ਸਮਾਜਿਕ

Thursday, 28 June, 2018
    ਪੈਰਿਸ,27 ਜੂਨ (ਸੁਖਵੀਰ ਸਿੰਘ ਕੰਗ) ਤਿੰਨ ਸਾਲ ਪਹਿਲਾਂ ਪਿੰਡ ਜਵਾਹਰ ਸਿੰਘ ਵਾਲਾ ਵਿਖੇ ਪੰਥ ਦੋਖੀਆਂ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕੀਤਾ ਗਿਆ ਸੀ ਅਤੇ ਥੋਡ਼ੇ ਦਿਨਾਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਪਾਡ਼ ਕੇ ਗਲੀਆਂ ਵਿੱਚ ਖਿਲਾਰ ਦਿਤੇ ਗਏ ਸਨ।ਇਸ ਦੇ...
ਕੌਮੀ ਲੋਕ ਅਦਾਲਤ ਸਬੰਧੀ ਜ਼ਿਲ੍ਹਾ ਤੇ ਸੈਸ਼ਨ ਜੱਜ ਵੱਲੋਂ ਬੈਂਕਾਂ ਤੇ ਬੀਮਾ ਕੰਪਨੀਆਂ ਨਾਲ ਮੀਟਿੰਗ

Thursday, 4 May, 2017

੮ ਜੁਲਾਈ ਨੂੰ ਲੱਗਣਗੀਆਂ ਕੌਮੀ ਲੋਕ ਅਦਾਲਤਾਂ ਪਟਿਆਲਾ, ੪ ਮਈ  (ਧਰਮਵੀਰ ਨਾਗਪਾਲ) ਜਿਲ੍ਹਾ ਅਦਾਲਤ, ਪਟਿਆਲਾ ਵਿਖੇ ੮ ਜੁਲਾਈ ਨੂੰ ਹੋਣ ਵਾਲੀ ਕੌਮੀ ਲੋਕ ਅਦਾਲਤ ਸਬੰਧੀ ਮੀਟਿੰਗ ਹੋਈ। ਜਿਸ ਦੀ ਪ੍ਰਧਾਨਗੀ ਸ਼੍ਰੀ ਸੰਜੀਵ ਬੇਰੀ, ਮਾਨਯੋਗ ਜਿਲ੍ਰਾ ਅਤੇ ਸੈਸ਼ਨ ਜੱਜ ,ਪਟਿਆਲਾ ਦੁਆਰਾ ਕੀਤੀ ਗਈ।ਇਸ ਮੀਟਿੰਗ ਵਿੱਚ ਸ਼੍ਰੀ ਅਰੁਣ ਗੁਪਤਾ, ਵਧੀਕ ਜਿਲ੍ਹਾ ਅਤੇ ਸੈਸ਼ਨਜ ਜੱਜ, ਪਟਿਆਲਾ,... ਅੱਗੇ ਪੜੋ
ਟ੍ਰੈਫਿਕ ਪੁਲਿਸ ਪੰਜਾਬ ਨੂੰ ਲੋਕਾ ਦੇ ਸਹਿਯੋਗ ਦੀ ਜਰੂਰਤ ….ਸ੍ਰ. ਹਰਦੀਪ ਸਿੰਘ ਇੰਸਪੈਕਟਰ ਟ੍ਰੈਫਿਕ ਪੁਲਿਸ

Wednesday, 3 May, 2017

ਰਾਜਪੁਰਾ ੩ ਮਈ (ਧਰਮਵੀਰ ਨਾਗਪਾਲ) ਅੱਜ ਟ੍ਰੈਫਿਕ ਦੇ ਨਿਯਮਾ ਦਾ ਪਾਲਨ ਕਰਨ ਲਈ ਵੱਖ ਵੱਖ ਸੰਸ਼ਥਾਵਾਂ ਦੇ ਸਕੂਲਾ  ਵਿੱਚ ਜਾ ਕੇ ਟ੍ਰੈਫਿਕ ਨਿਯਮਾ ਬਾਰੇ ਜਾਣਕਾਰੀ ਦਿੰਦਿਆ ਹੋਇਆ ਇੰਸਪੈਕਟਰ ਹਰਦੀਪ ਸਿੰਘ ਨੇ ਸਰਕਾਰੀ ਐਨ ਟੀ ਸੀ  ਸਕੂਲ ਦੇ ਬਚਿਆ ਤੋਂ ਟ੍ਰੈਫਿਕ ਨਿਯਮਾ ਬਾਰੇ ਪੁਛਿਆਂ ਅਤੇ ਸਮਝਾਉਂਦੇ ਹੋਏ ਕਈ ਸਵਾਲ ਪੁਛੇ ਜਿਸ ਦੇ ਤਹਿਤ ਸਕੂਲੀ ਬਚਿਆ ਨੇ ਸਹੀ ਅਤੇ ਗਲਤ ਜਵਾਬ... ਅੱਗੇ ਪੜੋ
ਲ਼ੇਬਰ ਡੇ ਦੇ ਮੌਕੇ ਤੇ ਨਗਰ ਕੌਂਸਲ ਵਿੱਖੇ ਕਰਵਾਇਆ ਗਿਆ ਇੱਕ ਵਿਸ਼ਾਲ ਸਮਾਰੋਹ

Tuesday, 2 May, 2017

ਵਿਧਾਇਕ ਕੰਬੋਜ ਨੇ ਕੀਤਾ ਵਧੀਆਂ ਕੰਮ ਕਰਨ ਵਾਲੇ ਸਫਾਈ ਸੇਵਕਾ ਨੂੰ ਸਨਮਾਨਿਤ ਰਾਜਪੁਰਾ ੧ ਮਈ (ਧਰਮਵੀਰ ਨਾਗਪਾਲ) ਰਾਜਪਰਾ ਦੇ ਕਈ ਥਾਵਾਂ ਤੇ ਲੇਬਰ ਡੇ ਮਨਾਇਆ ਗਿਆ ਅਤੇ ਲੇਬਰ ਡੇ ਦੇ ਮੌਕੇ ਅਲਗ ਅਲਗ ਥਾਵਾਂ  ਤੇ ਸਮਾਰੋਹ ਦਾ ਅਯੋਜਨ ਵੀ ਕੀਤਾ ਗਿਆ। ਇਸ ਕੜੀ ਤੇ ਤਹਿਤ ਰਾਜਪੁਰਾ ਦੀ ਨਗਰ ਕੌਂਸਲ ਵਿੱਖੇ ਲੇਬਰ ਡੇ ਦੇ ਮੌਕੇ ਤੇ ਨਗਰ ਕੌਂਸਲ ਰਾਜਪੁਰਾ ਦੇ ਕਰਮਚਾਰੀਆਂ ਅਤੇ ਵਡੇ... ਅੱਗੇ ਪੜੋ
ਕੈਪਸ਼ਨ--ਇਸ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਉੱਘੇ ਲੇਖਕ  ਰਾਜੇਸ਼ ਰਿਖੀ ਪੰਜਗਰਾਈਆਂ
ਸਮਾਜ ਭਲਾਈ ਮੰਚ ਵੱਲੋਂ ਜੈ ਜ਼ਿੰਦਗੀ ਪ੍ਰੋਜੈਕਟ ਤਹਿਤ ਸੈਮੀਨਾਰ ਆਯੋਜਿਤ

Monday, 1 May, 2017

ਸੰਦੌੜ 30 ਅਪ੍ਰੈਲ (ਹਰਮਿੰਦਰ ਸਿੰਘ ਭੱਟ) ਸਮਾਜ ਸੇਵਾ ਦੇ ਖੇਤਰ ਵਿਚ ਕੰਮ ਕਰ ਰਹੀ ਸੰਸਥਾ ਸਮਾਜ ਭਲਾਈ ਮੰਚ ਪੰਜਾਬ ਵੱਲੋਂ ਨੇੜਲੇ ਪਿੰਡ ਹੈਦਰ ਨਗਰ ਵਿਖੇ ਨਕਾਰਮਤਕ ਸੋਚ ਨੂੰ ਤਿਆਗ ਕੇ ਰੌਸ਼ਨ ਜ਼ਿੰਦਗੀ ਵੱਲ ਅਗਲਾ ਕਦਮ ਪੁੱਟਣ ਦੇ ਲਈ ਸਮਾਜ ਨੂੰ ਪ੍ਰੇਰਿਤ ਕਰਨ ਵਾਲੇ ਪ੍ਰੋਜੈਕਟ ਜੈ ਜ਼ਿੰਦਗੀ ਵਿਸ਼ੇ ਤਹਿਤ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ।ਮੰਚ ਦੇ ਪ੍ਰਧਾਨ ਰਜਿੰਦਰਜੀਤ ਸਿੰਘ... ਅੱਗੇ ਪੜੋ
ਸ਼ਹਿਰ ਵਿੱਚ ਕਾਨੂੰਨ ਤੋੜਨ ਵਾਲਿਆ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ : ਐਸ ਐਚ ਓ

Saturday, 29 April, 2017

ਰਾਜਪੁਰਾ (ਧਰਮਵੀਰ ਨਾਗਪਾਲ) ਅੱਜ ਰਾਜਪੁਰਾ ਦੇ ਸਿਟੀ ਥਾਣਾ ਵਿੱਖੇ ਸ੍ਰ. ਮਹਿੰਦਰ ਸਿੰਘ ਨੇ ਬਤੌਰ ਨਵੇਂ ਅੇਸ ਐਚ a ਦੇ ਤੌਰ ਤੇ ਚਾਰਜ ਸੰਭਾਲ ਲਿਆ ਹੈ ਉਹਨਾਂ ਤੋਂ ਪਹਿਲਾ ਐਸ ਐਚ ਓ ਸ੍ਰ. ਭਗਵੰਤ ਸਿੰਘ ਨੂੰ  ਪੁਲਿਸ ਲਾਈਨ ਪਟਿਆਲਾ ਤਬਦੀਲ ਕੀਤਾ ਗਿਆ ਹੈ ਤੇ ਉਹਨਾਂ ਦੀ ਥਾਂ ਸ੍ਰ. ਮਹਿੰਦਰ ਸਿੰਘ ਨੇ ਆਪਣਾ ਚਾਰਜ ਸੰਭਾਲ ਲਿਆ ਹੈ।  ਸ਼ਹਿਰ ਨਿਵਾਸੀਆਂ ਵਲੋਂ ਉਹਨਾਂ ਨੂੰ ਵਧਾਈਆਂ... ਅੱਗੇ ਪੜੋ
ਦਸਤਾਰ ਐਵਾਰਡ -2 ਐਡੀਸ਼ਨ ਤਹਿਤ ਅੰਮ੍ਰਿਤਸਰ ਵਿਖੇ ਸੁੰਦਰ ਦਸਤਾਰ ਮੁਕਾਬਲੇ ਹੋਏ

Thursday, 27 April, 2017

ਸੰਦੌੜ 27 ਅਪ੍ਰੈਲ (ਹਰਮਿੰਦਰ ਸਿੰਘ ਭੱਟ) ਸਿੱਖ ਬੱਚਿਆਂ ਦੇ ਸਿਰਾਂ ਤੋਂ ਬੀਤੇ ਕੁੱਝ ਦਹਾਕਿਆਂ ਤੋਂ ਅਲੋਪ ਹੋ ਰਹੀਆਂ ਦਸਤਾਰਾਂ ਨੂੰ ਮੁੜ ਸਜਾਉਣ ਦਾ ਜ਼ਜਬਾ ਪੈਦਾ ਕਰਨ ਦੇ ਉਦੇਸ਼ ਨਾਲ ਸਰਦਾਰੀਆਂ ਟਰੱਸਟ ਵੱਲੋਂ 'ਜੀਵਤ ਕਈ ਹਜਾਰ' ਲਹਿਰ ਤਹਿਤ ਸਥਾਨਕ ਸੁਲਤਾਨਵਿੰਡ ਰੋਡ ਸਥਿਤ ਗੁਰਦੁਆਰਾ ਸ੍ਰੀ ਤੂਤ ਸਾਹਿਬ ਵਿਖੇ ਕਰਵਾਇਆ ਗਿਆ ਸੁੰਦਰ ਦਸਤਾਰ ਮੁਕਾਬਲਾ ਅੱਜ ਸਿੱਖ ਨੌਜਵਾਨਾਂ... ਅੱਗੇ ਪੜੋ
ਠੇਕਾ ਮੁਲਾਜਮ ਸੰਘਰਸ਼ ਮੋਰਚਾ ਨੇ ਧਰਨਾ ਲਗਾ ਡੀ ਸੀ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ

Tuesday, 25 April, 2017

    ਲੁਧਿਆਣਾ, 25 ਅਪ੍ਰੈਲ (ਸਤ ਪਾਲ ਸੋਨੀ) ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੀ ਇਕਾਈ ਲੁਧਿਆਣਾ ਵੱਲੋਂ ਡਿਪਟੀ ਕਮਸ਼ਿਨਰ ਦਫਤਰ ਦੇ ਬਾਹਰ ਅੱਜ ਧਰਨਾ ਲਗਾਇਆ ਗਿਆ ਅਤੇ ਡੀ ਸੀ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪਣੀਆਂ ਸੇਵਾਵਾਂ ਰੈਗੂਲਰ ਕਰਨ ਲਈ ਮੰਗ ਪੱਤਰ ਭੇਜਿਆ ਗਿਆ। ਇਸ ਇੱਕਠ ਨੂੰ ਸਬੋਧਨ ਕਰਦਿਆਂ ਸਾਂਝੇ ਮੋਰਚੇ ਦੇ ਆਗੂਆਂ ਨੇ ਮੰਗ ਕੀਤੀ ਕਿ ਠੇਕੇ... ਅੱਗੇ ਪੜੋ
ਪੁਰਾਣਾ ਰਾਜਪੁਰਾ ਦੇ ਨਗਰ ਖੇੜਾ ਲੰਗਰ ਹਾਲ ਵਿਖੇ ਫਰੀ ਮੈਡੀਕਲ ਚੈਕਅੱਪ ਕੈਂਪ ਲਾਇਆ

Monday, 24 April, 2017

ਮੁੱਖ ਮਹਿਮਾਨ ਵਜੋਂ ਪੰਜਾਬ ਬੀ ਜੇ ਪੀ ਦੇ ਮੀਤ ਪ੍ਰਧਾਨ ਗਰੇਵਾਲ ਨੇ ਕੀਤੀ ਸ਼ਿਰਕਤ ਰਾਜਪੁਰਾ ੨੪ ਅਪ੍ਰੈਲ (ਧਰਮਵੀਰ ਨਾਗਪਾਲ) ਅੱਜ ਸਥਾਨਕ ਪੁਰਾਨਾ ਰਾਜਪੁਰਾ ਦੇ ਨਗਰ ਖੇੜਾ ਲੰਗਰ ਹਾਲ ਵਿਚ ਅਬੇਦਕਰ ਆਈਡਲੋਜੀ ਮੰਚ ਦੇ ਪ੍ਰਧਾਨ ਸੁਖਜਿੰਦਰ ਸੁਖੀ ਦੀ ਅਗਵਾਈ ਹੇਠ ਭਾਰਤ ਰਤਨ ਸੰਵਿਧਾਨ ਰਚੇਤਾ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਦਕਰ ਜੀ ਦੇ ੧੨੬ਵੇਂ ਜਨਮ ਦਿਹਾੜੇ ਨੂੰ ਸਮਰਪਿਤ ਫਰੀ... ਅੱਗੇ ਪੜੋ
ਫੋਟੋ ਕੈਪਸ਼ਨ- ਰਾਜਪੁਰਾ ਦੀ ਅਨਾਜ਼ ਮੰਡੀ ਵਿਖੇ ੨੫੦ ਥੈਲੇ ਕਣਕ ਮਿਨੀ ਟਰੱਕ ਰਾਹੀ ਤਖਤ ਸ਼੍ਰੀ ਹਜੂਰ ਸਾਹਿਬ ਲਈ ਭੇਜਦੇ ਹੋਏ ਆੜਤੀ ਤੇ ਹੋਰ।
ਤਖਤ ਸ਼੍ਰੀ ਹਜੂਰ ਸਾਹਿਬ ਦੇ ਲੰਗਰਾਂ ਲਈ ਰਾਜਪੁਰਾ ਦੇ ਆੜਤੀਆਂ ਵਲੋਂ ੨੫੦ ਥੈਲੇ ਕਣਕ ਭੇਜੀ

Monday, 24 April, 2017

ਸਮੂਹ ਆੜਤੀਆਂ ਦਾ ਲੰਗਰ ਕਮੇਟੀ ਹਜੂਰ ਸਾਹਿਬ ਧੰਨਵਾਦ ਕਰਦੀ ਹੈ-ਜੋਰਾ ਸਿੰਘ ਰਾਜਪੁਰਾ, ੨੪ ਅਪ੍ਰੈਲ (ਧਰਮਵੀਰ ਨਾਗਪਾਲ) ਇਥੋ ਦੀ ਨਵੀਂ ਅਨਾਜ਼ ਮੰਡੀ ਵਿਖੇ ਸੇਵਾਦਾਰ ਸਰਪੰਚ ਜੋਰਾ ਸਿੰਘ ਦੀ ਅਗਵਾਈ ਵਿਚ ਗੁਰਦੁਆਰਾ ਲੰਗਰ ਸਾਹਿਬ (ਡੇਰਾ ਬਾਬਾ ਨਿਧਾਨ ਸਿੰਘ ਜੀ) ਹਜੂਰ ਸਾਹਿਬ ਨਾਂਦੇੜ ਵਾਸਤੇ ਸਮੂਹ ਆੜਤੀਆਂ ਐਸ਼ੋਸੀਏਸ਼ਨ ਰਾਜਪੁਰਾ ਦੇ ਸਹਿਯੋਗ ਸਦਕਾ ਲੰਗਰਾਂ ਲਈ ੨੫੦ ਥੈਲੇ ਕਣਕ... ਅੱਗੇ ਪੜੋ
ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ 30 ਅਪ੍ਰੈਲ ਨੂੰ ਮਨਾਇਆ ਜਾਵੇਗਾ ਜਗਦੇਵ ਸਿੰਘ ਜੱਸੋਵਾਲ ਦਾ 83ਵਾਂ ਜਨਮ ਦਿਹਾੜਾ

Monday, 24 April, 2017

ਜਗਦੇਵ ਸਿੰਘ ਜੱਸੋਵਾਲ ਲੁਧਿਆਣਾ, 24 ਅਪ੍ਰੈਲ (ਸਤ ਪਾਲ ਸੋਨੀ) ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਅਤੇ ਜਗਦੇਵਸਿੰਘ ਜੱਸੋਵਾਲ ਟਰੱਸਟ ਦੀ ਮੀਟਿੰਗ ਚੇਅਰਮੈਨ ਇੰਦਰਜੀਤ ਸਿੰਘ ਗ੍ਰੇਵਾਲ ਅਤੇ ਪ੍ਰਧਾਨ ਪਰਗਟ ਸਿੰਘ ਗਰੇਵਾਲ ਦੀ ਅਗਵਾਈ ਵਿਚ ਹੋਈ। ਇਸ ਵਿਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਜਗਦੇਵ ਸਿੰਘ ਜੱਸੋਵਾਲ ਦਾ 83ਵਾਂ ਜਨਮ ਦਿਹਾੜਾ 30 ਅਪ੍ਰੈਲ ਨੂੰ ਵਿਰਾਸਤ... ਅੱਗੇ ਪੜੋ

Pages

ਅਮਰ ਆਡੀਓ ਦੇ ਮਾਲਕ ਅਤੇ ਪ੍ਰੋਡਿਊਸਰ ਪਿੰਕੀ ਧਾਲੀਵਾਲ ਦਾ ਕੀਤਾ ਵਿਸੇਸ ਸਨਮਾਨ

Monday, 11 September, 2017
ਸੰਦੌੜ, (ਹਰਮਿੰਦਰ ਸਿੰਘ ਭੱਟ) ਪ੍ਰਵਾਸੀ ਪੰਜਾਬੀ ਸਭਾ ਸੰਗਰੂਰ ਵੱਲੋਂ ਪ੍ਰਵਾਸੀ ਪੰਜਾਬੀ ਅਤੇ ਉਘੇ ਸਮਾਜਸੇਵੀ ਕੁਲਵੰਤ ਸਿੰਘ ਬਾਪਲਾ ਪ੍ਰਧਾਨ ਪ੍ਰਵਾਸੀ ਸਭਾ ਸੰਗਰੂਰ ਆਫ ਬ੍ਰਿਟਿਸ਼ ਕੋਲੰਬੀਆ ਦੀ ਅਗਵਾਈ ਹੇਠ ਅਮਰ ਆਡੀਓ ਕੰਪਨੀ ਦੇ ਮਾਲਕ ਅਤੇ ਪ੍ਰੋਡਿਊਸਰ ਸ੍ਰੀ ਪਿੰਕੀ ਧਾਲੀਵਾਲ ਦਾ ਵਿਸੇਸ ਸਨਮਾਨ ਕੀਤਾ ਗਿਆ।ਸ...

ਪੰਜਾਬ ਪੁਲਿਸ ਅਕੈਡਮੀ ਦੇ ਉਸਤਾਦ ਸਤਨਾਮ ਸਿੰਘ ਸੋਂਧੀ ਦਾ ਇਟਲੀ ਪਹੁੰਚਣ ਤੇ ਨਿੱਘਾ ਸਵਾਗਤ

Monday, 11 September, 2017
ਮਿਲਾਨ (ਇਟਲੀ) (ਬਲਵਿੰਦਰ ਸਿੰਘ ਢਿੱਲੋਂ):- ਪੰਜਾਬ ਪੁਲਿਸ ਅਕੈਡਮੀ ਫਿਲੋਰ ਦੇ ਉਸਤਾਦ ਸਤਨਾਮ ਸਿੰਘ ਸੋਂਧੀ ਦਾ ਇਟਲੀ ਦੇ ਵੀਨਸ ਹਵਾਈ ਅੱਡੇ 'ਤੇ ਨਿੱਘਾ ਸਵਾਗਤ ਕੀਤਾ ਗਿਆ| ਇਸ ਮੌਕੇ ਉਨ੍ਹਾਂ ਦਾ ਸਵਾਗਤ ਕਰਨ ਲਈ ਸਤਿਨਾਮ ਸਿੰਘ, ਜਸਵਿੰਦਰ ਸਿੰਘ ਗਰਚਾਂ, ਜਿੰਦਰ ਗਰਚਾਂ, ਬਲਵਿੰਦਰ ਸਿੰਘ ਖਟਕੜ ਕਲਾਂ,...

ਸਾਬਕਾ ਫੌਜੀਆ ਅਤੇ ਉਹਨਾਂ ਦੇ ਬੱਚਿਆਂ ਨੂੰ ਵਿਦੇਸਾਂ ਵਿਚ ਰੁਜਗਾਰ ਹਾਸਿਲ ਕਰਨ ਲਈ ਜਾਣਕਾਰੀ ਦੇਣ ਸਬੰਧੀ ਸੈਮੀਨਾਰ ੦੩ ਅਗਸਤ ਨੂੰ :ਬਾਜਵਾ

Tuesday, 1 August, 2017
ਪ੍ਰਸਿੱਧ ਐਨ.ਆਰ.ਆਈ. ਕੈਪਟਨ ਮਨਜੀਤ ਸਿੰਘ ਸੈਮੀਨਾਰ ਨੂੰ ਕਰਨਗੇ ਸੰਬੋਧਨ ਸੈਨਿਕ ਸਦਨ ਮੁਹਾਲੀ ਵਿਖੇ ਸਵੇਰੇ ੧੧ ਵਜੇ ਤੋਂ ੦੨ ਵਜੇ ਤੱਕ ਕੀਤਾ ਜਾਵੇਗਾ ਸੈਮੀਨਾਰ ਦਾ ਆਯੋਜਨ ਐਸ. ਏ. ਐਸ. ਨਗਰ, ੦੧ ਅਗਸਤ (ਧਰਮਵੀਰ ਨਾਗਪਾਲ) ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਲੈਫਟੀਨੈਂਟ ਕਰਨਲ(ਸੇਵਾ ਮੁਕਤ) ਪਰਮਿੰਦਰ ਸਿੰਘ...