਼ ਹਨ। ਹਲਕੇ ਦੀ ਅਣਦੇਖੀ ਦਾ... ਅੱਗੇ ਪੜੋ
ਫੇਸਬੁੱਕ, ਟਵਿੱਟਰ ਅਤੇ ਹੋਰ ਸੋਸ਼ਲ ਮੀਡੀਆ 'ਤੇ ਕੀਤੀ ਸਪਾਂਸਰ ਇਸ਼ਤਿਹਾਰਬਾਜੀ ਦਾ ਖਰਚਾ ਵੀ ਜੁੜੇਗਾ ਉਮੀਦਵਾਰ ਦੇ ਖਰਚੇ ਵਿੱਚ-ਜ਼ਿਲਾ ਚੋਣ ਅਫ਼ਸਰ

Friday, 6 January, 2017

*ਉਮੀਦਵਾਰ ਖਰਚੇ ਸੰਬੰਧੀ ਜ਼ਿਲਾ ਚੋਣ ਦਫ਼ਤਰ ਜਾਂ ਰਿਟਰਨਿੰਗ ਅਫ਼ਸਰ ਨੂੰ ਦੇਣਗੇ ਸੂਚਨਾ *ਵੋਟਰਾਂ ਨੂੰ ਪੈਸੇ, ਨਸ਼ੇ, ਸ਼ਰਾਬ ਅਤੇ ਹੋਰ ਸਮੱਗਰੀ ਲੈ ਕੇ ਵੋਟ ਨਾ ਪਾਉਣ ਦੀ ਅਪੀਲ  ਲੁਧਿਆਣਾ, 5 ਜਨਵਰੀ  (ਸਤ ਪਾਲ ਸੋਨੀ) ਜ਼ਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਕਿਹਾ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ ਫੇਸਬੁੱਕ, ਟਵਿੱਟਰ ਅਤੇ ਹੋਰ ਸੋਸ਼ਲ ਮੀਡੀਆ ਮਾਧਿਅਮਾਂ... ਅੱਗੇ ਪੜੋ

Pages

ਕੈਪਸ਼ਨ- ਪਿੰਡ ਪੰਜਗਰਾਈਆਂ ਵਿਖੇ ਕਾਂਗਰਸ਼ ਕਮੇਟੀ ਲੋਕਲ ਇਕਾਈ  ਦੀ ਚੋਣ ਮੌਕੇ ਨਵੇ ਚੁਣੇ ਪ੍ਰਧਾਨ ਤੇ ਅਹੁਦੇਦਾਰ ਜਿਲਾ ਜਰਨਲ ਸਕੱਤਰ ਜਸਪਾਲ ਸਿੰਘ ਜੱਸੀ ਨਾਲ

ਕਾਂਗਰਸ਼ ਦੀ 21 ਮੈਂਬਰੀ ਕਮੇਟੀ ਦੀ ਚੋਣ,ਪਾਲ ਸੰਧੂ ਪ੍ਰਧਾਨ ਚੁਣੇ ਗਏ

Saturday, 29 July, 2017
ਸੰਦੌੜ 28 ਜੁਲਾਈ (ਹਰਮਿੰਦਰ ਸਿੰਘ ਭੱਟ ) ਪਿੰਡ ਪੰਜਗਰਾਈਆਂ ਵਿਖੇ ਕਾਂਗਰਸ਼ ਕਮੇਟੀ ਲੋਕਲ ਇਕਾਈ ਦੀ ਚੋਣ ਕਾਂਗਰਸ਼ ਦੇ ਜਿਲਾ ਜਰਨਲ ਸਕੱਤਰ ਜਸਪਾਲ ਸਿੰਘ ਜੱਸੀ ਦੀ ਅਗਵਾਈ ਵਿੱਚ ਹੋਈ।ਇਸ ਚੋਣ ਦੇ ਵਿੱਚ ਜਸਪਾਲ ਸਿੰਘ ਪਾਲ ਸੰਧੂ ਨੂੰ ਪ੍ਰਧਾਨ, ਕੇਸਰ ਸਿੰਘ ਚਹਿਲ ਮੀਤ ਪ੍ਰਧਾਨ,ਕੁਲਦੀਪ ਸਿੰਘ, ਗੁਰਦੇਵ ਸਿੰਘ,ਰੂਪ...

ਪੰਜਾਬ ਦੇ ਰਾਜਪਾਲ ਵੱਲੋਂ ਸੂਬੇ ਦੀ ਵਿਰਾਸਤ ਨੂੰ ਸਾਂਭਣ ਅਤੇ ਵਿਰਾਸਤੀ ਸੈਰ ਸਪਾਟੇ ਨੂੰ ਉਭਾਰਨ 'ਤੇ ਜ਼ੋਰ

Friday, 21 July, 2017
ਐਸ.ਏ.ਐਸ. ਨਗਰ (ਮੁਹਾਲੀ), (ਧਰਮਵੀਰ ਨਾਗਪਾਲ) ਸੈਰ ਸਪਾਟਾ ਤੇ ਸੱਭਿਆਚਾਰ ਵਿਭਾਗ ਵੱਲੋਂ ਅੱਜ ਇੰਡੀਅਨ ਸਕੂਲ ਆਫ ਬਿਜਨਸ ਵਿਖੇ ਇੰਡੀਅਨ ਹੈਰੀਟੇਜ ਹੋਟਲ ਐਸੋਸੀਏਸ਼ਨ ਨਾਲ ਵਿਸ਼ੇਸ਼ ਵਿਚਾਰ ਵਟਾਂਦਰਾ ਕਾਨਫਰੰਸ ਕਰਵਾਈ ਗਈ ਜਿਸ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਵੀ.ਪੀ.ਸਿੰਘ ਬਦਨੌਰ...

(ਲੱਖੋਵਾਲ) ਤੇ ਰਾਜੇਵਾਲ ਦੀ ਸਾਂਝੀ ਮੀਟਿੰਗ ਮਾਰਕਿਟ ਕਮੇਟੀ ਦਫ਼ਤਰ ਵਿਖੇ ਕਰਕੇ ਐਸ.ਡੀ.ਐਮ ਦਫ਼ਤਰ ਪੁੱਜ ਕੇ ਜੀ.ਐਸ.ਟੀ ਪੁਤਲਾ ਸਾੜ ਕੇ

Friday, 14 July, 2017
ਮਾਲੇਰਕੋਟਲਾ ੧੩ ਜੁਲਾਈ (ਪਟ) ਖੇਤੀਬਾੜੀ ਨੂੰ ਜੀ.ਐਸ.ਟੀ ਤੋਂ ਬਾਹਰ ਰੱਖਣ ਸਬੰਧੀ ਅੱਜ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਤੇ ਰਾਜੇਵਾਲ ਦੀ ਸਾਂਝੀ ਮੀਟਿੰਗ ਮਾਰਕਿਟ ਕਮੇਟੀ ਦਫ਼ਤਰ ਵਿਖੇ ਕਰਕੇ ਐਸ.ਡੀ.ਐਮ ਦਫ਼ਤਰ ਪੁੱਜ ਕੇ ਜੀ.ਐਸ.ਟੀ ਪੁਤਲਾ ਸਾੜ ਕੇ ਐਸ.ਡੀ.ਐਮ ਡਾਕਟਰ ਪ੍ਰੀਤੀ ਯਾਦਵ ਨੂੰ ਪ੍ਰਧਾਨ ਮੰਤਰੀ ਦੇ ਨਾਮ...