ਸਮਾਜਿਕ

Thursday, 28 June, 2018
    ਪੈਰਿਸ,27 ਜੂਨ (ਸੁਖਵੀਰ ਸਿੰਘ ਕੰਗ) ਤਿੰਨ ਸਾਲ ਪਹਿਲਾਂ ਪਿੰਡ ਜਵਾਹਰ ਸਿੰਘ ਵਾਲਾ ਵਿਖੇ ਪੰਥ ਦੋਖੀਆਂ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕੀਤਾ ਗਿਆ ਸੀ ਅਤੇ ਥੋਡ਼ੇ ਦਿਨਾਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਪਾਡ਼ ਕੇ ਗਲੀਆਂ ਵਿੱਚ ਖਿਲਾਰ ਦਿਤੇ ਗਏ ਸਨ।ਇਸ ਦੇ...
ਤੁਨੀਜੀਅਨ ਬਲਾਗ ਨਾਵਾਤ 2011 ਪੁਰਸਕਾਰ ਨਾਲ ਆਰ ਐਸ ਐਫ ਵਲੋਂ ਸਨਮਾਨਿਤ ਕੀਤਾ ਗਿਆ

Tuesday, 15 March, 2011

ਫਰਾਂਸ (ਪੈਰਿਸ) 15 ਮਾਰਚ 2011(ਧਰਮਵੀਰ ਨਾਗਪਾਲ) ਮੀਡੀਆ ਫਰਾਂਸ ਦੀ ਪੱਤਰਕਾਰਾ ਦੇ ਸੰਗਠਨ ਦੀ ਸ਼ਸੰਥਾਂ ਜਿਸ ਦਾ ਨਾਮ ਰਿਪੋਰਟਰ ਵਿਦਾਉਟ ਬਾਰਡਰ ਹੈ ਵਲੋਂ ਦਿੱਤੇ ਗਏ ਸਦਾ ਪੱਤਰ ਨੂੰ ਮੁੱਖ ਰੱਖਦੇ ਹੋਏ ਜਦੋਂ ਸ਼ਾਮਲ ਹੋਇਆ ਤਾਂ ਦੇਸਾ ਵਿਦੇਸ਼ਾ ਤੋਂ ਆਏ ਪੱਤਰਕਾਰਾ ਨੇ ਸਿਰਫ ਭਾਰਤ ਵਲੋਂ ਹਾਜਰ ਹੋਏ ਡੀਵੀਨਿਊਜ ਡਾਟ ਔਰਗ ਦੇ ਪੱਤਰਕਾਰ ਨਾਲ ਮਿਲਣੀ ਸਮੇਂ ਬਹੁਤ ਹੀ ਖੁਸ਼ੀ ਜਾਹਿਰ... ਅੱਗੇ ਪੜੋ
ਗਲੈਨ ਵੇਵਰਲੀ ਸਥਿਤ ਪੁਲੀਸ ਅਕਾਦਮੀ 'ਚ ਕਾਂਸਟੇਬਲ ਦੀ ਟਰੇਨਿੰਗ 'ਚੋਂ ਵੀ ਅਮਿਤੋਜ ਸਿੰਘ ਪਹਿਲੇ ਸਥਾਨ 'ਤੇ

Monday, 14 March, 2011

1853 ਤੋਂ ਹੋਂਦ'ਚ ਆਈ ਆਸਟਰੇਲੀਆ ਦੀ ਵਿਕਟੋਰੀਆ ਪੁਲੀਸ'ਚ ਅੱਜ ਪਹਿਲੇ ਪੱਗੜੀਧਾਰੀ ਸਿੱਖ ਨੌਜਵਾਨ ਦੀ ਭਰਤੀ ਹੋਈ।ਅੰਮ੍ਰਿਤਸਰ ਸ਼ਹਿਰ ਦੇ ਸਰਕੂਲਰ ਰੋਡ ਇਲਾਕੇ ਤੋਂ 5 ਸਾਲ ਪਹਿਲਾਂ ਪਰਿਵਾਰ ਨਾਲ ਪੱਕੇ ਤੌਰ'ਤੇ ਆਸਟਰੇਲੀਆ ਆਏ ਅਮਿਤੋਜ ਸਿੰਘ (32) ਨੇ ਇਹ ਇਤਿਹਾਸਕ ਪ੍ਰਾਪਤੀ ਕੀਤੀ ਹੈ। ਗਲੈਨ ਵੇਵਰਲੀ ਸਥਿਤ ਪੁਲੀਸ ਅਕਾਦਮੀ'ਚ ਕਾਂਸਟੇਬਲ ਦੀ ਟਰੇਨਿੰਗ'ਚੋਂ ਵੀ ਉਹ ਪਹਿਲੇ... ਅੱਗੇ ਪੜੋ
ਸੁਨਾਮੀ ਕਾਰਣ ਭਾਰੀ ਤਬਾਹੀ ਹੋਈ

Monday, 14 March, 2011

ਜਾਪਾਨ,14ਮਾਰਚ(ਪਟ) ਜਾਪਾਨ ਅੰਦਰ ਭੂਚਾਲ ਤੋਂ ਬਾਅਦ ਸੁਨਾਮੀ ਕਾਰਣ ਭਾਰੀ ਤਬਾਹੀ ਹੋਈ ਹੈ।ਇਸ ਕੁਦਰਤੌ ਕਹਿਰ ਵਿੱਚ ਹੁਣ ਤੱਕ 10,000ਤੋਂ ਵੱਧ ਲੋਕਾਂ ਦੀ ਮੋਤ ਹੋ ਚੁੱਕੀ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਅਜੇ ਵੀ ਤਾਸ਼ ਵਾਂਗਰ ਢਹਿ ਚੁੱਕੀਆਂ ਇਮਾਰਤਾਂ ਦੇ ਮਲਬੇ ਹੇਠ ਦੱਬੇ ਹੋਏ ਹਨ ।ਜਾਪਾਂਨ ਅੰਦਰ ਵਾਪਰੀ ਇਸ ਕੁਦਰਤੀ ਤਰਸਦੀ ਦੇ ਚੱਲਦਿਆਂ ਜਾਪਾਂਨ ਅੰਦਰ ਭਾਰੀ ਤਬਾਹੀ ਹੋਈ... ਅੱਗੇ ਪੜੋ
ਜਪਾਨ ਅੰਦਰ ਆਏ ਭੁਚਾਲ ਅਤੇ ਸੁਨਾਮੀ ਕਾਰਣ ਹੋਈ ਭਾਰੀ ਤਬਾਹ

Saturday, 12 March, 2011

ਪੂਰੀ ਦੁਨੀਆਂ ਦੀ ਕੋਈ ਵੀ ਅਖਬਾਰ ਜਾਂ ਕੋਈ ਵੀ ਨਿਉਜ ਚੈਨਲ ਵੇਖ ਲਵੋ ਹਰ ਪਾਸੇ ਜਪਾਨ ਅੰਦਰ ਆਏ ਭੁਚਾਲ ਅਤੇ ਸੁਨਾਮੀ ਕਾਰਣ ਹੋਈ ਭਾਰੀ ਤਬਾਹੀ ਦੇ ਚਰਚੇ ਹੀ ਨਜਰ ਆ ਰਹੇ ਹਨ।8/9ਦੀ ਰਫਤਾਰ ਨਾਲ ਆਏ ਭੂਚਾਲ ਤੋਂ ਬਾਅਦ ਸੁਨਾਮੀ ਨੇ ਜਪਾਂਨ ਅੰਦਰ ਭਾਰੀ ਤਬਾਹੀ ਮੱਚਾਈ ਹੈ।ਭਾਰੀ ਭੁਚਾਲ ਜਿੱਥੇ ਕਈ ਮਕਾਂnF ਨੂੰ ਮਲੀਆਮੇਟ ਕਰ ਦਿੱਤਾ,ਉੱਥੇ ਸੁਨਾਮੀ ਨਾਲ ਕਈ ਘਰ ਅਤੇ ਕਈ ਵਾਹਨ ਇਸ... ਅੱਗੇ ਪੜੋ
ਸਕੂਲ ਦੇ ਮੁੱਖ ਅਧਿਆਪਕ ਨੇ ਕਥਿਤ ਸ਼ਰਾਬੀ ਹਾਲਤ ਵਿਚ ਸਕੂਲ ਅੰਦਰ ਹੰਗਾਮਾ

Friday, 11 March, 2011

ਗੋਨਿਆਣਾ,11ਮਾਰਚ : ਨਜ਼ਦੀਕੀ ਪਿੰਡ ਬਲਾਹੜ੍ਹ ਵਿੰਝੂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਮਾਹੌਲ ਅੱਜ ਉਸ ਸਮੇਂ ਤਣਾਅਪੂਰਨ ਹੋ ਗਿਆ, ਜਦੋਂ ਉਕਤ ਸਕੂਲ ਦੇ ਮੁੱਖ ਅਧਿਆਪਕ ਨੇ ਕਥਿਤ ਸ਼ਰਾਬੀ ਹਾਲਤ ਵਿਚ ਸਕੂਲ ਅੰਦਰ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।ਘਟਨਾ ਸਥਾਨ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਭੋਲਾ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਬਲਾਹੜ੍ਹ ਵਿੰਝੂ ਵਿਖੇ ਬਤੌਰ ਮੁੱਖ... ਅੱਗੇ ਪੜੋ
ਚੀਨ ਦੇ ਯੁੱਨਾਨ ਪ੍ਰਾਂਤ ਵਿੱਚ ਵੀਰਵਾਰ ਨੂੰ ਆਏ ਭਿਅੰਕਰ ਭੁਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 25 ਦਾ ਆਂਕੜਾ ਪਾਰ ਕਰ ਗਈ ਹੈ

Friday, 11 March, 2011

ਬੀਜਿੰਗ, 11 ਮਾਰਚ : ਚੀਨ ਦੇ ਯੁੱਨਾਨ ਪ੍ਰਾਂਤ ਵਿੱਚ ਵੀਰਵਾਰ ਨੂੰ ਆਏ ਭਿਅੰਕਰ ਭੁਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 25ਦਾ ਆਂਕੜਾ ਪਾਰ ਕਰ ਗਈ ਹੈ।ਵਿਭਾਗ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਯਿਂਗਯਿਆਂਗ ਕਾਊਟੀ ਵਿੱਚ ਆਏ ਇਸ ਭੂਚਾਲ ਕਾਰਣ 250ਲੋਕ ਜਖਮੀ ਹੋਏ ਹਨ, ਜਿੰਨਾਂ ਚੋਂ 130ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਆਂਕੜਿਆਂ ਵਿੱਚ ਕਿਹਾ ਗਿਆ ਹੈ ਕਿ ਇਸ ਭੂਚਾਲ... ਅੱਗੇ ਪੜੋ
ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਲਾ-ਬੁਰਜੇ ਫਰਾਂਸ ਵਿੱਚ ਪਿੰਡ ਹੌਂਦ ਚਿਲੜ ਹਰਿਆਣਾ ਵਿੱਚ ਸ਼ਹੀਦ ਪਰਿਵਾਰਾ ਨੂੰ ਸ਼ਰਧਾਜਲੀ

Tuesday, 8 March, 2011

ਫਰਾਂਸ (ਪੈਰਿਸ)8ਮਾਰਚ(ਧਰਮਵੀਰ ਨਾਗਪਾਲ) ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਲਾ-ਬੁਰਜੇ ਫਰਾਂਸ ਵਿੱਚ ਪਿੰਡ ਹੌਂਦ ਚਿਲੜ ਜਿਲਾ ਰਿਆੜੀ ਹਰਿਆਣਾ ਵਿੱਚ ਜੋ 1984 ਵਿੱਚ ਪੂਰੇ ਸਿੱਖ ਪਰਿਵਾਰਾ ਨੂੰ ਸ਼ਹੀਦ ਕੀਤਾ ਗਿਆ,ਉਹਨਾਂ ਨੂੰ ਸ਼ਰਧਾਜਲੀ ਦੇਣ ਵਾਸਤੇ ਅਤੇ ਅੰਤਮ ਅਰਦਾਸ ਵਾਸਤੇ ਸੰਗਤਾਂ ਦੇ ਉਦਮ ਸਦਕਾ 4 ਮਾਰਚ ਦਿਨ ਸ਼ੁੱਕਰਵਾਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕੀਤੇ ਗਏ... ਅੱਗੇ ਪੜੋ
ਅੰਤਰਰਾਸ਼ਟਰੀ ਇਸਤਰੀ ਦਿਵਸ ਮੌਕੇ ਮੀਟਿੰਗ ਅੱਜ : ਮੈਡਮ ਚੌਧਰੀ

Monday, 7 March, 2011

ਗਿਆਰਾਂ ਨਾਮਵਰ ਔਰਤਾਂ ਸਨਮਾਨਿਤ ਕੀਤੀਆਂ ਜਾਣਗੀਆਂ ਐਲ.ਬੀ.ਸੀ.ਟੀ.(ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਵੱਲੋਂ ਅੰਤਰਰਾਸ਼ਟਰੀ ਇਸਤਰੀ ਦਿਵਸ ਸੰਬੰਧੀ ਇਕ ਵਿਸ਼ੇਸ਼ ਮੀਟਿੰਗ ਅੱਜ 8 ਮਾਰਚ ਮੰਗਲਵਾਰ ਨੂੰ ਸਵੇਰੇ ਦੇ ਠੀਕ 10 ਵਜੇ ਸਥਾਨਕ ਕੱਚਾ ਥਾਂਦੇਵਾਲਾ ਰੋਡ ਸਥਿਤ ਬਾਵਰੀਆਂ ਵਾਲੀ ਧਰਮਸ਼ਾਲਾ ਵਿਖੇ ਆਯੋਜਿਤ ਕੀਤੀ ਜਾਵੇਗੀ। ਮੀਟਿੰਗ ਦੀ ਪ੍ਰਧਾਨਗੀ ਟਰੱਸਟ ਦੀ ਇਸਤਰੀ ਵਿੰਗ ਦੀ... ਅੱਗੇ ਪੜੋ

Pages

ਅਮਰ ਆਡੀਓ ਦੇ ਮਾਲਕ ਅਤੇ ਪ੍ਰੋਡਿਊਸਰ ਪਿੰਕੀ ਧਾਲੀਵਾਲ ਦਾ ਕੀਤਾ ਵਿਸੇਸ ਸਨਮਾਨ

Monday, 11 September, 2017
ਸੰਦੌੜ, (ਹਰਮਿੰਦਰ ਸਿੰਘ ਭੱਟ) ਪ੍ਰਵਾਸੀ ਪੰਜਾਬੀ ਸਭਾ ਸੰਗਰੂਰ ਵੱਲੋਂ ਪ੍ਰਵਾਸੀ ਪੰਜਾਬੀ ਅਤੇ ਉਘੇ ਸਮਾਜਸੇਵੀ ਕੁਲਵੰਤ ਸਿੰਘ ਬਾਪਲਾ ਪ੍ਰਧਾਨ ਪ੍ਰਵਾਸੀ ਸਭਾ ਸੰਗਰੂਰ ਆਫ ਬ੍ਰਿਟਿਸ਼ ਕੋਲੰਬੀਆ ਦੀ ਅਗਵਾਈ ਹੇਠ ਅਮਰ ਆਡੀਓ ਕੰਪਨੀ ਦੇ ਮਾਲਕ ਅਤੇ ਪ੍ਰੋਡਿਊਸਰ ਸ੍ਰੀ ਪਿੰਕੀ ਧਾਲੀਵਾਲ ਦਾ ਵਿਸੇਸ ਸਨਮਾਨ ਕੀਤਾ ਗਿਆ।ਸ...

ਪੰਜਾਬ ਪੁਲਿਸ ਅਕੈਡਮੀ ਦੇ ਉਸਤਾਦ ਸਤਨਾਮ ਸਿੰਘ ਸੋਂਧੀ ਦਾ ਇਟਲੀ ਪਹੁੰਚਣ ਤੇ ਨਿੱਘਾ ਸਵਾਗਤ

Monday, 11 September, 2017
ਮਿਲਾਨ (ਇਟਲੀ) (ਬਲਵਿੰਦਰ ਸਿੰਘ ਢਿੱਲੋਂ):- ਪੰਜਾਬ ਪੁਲਿਸ ਅਕੈਡਮੀ ਫਿਲੋਰ ਦੇ ਉਸਤਾਦ ਸਤਨਾਮ ਸਿੰਘ ਸੋਂਧੀ ਦਾ ਇਟਲੀ ਦੇ ਵੀਨਸ ਹਵਾਈ ਅੱਡੇ 'ਤੇ ਨਿੱਘਾ ਸਵਾਗਤ ਕੀਤਾ ਗਿਆ| ਇਸ ਮੌਕੇ ਉਨ੍ਹਾਂ ਦਾ ਸਵਾਗਤ ਕਰਨ ਲਈ ਸਤਿਨਾਮ ਸਿੰਘ, ਜਸਵਿੰਦਰ ਸਿੰਘ ਗਰਚਾਂ, ਜਿੰਦਰ ਗਰਚਾਂ, ਬਲਵਿੰਦਰ ਸਿੰਘ ਖਟਕੜ ਕਲਾਂ,...

ਸਾਬਕਾ ਫੌਜੀਆ ਅਤੇ ਉਹਨਾਂ ਦੇ ਬੱਚਿਆਂ ਨੂੰ ਵਿਦੇਸਾਂ ਵਿਚ ਰੁਜਗਾਰ ਹਾਸਿਲ ਕਰਨ ਲਈ ਜਾਣਕਾਰੀ ਦੇਣ ਸਬੰਧੀ ਸੈਮੀਨਾਰ ੦੩ ਅਗਸਤ ਨੂੰ :ਬਾਜਵਾ

Tuesday, 1 August, 2017
ਪ੍ਰਸਿੱਧ ਐਨ.ਆਰ.ਆਈ. ਕੈਪਟਨ ਮਨਜੀਤ ਸਿੰਘ ਸੈਮੀਨਾਰ ਨੂੰ ਕਰਨਗੇ ਸੰਬੋਧਨ ਸੈਨਿਕ ਸਦਨ ਮੁਹਾਲੀ ਵਿਖੇ ਸਵੇਰੇ ੧੧ ਵਜੇ ਤੋਂ ੦੨ ਵਜੇ ਤੱਕ ਕੀਤਾ ਜਾਵੇਗਾ ਸੈਮੀਨਾਰ ਦਾ ਆਯੋਜਨ ਐਸ. ਏ. ਐਸ. ਨਗਰ, ੦੧ ਅਗਸਤ (ਧਰਮਵੀਰ ਨਾਗਪਾਲ) ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਲੈਫਟੀਨੈਂਟ ਕਰਨਲ(ਸੇਵਾ ਮੁਕਤ) ਪਰਮਿੰਦਰ ਸਿੰਘ...