ਸਮਾਜਿਕ

Thursday, 28 June, 2018
    ਪੈਰਿਸ,27 ਜੂਨ (ਸੁਖਵੀਰ ਸਿੰਘ ਕੰਗ) ਤਿੰਨ ਸਾਲ ਪਹਿਲਾਂ ਪਿੰਡ ਜਵਾਹਰ ਸਿੰਘ ਵਾਲਾ ਵਿਖੇ ਪੰਥ ਦੋਖੀਆਂ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕੀਤਾ ਗਿਆ ਸੀ ਅਤੇ ਥੋਡ਼ੇ ਦਿਨਾਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਪਾਡ਼ ਕੇ ਗਲੀਆਂ ਵਿੱਚ ਖਿਲਾਰ ਦਿਤੇ ਗਏ ਸਨ।ਇਸ ਦੇ...
ਬਿਜਲੀ ਬੋਰਡ ਸੰਦੌੜ ਦੀ ਅਣਗਹਿਲੀ ਕਾਰਨ 50 ਕਿੱਲੇ ਨਾੜ ਸੜ ਕੇ ਸਵਾਹ

Monday, 24 April, 2017

ਕਿਸਾਨਾਂ ਨੇ ਕਰਵਾਇਆ ਥਾਣਾ ਸੰਦੌੜ ਵਿਖੇ ਮਾਮਲਾ ਦਰਜ ਸੰਦੌੜ 23 ਅਪ੍ਰੈਲ (ਹਰਮਿੰਦਰ ਸਿੰਘ ਭੱਟ) ਕਸਬੇ ਸੰਦੌੜ ਦੇ ਨੇੜਲੇ ਪਿੰਡ ਬਿਸਨਗੜ ਤੋਂ ਮਹੌਲੀ ਕਲਾਂ ਸੜਕ ਦੇ ਲਾਗਲੀ ਮਹੌਲੀ ਖੁਰਦ ਅਤੇ ਪਿੰਡ ਬਿਸਨਗੜ ਦੀ ਜਮੀਨ ਤੇ ਕਣਕ ਦੀ ਨਾੜ ਦੇ ਕਰੀਬ 50 ਕਿੱਲੇ ਬਿਜਲੀ ਬੋਰਡ ਦੀ ਅਣਗਹਿਲੀ ਕਰ ਕੇ ਖੰਭਿਆਂ ਦੀਆਂ ਢਿਲੀਆਂ ਹੋਈਆਂ ਤਾਰਾਂ ਤੇ ਹੋਏ ਸਪਾਰਕ ਕਾਰਨ ਅੱਗ ਦੀ ਲਪੇਟ ਚੜ... ਅੱਗੇ ਪੜੋ
ਅੱਖਾਂ ਦੇ ਫਰੀ ਅਪ੍ਰੇਸ਼ਨ ਕੈਂਪ 'ਚ 350 ਮਰੀਜ਼ਾਂ ਦੀ ਜਾਂਚ

Thursday, 20 April, 2017

ਲੋੜਵੰਦਾਂ ਦੀ ਮਦਦ ਕਰਨ ਹਰ ਇਨਸਾਨ ਦਾ ਮੁੱਢਲਾ ਫ਼ਰਜ਼-ਬਿਰਦੀ     ਲੁਧਿਆਣਾ, 19 ਅਪ੍ਰੈਲ (ਸਤ ਪਾਲ ਸੋਨੀ) ਸ੍ਰੀ ਗੁਰੂ ਨਾਨਕ ਦੇਵ ਮਿਸ਼ਨ ਸੇਵਾ ਦਲ ਨੇ ਸ਼ੰਕਰਾ ਆਈ ਹਸਪਤਾਲ ਦੇ ਸਹਿਯੋਗ ਨਾਲ ਅੱਖਾਂ ਦਾ 31ਵਾਂ ਫਰੀ ਜਾਂਚ ਤੇ ਅਪ੍ਰੇਸ਼ਨ ਕੈਂਪ ਗੁਰਦੁਆਰਾ ਗੋਬਿੰਦ ਅਸਥਾਨ ਨਜਦੀਕ ਲਾਲ ਕੋਠੀ ਭਗਵਾਨ ਚੌਂਕ ਵਿਖੇ ਸੇਵਾ ਦਲ ਦੇ ਮੁੱਖੀ ਬਰਿੰਦਰ ਸਿੰਘ ਬਿਰਦੀ ਦੀ ਅਗਵਾਈ ਵਿਚ ਲਗਾਇਆ... ਅੱਗੇ ਪੜੋ
ਨਸ਼ੇ ਦੇ ਕਾਰੋਬਾਰੀਆਂ ਅਤੇ ਸਹਿਯੋਗੀਆਂ ਨੂੰ 'ਮਿਸਾਲੀ' ਸਜ਼ਾ ਦਿੱਤੀ ਜਾਵੇਗੀ-ਆਈ. ਜੀ. ਅਰਪਿਤ ਸ਼ੁਕਲਾ

Thursday, 20 April, 2017

ਜਗਰਾਉਂ ਵਿਖੇ ਪੁਲਿਸ ਪਬਲਿਕ ਮਿਲਣੀ ਵਿੱਚ ਹਜ਼ਾਰਾਂ ਲੋਕਾਂ ਵੱਲੋਂ ਸ਼ਿਰਕਤ     ਜਗਰਾਉਂ, 19 ਅਪ੍ਰੈਲ (ਸਤ ਪਾਲ ਸੋਨੀ) ਜਲੰਧਰ ਜ਼ੋਨ-2 ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ ਸ੍ਰੀ ਅਰਪਿਤ ਸ਼ੁਕਲਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਨੂੰ ਇਹ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸੂਬੇ ਵਿੱਚੋਂ ਨਸ਼ੇ ਦੀਆਂ ਜੜਾਂ ਨੂੰ ਪੂਰੀ ਤਰਾਂ ਖ਼ਤਮ ਕਰਨ ਲਈ ਹਰ ਵਾਹ... ਅੱਗੇ ਪੜੋ
ਇੰਸਪੈਕਟਰ ਰਣਬੀਰ ਸਿੰਘ ਨੇ ਐਸ ਐਚ ਓ ਸੰਦੌੜ ਵਜੋਂ ਅਹੁਦਾ ਸੰਭਾਲਿਆ

Wednesday, 19 April, 2017

ਸੰਦੌੜ,19 ਅਪ੍ਰੈਲ (ਭੁਪਿੰਦਰ ਗਿੱਲ)-ਇੰਸਪੈਕਟਰ ਰਣਬੀਰ ਸਿੰਘ ਨੇ ਅੱਜ ਥਾਣਾ ਸੰਦੌੜ ਦੇ ਬਤੌਰ ਅੇਸ ਐਚ ਓ ਦਾ ਅਹੁਦਾ ਸੰਭਾਲ ਲਿਆ ਹੈ।ਅਹੁਦਾ ਸੰਭਾਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਸਪੈਕਟਰ ਰਣਬੀਰ ਸਿੰਘ ਨੇ ਕਿਹਾ ਕਿ ਥਾਣੇ ਅੰਦਰ ਲੋਕਾਂ ਨੂੰ ਨਿਆਂ ਦੇਣਾ ਉਨਾਂ ਦੀ ਪਹਿਲ ਹੋਵੇਗੀ ਅਤੇ ਇਲਾਕੇ ਅੰਦਰ ਅਮਨ ਸ਼ਾਂਤੀ ਬਰਕਰਾਰ ਰੱਖਿਆ ਜਾਵੇਗਾ।ਉਨਾਂ ਕਿਹਾ ਕਿ ਇਲਾਕੇ... ਅੱਗੇ ਪੜੋ
16 ਏਕੜ ਕਣਕ ਸੜ ਕੇ ਸੁਆਹ,24 ਕਿੱਲੇ ਕਣਕ ਦਾ ਨਾੜ ਸੜਿਆ

Wednesday, 19 April, 2017

ਸੰਦੌੜ,19 ਅਪ੍ਰੈਲ (ਹਰਮਿੰਦਰ ਸਿੰਘ ਭੱਟ) ਅੱਜ ਸਮਦੌੜ ਨਾਲ ਲੱਗਦੇ ਪਿੰਡ ਦੁੱਲਮਾਂ ਤੋਂ ਖੁਰਦ ਦੇ ਵਿਚਕਾਰ ਅਚਾਨਿਕ ਅੱਗ ਲੱਗਣ ਨਾਲ 16 ਏਕੜ ਖੜੀ ਕਣਕ ਅਤੇ 120 ਵਿੱਘੇ ਕਣਕ ਦਾ ਨਾੜ ਸੜਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਸਮੇਂ ਅਚਾਨਿਕ ਕਿਸੇ ਵਜਾ ਨਾਲ ਕਣਕ ਦੇ ਖੇਤ ਚ ਅੱਗ ਲੱਗ ਗਈ ਜੋ ਦੇਖਦੇ ਹੀ ਦੇਖਦੇ ਵੱਡੀ ਪੱਧਰ ਤੇ ਫੈਲ ਗਈ ਅਤੇ... ਅੱਗੇ ਪੜੋ
ਭਾਰਤੀ ਫੌਜ ਵਿੱਚ ਭਰਤੀ ਹੋਣ ਦੇ ਇਛੁੱਕ ਨੌਜਵਾਨਾਂ ਦੀ ਗਿਣਤੀ 30 ਫੀਸਦੀ ਵਧੀ

Wednesday, 19 April, 2017

ਨੌਜਵਾਨ, ਏਜੰਟਾਂ ਅਤੇ ਠੱਗਾਂ ਦੇ ਬਹਿਕਾਵੇ ਵਿੱਚ ਨਾ ਆਉਣ-ਬ੍ਰਿਗੇਡੀਅਰ ਸਮਿਆਲ    ਲੁਧਿਆਣਾ, 18 ਅਪ੍ਰੈਲ  (ਸਤ ਪਾਲ ਸੋਨੀ) ਸਥਾਨਕ ਢੋਲੇਵਾਲ ਮਿਲਟਰੀ ਕੈਂਪ ਵਿਖੇ ਅੱਜ ਚਾਰ ਜ਼ਿਲਿਆਂ ਦੇ ਨੌਜਵਾਨਾਂ ਨੂੰ ਭਾਰਤੀ ਫੌਜ ਵਿੱਚ ਭਰਤੀ ਕਰਨ ਲਈ ਭਰਤੀ ਰੈਲੀ ਸ਼ੁਰੁ ਹੋਈ, ਜੋ ਕਿ 26 ਅਪ੍ਰੈੱਲ, 2017 ਤੱਕ ਚੱਲੇਗੀ। ਇਸ ਰੈਲੀ ਵਿੱਚ ਜ਼ਿਲਾ ਲੁਧਿਆਣਾ, ਮੋਗਾ, ਰੂਪਨਗਰ ਅਤੇ ਅਜੀਤਗੜ (... ਅੱਗੇ ਪੜੋ
ਨਵਜੋਤ ਸਿੰਘ ਸਿੱਧੂ ਵੱਲੋਂ ਉਘੀਆਂ ਸ਼ਖਸੀਅਤਾਂ ਨਾਲ ਮਿਲ ਕੇ ਸੱਭਿਆਚਾਰਕ ਲਹਿਰ ਖੜੀ ਕਰਨ ਦਾ ਸੱਦਾ

Monday, 17 April, 2017

ਠੋਸ ਤੇ ਕਾਰਗਾਰ ਸੱਭਿਆਚਾਰਕ ਨੀਤੀ ਦਾ ਖਾਕਾ ਉਲੀਕਣ ਲਈ ਅੱਜ ਮੈਰਾਥਨ ਚੱਲੀ ਮੀਟਿੰਗ ਵਿੱਚ ਕੀਤੀਆਂ ਅਹਿਮ ਵਿਚਾਰਾਂ     ਚੰਡੀਗੜ, ੧੬ ਅਪਰੈਲ (ਧਰਮਵੀਰ ਨਾਗਪਾਲ) ਨਵੀਂ ਪੀੜੀ ਨੂੰ ਪੰਜਾਬ ਦੇ ਅਮੀਰ ਵਿਰਸੇ ਨਾਲ ਜੋੜਨ, ਪੰਜਾਬੀ ਸੱਭਿਆਚਾਰ ਨੂੰ ਸਾਂਭਣ ਅਤੇ ਸੈਰ-ਸਪਾਟਾ ਨੂੰ ਪ੍ਰਫੁੱਲਿਤ ਕਰਨ ਦੀ ਦਿਸ਼ਾ ਵਿੱਚ ਸੱਭਿਆਚਾਰ ਤੇ ਸੈਰ ਸਪਾਟਾ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਨੇ... ਅੱਗੇ ਪੜੋ
ਆਵਾਜ਼ ਪ੍ਰਦੂਸ਼ਨ ਮਨੁੱਖੀ ਸਰੀਰ ਲਈ ਬਹੁਤ ਘਾਤਕ……: ਲ਼ੀਲ

Monday, 17 April, 2017

ਜੋਧਾਂ / ਲਲਤੋਂ / ਲੁਧਿਆਣਾ, (ਸਤ ਪਾਲ ਸੋਨੀ) ਵਿਗਿਆਨ ਨੇ ਇਸ ਧਰਤੀ ਦੇ ਮਨੁੱਖ ਨੂੰ ਬੇਹਤਰ ਜ਼ਿੰਦਗੀ ਜਿਉਣ ਲਈ ਅਨੇਕਾਂ ਸਹੂਲਤਾਂ ਮੁਹੱਈਆਂ ਕਰਵਾਈਆਂ ਹਨ,ਪਰ ਲੱਗਦਾ ਇਨਾ ਸਹੂਲਤਾਂ ਨੂੰ ਮਾਨਣ ਲਈ ਮਨੁੱਖ ਮਾਨਸਿਕ ਤੌਰ ਤੇ ਹਾਲੇ ਉਸਦੇ ਕਾਬਲ ਨਹੀਂ ਬਣ ਸਕਿਆ। ਇਸੇ ਕਰਕੇ ਹੀ ਭਾਰਤ ਦੇਸ਼ ਅੰਦਰ ਧਾਰਮਿਕ ਸਥਾਨਾਂ, ਵਿਆਹ ਸਾਦੀਆਂ ਅਤੇ ਹੋਰ ਖੁਸ਼ੀ ਗਮੀ ਦੇ ਮੌਕੇ ਕੰਨ ਪਾੜਵੀਆਂ... ਅੱਗੇ ਪੜੋ
ਦੀ ਹਿਊਮਨ ਰਾਈਟਸ ਸੁਰੱਖਿਆ ਸੋਸਾਇਟੀ ਨੇ ਕੈਂਪ ਵਿੱਚ ਭਰੇ ਆਧਾਰ ਕਾਰਡ ਦੇ ਫ਼ਾਰਮ

Monday, 17 April, 2017

*ਆਧਾਰ ਕਾਰਡ ਬਣਿਆ  ਭਾਰਤੀ ਨਾਗਰਿਕਾਂ  ਦੇ ਜੀਵਨ ਦਾ ਮੂਲ ਆਧਾਰ  :  ਗੋਸ਼ਾ ਲੁਧਿਆਣਾ, (ਸਤ ਪਾਲ ਸੋਨੀ) ਦੀ ਹਿਊਮਨ ਰਾਈਟਸ ਸੁਰੱਖਿਆ ਸੋਸਾਇਟੀ  ਵੱਲੋਂ ਜਨ ਸੇਵਾ ਪ੍ਰੋਗਰਾਮ  ਦੇ ਤਹਿਤ ਐਤਵਾਰ ਨੂੰ ਸਥਾਨਕ ਗਾਂਧੀ ਨਗਰ ਵਿੱਖੇ ਸੰਗਠਨ  ਦੇ ਜਿਲਾ ਜਨਰਲ ਸੱਕਤਰ ਯੂਥ ਅਨਿਲ ਖਟਵਾਲ ਦੀ ਅਗਵਾਈ ਹੇਠ ਆਧਾਰ ਕਾਰਡ ਦਾ ਕੈਂਪ ਲਗਾਇਆ ਗਿਆ । ਯੂਥ ਅਕਾਲੀ ਦਲ ਪ੍ਰਧਾਨ ਗੁਰਦੀਪ ਸਿੰਘ  ... ਅੱਗੇ ਪੜੋ
ਡਾ. ਭੀਮ ਰਾਓ ਅੰਬੇਡਕਰ ਜੀ ਦੇ 126ਵੇਂ ਜਨਮ ਦਿਹਾੜੇ 'ਤੇ ਭਾਵਾਧਸ ਨੇ ਕਰਾਇਆ ਵਿਸ਼ਾਲ ਸਮਾਗਮ

Friday, 14 April, 2017

ਬਾਬਾ ਸਾਹਿਬ ਨੇ ਸੰਵਿਧਾਨ ਦੀ ਰਚਨਾ ਸਮੁੱਚੀ ਮਾਨਵਤਾ ਲਈ ਕੀਤੀ ਹੈ: ਬਿੱਟੂ ਲੁਧਿਆਣਾ, 14 ਅਪ੍ਰੈਲ (ਸਤ ਪਾਲ ਸੋਨੀ) ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਵਲੋਂ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ 126ਵੇਂ ਜਨਮ ਦਿਹਾੜੇ 'ਤੇ ਗੁਰੂ ਨਾਨਕ ਭਵਨ ਵਿਖੇ ਰਾਜ ਪੱਧਰੀ ਸਮਾਗਮ ਕਰਾਇਆ ਗਿਆ। ਜਿਸ ਵਿਚ ਵੱਖ-ਵੱਖ ਬੁਲਾਰਿਆਂ ਨੇ ਦੇਸ਼ ਦੀ ਅਜ਼ਾਦੀ ਦੀ ਲੜਾਈ ਲੜਨ... ਅੱਗੇ ਪੜੋ

Pages

ਅਮਰ ਆਡੀਓ ਦੇ ਮਾਲਕ ਅਤੇ ਪ੍ਰੋਡਿਊਸਰ ਪਿੰਕੀ ਧਾਲੀਵਾਲ ਦਾ ਕੀਤਾ ਵਿਸੇਸ ਸਨਮਾਨ

Monday, 11 September, 2017
ਸੰਦੌੜ, (ਹਰਮਿੰਦਰ ਸਿੰਘ ਭੱਟ) ਪ੍ਰਵਾਸੀ ਪੰਜਾਬੀ ਸਭਾ ਸੰਗਰੂਰ ਵੱਲੋਂ ਪ੍ਰਵਾਸੀ ਪੰਜਾਬੀ ਅਤੇ ਉਘੇ ਸਮਾਜਸੇਵੀ ਕੁਲਵੰਤ ਸਿੰਘ ਬਾਪਲਾ ਪ੍ਰਧਾਨ ਪ੍ਰਵਾਸੀ ਸਭਾ ਸੰਗਰੂਰ ਆਫ ਬ੍ਰਿਟਿਸ਼ ਕੋਲੰਬੀਆ ਦੀ ਅਗਵਾਈ ਹੇਠ ਅਮਰ ਆਡੀਓ ਕੰਪਨੀ ਦੇ ਮਾਲਕ ਅਤੇ ਪ੍ਰੋਡਿਊਸਰ ਸ੍ਰੀ ਪਿੰਕੀ ਧਾਲੀਵਾਲ ਦਾ ਵਿਸੇਸ ਸਨਮਾਨ ਕੀਤਾ ਗਿਆ।ਸ...

ਪੰਜਾਬ ਪੁਲਿਸ ਅਕੈਡਮੀ ਦੇ ਉਸਤਾਦ ਸਤਨਾਮ ਸਿੰਘ ਸੋਂਧੀ ਦਾ ਇਟਲੀ ਪਹੁੰਚਣ ਤੇ ਨਿੱਘਾ ਸਵਾਗਤ

Monday, 11 September, 2017
ਮਿਲਾਨ (ਇਟਲੀ) (ਬਲਵਿੰਦਰ ਸਿੰਘ ਢਿੱਲੋਂ):- ਪੰਜਾਬ ਪੁਲਿਸ ਅਕੈਡਮੀ ਫਿਲੋਰ ਦੇ ਉਸਤਾਦ ਸਤਨਾਮ ਸਿੰਘ ਸੋਂਧੀ ਦਾ ਇਟਲੀ ਦੇ ਵੀਨਸ ਹਵਾਈ ਅੱਡੇ 'ਤੇ ਨਿੱਘਾ ਸਵਾਗਤ ਕੀਤਾ ਗਿਆ| ਇਸ ਮੌਕੇ ਉਨ੍ਹਾਂ ਦਾ ਸਵਾਗਤ ਕਰਨ ਲਈ ਸਤਿਨਾਮ ਸਿੰਘ, ਜਸਵਿੰਦਰ ਸਿੰਘ ਗਰਚਾਂ, ਜਿੰਦਰ ਗਰਚਾਂ, ਬਲਵਿੰਦਰ ਸਿੰਘ ਖਟਕੜ ਕਲਾਂ,...

ਸਾਬਕਾ ਫੌਜੀਆ ਅਤੇ ਉਹਨਾਂ ਦੇ ਬੱਚਿਆਂ ਨੂੰ ਵਿਦੇਸਾਂ ਵਿਚ ਰੁਜਗਾਰ ਹਾਸਿਲ ਕਰਨ ਲਈ ਜਾਣਕਾਰੀ ਦੇਣ ਸਬੰਧੀ ਸੈਮੀਨਾਰ ੦੩ ਅਗਸਤ ਨੂੰ :ਬਾਜਵਾ

Tuesday, 1 August, 2017
ਪ੍ਰਸਿੱਧ ਐਨ.ਆਰ.ਆਈ. ਕੈਪਟਨ ਮਨਜੀਤ ਸਿੰਘ ਸੈਮੀਨਾਰ ਨੂੰ ਕਰਨਗੇ ਸੰਬੋਧਨ ਸੈਨਿਕ ਸਦਨ ਮੁਹਾਲੀ ਵਿਖੇ ਸਵੇਰੇ ੧੧ ਵਜੇ ਤੋਂ ੦੨ ਵਜੇ ਤੱਕ ਕੀਤਾ ਜਾਵੇਗਾ ਸੈਮੀਨਾਰ ਦਾ ਆਯੋਜਨ ਐਸ. ਏ. ਐਸ. ਨਗਰ, ੦੧ ਅਗਸਤ (ਧਰਮਵੀਰ ਨਾਗਪਾਲ) ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਲੈਫਟੀਨੈਂਟ ਕਰਨਲ(ਸੇਵਾ ਮੁਕਤ) ਪਰਮਿੰਦਰ ਸਿੰਘ...