ਵਿਗਿਆਨ

Monday, 13 March, 2017
ਓਸਲੋ (ਰੁਪਿੰਦਰ ਢਿੱਲੋ ਮੋਗਾ) ਕਲਮ ਦੇ ਧਨੀ ਸ੍ਰ ਹਰਦਿਆਲ ਸਿੰਘ ਚੀਮਾ (ਵਹਿਣੀਵਾਲ) ਜੋ ਪਹਿਲਾ ਵੀ ਪਾਠਕਾ ਦੀ ਕਚਹਿਰੀ ਵਿੱਚ ਕਈ ਗੀਤ ਸੰਗ੍ਰਹਿ ਅਤੇ ਆਪਣੀਆ ਲਿਖਤਾ ਝੋਲੀ ਪਾ ਚੁੱਕੇ ਹਨ ਅਤੇ ਸਾਹਿਤਕ ਦੁਨੀਆ ਚ ਜਾਣਿਆ ਪਹਿਚਾਣਿਆ ਨਾਮ ਹੈ । ਉਹਨਾ ਦੀਆ ਗੀਤ ਸੰਗ੍ਰਹਿ ਨਾਲ ਸਿੰਗਾਰੀਆ ਪੁਸਤਕਾ ਨੂੰ ਅੱਜ ਨਾਰਵੇ ਚ...
ਨਰਮੇ ਵਿੱਚ ਸਰਵਪੱਖੀ ਕੀਟ ਪ੍ਰਬੰਧ ਲਈ ਸਿਖਲਾਈ ਪ੍ਰੋਗਰਾਮ ਮੁਕੰਮਲ

Tuesday, 3 May, 2011

ਲੁਧਿਆਣਾ, 3 ਮਈ (ਜਸਦੀਪ ਸਿੰਘ, ਵਿਕਰਮ ਵਰਮਾ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕੀਟ ਵਿਗਿਆਨ ਵਿਭਾਗ ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ ਦੇ ਸਹਿਯੋਗ ਨਾਲ ਨਰਮੇ ਵਿੱਚ ਸਰਵਪੱਖੀ ਕੀਟ ਪ੍ਰਬੰਧ ਲਈ ਟ੍ਰੇਨਿੰਗ ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਮੌਕੇ ਡਾ: ਮੁਖਤਿਆਰ ਸਿੰਘ ਗਿੱਲ, ਨਿਰਦੇਸ਼ਕ ਪਸਾਰ ਸਿੱਖਿਆ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਬੋਲਦਿਆਂ ਡਾ:... ਅੱਗੇ ਪੜੋ
ਚਮਕੇ ਤੇ ਡਰਾਵੇ - ਜਨਮੇਜਾ ਸਿੰਘ ਜੌਹਲ

Monday, 11 April, 2011

ਮਨੁੱਖ ਦਾ ਮੌਸਮ ਨਾਲ ਰਿਸ਼ਤਾ ਬੜਾ ਡੂੰਘਾ ਅਤੇ ਅਨੂਠਾ ਹੈ। ਮਨੁੱਖ ਦੀ ਖਾਧ ਖੁਰਾਕ,ਸੋਚ ਅਤੇ ਪਹਿਰਾਵੇ ਉੱਤੇ ਇਸਦਾ ਬਹੁੱਤ ਵੱਡਾ ਅਸਰ ਹੈ। ਹਰ ਸਾਲ ਹੀ ਅਸੀਂ ਮੌਸਮ ਦੀ ਬੇਭਰੋਸਗੀ ਉੱਤੇ ਹੈਰਾਨ ਤੇ ਪ੍ਰੇਸ਼ਾਨ ਹੁੰਦੇ ਹਾਂ। ਸਿਰਫ ਚਾਰ ਰੁੱਤਾਂ ਵਾਲੇ ਸਾਲ ਵਿਚ ਵੀ ਮੌਸਮ ਨਿਯਮਤ ਰੂਪ ਵਿਚ ਨਹੀਂ ਰਹਿੰਦਾ ? ਮਨੁੱਖ ਲਈ ਇਹ ਚਿੰਤਾ ਦਾ ਵਿਸ਼ਾ ਹੈ। ਪੱਕੀ ਫਸਲ ਹੋਵੇ ਤਾਂ ਮੀਂਹ ਦੀ... ਅੱਗੇ ਪੜੋ
ਹਰਚੰਦ ਸਿੰਘ ਬਾਗੜੀ ਦਾ ਮਹਾਂ ਕਾਵਿ ‘ਕਿਸ ਬਿਧ ਲਈ ਆਜ਼ਾਦੀ’ ਲੰਮੇ ਸੰਘਰਸ਼ ਦਾ ਕਾਵਿ ਦਸਤਾਵੇਜ਼ ਹੈ-ਡਾ:ਐਸ ਪੀ ਸਿੰਘ

Wednesday, 6 April, 2011

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਯੰਗ ਰਾਈਟਰਜ਼ ਐਸੋਸੀਏਸ਼ਨ ਦੇ ਬੁਲਾਵੇ ਤੇ ਆਏ ਕੈਨੇਡਾ ਦੇ ਸਹਿਰ ਵੈਨਕੋਵਰ ਵਸਦੇ ਪੰਜਾਬੀ ਕਵੀ ਹਰਚੰਦ ਸਿੰਘ ਬਾਗੜੀ ਵੱਲੋਂ ਦੇਸ਼ ਦੀ ਆਜ਼ਾਦੀ ਦੇ ਲੰਮੇ ਸੰਘਰਸ਼ ਦੀ ਵਾਰਤਾ ਪੇਸ਼ ਕਰਦੇ ਮਹਾਂ ਕਾਵਿ‘ਕਿਸ ਬਿਧ ਲਈ ਆਜ਼ਾਦੀ’ਨੂੰ ਲੋਕ ਅਰਪਣ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਅਤੇ ਪਰਵਾਸੀ ਸਾਹਿਤ ਦੇ ਗੂੜ ਗਿਆਤਾ ਡਾ:... ਅੱਗੇ ਪੜੋ
ਛੋਟੇ ਸਨਅੱਤਕਾਰਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿਤੀ ਜਾਵੇਗੀ-ਬੈਂਸ,ਢਾਂਡਾ

Friday, 1 April, 2011

ਜਨਤਾ ਨਗਰ ਸਮਾਲ ਸਕੇਲ ਮੈਨੂੰਫੈਕਚਰਜ਼ ਐਸੋਸੀਏਸ਼ਨ(ਰਜਿ:)ਦੀ 12ਵੀਂ ਸਲਾਨਾ ਜਨਰਲ ਮੀਟਿੰਗ ਪ੍ਰਧਾਨ ਹਰਪਾਲ ਸਿੰਘ ਭੰਬਰ ਦੀ ਪ੍ਰਧਾਨਗੀ ਹੇਠ ਹੋਈ,ਜਿਸ ਵਿਚ ਸ਼ਤੀਸ਼ ਢਾਂਡਾ ਉਪ ਚੇਅਰਮੈਨ ਉਦਯੋਗ ਬੋਰਡ ਅਤੇ ਸਿਮਰਜੀਤ ਸਿੰਘ ਬੈਂਸ ਪ੍ਰਧਾਨ ਯੂਥ ਅਕਾਲੀ ਦਲ ਸ਼ਹਿਰੀ ਮੁਖ ਮਹਿਮਾਨ ਵਜੋਂ ਸ਼ਾਮਲ ਹੋਏ।ਮੀਟਿੰਗ ਦੀ ਕਾਰਵਾਈ ਜਨਰਲ ਸਕੱਤਰ ਸਤਨਾਮ ਸਿੰਘ ਲੋਟੇ ਨੇ ਚਲਾਈ ਅਤੇ ਸੰਸਥਾ ਦੇ... ਅੱਗੇ ਪੜੋ
ਬੀ ਐੱਡ ਅਧਿਆਪਕ ਫਰੰਟ,ਪੰਜਾਬ (ਰਜਿ:)ਬਲਾਕ ਫਗਵਾੜਾ ਦੀ ਮੀਟਿੰਗ ਹੋਈ

Thursday, 31 March, 2011

ਫਗਵਾੜਾ 31 ਮਾਰਚ (ਅਸ਼ੋਕ ਸ਼ਰਮਾ,ਹਰਿੰਦਰ ਪਾਲ ਸਿੰਘ) ਬੀ ਐੱਡ ਅਧਿਆਪਕ ਬਲਾਕ ਫਗਵਾੜਾ ਦੀ ਇਕ ਅਹਿਮ ਮੀਟਿੰਗ ਟਾਊਨ ਹਾਲ ਫਗਵਾੜਾ ਵਿਖੇ ਬਲਾਕ ਪ੍ਰਧਾਨ ਜਗਦੀਸ਼ ਸਿੰਘ ਅਤੇ ਸਕੱਤਰ ਅਜੇ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ।ਬਲਾਕ ਪ੍ਰਧਾਨ ਨੇ ਆਏ ਹੋਏ ਸਾਰੇ ਅਧਿਆਪਕਾਂ ਨੂੰ ਦੱਸਿਆ ਕਿ ਪੰਜਾਬ ਦੇ ਚੋਦਾਂ ਹਜਾਰ ਅਧਿਆਪਕ ਅਪ੍ਰੈਲ 2011ਤੋਂ ਸਿੱਖਿਆ ਵਿਭਾਗ ਚ ਪੱਕੇ ਹੋਣ ਜਾ ਰਹੇ ਹਨ।ਇਸ... ਅੱਗੇ ਪੜੋ
ਪਾਏਦਾਰ ਖੇਤੀ ਲਈ ਕੁਦਰਤੀ ਸੋਮਿਆਂ ਦੀ ਸੰਭਾਲ ਵਾਸਤੇ ਨਵੀਆਂ ਤਕਨੀਕਾਂ ਲਾਜ਼ਮੀ - ਡਾ: ਕੰਗ

Monday, 28 March, 2011

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਫਾਜਿਲਕਾ ਨੇੜੇ ਪਿੰਡ ਕਰਨੀਖੇੜਾ ਵਿਖੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਖੇਤੀ ਵਿਕਾਸ ਬੈਂਕ ਅਤੇ ਦੱਖਣੀ ਏਸ਼ੀਆ ਵਿੱਚ ਅਨਾਜ ਪ੍ਰਬੰਧ ਬਾਰੇ ਸੰਸਥਾ ਵੱਲੋਂ ਨੱਥੂ ਰਾਮ ਜਵਾਲਾ ਬਾਈ ਟਰੱਸਟ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕਿਹਾ ਹੈ ਕਿ ਪਾਏਦਾਰ ਖੇਤੀ ਲਈ... ਅੱਗੇ ਪੜੋ

Pages

ਮੇਰੀ ਨਿੱਕੀ ਜਿਹੀ ਨਵੀਂ ਕਿਤਾਬ, ' ਲਕੀਰ ਦੇ ਪਾਰ' ਆ ਗਈ ਹੈ

Sunday, 22 November, 2015
ਮੇਰੀ ਨਿੱਕੀ ਜਿਹੀ ਨਵੀਂ ਕਿਤਾਬ, ' ਲਕੀਰ ਦੇ ਪਾਰ' ਆ ਗਈ ਹੈ। ਬੁੱਧਵਾਰ ਨੂੰ ਵਿਕਰੀ ਕੇਂਦਰ, ਪੰਜਾਬੀ ਭਵਨ, ਲੁਧਿਆਣਾ, ਵਿਖੇ ਰਲੀਜ਼ ਕੀਤੀ ਜਾਵੇਗੀ, ਕਿਤਾਬ ਦਾ ਰਿਆਤੀ ਮੁੱਲ ਸਣੇ ਡਾਕ ਖਰਚ 45 ਰੁਪਏ ਹੈ, ਦਸਤੀ ਇਹ 36 ਰੁਪਏ ਵਿਚ ਮਿਲੇਗੀ। ਜੋ ਸੱਜਣ, ਲੇਖ, ਵਿਅੰਗ ਜਾਂ ਨਿਬੰਧ ਪੜ੍ਹਨ ਦੀ ਇਛਾ ਰੱਖਦੇ ਹਨ,...
ਨਿਊਜ਼ੀਲੈਂਡ 'ਚ ਪ੍ਰਵਾਸੀ ਪੱਤਰਕਾਰ ਹਰਜਿੰਦਰ ਸਿੰਘ ਬਸਿਆਲਾ ਦੀਆਂ ਪੁਸਤਕਾਂ ਰਿਲੀਜ਼ ਕੀਤੇ ਜਾਣ ਦਾ ਦ੍ਰਿਸ਼।

ਵਿਦੇਸ਼ਾਂ 'ਚ ਪੰਜਾਬੀ ਕਿਤਾਬਾਂ ਦਾ ਕਰੇਜ਼

Saturday, 16 May, 2015
ਨਿਊਜ਼ੀਲੈਂਡ 'ਚ ਪ੍ਰਵਾਸੀ ਪੱਤਰਕਾਰ ਹਰਜਿੰਦਰ ਸਿੰਘ ਬਸਿਆਲਾ ਦੀਆਂ ਲਿਖੀਆਂ ਦੋ ਪੁਸਤਕਾਂ ਰਿਲੀਜ਼ - ਸੰਸਦ ਮੈਂਬਰ, ਕਮਿਊਨਿਟੀ ਅਤੇ ਪੰਜਾਬੀ ਮੀਡੀਆ ਵੱਲੋਂ ਸਾਂਝੇ ਤੌਰ 'ਤੇ ਸਮਾਰੋਹ ਵਿਚ ਸ਼ਿਰਕਤ ਆਕਲੈਂਡ 16 ਮਈ (ਹਰਜਿੰਦਰ ਸਿੰਘ ਬਸਿਆਲਾ)-ਵਿਦੇਸ਼ਾਂ ਦੇ ਵਿਚ ਪੰਜਾਬੀ ਮਾਂ ਬੋਲੀ, ਪੰਜਾਬੀ ਸਭਿਆਚਾਰ, ਪੰਜਾਬੀ...
ਲੇਖਿਕਾ ਅਮਨਦੀਪ ਦਾ ਕਹਾਣੀ ਸੰਗ੍ਰਹਿ 'ਬਾਈਪਾਸ' ਰਿਲੀਜ ਕਰਦੇ ਹੋਏ ਮੀਡੀਆ ਕਰਮੀ ਅਤੇ ਮਾਤਾ ਬੇਅੰਤ ਕੌਰ ਜੀ।

ਵਿਦੇਸ਼ਾਂ ਵਿਚ ਵੀ ਪੰਜਾਬੀ ਪੁਸਤਕਾਂ ਦਾ ਸਵਾਗਤ--ਨੌਜਵਾਨ ਲੇਖਿਕਾ ਅਮਨਦੀਪ ਦੀ ਕਿਤਾਬ 'ਬਾਈਪਾਸ' ਨਿਊਜ਼ੀਲੈਂਡ ਦੇ ਵਿਚ ਰਿਲੀਜ਼ ਕੀਤੀ ਗਈ

Saturday, 10 January, 2015
ਆਕਲੈਂਡ 10 ਜਨਵਰੀ (ਹਰਜਿੰਦਰ ਸਿੰਘ ਬਸਿਆਲਾ)-ਪੰਜਾਬੀ ਪੁਸਤਕਾਂ ਪੜ੍ਹਨ ਦਾ ਰੁਝਾਨ ਭਾਵੇਂ ਓਨਾ ਨਹੀਂ ਰਿਹਾ ਜਿੰਨਾ ਕਿਸੇ ਸਮੇਂ ਵਿਦਿਆਰਥੀਆਂ ਅਤੇ ਸਾਹਿਤਕ ਰੁਚੀ ਰੱਖਣ ਵਾਲੇ ਲੋਕਾਂ ਵਿਚ ਹੋਇਆ ਕਰਦਾ ਸੀ ਪਰ ਵਿਦੇਸ਼ਾਂ ਦੇ ਵਿਚ ਫਿਰ ਵੀ ਪੰਜਾਬੀ ਪੁਸਤਕਾਂ ਪਹੁੰਚਣ ਉਤੇ 'ਜੀ ਆਇਆਂ' ਆਖ ਕੇ ਸਵਾਗਤ ਕੀਤਾ ਜਾਂਦਾ...