Friday, 6 January, 2017
*ਸਿਬੀਆ ਨੇ ਕੀਤਾ ਬਾਜ਼ੀਗਰ ਬਸਤੀ, ਕਾਰਾਬਾਰਾ, ਸ਼ਿਵਪੁਰੀ, ਅਸ਼ੋਕ ਨਗਰ ਤੇ ਲਛਮੀ ਨਗਰ 'ਚ ਚੋਣ ਮੀਟਿੰਗ ਨੂੰ ਸੰਬੋਧਨ ਲੁਧਿਆਣਾ, 5 ਜਨਵਰੀ (ਸਤ ਪਾਲ ਸੋਨੀ) 2012 ਦੀਆਂ ਵਿਧਾਨ ਸਭਾ ਚੋਣਾ ਵਿਚ ਜਿੱਤੇ ਕਾਂਗਰਸੀ ਵਿਧਾਇਕ ਅਤੇ ਹਾਰੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੱਲੋਂ ਹਲਕੇ ਦੀ ਪਿਛਲੋ 5 ਸਾਲਾਂ ਦੌਰਾਨ ਸਾਰ ਨਾ ਲਏ ਜਾਣ ਤੋਂ ਲੋਕ ਨਾਰਾਜ਼ ਹਨ। ਹਲਕੇ ਦੀ ਅਣਦੇਖੀ ਦਾ... ਅੱਗੇ ਪੜੋFriday, 6 January, 2017
*ਉਮੀਦਵਾਰ ਖਰਚੇ ਸੰਬੰਧੀ ਜ਼ਿਲਾ ਚੋਣ ਦਫ਼ਤਰ ਜਾਂ ਰਿਟਰਨਿੰਗ ਅਫ਼ਸਰ ਨੂੰ ਦੇਣਗੇ ਸੂਚਨਾ *ਵੋਟਰਾਂ ਨੂੰ ਪੈਸੇ, ਨਸ਼ੇ, ਸ਼ਰਾਬ ਅਤੇ ਹੋਰ ਸਮੱਗਰੀ ਲੈ ਕੇ ਵੋਟ ਨਾ ਪਾਉਣ ਦੀ ਅਪੀਲ ਲੁਧਿਆਣਾ, 5 ਜਨਵਰੀ (ਸਤ ਪਾਲ ਸੋਨੀ) ਜ਼ਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਕਿਹਾ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ ਫੇਸਬੁੱਕ, ਟਵਿੱਟਰ ਅਤੇ ਹੋਰ ਸੋਸ਼ਲ ਮੀਡੀਆ ਮਾਧਿਅਮਾਂ... ਅੱਗੇ ਪੜੋThursday, 5 January, 2017
*ਸਰਕਾਰੀ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਜ਼ਰੂਰੀ ਹਦਾਇਤਾਂ ਜਾਰੀ *ਪੈਸੇ ਅਤੇ ਨਸ਼ੇ ਦੀ ਵਰਤੋਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਲੁਧਿਆਣਾ, 4 ਜਨਵਰੀ (ਸਤ ਪਾਲ ਸੋਨੀ) ਡਿਪਟੀ ਕਮਿਸ਼ਨਰ ਕਮ ਜ਼ਿਲਾ ਚੋਣ ਅਫ਼ਸਰ ਸ੍ਰੀ ਰਵੀ ਭਗਤ ਨੇ ਭਰੋਸਾ ਦਿੱਤਾ ਹੈ ਕਿ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ-2017 ਨਿਰਪੱਖ ਅਤੇ ਪਾਰਦਰਸ਼ਤਾ ਨਾਲ ਕਰਵਾਈਆਂ ਜਾਣਗੀਆਂ। ਇਨਾਂ ਚੋਣਾਂ ਦੌਰਾਨ ਨਸ਼ਾ,... ਅੱਗੇ ਪੜੋWednesday, 4 January, 2017
ਭਾਜਪਾ ਵਿਧਾਨ ਸਭਾ ਚੋਣਾਂ ਵਿੱਚ ਸਾਰੀਆਂ ਸੀਟਾਂ 'ਤੇ ਜਿੱਤ ਪ੍ਰਾਪਤ ਕਰੇਗੀ ਲੁਧਿਆਣਾ, 3 ਜਨਵਰੀ (ਸਤ ਪਾਲ ਸੋਨੀ) ਮੈਂਬਰ ਰਾਜ ਸਭਾ ਸ੍ਰੀ ਸ਼ਵੇਤ ਮਲਿਕ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਗਠਜੋੜ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਕੇ ਸੂਬੇ ਵਿੱਚ ਲਗਾਤਾਰ ਤੀਜੀ ਵਾਰ ਸਰਕਾਰ ਬਣਾਏਗਾ। ਇਨਾਂ 10 ਸਾਲਾਂ ਦੌਰਾਨ ਗਠਜੋੜ... ਅੱਗੇ ਪੜੋWednesday, 4 January, 2017
ਰਾਜਪੁਰਾ ੩ ਜਨਵਰੀ (ਧਰਮਵੀਰ ਨਾਗਪਾਲ) ਵਾਰਡ ਨੰ; ੨੧ ਦੇ ਕੌਂਸ਼ਲਰ ਸ੍ਰ. ਕਰਨਵੀਰ ਸਿੰਘ ਕੰਗ ਵਲੋਂ ਕੇਂਦਰੀ ਗੁਰਦੁਆਰਾ ਸਿੰਘ ਸਭਾ ਰਾਜਪੁਰਾ ਟਾਊਨ ਦੇ ਪਿਛੇ ਮਿਤੀ ੨ ਜਨਵਰੀ ਨੂੰ ਆਪਣੇ ਵਾਰਡ ਦੇ ਵੋਟਰਾ ਲਈ ਦਾਲਾ ਅਤੇ ਹੋਰ ਰਾਸ਼ਨ ਸਮਗਰੀ ਦਾ ਸਮਾਨ ਵੰਡਣ ਦੀ ਸ਼ੁਰੂਆਤ ਵਾਰਡ ਦੇ ਆਗੂ ਅਤੇ ਹੋਰ ਪਤਵੰਤੇ ਸੱਜਣਾ ਨਾਲ ਅਕਾਲੀ ਭਾਜਪਾ ਸਰਕਾਰ ਵਲੋਂ ਪੰਜਾਬ ਦੇ ਲੋਕਾ ਲਈ ਮੁੱਫਤ... ਅੱਗੇ ਪੜੋTuesday, 3 January, 2017
ਸੰਦੌੜ, 3 ਜਨਵਰੀ (ਹਰਮਿੰਦਰ ਸਿੰਘ ਭੱਟ)-ਸੰਦੌੜ ਵਿਖੇ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸੰਦੌੜ ਦੇ ਕਾਂਗਰਸ ਨਾਲ ਸਬੰਧਿਤ ਆਗੂ ਮੌਜੂਦਾ ਪੰਚ ਸ ਮਲਕੀਤ ਸਿੰਘ ਆਪਣੇ ਸੈਕੜੇ ਸਾਥੀਆਂ ਸਮੇਤ ਅਕਾਲੀ ਦਲ ਚ ਸ਼ਾਮਿਲ ਹੋ ਗਏ।ਇੱਥੇ ਹੋਏ ਇੱਕ ਸਮਾਗਮ ਜਿਸ ਚ ਹਲਕਾ ਮਾਲੇਰਕੋਟਲਾ ਤੋਂ ਅਕਾਲੀ ਦਲ ਦੇ ਉਮੀਦਵਾਰ ਸ਼ੀ੍ਰ ਮੁਹੰਮਦ ਓਵੈਸ ਦੇ ਭਰਾ ਸ੍ਰੀ ਮੁਹੰਮਦ ਖਬਾਬ ,ਸਰਕਲ... ਅੱਗੇ ਪੜੋMonday, 2 January, 2017
ਰਾਜਪੁਰਾ ੨ ਜਨਵਰੀ ੨੦੧੭ (ਮਨਜੀਤ ਧਵਨ) ਰਾਜਪੁਰਾ ਵਿੱਖੇ ਵਿਧਾਨ ਸਭਾ ਦੀਆਂ ਚੋਣਾ ਨਜਦੀਕ ਹੋਣ ਕਾਰਨ ਰਾਜਪੁਰਾ ਦੇ ਡੀ ਐਸ ਪੀ ਸ੍ਰ. ਰਮਨਦੀਪ ਸਿੰਘ ਦੀ ਅਗਵਾਈ ਵਿੱਚ ਸੈਂਟਰਲ ਗੋਰਮੈਂਟ ਵਲੋਂ ਭੇਜੀ ਗਈ ਆਰ ਪੀ ਐਫ ਦੇ ਅਫਸਰ ਅਤੇ ਨੌਜਵਾਨਾ ਵਲੋਂ ਫਲੈਗ ਮਾਰਚ ਕੀਤਾ ਗਿਆ। ਇਹ ਫਲੈਗ ਮਾਰਚ ਪੰਜਾਬ ਇੰਸਟੀਚਯੂਟ ਆਫ ਟੈਕਨੋਲੋਜੀ ਰਾਜਪੁਰਾ ਤੋਂ ਸ਼ੁਰੂ ਹੋ ਕੇ ਆਈ ਟੀ ਆਈ ਚੌਕ ਤੇ... ਅੱਗੇ ਪੜੋSaturday, 31 December, 2016
ਲੁਧਿਆਣਾ, 30 ਦਸੰਬਰ (ਸਤ ਪਾਲ ਸੋਨੀ) ਮੋਹਾਲੀ ਤੋਂ ਛੱਪਦੇ ਇੱਕ ਨਾਮੀਂ ਪੰਜਾਬੀ ਅਖਬਾਰ ਦਾ ਜਿਲਾ ਇੰਚਾਰਜ ਪੱਤਰਕਾਰੀ ਦੀ ਨੌਕਰੀ ਤੋਂ ਅਸਤੀਫਾ ਦੇ ਕੇ ਬਸਪਾ ਦੀ ਟਿਕਟ ਤੇ ਹਲਕਾ ਪੂਰਬੀ ਤੋਂ ਕਿਸਮਤ ਅਜਮਾਉਣ ਦੀ ਤਿਆਰੀ ਵਿੱਚ ਜੁੱਟ ਗਿਆ ਹੈ। ਉਸਦੇ ਮੈਦਾਨ ਵਿੱਚ ਕੁੱਦਣ ਨਾਲ ਹਲਕਾ ਪੂਰਬੀ ਦੇ ਸਾਰੀਆਂ ਪਾਰਟੀਆਂ ਦੇ ਸਿਆਸੀ ਸਮੀਕਰਨ ਬਦਲ ਸਕਦੇ ਹਨ ਅਤੇ ਆਪਣੀ ਆਪਣੀ ਜਿੱਤਦੇ... ਅੱਗੇ ਪੜੋFriday, 30 December, 2016
ਲੁਧਿਆਣਾ 29 ਦਸੰਬਰ (ਸਤ ਪਾਲ ਸੋਨੀ) ਆਏ ਦਿਨ ਪਿੰਡਾਂ ਦੇ ਪਿੰਡ ਲੋਕ ਇਨਸਾਫ ਪਾਰਟੀ ਨਾਲ ਜੁੜਦੇ ਜਾ ਰਹੇ ਹਨ ਇਸੇ ਕੜੀ ਤਹਿਤ ਫਿਰੋਜ਼ਪੁਰ ਵਿਖੇ ਮਾਨ ਦਲ ਨੂੰ ਅਲਵਿਦਾ ਆਖ ਜਸਬੀਰ ਸਿੰਘ ਭੁੱਲਰ ਨੇ ਆਪਣੇ ਸਾਥੀਆਂ ਸਮੇਤ ਲੋਕ ਇਨਸਾਫ ਪਾਰਟੀ ਦਾ ਪੱਲਾ ਫੜ ਲਿਆ ਹੈ। ਇਸ ਬਾਰੇ ਗੱਲਬਾਤ ਕਰਦਿਆ ਲੋਕ ਇਨਸਾਫ ਪਾਰਟੀ ਮੁੱਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਲੋਕਾਂ ਦਾ ਪਿਆਰ... ਅੱਗੇ ਪੜੋWednesday, 28 December, 2016
*ਲੁਧਿਆਣਾ ਵਿਖੇ 'ਡਿਜੀਧੰਨ ਮੇਲਾ' ਵਿੱਚ ਸ਼ਿਰਕਤ ਅਤੇ ਲੋਕਾਂ ਨੂੰ ਨਗਦੀ ਰਹਿਤ ਲੈਣ ਦੇਣ ਕਰਨ ਦੀ ਅਪੀਲ *ਭਾਜਪਾ ਉਮੀਦਵਾਰਾਂ ਬਾਰੇ ਪੈਨਲ ਹਾਈਕਮਾਂਡ ਨੂੰ ਭੇਜਿਆ, ਨਾਵਾਂ ਦਾ ਐਲਾਨ ਜਲਦ-ਸਾਂਪਲਾ ਲੁਧਿਆਣਾ, 28 ਦਸੰਬਰ (ਸਤ ਪਾਲ ਸੋਨੀ) ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਦੇਸ਼ ਵਾਸੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਭ੍ਰਿਸ਼ਟਾਚਾਰ ਮੁਕਤ... ਅੱਗੇ ਪੜੋ© 2007-2012 PanjabiToday.com · Published by Shingara Singh Mann