ਸਮਾਜਿਕ

Monday, 11 September, 2017
ਸੰਦੌੜ, (ਹਰਮਿੰਦਰ ਸਿੰਘ ਭੱਟ) ਪ੍ਰਵਾਸੀ ਪੰਜਾਬੀ ਸਭਾ ਸੰਗਰੂਰ ਵੱਲੋਂ ਪ੍ਰਵਾਸੀ ਪੰਜਾਬੀ ਅਤੇ ਉਘੇ ਸਮਾਜਸੇਵੀ ਕੁਲਵੰਤ ਸਿੰਘ ਬਾਪਲਾ ਪ੍ਰਧਾਨ ਪ੍ਰਵਾਸੀ ਸਭਾ ਸੰਗਰੂਰ ਆਫ ਬ੍ਰਿਟਿਸ਼ ਕੋਲੰਬੀਆ ਦੀ ਅਗਵਾਈ ਹੇਠ ਅਮਰ ਆਡੀਓ ਕੰਪਨੀ ਦੇ ਮਾਲਕ ਅਤੇ ਪ੍ਰੋਡਿਊਸਰ ਸ੍ਰੀ ਪਿੰਕੀ ਧਾਲੀਵਾਲ ਦਾ ਵਿਸੇਸ ਸਨਮਾਨ ਕੀਤਾ ਗਿਆ।ਸ....
 ਕੈਪਸ਼ਨ- ਪਿੰਡ ਮੋਰਾਂਵਾਲੀ ਵਿਖੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਬੁਲਾਰੇ ਮਾ.ਰਾਜੇਸ਼ ਰਿਖੀ ਤੇ ਮੰਚ ਤੇ ਹਾਜ਼ਰੀਨ ਪਤਵੰਤੇ
'ਚਾਨਣ ਦੇ ਵਣਜਾਰੇ'ਪ੍ਰੋਜੈਕਟ ਤਹਿਤ ਖੁਸਕੁਸ਼ੀਆਂ ਨੂੰ ਰੋਕਣ ਦਾ ਸੁਨੇਹਾ ਦਿੱਤਾ

Saturday, 17 June, 2017

ਸਾਦਾਜੀਵਨ ਜਿਉਣ ਅਤੇ ਫੋਕੇ ਤੇ ਬੇਲੋੜੇ ਖਰਚੀਲੇ ਰਸਮੋ ਰਿਵਾਜਾਂ ਨੂੰ ਤਿਆਗਣ ਲਈ ਵੀ ਪ੍ਰੇਰਿਤ ਕੀਤਾ ਸੰਦੌੜ (ਹਰਮਿੰਦਰ ਸਿੰਘ ਭੱਟ) ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਕੰਮ ਕਰ ਰਹੀ ਸੂਬਾ ਪੱਧਰੀ ਸੰਸਥਾ ਸਮਾਜ ਭਲਾਈ ਮੰਚ ਸ਼ੇਰਪੁਰ ਵੱਲੋਂ ਪਿੰਡ ਮੋਰਾਂਵਾਲੀ ਵਿਖੇ ਪ੍ਰੋਜੈਕਟ 'ਚਾਨਣ ਦੇ ਵਣਜਾਰੇ'ਤਹਿਤ ਸਮਾਜ ਵਿੱਚ ਵਧ ਰਹੀਆਂ ਖੁਦਕੁਸ਼ੀਆਂ ਨੂੰ ਰੋਕਣ ਦਾ ਸੁਨੇਹਾ ਦਿੱਤਾ ਗਿਆ... ਅੱਗੇ ਪੜੋ
ਅੱਖਾਂ ਦਾ ਵਿਸ਼ਾਲ ਮੁਫ਼ਤ ਚੈੱਕਅਪ ਤੇ ਅਪਰੇਸ਼ਨ ਕੈਂਪ ਗੁਰੂਸਰ ਪਾਤਿਸ਼ਾਹੀ ਛੇਵੀਂ ਪਿੰਡ ਅਲੀਪੁਰ ਖ਼ਾਲਸਾ ਵਿਖੇ ਮਿਤੀ 20 ਨੂੰ

Saturday, 17 June, 2017

ਸੰਦੌੜ (ਹਰਮਿੰਦਰ ਸਿੰਘ ਭੱਟ)     ਗੁਰਦੁਆਰਾ ਗੁਰੂਸਰ ਪਾਤਿਸ਼ਾਹੀ ਛੇਵੀਂ ਪਿੰਡ ਅਲੀਪੁਰ ਖ਼ਾਲਸਾ (ਸੰਗਰੂਰ) ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਹੀਦੀ ਦਿਹਾੜਿਆਂ ਨੂੰ ਸਮਰਪਿਤ ਅਸਥਾਨ ਦੇ ਮੁੱਖ ਸੇਵਾਦਾਰ ਵੀਰ ਮਨਪ੍ਰੀਤ ਸਿੰਘ ਦੀ ਦੇਖ ਰੇਖ ਹੇਠ ਦੀਵਾਨ ਟੋਡਰ ਮੱਲ ਚੈਰੀਟੇਬਲ ਸੁਸਾਇਟੀ ਵੱਲੋਂ ਅੱਖਾਂ ਦਾ ਪਹਿਲਾ ਵਿਸ਼ਾਲ ਚੈੱਕਅਪ ਅਤੇ ਅਪਰੇਸ਼ਨ ਕੈਂਪ ਮਿਤੀ 20 ਜੂਨ ਨੂੰ... ਅੱਗੇ ਪੜੋ
ਮਾਲੇਰਕੋਟਲਾ 'ਚ ਰਮਜ਼ਾਨ-ਉਲ-ਮੁਬਾਰਕ ਮਹੀਨੇ ਦਾ ਦੂਜਾ ਜੁਮਾ ਪੜ੍ਹਿਆ ਗਿਆ

Saturday, 10 June, 2017

ਮਾਲੇਰਕੋਟਲਾ ੦੯ ਜੂਨ (ਪਟ) ਰਮਜ਼ਾਨ-ਉਲ-ਮੁਬਾਰਕ ਦੇ ਅੱਜ ਦੂਜੇ ਜੁਮਾ-ਤੁਲ-ਮੁਬਾਰਕ ਦੀ ਨਮਾਜ਼ ਸ਼ਹਿਰ ਅਤੇ ਪਿੰਡਾਂ ਦੀਆਂ ਵੱਖ-ਵੱਖ ਮਸਜਿਦਾਂ 'ਚ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਅਪਣੇ ਕਾਰੋਬਾਰ ਬੰਦ ਕਰਕੇ ਵੱਡੀ ਗਿਣਤੀ 'ਚ ਪਹੁੰਚਕੇ ਵਿਸ਼ੇਸ਼ ਤੌਰ ਤੇ ਅਦਾ ਕੀਤੀ ਗਈ। ਪੰਜਾਬ ਦੀ ਇਤਿਹਾਸਕ ਤੇ ਵੱਡੀ ਜਾਮਾ ਮਸਜਿਦ ਮਾਲੇਰਕੋਟਲਾ 'ਚ ਜੁਮੇ ਦੀ ਨਮਾਜ਼ ਹਜ਼ਰਤ ਮੌਲਾਨਾ ਮੁਫਤੀ... ਅੱਗੇ ਪੜੋ
ਗੁਰਦੁਆਰਾ ਸਿੰਘ ਸਭਾ ਫਲੈਰੋ ਬਰੇਸ਼ੀਆ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 67ਵੀਂ ਬਰਸੀ ਨੂੰ ਸਮਰਪਿਤ ਸਮਾਗਮ 16,17,18 ਜੂਨ ਨੂੰ

Saturday, 10 June, 2017

17 ਜੂਨ ਦਿਨ ਸ਼ਨੀਵਾਰ ਬੱਚਿਆ ਦੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਜਾਣਗੇ ਅਤੇ 17 ਜੂਨ ਨੂੰ ਅੰਮ੍ਰਿਤ ਸੰਚਾਰ ਵੀ ਕਰਵਾਇਆ ਜਾਵੇਗਾ** ਮਿਲਾਨ 09 ਜੂਨ 2017 (ਬਲਵਿੰਦਰ ਸਿੰਘ ਢਿੱਲੋ) ਗੁਰਦੁਆਰਾ ਸਿੰਘ ਸਭਾ ਫਲੈਰੋ (ਬਰੇਸ਼ੀਆ) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਲਾਕੇ ਦੀਆਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਬ੍ਰਹਮ ਗਿਆਨੀ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆ... ਅੱਗੇ ਪੜੋ
ਬਾਬਾ ਰਾਮਾਨੰਦ ਜੀ ਦੀ ਯਾਦ ਨੂੰ ਸਮਰਪਿਤ ਸਲਾਨਾ ਸਮਾਗਮ ਅਤੇ Òਜਿਨੀ ਚਲਣਾ ਜਾਣਿਆÓ ਕਿਤਾਬ ਦਾ ਰਿਲੀਜ ਮਿਤੀ 10 ਨੂੰ

Thursday, 8 June, 2017

ਸੰਦੌੜ 08 ਜੂਨ (ਹਰਮਿੰਦਰ ਸਿੰਘ ਭੱਟ)  ਨੇੜਲੇ ਪਿੰਡ ਇਮਾਮਗੜ ਵਿਖੇ ਧੰਨ ਸਾਹਿਬ ਗੁਰੂ ਗੰ੍ਰਥ ਸਾਹਿਬ ਜੀ ਦੀ ਪਾਵਨ ਹਜੂਰੀ ਵਿਚ ਬਾਬਾ ਰਾਮਾਨੰਦ ਜੀ ਦੀ ਯਾਦ ਨੂੰ ਸਮਰਪਿਤ 35ਵੀਂ ਬਰਸੀ ਦੇ ਸੰਬੰਧ ਵਿੱਚ ਸਾਲਾਨਾ ਗੁਰਮਤਿ ਸਮਾਗਮ ਡੇਰਾ ਇਮਾਮਗੜ (ਮਲੇਰਕੋਟਲਾ) ਵਿਖੇ ਅਸਥਾਨ ਦੇ ਮੁੱਖ ਸੇਵਾਦਾਰ ਮਹੰਤ ਬਾਬਾ ਹਰਪਾਲ ਦਾਸ ਜੀ ਦੀ ਦੇਖ ਰੇਖ ਹੇਠ ਮਿਤੀ 10 ਨੂੰ ਆਯੋਜਿਤ... ਅੱਗੇ ਪੜੋ
ਜ਼ਿਲ੍ਹੇ ਨੂੰ ਓ.ਡੀ.ਐਫ ਮੁਕਤ ਬਣਾਉਣ ਲਈ ਪ੍ਰਸ਼ਾਸਨ ਨੇ ਰੱਖਿਆ ੧੫ ਜੁਲਾਈ ਦਾ ਟੀਚਾ

Wednesday, 7 June, 2017

-ਬਾਥਰੂਮ ਅਤੇ ਟਾਈਲਟ ਮਾਡਲ ਨੂੰ ਅਪਣਾਕੇ ਖੁੱਲ੍ਹੇ ਵਿੱਚ ਸੌਚ ਕਰਨ ਦੀ ਪ੍ਰਥਾ ਤੋਂ ਪਟਿਆਲਾ ਜ਼ਿਲ੍ਹੇ ਨੂੰ ਮੁਕਤ ਕੀਤਾ ਜਾਵੇਗਾ: ਡਿਪਟੀ ਕਮਿਸ਼ਨਰ -ਜ਼ਿਲ੍ਹੇ ਨੂੰ ਮਿਲਣਗੇ ਕੁੱਲ ੩੭ ਕਰੋੜ ਰੁਪਏ ਹੁਣ ਤੱਕ ੨੧ ਕਰੋੜ ਦੀ ਰਾਸ਼ੀ ਆਈ      ਪਟਿਆਲਾ, ੬ ਜੂਨ (ਧਰਮਵੀਰ ਨਾਗਪਾਲ)  ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਜ਼ਿਲ੍ਹੇ ਨੂੰ ਓ.ਡੀ.ਐਫ ਮੁਕਤ ਬਣਾਉਣ ਲਈ... ਅੱਗੇ ਪੜੋ
ਸੰਦੌੜ ਪੁਲਿਸ ਨੇ ਨਾਕੇ ਲਗਾ ਕੇ ਵਾਹਣਾ ਦੀ ਕੀਤੀ ਚੈਕਿੰਗ

Wednesday, 7 June, 2017

ਸੰਦੌੜ (ਹਰਮਿੰਦਰ ਸਿੰਘ ਭੱਟ) ਪੁਲਿਸ ਥਾਣਾ ਸੰਦੌੜ ਦੇ ਇੰਸਪੈਕਟਰ ਰਣਵੀਰ ਸਿੰਘ ਦੀ ਅਗਵਾਈ ਵਿੱਚ ਥਾਣੇ ਵੱਖ ਵੱਖ ਥਾਵਾਂ ਤੇ ਨਾਕੇ ਲਗਾ ਕੇ ਵਾਹਣਾ ਦੀ ਚੈਕਿੰਗ ਕੀਤੀ ਗਈ।ਇਸ ਮੌਕੇ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਇਹ ਚੈਕਿੰਗ ਘੱਲੂਘਾਰਾ ਦਿਵਸ ਦੇ ਸਬੰਧ ਵਿੱਚ ਕੀਤੀ ਜਾ ਰਹੀ ਹੈ ਤਾਂ ਜੋ ਅਮਨ ਸ਼ਾਂਤੀ ਦਾ ਮਹੌਲ ਕਾਇਮ ਰੱਖਿਆ ਜਾ ਸਕੇ।ਉਹਨਾਂ ਕਿਹਾ ਕਿ ਪੁਲਿਸ ਹਰ... ਅੱਗੇ ਪੜੋ
ਪੰਜਾਬ ਦੇ ਤਿੰਨ ਨੌਜਵਾਨ ਲੇਖਕਾਂ ਨੂੰ ਦਿੱਤਾ ਜਾਵੇਗਾ ਸ਼੍ਰੋਮਣੀ ਨਾਵਲਕਾਰ ਸ੍ਰੀ ਰਾਮ ਸਰੂਪ ਅਣਖੀ ਯਾਦਗਾਰੀ ਪੁਰਸਕਾਰ

Wednesday, 7 June, 2017

ਕੈਪਸ਼ਨ: ਸ਼੍ਰੋਮਣੀ ਨਾਵਲਕਾਰ ਸ੍ਰੀ ਰਾਮ ਸਰੂਪ ਅਣਖੀ ਜੀ ਦੀ ਫਾਈਲ ਫ਼ੋਟੋ। ਪਹੁ ਫੁੱਟਦੀਆਂ ਕਲਮਾਂ ਸਮਾਗਮ ੨ ਜੁਲਾਈ ਨੂੰ ਸੰਦੌੜ 6 ਜੂਨ (ਹਰਮਿੰਦਰ ਸਿੰਘ ਭੱਟ) ਪਹੁ ਫੁੱਟਦੀਆਂ ਕਲਮਾਂ ਸਾਹਿਤ ਸਭਾ ਮਾਲਵਾ ਵੱਲੋਂ ਨੌਜਵਾਨਾਂ ਨੂੰ ਸਾਹਿਤਕ ਖੇਤਰ ਵਿਚ ਉਤਸ਼ਾਹਿਤ ਕਰਨ ਲਈ “ਪਹੁ ਫੁੱਟਦੀਆਂ ਕਲਮਾਂ“ ਸਮਾਗਮ 2 ਜੁਲਾਈ ਨੂੰ ਰਾਏਕੋਟ ਮਲੇਰਕੋਟਲਾ ਨਜ਼ਦੀਕ ਪੈਂਦੇ ਕਸਬਾ ਸੰਦੌੜ ਵਿਖੇ... ਅੱਗੇ ਪੜੋ
ਕੈਸਰ ਰੋਕੂ ਸੰਸਥਾਵਾ ਦੀ ਸਹਾਇਤਾ ਲਈ ਸ਼ਹੀਦ ਊੱਧਮ ਸਿੰਘ ਕੱਲਬ ਨਾਰਵੇ ਵੱਲੋ ਗੀਤਕਾਰ ਗੀਤਾ ਜ਼ੈਲਦਾਰ ਦਾ ਸ਼ੋਅ ਕਰਵਾਇਆ ਗਿਆ।

Monday, 5 June, 2017

ਆਸਕਰ (ਰੁਪਿੰਦਰ ਢਿੱਲੋ ਮੋਗਾ) ਨਾਰਵੇ ਦੇ ਸ਼ਹੀਦ ਊੱਧਮ ਸਿੰਘ ਕੱਲਬ ਵੱਲੋ  ਕੈਸਰ ਦੀ ਰੋਕਥਾਮ ਲਈ ਇੰਡੀਆ ਅਤੇ ਨਾਰਵੇ ਚ  ਨਿਸ਼ਕਾਮ ਸੇਵਾ ਕਰ ਰਹੀਆ ਸੰਸਥਾਵਾ ਦੀ ਮਾਲੀ ਸਹਾਇਤਾ ਲਈ  ਜਾਣੇ ਪਹਿਚਾਣੇ  ਪੰਜਾਬੀ ਗੀਤਕਾਰ ਗੀਤਾ ਜੈæਲਦਾਰ ਦਾ ਸ਼ੋਅ  ਨਾਰਵੇ ਦੇ ਸ਼ਹਿਰ ਆਸਕਰ ਵਿੱਚ ਕਰਵਾਇਆ ਗਿਆ। ਜਿੱਥੇ ਸਰੋਤਿਆ ਨੇ ਭਾਰੀ ਸੰਖਿਆ ਚ ਸ਼ੋਅ ਚ ਹਾਜ਼ਰੀ ਭਰ ਜਿੱਥੇ ਮੰਨੋਰੰਜਨ ਦਾ ਆਨੰਦ... ਅੱਗੇ ਪੜੋ
ਆਲ ਇੰਡੀਅਨ ਐਸੋਸੀਏਸ਼ਨ ਓਸਲੋ ਨਾਰਵੇ ਵੱਲੋ ਭਾਰਤ ਤੋ ਆਏ ਪ੍ਰਤੀਨਿਧੀ ਮੰਡਲ ਦਾ ਨਿੱਘਾ ਸਵਾਗਤ ਕੀਤਾ ਗਿਆ।

Monday, 5 June, 2017

ਓਸਲੋ (ਰੁਪਿੰਦਰ ਢਿੱਲੋ ਮੋਗਾ) ਭਾਰਤ ਤੋ ਸ੍ਰ ਸੁਰਿੰਦਰਜੀਤ ਸਿੰਘ ਆਹਲੂਵਾਲੀਆ(ਐਸ ਐਸ ਆਹਲੂਵਾਲੀਆ) ਮਿਨਸਟਰ ਆਫ ਐਗਰੀਕਲਚਰ ਫਾਰਮਰ  ਵੈਲਫੇਅਰ ਇੰਡੀਆ ਦੀ ਅਗਵਾਈ ਹੇਠ ਇਹਨੀ ਦਿਨੀ ਭਾਰਤ ਦੇ ਵੱਖ ਵੱਖ ਪ੍ਰਾਤਾ ਦੇ  ਮੈਬਰ ਪਾਰਲੀਮੈਟਸ ਦਾ ਵਫਦ ਨਾਰਵੇ ਦੇ ਸਰਕਾਰੀ ਦੋਰੇ ਤੇ ਆਇਆ ਹੋਇਆ ਹੈ । ਜਿੱਥੇ ਭਾਰਤ ਤੋ ਆਏ ਇਹਨਾ ਮਹਿਮਾਨਾ ਦਾ ਨਾਰਵੇ ਵਿੱਚ ਭਾਰਤੀ ਰਾਜਦੂਤ ਸ੍ਰੀ ਦੇਬਰਾਜ... ਅੱਗੇ ਪੜੋ

Pages

ਪੰਜਾਬ ਪੁਲਿਸ ਅਕੈਡਮੀ ਦੇ ਉਸਤਾਦ ਸਤਨਾਮ ਸਿੰਘ ਸੋਂਧੀ ਦਾ ਇਟਲੀ ਪਹੁੰਚਣ ਤੇ ਨਿੱਘਾ ਸਵਾਗਤ

Monday, 11 September, 2017
ਮਿਲਾਨ (ਇਟਲੀ) (ਬਲਵਿੰਦਰ ਸਿੰਘ ਢਿੱਲੋਂ):- ਪੰਜਾਬ ਪੁਲਿਸ ਅਕੈਡਮੀ ਫਿਲੋਰ ਦੇ ਉਸਤਾਦ ਸਤਨਾਮ ਸਿੰਘ ਸੋਂਧੀ ਦਾ ਇਟਲੀ ਦੇ ਵੀਨਸ ਹਵਾਈ ਅੱਡੇ 'ਤੇ ਨਿੱਘਾ ਸਵਾਗਤ ਕੀਤਾ ਗਿਆ| ਇਸ ਮੌਕੇ ਉਨ੍ਹਾਂ ਦਾ ਸਵਾਗਤ ਕਰਨ ਲਈ ਸਤਿਨਾਮ ਸਿੰਘ, ਜਸਵਿੰਦਰ ਸਿੰਘ ਗਰਚਾਂ, ਜਿੰਦਰ ਗਰਚਾਂ, ਬਲਵਿੰਦਰ ਸਿੰਘ ਖਟਕੜ ਕਲਾਂ,...

ਸਾਬਕਾ ਫੌਜੀਆ ਅਤੇ ਉਹਨਾਂ ਦੇ ਬੱਚਿਆਂ ਨੂੰ ਵਿਦੇਸਾਂ ਵਿਚ ਰੁਜਗਾਰ ਹਾਸਿਲ ਕਰਨ ਲਈ ਜਾਣਕਾਰੀ ਦੇਣ ਸਬੰਧੀ ਸੈਮੀਨਾਰ ੦੩ ਅਗਸਤ ਨੂੰ :ਬਾਜਵਾ

Tuesday, 1 August, 2017
ਪ੍ਰਸਿੱਧ ਐਨ.ਆਰ.ਆਈ. ਕੈਪਟਨ ਮਨਜੀਤ ਸਿੰਘ ਸੈਮੀਨਾਰ ਨੂੰ ਕਰਨਗੇ ਸੰਬੋਧਨ ਸੈਨਿਕ ਸਦਨ ਮੁਹਾਲੀ ਵਿਖੇ ਸਵੇਰੇ ੧੧ ਵਜੇ ਤੋਂ ੦੨ ਵਜੇ ਤੱਕ ਕੀਤਾ ਜਾਵੇਗਾ ਸੈਮੀਨਾਰ ਦਾ ਆਯੋਜਨ ਐਸ. ਏ. ਐਸ. ਨਗਰ, ੦੧ ਅਗਸਤ (ਧਰਮਵੀਰ ਨਾਗਪਾਲ) ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਲੈਫਟੀਨੈਂਟ ਕਰਨਲ(ਸੇਵਾ ਮੁਕਤ) ਪਰਮਿੰਦਰ ਸਿੰਘ...

ਦਰਬਾਰ ਨੌ-ਗੱਜਾ ਪੀਰ ਪਿੰਡ ਜੱਟਪੁਰ ਵਿਖੇ 25ਵਾਂ ਸਲਾਨਾ ਜੋੜ ਮੇਲਾ 16-17 ਅਗਸਤ ਨੂੰ

Monday, 31 July, 2017
ਮਿਲਾਨ  (ਬਲਵਿੰਦਰ ਸਿੰਘ ਢਿੱਲੋ):-ਦਰਬਾਰ ਨੌ-ਗੱਜਾ ਪੀਰ ਪਿੰਡ ਜੱਟਪੁਰ ਜਿਲ੍ਹਾ ਹੁਸ਼ਿਆਰਪੁਰ ਦੇ ਅਸਥਾਨ ਵਿਖੇ ਇਲਾਕੇ ਦੀਆ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦੋ ਦਿਨਾਂ 25 ਵਾਂ ਸਲਾਨਾ ਜੋੜ ਮੇਲਾ 16-17 ਅਗਸਤ ਦਿਨ ਬੁੱਧਵਾਰ- ਵੀਰਵਾਰ ਨੂੰ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਵੱਖ...