ਧਾਰਮਿਕ

ਅਖੰਡਕੀਰਤਨੀ ਜੱਥਾ ਇੰਟਰਨੈਸ਼ਨਲ ਵੱਲੋ ਸ਼ਹੀਦੀ ਅਤੇ ਵੈਸਾਖੀ ਸਮਾਗਮ

Saturday, 28 March, 2015

ਅਖੰਡਕੀਰਤਨੀ ਜੱਥਾ ਇੰਟਰਨੈਸ਼ਨਲ ਵੱਲੋ ਸ਼ਹੀਦੀ ਅਤੇ ਵੈਸਾਖੀ ਸਮਾਗਮ ਅੱਗੇ ਪੜੋ
ਹਿਮਾਚਲ ਟੈਕਸੀ ਯੂਨੀਅਨ ਰਾਜਪੁਰਾ ਵਲੋਂ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਅਤੇ ਭੋਗ

Thursday, 26 March, 2015

ਰਾਜਪੁਰਾ ੨੬ (ਧਰਮਵੀਰ ਨਾਗਪਾਲ) ਹਰ ਸਾਲ ਦੀ ਤਰਾਂ ਇਸ ਸਾਲ ਵੀ ਸਰਬਤ ਦੇ ਭਲੇ ਲਈ ਹਿਮਾਚਲ ਟੈਕਸੀ ਯੂਨੀਅਨ (ਰਜਿ.) ਨੇੜੇ ਡਾਕਟਰ ਕੌਸ਼ਲ ਹਸਪਤਾਲ ਵਲੋਂ ਮਿਤੀ ੨੪ ਮਾਰਚ ਦਿਨ ਮੰਗਲਵਾਰ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਪਾਠ ਆਰੰਭ ਹੋਏ ਅਤੇ ਜਿਹਨਾਂ ਦੇ ਭੋਗ ਮਿਤੀ ੨੬ ਮਾਰਚ ਦਿਨ ਵੀਰਵਾਰ ਨੂੰ ਸ਼ਰਧਾ ਤੇ ਸਤਿਕਾਰ ਨਾਲ ਪਾਏ ਗਏ ਅਤੇ ਗੁਰਦੁਆਰਾ ਜਾਪ ਸਾਹਿਬ ਗੋਬਿੰਦ ਕਲੌਨੀ... ਅੱਗੇ ਪੜੋ
ਕੈਪਸਨ : ਢਾਡੀ ਵਾਰਾਂ ਪੇਸ ਕਰਦਾ ਜੱਥਾ ਅਤੇ ਸਰਵਣ ਕਰਦੀਆਂ ਸੰਗਤਾਂ ।
ਬਾਬਾ ਗਰੀਬ ਦਾਸ ਦੇ ਅਸਥਾਨ ਤੇ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ

Thursday, 26 March, 2015

ਦਲਜੀਤ ਸਿੰਘ ਰੰਧਾਵਾ, ਜੋਧਾਂ ਧੰਨ-ਧੰਨ ਬਾਬਾ ਗਰੀਬ ਦਾਸ ਜੀ ਦੇ ਪ੍ਰਾਚੀਨ ਅਸਥਾਨ ਗੁੱਜਰਵਾਲ ਵਿਖੇ ਸਮੂਹ ਨਗਰ ਨਿਵਾਸੀਆਂ ਵਲੋਂ ਸਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ । ਪ੍ਰਬੰਧਕੀ ਕਮੇਟੀ ਦੇ ਮੈਬਰਾਂ ਲਖਬੀਰ ਸਿੰਘ, ਸੈਕਟਰੀ ਜਗਰੂਪ ਸਿੰਘ, ਰਣਧੀਰ ਸਿੰਘ ਭੋਲਾ, ਕੁੰਦਨ ਸਿੰਘ ਦਿੱਲੀ, ਸੁਖਵਿੰਦਰ ਸੁੱਖੀ ਆਦਿ ਦੀ ਅਗਵਾਈ ਵਿੱਚ ਆਯੋਜਿਤ ਸਮਾਗਮ ਦੌਰਾਨ ਸ਼੍ਰੀ ਅਖੰਡ ਪਾਠ ਸਾਹਿਬ... ਅੱਗੇ ਪੜੋ
ਗੁੱਜਰਵਾਲ ਦਾ ਸਾਲਾਨਾ ਜੋੜ ਮੇਲਾ ਸੰਪੰਨ

Wednesday, 25 March, 2015

ਦਲਜੀਤ ਸਿੰਘ ਰੰਧਾਵਾ, ਜੋਧਾਂ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਗੁਰਦੁਆਰਾ ਗੁਰੂਸਰ ਮੰਜੀ ਸਾਹਿਬ, ਗੁੱਜਰਵਾਲ ਵਿਖੇ ਸਾਲਾਨਾ ਤਿੰਨ ਰੋਜ਼ਾ ਜੋੜ ਮੇਲਾ ਨਿਰਵਿਘਨ ਸਮਾਪਤ ਹੋਇਆ । ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਰਪ੍ਰੀਤ ਸਿੰਘ ਗਰਚਾ ਦੀ ਅਗਵਾਈ ਵਿੱਚ ਅਤੇ ਪ੍ਰਧਾਨ ਭਾਗ ਸਿੰਘ, ਮੈਨੇਜਰ ਕਮਲਜੀਤ ਸਿੰਘ, ਐਡੀਸ਼ਨਲ ਮੈਨੇਜਰ... ਅੱਗੇ ਪੜੋ
ਕੈਪਸਨ : ਸਰਾਭਾ ਆਸਰਮ ਵਿਖੇ ਕਰਵਾਏ ਗਏ ਸਮਾਗਮ ਦੋਰਾਨ ਗਿਆਨੀ ਭੁਪਿੰਦਰ ਸਿੰਘ ਜੀ ਬੋਪਾਰਾਏ ਅਤੇ ਡਾ ਨੌਰੰਗ ਸਿੰਘ ਅਤੇ ਹੋਰ ਪ੍ਰਬੰਧਕ।
ਗੁਰੂ ਅਮਰਦਾਸ ਅਪਾਹਜ ਆਸ਼ਰਮ ਸਰਾਭਾ ਵਿਖੇ ਸਾਲਾਨਾ ਸਮਾਗਮ ਕਰਵਾਇਆ ਸੰਗਤਾਂ ਨੂੰ ਬਾਣੀ ਅਤੇ ਬਾਣੇ ਦੇ ਧਾਰਨੀ ਹੋਣ ਦੀ ਪ੍ਰੇਰਨਾ

Wednesday, 25 March, 2015

ਦਲਜੀਤ ਸਿੰਘ ਰੰਧਾਵਾ, ਜੋਧਾਂ ਬਜ਼ੁਰਗ, ਬੇਸਹਾਰਿਆਂ ਦੇ ਕੇਂਦਰ ਗੁਰੂ ਅਮਰਦਾਸ ਅਪਾਹਜ ਆਸ਼ਰਮ ਸਰਾਭਾ ਵਿਖੇ ਸਾਲਾਨਾ ਸਮਾਗਮ ਡਾ. ਨੋਰੰਗ ਸਿੰਘ ਮਾਂਗਟ ਦੀ ਅਗਵਾਈ ਵਿੱਚ ਕਰਵਾਇਆ ਗਿਆ । ਅੰਮ੍ਰਿਤ ਵੇਲੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਵਾਇਆ ਗਿਆ ਉਪਰੰਤ ਗਿਆਨੀ ਭੁਪਿੰਦਰ ਸਿੰਘ ਬੋਪਾਰਾਏ ਕਲਾਂ ਵਾਲਿਆਂ ਨੇ ਕਥਾ ਅਤੇ ਵਿਚਾਰਾਂ... ਅੱਗੇ ਪੜੋ
ਫੋਟੋ ਕੈਪਸ਼ਨ : ਨਗਰ ਕੀਰਤਨ ਦੀ ਆਰੰਭਤਾ ਸਮੇਂ ਜੱਥੇ: ਭਾਗ ਸਿੰਘ, ਕਮਲਜੀਤ ਸਿੰਘ, ਗੁਰਜੀਤ ਸਿੰਘ, ਸਰਪੰਚ ਜਸਵਿੰਦਰ ਸਿੰਘ ਅਤੇ ਹੋਰ ਸੰਗਤਾਂ ।
ਗੁੱਜਰਵਾਲ ਦਾ ਸਾਲਾਨਾ ਜੋੜ ਮੇਲੇ ਦੀ ਨਗਰ ਕੀਰਤਨ ਨਾਲ ਆਰੰਭਤਾ ਹੋਈ

Thursday, 19 March, 2015

ਦਲਜੀਤ ਸਿੰਘ ਰੰਧਾਵਾ, ਜੋਧਾਂ ਮੀਰੀ ਅਤੇ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰ: ਗੁਰੂਸਰ ਮੰਜੀ ਸਾਹਿਬ ਗੁੱਜਰਵਾਲ ਵਿਖੇ ਹਰਪ੍ਰੀਤ ਸਿੰਘ ਗਰਚਾ ਮੈਂਬਰ ਐਸ.ਜੀ.ਪੀ.ਸੀ ਦੀ ਅਗਵਾਈ ਵਿੱਚ 3 ਰੋਜ਼ਾ ਸਾਲਾਨਾ ਜੋੜ ਮੇਲੇ ਦੇ ਪਹਿਲੇ ਦਿਨ ਅੱਜ ਮਹਾਨ ਨਗਰ ਕੀਰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ... ਅੱਗੇ ਪੜੋ
ਬੈਲਜੀਅਮ ਦੇ ਗੁਰੂ ਰਾਮਦਾਸ ਗੁਰਦੁਆਰਾ ਉਪਰਟਿੰਗਿਨ ਵਿਚ ਅੰਮ੍ਰਿਤ ਸੰਚਾਰ ਹੋਇਆ

Monday, 16 March, 2015

ਬੈਲਜੀਅਮ ੧੬ ਮਾਰਚ (ਹਰਚਰਨ ਸਿੰਘ ਢਿੱਲ੍ਹੋ) ਗੁਰਦੁਆਰਾ ਪ੍ਰਬੰਧਿਕ ਕਮੇਟੀ ਅਤੇ ਸੰਗਤਾਂ ਦੇ ਉਦਮ ਨਾਲ ਗੁਰਦੁਆਰਾ ਗੁਰੂ ਰਾਮਦਾਸ ਉਪਰਟਿੰਗਿਨ ਬਰਗਲੋਨ ਵਿਚ ੧੫ ਮਾਰਚ ਦਿਨ ਐਤਵਾਰ ਨੂੰ ਅੰਮ੍ਰਿਤ ਸੰਚਾਰ ਹੋਇਆ , ਪੰਚੀ ਕੁ ਪ੍ਰਾਣੀਆਂ ਦੀ ਗਿਣਤੀ ਵਿਚ ਇਸ ਇਲਾਕੇ ਦੀ ਸੰਗਤ ਨੂੰ ਦਸ਼ਮਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਸੱਜਣ ਦਾ ਮੌਕਾ ਮਿਲਿਆ, ਗੁਰਦੁਆਰਾ ਸਾਹਿਬ ਜੀ ਦੇ... ਅੱਗੇ ਪੜੋ
ਬਾਬਾ ਬਾਲਕ ਨਾਥ ਜੀ ਮੰਦਰ ਧੂਰੀ ਲਾਈਨ ਵੱਲੋਂ ਸ਼ੋਭਾ ਯਾਤਰਾ ਅਯੋਜਿਤ

Monday, 16 March, 2015

ਲੁਧਿਆਣਾ, 16 ਮਾਰਚ (ਸਤ ਪਾਲ ਸੋਨੀ) ਧੂਰੀ ਲਾਈਨ ਸਥਿਤ ਸਿੱਧ ਬਾਬਾ ਬਾਲਕ ਨਾਥ ਮੰਦਰ ਵੱਲੋਂ ਚੇਤ ਮਹੀਨੇ 'ਚ ਬਾਬਾ ਬਾਲਕ ਨਾਥ ਜੀ ਦੇ ਚਾਲਿਆਂ ਮੌਕੇ ਸ਼ੋਭਾ ਯਾਤਰਾ ਦਾ ਅਯੋਜਨ ਕੀਤਾ ਗਿਆ। ਇਸ ਦੌਰਾਨ ਸਾਬਕਾ ਜ਼ਿਲਾ ਕਾਂਗਰਸ ਪ੍ਰਧਾਨ ਪਵਨ ਦੀਵਾਨ, ਸੀਨੀਅਰ ਕਾਂਗਰਸੀ ਆਗੂ ਅਕਸ਼ੈ ਭਨੋਟ ਤੇ ਗੋਪਾਲ ਗਰਗ ਵਿਸ਼ੇਸ਼ ਮਹਿਮਾਨ ਰਹੇ, ਜਿਨਾਂ ਦਾ ਸਿੱਧ ਬਾਬਾ ਬਾਲਕ ਨਾਥ ਮੰਦਰ ਟਰੱਸਟ... ਅੱਗੇ ਪੜੋ
ਭਾਈ ਗੁਰਮੀਤ ਸਿੰਘ ਬੈਲਜੀਅਮ ਵੱਲੋ ਹਫਤਾਵਾਰੀ ਦੀਵਾਨ ਦੋਰਾਨ ਕਥਾ ਨਾਲ ਸੰਗਤਾ ਨੂੰ ਨਿਹਾਲ ਕੀਤਾ-ਨਾਰਵੇ

Sunday, 15 March, 2015

ਲੀਅਰ (ਰੁਪਿੰਦਰ ਢਿੱਲੋ ਮੋਗਾ) ਭਾਈ ਗੁਰਮੀਤ ਸਿੰਘ ਬੈਲਜੀਅਮ ਜੋ ਪਿੱਛਲੇ ਦਿਨੀ  ਨਾਰਵੇ ਫੇਰੀ ਤੇ ਆਏ ਹੋਏ ਹਨ  ਨੇ ਗੁਰਦੁਆਰਾ ਸਾਹਿਬ ਲੀਅਰ ਵਿਖੇ  ਹਫਤਾਵਾਰੀ ਦੀਵਾਨ ਦੋਰਾਨ ਗੁਰੂ ਘਰ  ਇੱਕਤਰ ਹੋਈ  ਸੰਗਤ ਨੂੰ ਗੁਰਮਤ ਵਿਚਾਰਾ ਨਾਲ ਜੋੜਦੇ ਹੋਏ ਕਥਾ  ਕਰ ਨਿਹਾਲ ਕੀਤਾ।ਭਾਈ ਸਾਹਿਬ  ਨੇ ਸ੍ਰੀ ਗੁਰੂ ਨਾਨਕ ਦੇਵ ਜੀ ਸਾਝੀਵਾਲਤਾ ਦਾ ਉਪਦੇਸ਼,ਬਾਣੀ ਰੂਪ ਗੁਰੂ ਦਰਸ਼ਨ , ਮੋਜੂਦਾ... ਅੱਗੇ ਪੜੋ
ਖਾਲਸਾਈ ਜਾਹੋ ਜਲਾਲ ਨਾਲ ਮਨਾਈ ਗਈ ਅਕਾਲੀ ਫੂਲਾ ਸਿੰਘ ਦੀ ਸਲਾਨਾ ਯਾਦ

Saturday, 14 March, 2015

ਅੰਮ੍ਰਿਤਸਰ:੧੪ ਮਾਰਚ:ਨਰਿੰਦਰ ਪਾਲ ਸਿੰਘ: ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ੯੬ ਕਰੋੜੀ, ਚਲਦਾ ਵਹੀਰ ਦੇ  ਜਥੇਦਾਰ ਸ਼ਹੀਦ ਅਕਾਲੀ ਫੂਲਾ ਸਿੰਘ ਦੀ ਸਲਾਨਾ ਯਾਦ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਦੀ ਦੇਖ ਰੇਖ 'ਚ ਪੂਰੇ ਖਾਲਸਾਈ ਜਾਹੋ ਜਲਾਲ ਨਾਲ ਮਨਾਈ ਗਈ।ਜਥੇਦਾਰ ਅਕਾਲੀ ਫੂਲਾ ਸਿੰਘ ਦੀ ਯਾਦ ਵਿੱਚ ਗੁਰਦੁਆਰਾ ਮੱਲ ਅਖਾੜਾ, ਗੁਰਦੁਆਰਾ ਪਾਤਸ਼ਾਹੀ ਛੇਵੀਂ ਅਤੇ... ਅੱਗੇ ਪੜੋ

Pages