ਵਿਗਿਆਨ

Monday, 13 March, 2017
ਓਸਲੋ (ਰੁਪਿੰਦਰ ਢਿੱਲੋ ਮੋਗਾ) ਕਲਮ ਦੇ ਧਨੀ ਸ੍ਰ ਹਰਦਿਆਲ ਸਿੰਘ ਚੀਮਾ (ਵਹਿਣੀਵਾਲ) ਜੋ ਪਹਿਲਾ ਵੀ ਪਾਠਕਾ ਦੀ ਕਚਹਿਰੀ ਵਿੱਚ ਕਈ ਗੀਤ ਸੰਗ੍ਰਹਿ ਅਤੇ ਆਪਣੀਆ ਲਿਖਤਾ ਝੋਲੀ ਪਾ ਚੁੱਕੇ ਹਨ ਅਤੇ ਸਾਹਿਤਕ ਦੁਨੀਆ ਚ ਜਾਣਿਆ ਪਹਿਚਾਣਿਆ ਨਾਮ ਹੈ । ਉਹਨਾ ਦੀਆ ਗੀਤ ਸੰਗ੍ਰਹਿ ਨਾਲ ਸਿੰਗਾਰੀਆ ਪੁਸਤਕਾ ਨੂੰ ਅੱਜ ਨਾਰਵੇ ਚ...
ਸੰਘਣੀ ਧੁੱਪ ਦੀ ਸੰਘਣੀ ਛਾਂ-ਜਨਮੇਜਾ ਸਿੰਘ ਜੌਹਲ

Sunday, 10 June, 2012

ਸੰਘਣੀ ਧੁੱਪ ਦੀ ਸੰਘਣੀ ਛਾਂ-ਜਨਮੇਜਾ ਸਿੰਘ ਜੌਹਲ ਦੁਨੀਆਂ ਵਿਚ ਮੌਸਮ ਦੀ ਤਬਦੀਲੀ ਆ ਰਹੀ, ਕੋਈ ਕਹਿੰਦਾ ਹੈ ਕਿ ਗਰਮੀ ਵੱਧ ਜਾਵੇਗੀ ਤੇ ਕੋਈ ਕਹਿੰਦਾ ਹੈ ਕਿ ਬਰਫ਼ ਦਾ ਯੁੱਗ ਆ ਰਿਹਾ ਹੈ। ਕੁਦਰਤ ਆਪਣੇ ਕ੍ਰਿਸ਼ਮੇ ਵਿਖਾ ਰਹੀ ਹੈ। ਸਰਦੀਆਂ ਵਿਚ ਸਰਦੀ ਵੱਧ ਰਹੀ ਹੈ, ਗਰਮੀਆਂ ਵਿਚ ਗਰਮੀ ਤੇ ਬਰਸਾਤਾਂ ਵਿਚ ਬਰਸਾਤ ਵੱਧ ਰਹੀ ਹੈ। ਮੌਸਮ ਦਾ ਸਿੱਧਾ ਅਸਰ ਫਸਲਾਂ ਉਤੇ ਪੈਂਦਾ ਹੈ।... ਅੱਗੇ ਪੜੋ
ਪੰਜਾਬ ਦੇ ਸਿਰਮੌਰ ਲੇਖਕਾਂ ਵੱਲੋਂ ਸੰਧੂ ਜਸਬੀਰ ਦੀ ਕਾਵਿ-ਪੁਸਤਕ ‘ਸਾਹਾਂ ਦਾ ਸਫਰ’ ਰਿਲੀਜ਼

Tuesday, 29 May, 2012

ਕੈਪਸ਼ਨ : ਮੋਗਾ ਵਿਖੇ ਜਸਬੀਰ ਸੰਧੂ ਦੀ  ਕਾਵਿ ਪੁਸਤਕ ‘ਸਾਹਾਂ ਦਾ ਸਫਰ’ ਨੂੰ ਲੋਕ ਅਰਪਣ ਕਰਦੇ ਹੋਏ ਐਡਵੋਕੇਟ ਜਸਵੀਰ ਸਿੰਘ ਗਿੱਲ,  ਕੇ.ਐੱਲ. ਗਰਗ, ਬਲਦੇਵ ਸਿੰਘ ਸੜਕਨਾਮਾ, ਸੁਰਜੀਤ ਸਿੰਘ ਕਾਉਂਕੇ ਆਦਿ, ਫੋਟੋ (ਸਵਰਨ ਗੁਲਾਟੀ) ਮੋਗਾ, 29 ਮਈ (ਸਵਰਨ ਗੁਲਾਟੀ) : ਪੰਜਾਬ ਦੇ ਉੱਘੇ ਲੇਖਕ ਜਸਬੀਰ ਸਿੰਘ ਸੰਧੂ ਵੱਲੋਂ ਰਚੀ ਪਲੇਠੀ ਕਾਵਿ ਪੁਸਤਕ... ਅੱਗੇ ਪੜੋ
ਖੂਬਸੂਰਤੀ ਦਾ ਸਿਰਾ – ਜਨਮੇਜਾ ਸਿੰਘ ਜੌਹਲ

Monday, 16 April, 2012

ਪੰਜਾਬ ਦੇ ਪਿੰਡਾਂ ਵਿਚ ਘੁੰਮਦਿਆਂ, ਖੁੱਲ੍ਹੀਆਂ ਥਾਵਾਂ ਤੇ ਅਨੇਕਾਂ ਵਾਰ ਅਜਿਹੇ ਸੁੰਦਰ ਦ੍ਰਿਸ਼ ਮਿਲ ਜਾਂਦੇ ਹਨ ਕਿ ਮਨ ਗਦਗਦ ਹੋ ਉੱਠਦਾ ਹੈ। ਲਿੰਕ ਸੜਕਾਂ ਜੋ ਖੇਤਾਂ ਵਿਚ ਦੀ ਵਲ ਵਲੇਵੇਂ ਖਾਂਦੀਆਂ ਲੰਘਦੀਆਂ ਹਨ, ਇੱਕ ਵੱਖਰਾ ਹੀ ਸਕੂਨ ਦੇਂਦੀਆਂ ਹਨ। ਸੜਕਾਂ ਕੰਢੇ ਉੱਗੇ ਜੰਗਲੀ ਫੁੱਲ, ਜੋ ਅਕਸਰ ਨੀਲੇ ਜਾਂ ਪੀਲੇ ਹੁੰਦੇ ਹਨ, ਬਹੁਤ ਹੀ ਸੁੰਦਰ ਨਜ਼ਾਰਾ ਪੇਸ਼ ਕਰ ਜਾਂਦੇ ਹਨ... ਅੱਗੇ ਪੜੋ
ਗੀਤਕਾਰ ਬੱਬਲ ਟਹਿਣਾ ਦੀ ਪੁਸਤਕ ਦੀ ਘੁੰਡ ਚੁਕਾਈ ਹੋਈ

Tuesday, 21 February, 2012

ਮੈਲਬੌਰਨ: ਆਸਟ੍ਰੇਲੀਆ ਦੇ ਨੌਜਵਾਨ ਗੀਤਕਾਰ ਤੇ ਸ਼ਾਇਰ ਹਰਬਿੰਦਰ ਪਰੀਤ ਸਿੰਘ (ਬੱਬਲ ਟਹਿਣਾ) ਦੀ ਪਲੇਠੀ ਪੁਸਤਕ ਖਾਮੌਸ਼ ਤਸ਼ਬੀਹ ਦੀ ਘੁੰਡ ਚੁਕਾਈ ਨੌਬਲ ਪਾਰਕ ਦੇ ਭਾਰਤੀ ਰੈਸਟੌਰੈਂਟ ਮੌਜਾ ਕਾਰਨਰ ਵਿਖੇ ਐਤਵਾਰ ਨੂੰ ਸਵੇਰੇ 11 ਵਜੇ ਕੀਤੀ ਗਈ। ਸਮਾਰੋਹ ਦੀ ਸ਼ੁਰੂਆਤ ਮਸ਼ਹੂਰ ਮੰਚ ਸੰਚਾਲਕ ਮਨਿੰਦਰਜੀਤ ਸਿੰਘ ਬਰਾੜ ਨੇ ਕੀਤੀ ਤੇ ਪੰਜਾਬੀ ਲੇਖਣੀ ਦੀਆਂ ਵੱਖ-ਵੱਖ ਉਦਾਹਰਣਾਂ ਦੇ ਕੇ... ਅੱਗੇ ਪੜੋ
ਮਾਂ ਬੋਲੀ ਨੂੰ ਲੋਕਾਂ ਦੇ ਹੋਰ ਨਜ਼ਦੀਕ ਲਿਆੳਣ’ਚ ਆਪਣਾ ਸਟੂਡੀੳ ਬਾਲੀਵੁੱਡ ਦਾ ਹੋਵੇਗਾ ਅਹਿਮ ਯੋਗਦਾਨ-ਬੈਂਸ

Monday, 20 February, 2012

ਲੁਧਿਆਣਾ, 20 ਜਨਵਰੀ (ਜਸਦੀਪ ਸਿੰਘ) ਹਮੇਸ਼ਾ ਹੀ ਪੰਜਾਬੀ ਵਿੱਚ ਤਿਆਰ ਹੋਣ ਵਾਲੇ ਨਾਟਕ ਜਾਂ ਫਿਲਮ ਦੀ ਡਬਿੰਗ ਲਈ ਨਿਰਮਾਤਾ ਨੂੰ ਮੁੰਬਈ ਜਾਣਾ ਪੈਂਦਾ ਸੀ ਜਿਸ ਕਾਰਨ ਹਰ ਨਾਟਕ ਜਾਂ ਫਿਲਮ ਦਾ ਬਜਟ (ਲਾਗਤ) ਬਹੁਤ ਜ਼ਿਆਦਾ ਵੱਧ ਜਾਂਦਾ ਸੀ ਇਸ ਕਾਰਨ ਪੰਜਾਬੀ ਭਾਸ਼ਾ ਵਿੱਚ ਬਹੁਤ ਘੱਟ ਫਿਲਮਾਂ ਤੇ ਨਾਟਕ ਤਿਆਰ ਹੁੰਦੇ ਸਨ । ਇਨ੍ਹਾਂ ਗੱਲ੍ਹਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਤਿੰਦਰ... ਅੱਗੇ ਪੜੋ
ਨਾਵਲਕਾਰ ਸ੍ਰ ਬਲਦੇਵ ਸਿੰਘ ਬੁੱਧ ਸਿੰਘ ਵਾਲਾ ਦਾ ਨਾਵਲ ਪੂਰਨ ਦਾ ਬਾਗ ਨਾਰਵੇ ਚ ਰਿਲੀਜ ਕੀਤਾ ਗਿਆ

Monday, 31 October, 2011

ਦਰਾਮਨ(ਰੁਪਿੰਦਰ ਢਿੱਲੋ ਮੋਗਾ)ਸ੍ਰ ਬਲਦੇਵ ਸਿੰਘ ਬੁੱਧ ਸਿੰਘ ਵਾਲਾ ਜੋ  ਵਰਤਮਾਨ ਸਮੇ ਹਾਂਗਕਾਂਗ ਦੇ ਨਿਵਾਸੀ ਹਨ,ਪਹਿਲਾ ਵੀ ਪਾਠਕਾ ਦੀ ਕਚਹਿਰੀ ਵਿੱਚ ਸਮਾਜ ਵਿੱਚ ਵਿਚਰਦੀਆ ਘਟਨਾਵਾ ਤੇ ਆਧਾਰਿਤ ਕਈ ਕਹਾਣੀਆ ਅਰਪਣ ਕਰ ਚੁੱਕੇ ਹਨ। ਸ੍ਰ ਬਲਦੇਵ ਸਿੰਘ ਵੱਲੋ ਪੰਜਾਬੀ ਸਾਹਿਤ ਦੇ ਪਾਠਕਾ ਲਈ ਪੂਰਨ ਦਾ ਬਾਗ ਨਾਵਲ ਲਾਹੋਰ ਪਬਲਿਸ਼ਰਸ ਵੱਲੋ ਪ੍ਰਕਾਸ਼ਿਤ  ਮਾਰਕਿਟ ਵਿੱਚ ਆ ਚੁੱਕਿਆ... ਅੱਗੇ ਪੜੋ
ਨੌਜਵਾਨ ਸਿੱਖ ਲੇਖਕ ਇਕਵਾਕ ਸਿੰਘ ਪੱਟੀ ਦੀ ਪੁਸਤਕ ‘ਗੁਰ ਮੂਰਤਿ ਗੁਰ ਸਬਦੁ ਹੈ’ ਲੋਕ ਅਰਪਣ ਹੋਈ

Monday, 31 October, 2011

  ‘ਗੁਰ ਮੂਰਤਿ ਗੁਰ ਸਬਦੁ ਹੈ’ ਪੁਸਤਕ ਲੋਕ ਅਰਪਣ ਕਰਦੇ ਹੋਏ ਸ੍ਰੋਮਣੀ ਕਮੇਟੀ ਮੈਂਬਰ ਸ.ਹਰਜਾਪ ਸਿੰਘ ਸੁਲਤਾਨਵਿੰਡ,ਰਿਟਾ.ਡੀ.ਐੱਸ.ਪੀ.ਸ.ਮੇਜਰ ਸਿੰਘ ਤੇ ਹੋਰ ਸਖਸ਼ੀਅਤਾਂ ਅੰਮ੍ਰਿਤਸਰ (ਪੰਜਾਬੀ ਟੂਡੈ)30 ਅਕਤੂਬਰ ਸਥਾਨਕ ਸੁਲਤਾਨਿਵੰਡ ਰੋਡ ਵਿਖੇ ਹੋਏ ਵਿਸ਼ੇਸ਼ ਗੁਰਮਤਿ ਸਮਾਗਮ ਦੌਰਾਨ ਗੁਰਮਤਿ ਵਿਚਾਰਧਾਰਾ ਦੇ ਨੌਜਵਾਨ ਲੇਖਕ ਸ.ਇਕਵਾਕ ਸਿੰਘ ਪੱਟੀ ਵੱਲੋਂ ਲਿਖੀ ਪੁਸਤਕ ‘ਗੁਰ... ਅੱਗੇ ਪੜੋ
ਇਕਵਾਕ ਸਿੰਘ ਪੱਟੀ ਦੀ ਨਵੀਂ ਪੁਸਤਕ ‘ਗੁਰ ਮੂਰਤਿ ਗੁਰ ਸਬਦੁ ਹੈ’ ਅੱਜ ਹੋਵੇਗੀ ਰਿਲੀਜ਼

Tuesday, 4 October, 2011

ਅੰਮ੍ਰਿਤਸਰ :ਪਲੇਠੀ ਪੁਸਤਕ “ਆਓ! ਨਾਨਕਵਾਦ ਦੇ ਧਾਰਨੀ ਬਣੀਏ!!” ਤੋਂ ਬਾਅਦ ਪੰਥ ਪ੍ਰਸਿੱਧ ਨੌਜਵਾਨ ਸਿੱਖ ਲੇਖਕ ਸ. ਇਕਵਾਕ ਸਿੰਘ ਪੱਟੀ ਦੀ ਦੂਸਰੀ ਨਵੀਂ ਪੁਸਤਕ ‘ਗੁਰ ਮੂਰਤਿ ਗੁਰ ਸਬਦੁ ਹੈ’ ਅੱਜ ਉਹਨਾਂ ਦੇ ਗ੍ਰਹਿ ਅੰਮ੍ਰਿਤਸਰ ਵਿਖੇ ਪ੍ਰਿੰ. ਨਸੀਬ ਸਿੰਘ ਸੇਵਕ ਸੰਪਾਦਕ ਭਾਈ ਦਿੱਤ ਸਿੰਘ ਪੱਤ੍ਰਕਾ ਚੰਡੀਗੜ੍ਹ ਵਲੋਂ ਰਿਲੀਜ਼ ਕੀਤੀ ਜਾਵੇਗੀ । ਸ. ਪੱਟੀ ਨੇ ਗੱਲਬਾਤ ਕਰਦਿਆਂ... ਅੱਗੇ ਪੜੋ
ਪਰਵਾਸੀ ਪੰਜਾਬੀ ਸਾਹਿਤ ਦਾ ਇਕ ਹੋਰ ਗੁਲਦਸਤਾ ਸਿਡਨੀ ਦੀਆਂ ਰੇਲਗੱਡੀਆਂ-ਗਿਆਨੀ ਸੰਤੋਖ ਸਿੰਘ

Monday, 11 July, 2011

ਡਾ.ਅਵਤਾਰ ਐਸ.ਸੰਘਾ ਨੂੰ ਸਭ ਤੋਂ ਪਹਿਲਾਂ ਤੇ ਮੈ ਇਸ ਗੱਲ ਦੀ ਵਧਾਈ ਦੇ ਲਵਾਂ ਕਿ ਉਸਨੇ ਅੰਗ੍ਰੇਜ਼ੀ ਤੋਂ ਆਪਣੀ ਮਾਂ ਬੋਲੀ ਪੰਜਾਬੀ ਵੱਲ ਮੁਹਾਰਾਂ ਮੋੜੀਆਂ ਹਨ।ਇਸ ਲਈ “ਖ਼ੁਸ਼ ਆਮਦੀਦ!”ਉਸਦੀ ਨਵੀ ਛਪੀ ਕਿਤਾਬ ‘ਸਿਡਨੀ ਦੀਆਂ ਰੇਲਗੱਡੀਆਂ’,ਪਰਵਾਸੀ ਪੰਜਾਬੀ ਸਾਹਿਤ ਵਿਚ ਅਮਿਟ ਛਾਪ ਛੱਡਦੀ ਪ੍ਰਤੀਤ ਹੁੰਦੀ ਹੈ।ਜਦ ਚੰਡੀਗੜ੍ਹ ਤੋਂ ਛਪਦੇ ਅੰਗ੍ਰੇਜ਼ੀ ਅਖ਼ਬਾਰ ‘ਦਾ ਟ੍ਰਿਬਿਊਨ’ ਨੇ... ਅੱਗੇ ਪੜੋ
ਖੇਤੀਬਾੜੀ ਯੂਨੀਵਰਸਿਟੀ ਵੱਲੋਂ ਮੈਟ ਟਾਈਪ ਨਰਸਰੀ ਨੂੰ ਉਤਸ਼ਾਹਿਤ ਕਰਨ ਲਈ ਖੇਤ ਦਿਵਸ

Tuesday, 3 May, 2011

ਲੁਧਿਆਣਾ, 3 ਮਈ (ਜਸਦੀਪ ਸਿੰਘ, ਵਿਕਰਮ ਵਰਮਾ)ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ ਵੱਲੋਂ ਵਿਸ਼ੇਸ਼ ਤੌਰ ਤੇ ਝੋਨੇ ਦੀ ਪਨੀਰੀ ਅਤੇ ਮੈਟ ਟਾਈਪ ਨਰਸਰੀ ਸਬੰਧੀ ਵਿਸੇਸ਼ ਖੇਤ ਦਿਵਸ ਪੀ ਏ ਯੂ ਦੇ ਗੇਟ ਨੰਬਰ 4 ਕੋਲ ਮਨਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਵਿਭਾਗ ਦੇ ਮੁਖੀ ਡਾ: ਜਸਕਰਨ ਸਿੰਘ ਨੇ ਦੱਸਿਆ ਕਿ ਖੇਤੀਬਾੜੀ... ਅੱਗੇ ਪੜੋ

Pages

ਮੇਰੀ ਨਿੱਕੀ ਜਿਹੀ ਨਵੀਂ ਕਿਤਾਬ, ' ਲਕੀਰ ਦੇ ਪਾਰ' ਆ ਗਈ ਹੈ

Sunday, 22 November, 2015
ਮੇਰੀ ਨਿੱਕੀ ਜਿਹੀ ਨਵੀਂ ਕਿਤਾਬ, ' ਲਕੀਰ ਦੇ ਪਾਰ' ਆ ਗਈ ਹੈ। ਬੁੱਧਵਾਰ ਨੂੰ ਵਿਕਰੀ ਕੇਂਦਰ, ਪੰਜਾਬੀ ਭਵਨ, ਲੁਧਿਆਣਾ, ਵਿਖੇ ਰਲੀਜ਼ ਕੀਤੀ ਜਾਵੇਗੀ, ਕਿਤਾਬ ਦਾ ਰਿਆਤੀ ਮੁੱਲ ਸਣੇ ਡਾਕ ਖਰਚ 45 ਰੁਪਏ ਹੈ, ਦਸਤੀ ਇਹ 36 ਰੁਪਏ ਵਿਚ ਮਿਲੇਗੀ। ਜੋ ਸੱਜਣ, ਲੇਖ, ਵਿਅੰਗ ਜਾਂ ਨਿਬੰਧ ਪੜ੍ਹਨ ਦੀ ਇਛਾ ਰੱਖਦੇ ਹਨ,...
ਨਿਊਜ਼ੀਲੈਂਡ 'ਚ ਪ੍ਰਵਾਸੀ ਪੱਤਰਕਾਰ ਹਰਜਿੰਦਰ ਸਿੰਘ ਬਸਿਆਲਾ ਦੀਆਂ ਪੁਸਤਕਾਂ ਰਿਲੀਜ਼ ਕੀਤੇ ਜਾਣ ਦਾ ਦ੍ਰਿਸ਼।

ਵਿਦੇਸ਼ਾਂ 'ਚ ਪੰਜਾਬੀ ਕਿਤਾਬਾਂ ਦਾ ਕਰੇਜ਼

Saturday, 16 May, 2015
ਨਿਊਜ਼ੀਲੈਂਡ 'ਚ ਪ੍ਰਵਾਸੀ ਪੱਤਰਕਾਰ ਹਰਜਿੰਦਰ ਸਿੰਘ ਬਸਿਆਲਾ ਦੀਆਂ ਲਿਖੀਆਂ ਦੋ ਪੁਸਤਕਾਂ ਰਿਲੀਜ਼ - ਸੰਸਦ ਮੈਂਬਰ, ਕਮਿਊਨਿਟੀ ਅਤੇ ਪੰਜਾਬੀ ਮੀਡੀਆ ਵੱਲੋਂ ਸਾਂਝੇ ਤੌਰ 'ਤੇ ਸਮਾਰੋਹ ਵਿਚ ਸ਼ਿਰਕਤ ਆਕਲੈਂਡ 16 ਮਈ (ਹਰਜਿੰਦਰ ਸਿੰਘ ਬਸਿਆਲਾ)-ਵਿਦੇਸ਼ਾਂ ਦੇ ਵਿਚ ਪੰਜਾਬੀ ਮਾਂ ਬੋਲੀ, ਪੰਜਾਬੀ ਸਭਿਆਚਾਰ, ਪੰਜਾਬੀ...
ਲੇਖਿਕਾ ਅਮਨਦੀਪ ਦਾ ਕਹਾਣੀ ਸੰਗ੍ਰਹਿ 'ਬਾਈਪਾਸ' ਰਿਲੀਜ ਕਰਦੇ ਹੋਏ ਮੀਡੀਆ ਕਰਮੀ ਅਤੇ ਮਾਤਾ ਬੇਅੰਤ ਕੌਰ ਜੀ।

ਵਿਦੇਸ਼ਾਂ ਵਿਚ ਵੀ ਪੰਜਾਬੀ ਪੁਸਤਕਾਂ ਦਾ ਸਵਾਗਤ--ਨੌਜਵਾਨ ਲੇਖਿਕਾ ਅਮਨਦੀਪ ਦੀ ਕਿਤਾਬ 'ਬਾਈਪਾਸ' ਨਿਊਜ਼ੀਲੈਂਡ ਦੇ ਵਿਚ ਰਿਲੀਜ਼ ਕੀਤੀ ਗਈ

Saturday, 10 January, 2015
ਆਕਲੈਂਡ 10 ਜਨਵਰੀ (ਹਰਜਿੰਦਰ ਸਿੰਘ ਬਸਿਆਲਾ)-ਪੰਜਾਬੀ ਪੁਸਤਕਾਂ ਪੜ੍ਹਨ ਦਾ ਰੁਝਾਨ ਭਾਵੇਂ ਓਨਾ ਨਹੀਂ ਰਿਹਾ ਜਿੰਨਾ ਕਿਸੇ ਸਮੇਂ ਵਿਦਿਆਰਥੀਆਂ ਅਤੇ ਸਾਹਿਤਕ ਰੁਚੀ ਰੱਖਣ ਵਾਲੇ ਲੋਕਾਂ ਵਿਚ ਹੋਇਆ ਕਰਦਾ ਸੀ ਪਰ ਵਿਦੇਸ਼ਾਂ ਦੇ ਵਿਚ ਫਿਰ ਵੀ ਪੰਜਾਬੀ ਪੁਸਤਕਾਂ ਪਹੁੰਚਣ ਉਤੇ 'ਜੀ ਆਇਆਂ' ਆਖ ਕੇ ਸਵਾਗਤ ਕੀਤਾ ਜਾਂਦਾ...