ਸਮਾਜਿਕ

Thursday, 28 June, 2018
    ਪੈਰਿਸ,27 ਜੂਨ (ਸੁਖਵੀਰ ਸਿੰਘ ਕੰਗ) ਤਿੰਨ ਸਾਲ ਪਹਿਲਾਂ ਪਿੰਡ ਜਵਾਹਰ ਸਿੰਘ ਵਾਲਾ ਵਿਖੇ ਪੰਥ ਦੋਖੀਆਂ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕੀਤਾ ਗਿਆ ਸੀ ਅਤੇ ਥੋਡ਼ੇ ਦਿਨਾਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਪਾਡ਼ ਕੇ ਗਲੀਆਂ ਵਿੱਚ ਖਿਲਾਰ ਦਿਤੇ ਗਏ ਸਨ।ਇਸ ਦੇ...
ਰਾਜਪੁਰਾ ਦੇ ਐਸ ਡੀ ਅੇਮ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੂੰ ਤਰੱਕੀ ਦੇ ਕੇ ਏਡੀਸੀ ਪਟਿਆਲਾ ਤਬਦੀਲ ਕੀਤਾ।

Monday, 15 May, 2017

ਰਾਜਪੁਰਾ ੧੫ ਮਈ (ਧਰਮਵੀਰ ਨਾਗਪਾਲ) ਸਾਡੇ ਸਤਿਕਾਰ ਯੋਗ ਐਸ ਡੀ ਅੇਮ ਸਾਹਿਬ ਰਾਜਪੁਰਾ ਜਿਹਨਾਂ ਨੂੰ ਪੰਜਾਬ ਸਰਕਾਰ ਨੇ ਤੱਰਕੀ ਦੇ ਕੇ ਏਡੀਸੀ ਪਟਿਆਲਾ ਤਬਦੀਲ ਕੀਤਾ ਹੈ ਉਹਨਾਂ ਦੇ ਗੁਣ ਅਤੇ ਉਹਨਾਂ ਦੇ ਕੰਮਕਾਰ ਕਰਨ ਦੇ ਤਰੀਕੇ ਦੇਖਕੇ ਖੁਸ਼ੀ ਵਿੱਚ ਚੰਡੀਗੜ ਪੰਜਾਬ ਯੂਨੀਅਨ ਆਫ ਜਰਨਾਲਿਸ਼ਟ ਯੂਨਿਟ ਰਾਜਪੁਰਾ ਵਲੋਂ ਵਿਦਾਯਗੀ ਮੀਟਿੰਗ ਹੋਈ ਜਿਸ ਵਿੱਚ ਯੂਨਿਟ ਦੇ ਚੇਅਰਮੈਨ ਸ਼੍ਰੀ... ਅੱਗੇ ਪੜੋ
ਮਾਨਯੋਗ ਜੱਜਾ ਦੀਆਂ ਪੰਜਾਬ ਵਿੱਚ ਹੋਈਆਂ ਬਦਲੀਆ

Saturday, 13 May, 2017

ਸਿਵਲ ਜੱਜ ਸੀਨੀਅਰ ਡਵੀਜਨ ਸਿੰਧੀਆ ਨੂੰ ਦਿਤੀ ਵਿਦਾਇਗੀ ਪਾਰਟੀ ਰਾਜਪੁਰਾ (ਧਰਮਵੀਰ ਨਾਗਪਾਲ) ਅੱਜ ਇਥੇ ਬਾਰ ਰੂਮ ਵਿਖੇ ਪ੍ਰਧਾਨ ਸ੍ਰੀ ਸੁਰਿੰਦਰ ਕੌਸਲ ਦੀ ਪ੍ਰਧਾਨਗੀ ਹੇਠ ਸਿਵਲ ਜੱਜ ਸੀਨੀਅਰ ਡਵੀਜਨ ਮਾਨਯੋਗ ਸ੍ਰ੍ਰ.ਹਰਵਿੰਦਰ ਸਿੰਘ ਸਿੰਧੀਆ ਨੂੰ ਉਹਨਾਂ ਦੀ ਬਦਲੀ ਹੋ ਜਾਣ ਤੇ ਵਿਦਾਇਗੀ ਪਾਰਟੀ ਦਿਤੀ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ।ਇਸ ਸੰਬੰਧੀ ਜਾਣਕਾਰੀ ਦਿੰਦੇ... ਅੱਗੇ ਪੜੋ
ਟਾਹਲੀ ਵਾਲੇ ਚੌਕ ਵਿੱਖੇ ਵਾਲਮਿਕੀ ਸਭਾ ਵਲੋਂ ਰੋਸ਼ ਧਰਨਾ ਪੁਲਿਸ ਦੇ ਖਿਲਾਫ ਕੀਤੀ ਜਮਕੇ ਨਾਅਰੇਬਾਜੀ

Thursday, 11 May, 2017

ਰਾਜਪੁਰਾ ੧੦ ਮਈ (ਧਰਮਵੀਰ ਨਾਗਪਾਲ)ਸਥਾਨਕ ਵਿਕਰਮ ਕਲੌਨੀ ਭੋਗਲਾ ਰੋਡ ਵਾਲਮੀਕਿ ਸਭਾ ਦਾ ਨੌਜਵਾਨ ਗੁਲਸ਼ਨ ਕੁਮਾਰ ਉਰਫ ਛੋਟੂ (੩੪ ਸਾਲ) ਪੁੱਤਰ ਜਸਵੰਤ ਲਾਲ ਜੋ ਕਿ ਮਿਤੀ ੨੧ ਅਪ੍ਰੈਲ ੨੦੧੭ ਤੋਂ ਘਰ ਤੋਂ ਸਵੇਰ ਤੋਂ ਹੀ ਲਾਪਤਾ ਹੈ ਜਿਸਦੀ ਲਾਪਤਾ ਹੋਣ ਦੀ ਰਿਪੋਰਟ ਸਿਟੀ ਥਾਣਾ ਰਾਜਪੁਰਾ ਵਿੱਚ ਦਰਜ ਕਰਵਾਈ ਸੀ ੧੮-੧੯ ਦਿਨ ਬੀਤ ਜਾਣ ਮਗਰੋਂ ਵੀ ਪੁਲਿਸ ਵਲੋਂ ਕੋਈ ਕਾਰਵਾਈ ਅਮਲ... ਅੱਗੇ ਪੜੋ
ਜਿਲ੍ਹਾ ਕਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮਜਦੂਰਾਂ ਦਾ ਨਾਂਅ ਰਜਿਸਟਰਡ ਕਰਵਾਉਣ ਸਬੰਧੀ ਜਾਗਰੂਕਤਾ ਕੈਂਪ

Thursday, 11 May, 2017

ਹੁਣ ਸਰਕਾਰੀ ਠੇਕੇਦਾਰਾਂ ਨੂੰ ਮਜਦੂਰਾਂ ਦਾ ਪੰਜੀਕਰਣ ਕਰਵਾਉਣ ਤੇ ਹੀ ਹੋਵੇਗੀ ਪੈਸੇ ਦੀ ਅਦਾਇਗੀ ੯੦੦ ਕਰੋੜ ਰੁਪਏ ਦਾ ਫੰਡ ਮਜਦੂਰਾਂ ਦੇ ਨਾਂ ਦਰਜ਼ ਨਾ ਹੋਣ ਕਾਰਨ ਬਕਾਇਆ ਪਿਆ     ਰਾਜਪੁਰਾ, ੧੦ ਮਈ (ਧਰਮਵੀਰ ਨਾਗਪਾਲ) ਸਥਾਨਕ ਮਿੰਨੀ ਸਕੱਤਰੇਤ ਦੇ ਕਾਨਫਰੰਸ ਹਾਲ ਵਿਚ ਜਿਲ੍ਹਾ ਕਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਵੱਲੋਂ ਮਜਦੂਰਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾਣ... ਅੱਗੇ ਪੜੋ
ਸ਼ਬ-ਏ-ਬਰਾਤ ਅੱਜ, ਜਾਮਾ ਮਸਜਿਦ 'ਚ ਹੋਵੇਗਾ ਸ਼ਾਨਦਾਰ ਸਮਾਗਮ: ਸ਼ਾਹੀ ਇਮਾਮ ਪੰਜਾਬ

Thursday, 11 May, 2017

ਲੁਧਿਆਣਾ, 10 ਮਈ (ਸਤ ਪਾਲ ਸੋਨੀ) ਅੱਜ ਇੱਥੇ ਪੰਜਾਬ ਦੇ ਦੀਨੀ ਮਰਕਜ ਜਾਮਾ ਮਸਜਿਦ ਲੁਧਿਆਣਾ ਤੋਂ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ-ਹਬੀਬ-ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਐਲਾਨ ਕੀਤਾ ਕਿ ਸ਼ਬ-ਏ-ਬਰਾਤ ਦਾ ਪਵਿੱਤਰ ਤਿਊਹਾਰ 11 ਮਈ ਦਾ ਦਿਨ ਗੁਜਾਰ ਕੇ ਆਉਣ ਵਾਲੀ ਰਾਤ ਨੂੰ ਮਨਾਇਆ ਜਾਏਗਾ। ਉਨਾਂ ਦੱਸਿਆ ਕਿ ਇਸ ਪਵਿੱਤਰ ਮੌਕੇ 'ਤੇ ਜਾਮਾ ਮਸਜਿਦ ਲੁਧਿਆਣਾ ਦੇ ਬਾਹਰ ਇਕ ਧਾਰਮਿਕ... ਅੱਗੇ ਪੜੋ
ਹਰ ਮਨੁੱਖ ਨੂੰ ਬਿਨ੍ਹਾਂ ਸਵਾਰਥ ਤੋਂ ਦੀਨ ਦੁੱਖੀਆਂ ਦੀ ਸੇਵਾ ਕਰਨੀ ਚਾਹੀਦੀ ਹੈ: ਸੰਦੀਪ ਰਿਸ਼ੀ

Tuesday, 9 May, 2017

ਜ਼ਿਲ੍ਹਾ ਰੈਡ ਕਰਾਸ ਨੇ ਸਮਾਜ ਸੇਵਾ ਕਰਨ ਵਾਲੇ ਪਤਵੰਤੇ ਲੋਕਾਂ ਨੂੰ ਕੀਤਾ ਸਨਮਾਨਿਤ -ਵਿਸ਼ਵ ਰੈਡ ਕਰਾਸ ਦਿਵਸ 'ਤੇ ਵੰਡੀਆਂ ਸਲਾਈ ਮਸ਼ੀਨਾਂ ਅਤੇ ਵਹੀਲ ਚੇਅਰ ਪਟਿਆਲਾ, (ਧਰਮਵੀਰ ਨਾਗਪਾਲ) ਵਿਸ਼ਵ ਰੈਡ ਕਰਾਸ ਦਿਵਸ ਸਾਨੂੰ ਗਿਆਨ ਦਿੰਦਾ ਹੈ ਕਿ ਹਰੇਕ ਮਨੁੱਖ ਨੂੰ ਬਿਨ੍ਹਾਂ ਸਵਾਰਥ ਤੋਂ ਦੀਨ ਦੁੱਖੀਆਂ ਦੀ ਸੇਵਾ ਕਰਨੀ ਚਾਹੀਦੀ ਹੈ। ਇਹ ਵਿਚਾਰ ਸ਼੍ਰੀ ਸੰਨਦੀਪ ਰਿਸ਼ੀ, ਪੀ.ਸੀ.ਐਸ, ਏ.... ਅੱਗੇ ਪੜੋ
ਫ਼ੋਟੋ ਕੈਪਸ਼ਨ: ਮੀਟਿੰਗ 'ਚ ਹਾਜ਼ਰ ਪੰਜਾਬ ਦੇ ਫ੍ਰੀ-ਲਾਂਸਰ ਪੱਤਰਕਾਰ ਅਤੇ ਕਾਲਮ-ਨਵੀਸ।
ਪੰਜਾਬੀ ਦੇ ਫ੍ਰੀ-ਲਾਂਸਰ ਪੱਤਰਕਾਰਾਂ ਤੇ ਕਾਲਮ ਨਵੀਸਾਂ ਦੀ ਸੂਬਾ ਪੱਧਰੀ ਮੀਟਿੰਗ ਹੋਈ

Monday, 8 May, 2017

ਸੂਬਾ ਪੱਧਰੀ ਫ੍ਰੀ-ਲਾਂਸਰ ਪੱਤਰਕਾਰ/ ਕਾਲਮ ਨਵੀਸਾਂ ਦੀ ਜਥੇਬੰਦੀ ਦੇ ਗਠਨ ਲਈ ਕਮੇਟੀ ਬਣਾਈ ਫ਼ਗਵਾੜਾ, ਅੱਜ ਇੱਥੇ ਪੰਜਾਬੀ ਅਖਬਾਰਾਂ ਦੇ ਕਾਲਮ ਨਵੀਸ ਅਤੇ ਫ੍ਰੀ- ਲਾਂਸਰ ਪੱਤਰਕਾਰਾਂ ਦੀ ਇਕ ਸੂਬਾ ਪੱਧਰੀ ਮੀਟਿੰਗ ਸੀਨੀਅਰ ਪੱਤਰਕਾਰ ਅਤੇ ਕਾਲਮ-ਨਵੀਸ ਪ੍ਰੋ. ਪਿਆਰਾ ਸਿੰਘ ਭੋਗਲ ਦੀ ਅਗਵਾਈ ਹੇਠ ਹੋਈ, ਜਿਸ ਵਿਚ ਪੰਜਾਬੀ ਕਾਲਮ ਨਵੀਸ ਅਤੇ ਫ੍ਰੀ-ਲਾਂਸਰ ਪੱਤਰਕਾਰਾਂ ਦੀ ਇਕ ਸੂਬਾ... ਅੱਗੇ ਪੜੋ
ਭਾਈ ਦਇਆ ਸਿੰਘ ਲਹੌਰੀਆ ਦੇ ਪਰਿਵਾਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਜਥੇਦਾਰ ਕਾਲਾਬੂਲਾ ਨੇ ਸਹਾਇਤਾ ਰਾਸ਼ੀ ਭੇਟ ਕੀਤੀ

Saturday, 6 May, 2017

ਸੰਦੌੜ, (ਹਰਮਿੰਦਰ ਸਿੰਘ ਭੱਟ)-ਸਿੱਖ ਕੌਮ ਦੇ ਮਹਾਨ ਜਰਨੈਲ ਅਤੇ ਅਣਥੱਕ ਯੋਧੇ ਭਾਈ ਦਇਆ ਸਿੰਘ ਲਹੌਰੀਆ ਜੋ ਕਿ ਅੱਜਕੱਲ ਤਿਹਾੜ ਜੇਲ ਨਵੀਂ ਦਿੱਲੀ ਚ ਬੰਦ ਹਨ,ਦੀ ਧਰਮ ਪਤਨੀ ਸ੍ਰੀਮਤੀ ਕਮਲਜੀਤ ਕੌਰ ਨੂੰ ਭਾਈ ਸਾਹਿਬ ਦੇ ਢਹਿ ਚੁੱਕੇ ਮਕਾਨ ਦੀ ਉਸਾਰੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਮੇਟੀ ਦੇ ਅੰਤਰਿੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਕਾਲਾਬੂਲਾ ਜੋ... ਅੱਗੇ ਪੜੋ
ਫਾਈਲ-5 01 ਕੈਪਸ਼ਨ- ਪੰਛੀ ਪਿਆਰੇ ਮੁਹਿੰਮ ਦੇ ਸੰਚਾਲਕ ਅਧਿਆਪਕ ਰਾਜੇਸ਼ ਰਿਖੀ ਜਾਣਕਾਰੀ ਦਿੰਦੇ ਹੋਏ ਨਾਲ ਹਨ ਸਾਥੀ
ਸਰਕਾਰੀ ਸਕੂਲ ਪੰਜਗਰਾਈਆਂ ਦੇ ਅਧਿਆਪਕ ਵੱਲੋਂ ਚਲਾਈ ਮੁਹਿੰਮ ਪਹੁੰਚੀ ਪੰਜਾਬ ਭਰ 'ਚ ਪੰਛੀਆਂ ਦੀ ਸੇਵਾ ਤੇ ਵਾਤਾਵਰਨ ਬਚਾਉਣ ਦਾ ਚੁੱਕਿਆ ਹੈ ਬੀੜਾ

Saturday, 6 May, 2017

ਸੰਦੌੜ  (ਹਰਮਿੰਦਰ ਸਿੰਘ ਭੱਟ ) ਕਹਿੰਦੇ ਹਨ ਜਦੋਂ ਕਿਸੇ ਚੰਗੇ ਮਕਸਦ ਨੂੰ ਲੈ ਕੇ ਕੋਈ ਇਨਸਾਨ ਤੁਰਦਾ ਹੈ ਤਾਂ ਕਦੋਂ ਕਾਫ਼ਲਾ ਬਣ ਜਾਂਦਾ ਹੈ ਪਤਾ ਵੀ ਨਹੀਂ ਚੱਲਦਾ ਕੁਛ ਅਜਿਹਾ ਹੀ ਹੋਇਆ ਹੈ ਜਿੱਲਾ ਸੰਗਰੂਰ ਦੇ ਪਿੰਡ ਪੰਜਗਰਾਈਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਸੇਵਾ ਨਿਭਾ ਰਹੇ ਅਧਿਆਪਕ ਰਾਜੇਸ਼ ਰਿਖੀ ਨਾਲ ਜਿਹੜੇ ਤਿੰਨ ਸਾਲ ਪਹਿਲਾ ਕੁਦਰਤ ਦੀ ਦੇਣ ਪੰਛੀਆਂ ਅਤੇ... ਅੱਗੇ ਪੜੋ
Let's talk..... LOL (Language of Love)

Saturday, 6 May, 2017

Let's talk..... LOL (Language of Love) In late April I had the privilege of sharing Sikh values and practices with an interfaith community during a trip to the Oinofyta Refugee Camp in Greece. UNITED SIKHS is actively involved in the St Ethelburga's Sacred Activism program in London. As part of the... ਅੱਗੇ ਪੜੋ

Pages

ਅਮਰ ਆਡੀਓ ਦੇ ਮਾਲਕ ਅਤੇ ਪ੍ਰੋਡਿਊਸਰ ਪਿੰਕੀ ਧਾਲੀਵਾਲ ਦਾ ਕੀਤਾ ਵਿਸੇਸ ਸਨਮਾਨ

Monday, 11 September, 2017
ਸੰਦੌੜ, (ਹਰਮਿੰਦਰ ਸਿੰਘ ਭੱਟ) ਪ੍ਰਵਾਸੀ ਪੰਜਾਬੀ ਸਭਾ ਸੰਗਰੂਰ ਵੱਲੋਂ ਪ੍ਰਵਾਸੀ ਪੰਜਾਬੀ ਅਤੇ ਉਘੇ ਸਮਾਜਸੇਵੀ ਕੁਲਵੰਤ ਸਿੰਘ ਬਾਪਲਾ ਪ੍ਰਧਾਨ ਪ੍ਰਵਾਸੀ ਸਭਾ ਸੰਗਰੂਰ ਆਫ ਬ੍ਰਿਟਿਸ਼ ਕੋਲੰਬੀਆ ਦੀ ਅਗਵਾਈ ਹੇਠ ਅਮਰ ਆਡੀਓ ਕੰਪਨੀ ਦੇ ਮਾਲਕ ਅਤੇ ਪ੍ਰੋਡਿਊਸਰ ਸ੍ਰੀ ਪਿੰਕੀ ਧਾਲੀਵਾਲ ਦਾ ਵਿਸੇਸ ਸਨਮਾਨ ਕੀਤਾ ਗਿਆ।ਸ...

ਪੰਜਾਬ ਪੁਲਿਸ ਅਕੈਡਮੀ ਦੇ ਉਸਤਾਦ ਸਤਨਾਮ ਸਿੰਘ ਸੋਂਧੀ ਦਾ ਇਟਲੀ ਪਹੁੰਚਣ ਤੇ ਨਿੱਘਾ ਸਵਾਗਤ

Monday, 11 September, 2017
ਮਿਲਾਨ (ਇਟਲੀ) (ਬਲਵਿੰਦਰ ਸਿੰਘ ਢਿੱਲੋਂ):- ਪੰਜਾਬ ਪੁਲਿਸ ਅਕੈਡਮੀ ਫਿਲੋਰ ਦੇ ਉਸਤਾਦ ਸਤਨਾਮ ਸਿੰਘ ਸੋਂਧੀ ਦਾ ਇਟਲੀ ਦੇ ਵੀਨਸ ਹਵਾਈ ਅੱਡੇ 'ਤੇ ਨਿੱਘਾ ਸਵਾਗਤ ਕੀਤਾ ਗਿਆ| ਇਸ ਮੌਕੇ ਉਨ੍ਹਾਂ ਦਾ ਸਵਾਗਤ ਕਰਨ ਲਈ ਸਤਿਨਾਮ ਸਿੰਘ, ਜਸਵਿੰਦਰ ਸਿੰਘ ਗਰਚਾਂ, ਜਿੰਦਰ ਗਰਚਾਂ, ਬਲਵਿੰਦਰ ਸਿੰਘ ਖਟਕੜ ਕਲਾਂ,...

ਸਾਬਕਾ ਫੌਜੀਆ ਅਤੇ ਉਹਨਾਂ ਦੇ ਬੱਚਿਆਂ ਨੂੰ ਵਿਦੇਸਾਂ ਵਿਚ ਰੁਜਗਾਰ ਹਾਸਿਲ ਕਰਨ ਲਈ ਜਾਣਕਾਰੀ ਦੇਣ ਸਬੰਧੀ ਸੈਮੀਨਾਰ ੦੩ ਅਗਸਤ ਨੂੰ :ਬਾਜਵਾ

Tuesday, 1 August, 2017
ਪ੍ਰਸਿੱਧ ਐਨ.ਆਰ.ਆਈ. ਕੈਪਟਨ ਮਨਜੀਤ ਸਿੰਘ ਸੈਮੀਨਾਰ ਨੂੰ ਕਰਨਗੇ ਸੰਬੋਧਨ ਸੈਨਿਕ ਸਦਨ ਮੁਹਾਲੀ ਵਿਖੇ ਸਵੇਰੇ ੧੧ ਵਜੇ ਤੋਂ ੦੨ ਵਜੇ ਤੱਕ ਕੀਤਾ ਜਾਵੇਗਾ ਸੈਮੀਨਾਰ ਦਾ ਆਯੋਜਨ ਐਸ. ਏ. ਐਸ. ਨਗਰ, ੦੧ ਅਗਸਤ (ਧਰਮਵੀਰ ਨਾਗਪਾਲ) ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਲੈਫਟੀਨੈਂਟ ਕਰਨਲ(ਸੇਵਾ ਮੁਕਤ) ਪਰਮਿੰਦਰ ਸਿੰਘ...