ਸਮਾਜਿਕ

Thursday, 28 June, 2018
    ਪੈਰਿਸ,27 ਜੂਨ (ਸੁਖਵੀਰ ਸਿੰਘ ਕੰਗ) ਤਿੰਨ ਸਾਲ ਪਹਿਲਾਂ ਪਿੰਡ ਜਵਾਹਰ ਸਿੰਘ ਵਾਲਾ ਵਿਖੇ ਪੰਥ ਦੋਖੀਆਂ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕੀਤਾ ਗਿਆ ਸੀ ਅਤੇ ਥੋਡ਼ੇ ਦਿਨਾਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਪਾਡ਼ ਕੇ ਗਲੀਆਂ ਵਿੱਚ ਖਿਲਾਰ ਦਿਤੇ ਗਏ ਸਨ।ਇਸ ਦੇ...
ਰਮਜ਼ਾਨ ਦੀ ਮੁਬਾਰਕਬਾਦ

Friday, 26 May, 2017

ਮਾਲੇਰਕੋਟਲਾ ੨੬ ਮਈ (ਪਟ) ਮਾਈਨੋਰਟੀ ਪੀਸ ਕਮੇਟੀ ਜਿਲਾ ਸੰਗਰੂਰ ਦੇ ਕੋਆਰਡੀਨੇਟਰ ਸ਼੍ਰੀ ਅਨਵਾਰ ਸੈਫੀ ਦੀ ਰਹਿਨੁਮਾਈ 'ਚ ਇੱਕ ਵਫਦ ਨੇ ਵਧੀਕ ਡਿਪਟੀ ਕਮਿਸ਼ਨਰ (ਜ) ਸੰਗਰੂਰ ਸ.ਉਪਕਾਰ ਸਿੰਘ ਨਾਲ ਮੁਲਾਕਾਤ ਕਰਕੇ ਰਮਜ਼ਾਨ ਦੀ ਮੁਬਾਰਕਬਾਦ ਪੇਸ਼ ਕਰਦਿਆਂ ਪ੍ਰਸ਼ਾਸਨ ਦਾ ਧਿਆਨ ਪੀਸ ਕਮੇਟੀ ਦੇ ਮੈਂਬਰਾਂ ਵੱਲੋਂ ਰਮਜ਼ਾਨ ਉਲ ਮੁਬਾਰਕ ਦੇ ਪਵਿੱਤਰ ਮਹੀਨੇ 'ਚ ਮੁਸਲਿਮ ਬਹੁ-ਗਿਣਤੀ ਵਾਲੇ... ਅੱਗੇ ਪੜੋ
ਪੰਜਾਬ ਵਿੱਚ ਨਸ਼ਿਆਂ ਦਾ ਖਾਤਮਾ ਕੀਤਾ ਜਾਵੇਗਾ : ਸਿੱਧੂ

Wednesday, 24 May, 2017

ਨਸ਼ਿਆਂ ਅਤੇ ਤੰਬਾਕੂ ਵਿਰੁੱਧ ਲੋਕਾਂ ਨੂੰ ਕੀਤਾ ਜਾਵੇ ਵੱਧ-ਤੋ-ਵੱਧ ਜਾਗਰੂਕ  ਸਥਾਨਿਕ ਵਿਧਾਇਕ ਸ੍ਰ: ਬਲਬੀਰ ਸਿੰਘ ਸਿੱਧੂ ਨੇ ਤੰਬਾਕੂ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ ਐਸ.ਏ.ਐਸ.ਨਗਰ, ੨੪ ਮਈ:   ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਣੀ ਮੌਜੂਦਾ ਸਰਕਾਰ ਰਾਜ ਵਿੱਚ ਨਸ਼ਿਆਂ ਦੇ ਖਾਤਮੇ ਲਈ ਹਰ ਸੰਭਵ ਯਤਨ... ਅੱਗੇ ਪੜੋ
ਕੌਮੀ ਲੋਕ ਅਦਾਲਤ ੮ ਜੁਲਾਈ ਨੂੰ

Wednesday, 24 May, 2017

ਪਟਿਆਲਾ, (ਧਰਮਵੀਰ ਨਾਗਪਾਲ) ਸ਼੍ਰੀ ਐਸ.ਐਸ ਸਾਰੋਂ, ਜੱਜ, ਪੰਜਾਬ ਅਤੇ ਹਰਿਆਣਾ ਹਾਈ ਕੋਰਟ-ਕਮ-ਕਾਰਜਕਾਰੀ ਚੇਅਰਮੈਨ, ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਅਗਵਾਈ ਅਤੇ ਸ਼੍ਰੀ ਸੰਜੀਵ ਬੈਰੀ, ਜਿਲ੍ਹਾ ਅਤੇ ਸੈਸ਼ਨ ਜੱਜ-ਕਮ- ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਦੀ ਅਗਵਾਈ ਹੇਠ ੮ ਜੁਲਾਈ ਨੂੰ ਸੈਸ਼ਨ ਡਵੀਜ਼ਨ, ਪਟਿਆਲਾ ਵਿਖੇ ਕੌਮੀ ਲੋਕ ਅਦਾਲਤ ਦਾ ਆਯੋਜਨ... ਅੱਗੇ ਪੜੋ
ਡਿਪਟੀ ਡਾਇਰੈਕਟਰ ਹਰਜੀਤ ਸਿੰਘ ਗਰੇਵਾਲ ਡੀ.ਜੀ.ਪੀ ਪੰਜਾਬ ਤੇ ਵਿਜੀਲੈਂਸ ਨਾਲ ਤਾਇਨਾਤ

Wednesday, 24 May, 2017

ਚੰਡੀਗੜ੍ਹ 24 ਮਈ : ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਵਿਚ ਚੰਡੀਗੜ੍ਹ ਵਿਖੇ ਤਾਇਨਾਤ ਡਿਪਟੀ ਡਾਇਰੈਕਟਰ ਹਰਜੀਤ ਸਿੰਘ ਗਰੇਵਾਲ ਨੂੰ ਇਕ ਅਹਿਮ ਕਾਰਜ ਸੌਂਪਦੇ ਹੋਏ ਸਰਕਾਰ ਵੱਲੋਂ ਡੀ.ਜੀ.ਪੀ ਪੰਜਾਬ ਅਤੇ ਵਿਜੀਲੈਂਸ ਬਿਓਰੋ ਨਾਲ ਤਾਇਨਾਤ ਕੀਤਾ ਗਿਆ ਹੈ। ਇਸ ਸਬੰਧੀ ਜਾਰੀ ਹੁਕਮਾਂ ਅਨੁਸਾਰ ਉਨਾਂ ਨੂੰ ਮੁੱਖ ਮੰਤਰੀ ਅਧੀਨ ਵਿਭਾਗ - ਗ੍ਰਹਿ, ਸਹਿਕਾਰਤਾ ਅਤੇ ਸ਼ਹਿਰੀ ਹਵਾਬਾਜੀ... ਅੱਗੇ ਪੜੋ
''ਵਰਲਡ ਨੋ ਤੰਬਾਕੂ ਡੈ ਮੁਹਿੰਮ''

Monday, 22 May, 2017

ਮਾਲੇਰਕੋਟਲਾ, ੨੨ ਮਈ (ਪਟ) ਭਾਰਤ ਅੰਦਰ ਰੌਜ਼ਾਨਾਂ ੩੫੦੦ ਦੇ ਕਰੀਬ ਲੋਕ ਤੰਬਾਕੂ ਤੋਂ ਹੋਣ ਵਾਲੀਆਂ ਬਿਮਾਰੀਆਂ ਕਾਰਨ ਮਰਦੇ ਹਨ, ਕਿਉਂ ਕਿ ੯੦ ਪ੍ਰਤੀਸ਼ਤ ਮੂੰਹ ਦੇ ਕੈਂਸਰ ਤੰਬਾਕੂ ਖਾਣ ਨਾਲ ਹੀ ਹੁੰਦੇ ਹਨ। ਕੈਂਸਰ, ਦਿਲ ਦੇ ਰੋਗ ਅਤੇ ਫੇਫੜੇ ਆਦਿ ਦੀਆਂ ਬਿਮਾਰੀਆਂ ਦਾ ਸੱਭ ਤੋਂ ਵੱਡਾ ਕਾਰਨ ਤੰਬਾਕੂ ਦੀ ਵਰਤੋਂ ਹੀ ਹੈ। ਇਹ ਪ੍ਰਗਟਾਵਾ ਡਾ.ਰਾਕੇਸ਼ ਗੁਪਤਾ ਡਿਪਟੀ ਡਾਇਰੈਕਟਰ ਐਨ.... ਅੱਗੇ ਪੜੋ
ਸੁਦਾਗਰ ਅਲੀ ਡਿਪੂ ਹੋਲਡਰ ਬਲਾਕ ਮਾਲੇਰਕੋਟਲਾ ਦੇ ਪ੍ਰਧਾਨ ਬਣੇ

Monday, 22 May, 2017

ਮਾਲੇਰਕੋਟਲਾ, ੨੧ ਮਈ (ਪਟ) ਡਿਪੂ ਹੋਲਡਰ ਬਲਾਕ ਮਾਲੇਰਕੋਟਲਾ ਦੀ ਇੱਕ ਜਰੂਰੀ ਮੀਟਿੰਗ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਦੀ ਪ੍ਰਧਾਨਗੀ ਹੇਠ ਰੈਸਟ ਹਾਊਸ ਮਾਲੇਰਕੋਟਲਾ ਵਿਖੇ ਹੋਈ। ਇਸ ਮੀਟਿੰਗ ਵਿੱਚ ਬਲਾਕ ਮਾਲੇਰਕੋਟਲਾ ਦੇ ਪ੍ਰਧਾਨ ਦੀ ਚੌਣ ਸਰਵਸਮੰਤੀ ਨਾਲ ਕਰਦਿਆਂ ਸੂਬਾ ਪ੍ਰਧਾਨ ਵੱਲੋਂ ਸੁਦਾਗਰ ਅਲੀ ਬਰਕਤਪੁਰਾ ਨੂੰ ਬਲਾਕ ਮਾਲੇਰਕੋਟਲਾ ਦਾ ਪ੍ਰਧਾਨ ਚੁਣਿਆ ਗਿਆ।... ਅੱਗੇ ਪੜੋ
ਮਹਿਮੂਦ ਅਹਿਮਦ ਥਿੰਦ ਏਕਤਾ ਹੈਂਡੀਕੈਪਡ ਐਂਡ ਵਿਧਵਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਣੇ

Monday, 22 May, 2017

ਮਾਲੇਰਕੋਟਲਾ, ੨੧ ਮਈ (ਪਟ) ਏਕਤਾ ਹੈਂਡੀਕੈਪਡ ਐਂਡ ਵਿਧਵਾ ਵੈਲਫੇਅਰ ਸੁਸਾਇਟੀ (ਰਜਿ.) ਦੀ ਅਹਿਮ ਮੀਟਿੰਗ ਸੁਲਤਾਨਾ ਦੀ ਸਰਪ੍ਰਸਤੀ 'ਚ ਹੋਈ। ਜਿਸ ਵਿੱਚ ਸਰਵਸੰਮਤੀ ਨਾਲ ਸੁਸਾਇਟੀ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਜਿਸ ਵਿੱਚ ਮਹਿਮੂਦ ਅਹਿਮਦ ਥਿੰਦ ਨੂੰ ਪ੍ਰਧਾਨ, ਮੁਹੰਮਦ ਅਨਵਾਰ ਸੀਨੀਅਰ ਮੀਤ ਪ੍ਰਧਾਨ, ਮੁਹੰਮਦ ਯੂਸਫ ਰਲਾ ਮੀਤ ਪ੍ਰਧਾਨ, , ਅਮਜਦ ਅਲੀ ਸਕੱਤਰ, ਸੁਰਿੰਦਰ... ਅੱਗੇ ਪੜੋ
ਜਾਦੂ ਭਾਰਤ ਦੀ ਪ੍ਰਾਚੀਨ ਕਲਾ : ਐਸ.ਕੁਮਾਰ

Monday, 22 May, 2017

ਮਾਲੇਰਕੋਟਲਾ, ੨੧ ਮਈ (ਪਟ) ਜਾਦੂ ਭਾਰਤ ਦੀ ਬਹੁਤ ਪ੍ਰਾਚੀਨ ਕਲਾ ਹੈ ਜੋਕਿ ਇੱਕ ਸਿਹਤਮੰਦ ਮਨੋਰੰਜਨ ਪ੍ਰਦਾਨ ਕਰਦੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਜਾਦੂਗਰ ਸਮਰਾਟ ਸ਼੍ਰੀ ਐਸ.ਕੁਮਾਰ ਨੇ ਸਥਾਨਕ ਕੁੰਦਨ ਲਾਲ ਧਰਮਸ਼ਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਜੀਂਦ ਹਰਿਆਣਾ ਦੇ ਰਹਿਣ ਵਾਲੇ ਜਾਦੂਗਰ ਸਮਰਾਟ ਸ਼੍ਰੀ ਕੁਮਾਰ ਨੇ ਕਿਹਾ ਕਿ ਜਾਦੂ ਦੀ ਕਲਾ ਜੋ ਕਿ ਭਾਰਤ ਦੇਸ਼... ਅੱਗੇ ਪੜੋ
ਪੰਜਾਬੀ ਸਾਹਿੱਤ ਸਭਾ ਸੰਦੌੜ ਵੱਲੋਂ ਕਿਤਾਬ ''ਚੰਦੀ ਦੀ ਕੋਠੀ'' ਲੋਕ ਅਰਪਣ

Monday, 22 May, 2017

ਨਵੀਆਂ ਕਲਮਾਂ ਨੂੰ ਪ੍ਰੇਰਿਤ ਕਰਨ ਹਿਤ ਸਮਾਗਮ ਜੂਨ ਚ ਸੰਦੌੜ 21 ਮਈ (ਹਰਮਿੰਦਰ ਸਿੰਘ ਭੱਟ) ਪੰਜਾਬੀ ਸਾਹਿੱਤ ਸਭਾ ਸੰਦੌੜ ਵੱਲੋਂ ਮਰਹੂਮ ਮਾਸਟਰ ਰਾਮ ਧਨ ਜੀ ਭੈਣੀ ਦਰੇੜ•ਾ ਜੀ ਦੀ ਕਿਤਾਬ ''ਚੰਦੀ ਦੀ ਕੋਠੀ '' ਲੋਕ ਅਰਪਣ ਕੀਤੀ ਗਈ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਮਹੰਤ ਹਰਪਾਲ ਦਾਸ ਜੀ ਮੁੱਖ ਸੇਵਾਦਾਰ ਡੇਰਾ ਅਮਾਮਗੜ• ਵਾਲਿਆਂ ਨੇ ਸ਼ਿਰਕਤ ਕੀਤੀ। ਸਮਾਗਮ ਦੀ... ਅੱਗੇ ਪੜੋ
ਕੁਠਾਲਾ ਸਕੂਲ ਵਿੱਚ ਕਲੱਸਟਰ ਪੱਧਰੀ ਕੈਰੀਅਰ ਯੁਵਕ ਮੇਲਾ ਕਰਵਾਇਆ

Monday, 22 May, 2017

ਸੰਦੌੜ 20 ਮਈ (ਹਰਮਿੰਦਰ ਸਿੰਘ ਭੱਟ) ਰਾਜ ਸਿੱਖਿਆ ਅਤੇ ਕਿਤਾ ਅਗਵਾਈ ਬਿਊਰੋ ਪੰਜਾਬ ਦੇ ਨਿਰਦੇਸ਼ਾਂ 'ਤੇ ਸ.ਸ.ਸ.ਸਕੂਲ ਕੁਠਾਲਾ ਵਿੱਚ ਪ੍ਰਿੰਸੀਪਲ ਸ.ਦਲਜੀਤ ਇੰਦਰ ਸਿੰਘ ਦੀ ਅਗਵਾਈ ਵਿੱਚ 10 ਸਕੂਲਾਂ 'ਤੇ ਅਧਾਰਿਤ ਕਲੱਸਟਰ ਪੱਧਰੀ ਯੁਵਕ ਮੇਲਾ ਕਰਵਾਇਆ ਗਿਆ । ਜਿਸ ਵਿੱਚ ਨਾਟਕ, ਭਾਸ਼ਣ, ਗੀਤ, ਪੇਟਿੰਗ ਅਤੇ ਕਲੇਅ ਮੋਡਲਿੰਗ ਮੁਕਬਲੇ ਕਰਵਾਏ ਗਏ। ਜੱਜਮੈਂਟ ਲਈ ਜੱਜਾਂ ਦੀ... ਅੱਗੇ ਪੜੋ

Pages

ਅਮਰ ਆਡੀਓ ਦੇ ਮਾਲਕ ਅਤੇ ਪ੍ਰੋਡਿਊਸਰ ਪਿੰਕੀ ਧਾਲੀਵਾਲ ਦਾ ਕੀਤਾ ਵਿਸੇਸ ਸਨਮਾਨ

Monday, 11 September, 2017
ਸੰਦੌੜ, (ਹਰਮਿੰਦਰ ਸਿੰਘ ਭੱਟ) ਪ੍ਰਵਾਸੀ ਪੰਜਾਬੀ ਸਭਾ ਸੰਗਰੂਰ ਵੱਲੋਂ ਪ੍ਰਵਾਸੀ ਪੰਜਾਬੀ ਅਤੇ ਉਘੇ ਸਮਾਜਸੇਵੀ ਕੁਲਵੰਤ ਸਿੰਘ ਬਾਪਲਾ ਪ੍ਰਧਾਨ ਪ੍ਰਵਾਸੀ ਸਭਾ ਸੰਗਰੂਰ ਆਫ ਬ੍ਰਿਟਿਸ਼ ਕੋਲੰਬੀਆ ਦੀ ਅਗਵਾਈ ਹੇਠ ਅਮਰ ਆਡੀਓ ਕੰਪਨੀ ਦੇ ਮਾਲਕ ਅਤੇ ਪ੍ਰੋਡਿਊਸਰ ਸ੍ਰੀ ਪਿੰਕੀ ਧਾਲੀਵਾਲ ਦਾ ਵਿਸੇਸ ਸਨਮਾਨ ਕੀਤਾ ਗਿਆ।ਸ...

ਪੰਜਾਬ ਪੁਲਿਸ ਅਕੈਡਮੀ ਦੇ ਉਸਤਾਦ ਸਤਨਾਮ ਸਿੰਘ ਸੋਂਧੀ ਦਾ ਇਟਲੀ ਪਹੁੰਚਣ ਤੇ ਨਿੱਘਾ ਸਵਾਗਤ

Monday, 11 September, 2017
ਮਿਲਾਨ (ਇਟਲੀ) (ਬਲਵਿੰਦਰ ਸਿੰਘ ਢਿੱਲੋਂ):- ਪੰਜਾਬ ਪੁਲਿਸ ਅਕੈਡਮੀ ਫਿਲੋਰ ਦੇ ਉਸਤਾਦ ਸਤਨਾਮ ਸਿੰਘ ਸੋਂਧੀ ਦਾ ਇਟਲੀ ਦੇ ਵੀਨਸ ਹਵਾਈ ਅੱਡੇ 'ਤੇ ਨਿੱਘਾ ਸਵਾਗਤ ਕੀਤਾ ਗਿਆ| ਇਸ ਮੌਕੇ ਉਨ੍ਹਾਂ ਦਾ ਸਵਾਗਤ ਕਰਨ ਲਈ ਸਤਿਨਾਮ ਸਿੰਘ, ਜਸਵਿੰਦਰ ਸਿੰਘ ਗਰਚਾਂ, ਜਿੰਦਰ ਗਰਚਾਂ, ਬਲਵਿੰਦਰ ਸਿੰਘ ਖਟਕੜ ਕਲਾਂ,...

ਸਾਬਕਾ ਫੌਜੀਆ ਅਤੇ ਉਹਨਾਂ ਦੇ ਬੱਚਿਆਂ ਨੂੰ ਵਿਦੇਸਾਂ ਵਿਚ ਰੁਜਗਾਰ ਹਾਸਿਲ ਕਰਨ ਲਈ ਜਾਣਕਾਰੀ ਦੇਣ ਸਬੰਧੀ ਸੈਮੀਨਾਰ ੦੩ ਅਗਸਤ ਨੂੰ :ਬਾਜਵਾ

Tuesday, 1 August, 2017
ਪ੍ਰਸਿੱਧ ਐਨ.ਆਰ.ਆਈ. ਕੈਪਟਨ ਮਨਜੀਤ ਸਿੰਘ ਸੈਮੀਨਾਰ ਨੂੰ ਕਰਨਗੇ ਸੰਬੋਧਨ ਸੈਨਿਕ ਸਦਨ ਮੁਹਾਲੀ ਵਿਖੇ ਸਵੇਰੇ ੧੧ ਵਜੇ ਤੋਂ ੦੨ ਵਜੇ ਤੱਕ ਕੀਤਾ ਜਾਵੇਗਾ ਸੈਮੀਨਾਰ ਦਾ ਆਯੋਜਨ ਐਸ. ਏ. ਐਸ. ਨਗਰ, ੦੧ ਅਗਸਤ (ਧਰਮਵੀਰ ਨਾਗਪਾਲ) ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਲੈਫਟੀਨੈਂਟ ਕਰਨਲ(ਸੇਵਾ ਮੁਕਤ) ਪਰਮਿੰਦਰ ਸਿੰਘ...