ਖੇਡ ਸਮਾਚਾਰ

Monday, 11 September, 2017
ਓਸਲੋ (ਰੁਪਿੰਦਰ ਢਿੱਲੋ ਮੋਗਾ) ਦੁਨੀਆ ਦੇ ਦੂਜੇ ਮੁੱਲਕਾ ਵਾਂਗ ਹੀ ਨਾਰਵੇ ਵਿੱਚ ਵੱਸਦੇ ਪੰਜਾਬੀਆ ਵੱਲੋ  ਵੀ ਹਰ ਸਾਲ  ਖੇਡ ਮੇਲੇ ਕਰਵਾਏ ਜਾਦੇ ਹਨ। ਅੱਜ ਓਸਲੋ  ਵਿਖੇ ਇੱਥੋ ਦੇ ਵੱਖ ਵੱਖ ਵਾਲੀਬਾਲ ਕੱਲਬਾ ਵੱਲੋ ਵਾਲੀਬਾਲ ਖੇਡ ਪ੍ਰਤੀ  ਲੋਕਾ ਦੇ ਵੱਧ ਰਹੇ ਉਤਸ਼ਾਹ ਅਤੇ ਇਸ ਨੂੰ ਹੋਰ ਜਿਆਦਾ ਫੇਅਰ ਪੇਲਅ ਬਣਾਉਣ ਲ...
ਤਲਵੰਡੀ ਸਾਬੋ ਵਿਖੇ ਗੱਤਕਾ ਮੁਕਾਬਲੇ ਸ਼ੁਰੂ ਕਰਵਾਉਂਦੇ ਹੋਏ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਤੇ ਹੋਰ ਪਤਵੰਤੇ।
ਵਿਰਸੇ ਦੀ ਸੰਭਾਲ ਲਈ ਪਿੰਡ ਪੱਧਰ 'ਤੇ ਗੱਤਕਾ ਮੁਕਾਬਲੇ ਕਰਵਾਏ ਜਾਣ : ਗਰੇਵਾਲ

Thursday, 13 April, 2017

• ਵਿਸਾਖੀ ਮੌਕੇ ਹੋਏ ਗੱਤਕਾ ਮੁਕਾਬਲਿਆਂ 'ਚ ਗੱਤਕੇਬਾਜਾਂ ਨੇ ਜੰਗਜੂ ਕਲਾ ਦੇ ਜੌਹਰ ਦਿਖਾਏ • ਬਾਬਾ ਜਗਤ ਸਿੰਘ ਸਪੋਰਟਸ ਐਸੋਸੀਏਸ਼ਨ ਗੁਰੂ ਹਰਸਹਾਇ ਦੇ ਗੱਤਕੇਬਾਜ ਛਾਏ ਰਹੇ ਤਲਵੰਡੀ ਸਾਬੋ 13 ਅਪ੍ਰੈਲ – ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਵੱਲੋਂ ਆਰੰਭੀ ਵਿਰਸਾ ਸੰਭਾਲ ਗੱਤਕਾ ਲੜੀ ਤਹਿਤ ਵਿਸਾਖੀ ਦੇ ਪਵਿੱਤਰ... ਅੱਗੇ ਪੜੋ
ਸ਼ੇਰਗੜ ਚੀਮਾ ਕਬੱਡੀ ਕੱਪ ਧੂਮ ਧੜੱਕੇ ਨਾਲ ਹੋਇਆ ਸਮਾਪਤ

Thursday, 23 March, 2017

ਵਿਧਾਇਕ ਮੀਤ ਹੇਅਰ ਅਤੇ ਕੁਲਵੰਤ ਸਿੰਘ ਪੰਡੋਰੀ ਨੇ ਵੰਡੇ ਜੇਤੂਆਂ ਨੂੰ ਇਨਾਮ ਸੰਦੌੜ, 23 ਮਾਰਚ (ਹਰਮਿੰਦਰ ਸਿੰਘ ਭੱਟ)    ਬਾਬੇ ਸਿੰਘ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਨੌਜਵਾਨ ਸਪੋਰਟਸ ਐਂਡ ਵੈਲਫੇਅਰ ਕਲੱਬ ਸੇਰਗੜ ਚੀਮਾ ਵੱਲੋਂ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਦੇ ਨਾਲ ਕਰਵਾਇਆ ਗਿਆ 6ਵਾਂ ਸਾਨਦਾਰ ਕਬੱਡੀ ਕੱਪ ਧੂਮ ਧੜੱਕੇ ਦੇ ਨਾਲ ਸਮਾਪਤ ਹੋ ਗਿਆ ਜਿਸਦਾ ਉਦਘਾਟਨ... ਅੱਗੇ ਪੜੋ
ਬਲਰਾਜਪ੍ਰੀਤ ਨੇ ਲੌਂਗ ਜੰਪ 'ਚ ਪ੍ਰਾਪਤ ਕੀਤਾ ਪਹਿਲਾ ਸਥਾਨ ਮਹਿਦੂਦਾਂ ਪਰਿਵਾਰ 'ਚ ਖੁਸ਼ੀ ਦਾ ਮਾਹੌਲ

Tuesday, 21 March, 2017

ਲੁਧਿਆਣਾ 21 ਮਾਰਚ (ਸਤ ਪਾਲ ਸੋਨੀ) ਗੁਰੂ ਨਾਨਕ ਦੇਵ ਪੋਲੀਟੈਕਨਿਕ ਕਾਲਜ ਵਿੱਚ ਹੋ ਚੁੱਕੀ 57ਵੀਂ ਐਨੂਅਲ ਐਥਲੈਟਿਕਸ ਮੀਟ ਵਿੱਚ ਕੰਪਿਊਟਰ ਸਾਇੰਸ ਇੰਜਨੀਅਰਿੰਗ (ਡਿਪਲੋਮਾ) ਦੀ ਵਿਦਿਆਰਥਣ ਬਲਰਾਜਪ੍ਰੀਤ ਕੌਰ ਨੇ ਲੌਂਗ ਜੰਪ ਵਿੱਚ ਪਹਿਲਾ ਸਥਾਨ ਹਾਸਿਲ ਕਰ ਪਿੰਡ ਮਹਿਦੂਦਾਂ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ। ਉਨਾਂ ਦੀ ਇਸ ਪ੍ਰਾਪਤੀ ਤੇ ਮਹਿਦੂਦਾਂ ਪਰਿਵਾਰ ਨੇ... ਅੱਗੇ ਪੜੋ
ਪੰਜਾਬੀ ਬਾਡੀ ਬਿਲਡਿੰਗ ਸਪੋਰਟਸ ਅਤੇ ਵੈਲਫੇਅਰ ਕਮੇਟੀ ਨੇ ਪ੍ਰੈਸ ਕਾਨਫਰੰਸ ਕੀਤੀ

Tuesday, 21 February, 2017

ਲੁਧਿਆਣਾ, 21 ਫਰਵਰੀ (ਸਤ ਪਾਲ ਸੋਨੀ) ਅੱਜ ਮਿਤੀ 21 ਫਰਵਰੀ ਨੂੰ ਅੱਪੂ ਜਿੰਮ ਵਿਚ ਪ੍ਰੈਸ ਕਾਨਫਰੰਸ ਕੀਤੀ ਗਈ। ਪ੍ਰੈਸ ਕਾਨਫਰੰਸ ਵਿਚ ਪੰਜਾਬੀ ਬਾਡੀ ਬਿਲਡਿੰਗ ਸਪੋਰਟਸ ਅਤੇ ਵੈਲਫੇਅਰ ਕਮੇਟੀ ਦੇ ਪ੍ਰਧਾਨ ਪ੍ਰਦੀਪ ਕੁਮਾਰ ਅੱਪੂ ਨੇ ਦੱਸਿਆ ਕਿ ਉਹ 25 ਅਤੇ 26 ਮਾਰਚ ਨੂੰ ਲੁਧਿਆਣਾ ਵਿਚ ਮਿਸਟਰ ਇੰਡੀਆ-2017, ਮਿਡ ਇੰਡੀਆ ਫਿਟਨਿਸ, ਮਿਸਟਰ ਇੰਡੀਆ ਫਿਟਨਿਸ ਮਾਡਲ ਅਤੇ ਮਿਸਟਰ... ਅੱਗੇ ਪੜੋ
ਫੋਟੋ ਕੈਪਸ਼ਨ: ਚੜਦੀ ਕਲਾ ਗੱਤਕਾ ਗੱਤਕਾ ਆਖਾੜਾ ਹੰਭੜਾਂ ਦੇ ਜਥੇਦਾਰ ਸੁਰਜੀਤ ਸਿੰਘ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਇਸਮਾ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੂੰ ਸਨਮਾਨਤ ਕਰਦੇ ਹੋਏ।
ਗੱਤਕੇ ਦੀ ਪ੍ਰਫੁੱਲਤਾ ਲਈ ਪਿੰਡ ਪੱਧਰ 'ਤੇ ਗੱਤਕਾ ਮੁਕਾਬਲੇ ਕਰਵਾਏ ਜਾਣ-ਗਰੇਵਾਲ

Tuesday, 21 February, 2017

 ਗੱਤਕਾ ਐਸੋਸੀਏਸ਼ਨ ਵੱਲੋਂ ਹੰਬੜਾ 'ਚ ਗੱਤਕਾ ਸਿਖਲਾਈ ਕੈਂਪ      ਹੰਬੜਾ (ਲੁਧਿਆਣਾ) 21 ਫਰਵਰੀ (ਸਤ ਪਾਲ ਸੋਨੀ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੀ ਅਗਵਾਈ ਹੇਠ ਗੱਤਕਾ ਐਸੋਸੀਏਸ਼ਨ ਪੰਜਾਬ ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਵਲੋਂ ਬੀਤੇ ਦਿਨ ਨਜਦੀਕੀ ਪਿੰਡ ਹੰਬੜਾਂ (ਲੁਧਿਆਣਾ) ਵਿਖੇ ਤਿੰਨ ਰੋਜਾ ਗੱਤਕਾ ਸਿਖਲਾਈ ਕੈਂਪ ਲਾਇਆ ਗਿਆ ਜਿਸ ਵਿੱਚ ਕਰੀਬ... ਅੱਗੇ ਪੜੋ
ਰੇਨਬੋ ਪਬਲਿਕ ਸਕੂਲ ਹੂਸੈਨਪੁਰਾ ਵਿਖੇ ਖੇਡ ਦਿਵਸ ਮਨਾਇਆ ਗਿਆ

Tuesday, 21 February, 2017

ਸੰਦੌੜ 21 ਫਰਵਰੀ (ਹਰਮਿੰਦਰ ਸਿੰਘ ਭੱਟ) ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਵਿਖੇ ਸਪੋਰਟਸ ਮੀਟ ਕਰਵਾਈ ਗਈ ਜਿਸ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਮਾਰਚ ਪਾਸਟ ਅਤੇ ਰਾਸ਼ਟਰ ਗੀਤ ਦੁਆਰਾ ਕੀਤੀ ਗਈ। ਇਸ ਉਪਰੰਤ ਸਕੂਲ ਦੇ ਚੇਅਰਮੈਨ ਸ: ਨਰਿੰਦਰ ਸਿੰਘ ਅਤੇ ਸਟਾਫ਼ ਮੈਂਬਰਾਂ ਵੱਲੋਂ ਹਵਾ ਵਿਚ ਗ਼ੁਬਾਰੇ ਉਡਾਏ ਗਏ ਉਪਰੰਤ ਵਿਦਿਆਰਥੀਆਂ ਵੱਲੋਂ ਵੱਖ-... ਅੱਗੇ ਪੜੋ
ਜਰਖੜ ਖੇਡਾਂ ਅਣਮਿੱਥੇ ਸਮੇਂ ਲਈ ਮੁਲਤਵੀ

Wednesday, 8 February, 2017

*ਨਵੀਆਂ ਤਰੀਕਾਂ ਦਾ ਐਲਾਨ ਕਲੱਬ ਦੇ ਪੁਨਰ ਗਠਨ ਤੋਂ ਬਾਅਦ ਲੁਧਿਆਣਾ, 8 ਫਰਵਰੀ (ਸਤ ਪਾਲ ਸੋਨੀ)  ਮਾਤਾ ਸਾਹਿਬ ਕੌਰ ਸਪੋਰਟਸ ਕਲੱਬ ਜਰਖੜ ਵੱਲੋਂ ੩੧ ਵੀਂਆ ਪਰਲ ਜੁਬਲੀ ਵਰ੍ਹੇ ਦੀਆਂ ਮਾਡਰਨ ਪੇਡੂ ਮਿੰਨੀ ਉਲਪਿੰਕ ਜਰਖੜ ਖੇਡਾਂ ਜੋ ਕਿ ੧੩ ਤੋਂ ੧੫ ਫਰਵਰੀ ਤਕ ਹੋਣੀਆਂ ਸਨ ਉਹ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਰੁਝੇਵੇਂ ਅਤੇ ਖੇਡਾਂ ਦੇ ਮੁੱਖ ਸਪਾਂਸਰ ਕੋਕਾ ਕੋਲਾ ਅਤੇ... ਅੱਗੇ ਪੜੋ
ਦੋ ਰੋਜ਼ਾ ਮੰਡੀਆਂ ਕਬੱਡੀ ਕੱਪ ੨੨ ਜਨਵਰੀ ਨੂੰ

Friday, 6 January, 2017

ਮਾਲੇਰਕੋਟਲਾ ੦੬ ਜਨਵਰੀ (ਹਰਮਿੰਦਰ ਸਿੰਘ ਭੱਟ) ਪੰਜਾਬ ਦੇ ਪ੍ਰਸਿੱਧ ਕਬੱਡੀ ਕੱਪਾਂ ਵਿੱਚੋ ਜਾਣੇ ਜਾਂਦੇ ਸਵਰਗੀ ਸ.ਜਸਵੰਤ ਸਿੰਘ ਜੱਸਾ ਮੈਮੋਰੀਅਲ ਸਪੋਰਟਸ ਐਂਡ ਵੈਲਫੇਅਰ ਕਲੱਬ ਮੰਡੀਆਂ ਵੱਲੋਂ ਸਵਰਗੀ ਸੰਤ ਬਾਬਾ ਜਸਵੀਰ ਸਿੰਘ ਕਾਲਾਮਾਲਾ ਨੂੰ ਸਮਰਪਿਤ ੧੪ਵਾਂ ਦੋ ਰੋਜ਼ਾ ਕਬੱਡੀ ਕਬੱਡੀ ੨੨ ਤੇ ੨੩ ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ... ਅੱਗੇ ਪੜੋ
ਢੰਡਾਰੀ ਸਪੋਰਟਸ ਵੈਲਫੇਅਰ ਸੋਸਾਇਟੀ ਵੱਲੋਂ ਆਯੋਜਿਤ ਬਾਡੀ ਬਿਲਡਿੰਗ ਮੁਕਾਬਲਿਆਂ ਵਿੱਚ ਪ੍ਰਮਿੰਦਰ ਸਿੰਘ ਬਣੇ ਓਵਰਆਲ ਚੈਂਪੀਅਨ *

Wednesday, 28 December, 2016

ਬਾਡੀ ਬਿਲਡਿੰਗ ਦੀ ਖੇਡ ਨੌਜਵਾਨ ਵਰਗ ਨੂੰ ਸ਼ਾਰਿਰਕ ਅਤੇ ਮਾਨਸਿਕ ਤੌਰ ਤੇ ਕਰਦਾ ਹੈ ਮਜਬੂਤ :ਗੋਸ਼ਾ ਲੁਧਿਆਣਾ, 28 ਦਸੰਬਰ (ਸਤ ਪਾਲ ਸੋਨੀ) ਢੰਢਾਰੀ ਸਪੋਰਟਸ ਵੈਲਫੇਅਰ ਸੁਸਾਇਟੀ ਵੱਲੋਂ ਆਯੋਜਿਤ ਪਹਿਲੇ ਬਾਡੀ ਬਿਲੰਿਡਗ ਕਪ ਵਿੱਚ ਸ਼ਾਨਦਾਰ ਪ੍ਰਦਸ਼ਨ ਕਰਦੇ ਹੋਏ ਪ੍ਰਮਿੰਦਰ ਸਿੰਘ ਨੇ ਓਵਰਆਲ ਚੈਂਪੀਅਨ ਦੇ ਖਿਤਾਬ ਤੇ ਕਬਜਾ ਜਮਾਇਆ । 60 ਕਿੱਲੋ ਵਰਗ ਦੇ ਮੁਕਾਬਲੇ ਵਿੱਚ ਸੀ ਕੁਮਾਰ... ਅੱਗੇ ਪੜੋ
ਇਕਰਾ ਪੁੱਤਰੀ ਮੁਹੰਮਦ ਯਾਕੂਬ ਨੇ ਨੈਸ਼ਨਲ ਕਰਾਟੇ ਗੇਮਜ਼ ਚੋਂ ਗੋਲਡ ਮੈਡਲ ਪ੍ਰਾਪਤ ਕੀਤਾ

Monday, 26 December, 2016

ਮਾਲੇਰਕੋਟਲਾ (ਹਰਮਿੰਦਰ ਸਿੰਘ ਭੱਟ) ਸਥਾਨਕ ਇਸਲਾਮੀਆ ਕੰਬੋਜ਼ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਇਕਰਾ ਪੁੱਤਰੀ ਮੁਹੰਮਦ ਯਾਕੂਬ ਨੇ ਪਟਿਆਲਾ ਵਿਖੇ ਆਯੋਜਿਤ ਹੋਈਆਂ ਨੈਸ਼ਨਲ ਕਰਾਟੇ ਗੇਮਜ਼ ਚੋਂ ਗੋਲਡ ਮੈਡਲ ਪ੍ਰਾਪਤ ਕੀਤਾ। ਇਸ ਵਿਦਿਆਰਥਣ ਨੇ ਪਿਛਲੇ ਹਫਤੇ ਹੋਈਆਂ ਪੰਜਾਬ ਰਾਜ ਸਕੂਲ ਖੇਡਾਂ 'ਚ ਵੀ ਸਿਲਵਰ ਮੈਡਲ ਪ੍ਰਾਪਤ ਕੀਤਾ ਸੀ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਕੂਲ ਦੇ... ਅੱਗੇ ਪੜੋ

Pages

ਡਾਇਮੰਡ ਫੁਟਵਾਲ ਕਲੱਬ ਬੋਰਗੋਸਤੋਲੌ ਬਰੇਸ਼ੀਆ ਇਟਲੀ ਵਲੋ 5ਵਾਂ ਸਲਾਨਾ ਫੁੱਟਵਾਲ ਟੂਰਨਾਮੈਂਟ 22/23 ਜੁਲਾਈ ਨੂੰ

Friday, 21 July, 2017
ਮਿਲਾਨ 20 ਜੁਲਾਈ 2017 (ਬਲਵਿੰਦਰ ਸਿੰਘ ਢਿੱਲੋ):- ਡਾਇਮੰਡ ਫੁਟਵਾਲ ਕਲੱਬ ਬੋਰਗੋਸਤੋਲੌ ਬਰੇਸ਼ੀਆ ਇਟਲੀ ਵਲੋ 5ਵਾਂ ਸਲਾਨਾ ਫੁੱਟਵਾਲ ਟੂਰਨਾਮੈਂਟ 22-23 ਜੁਲਾਈ 2017 ਨੂੰ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ 20 ਟੀਮਾ ਭਾਗ ਲੈਣਗੀਆਂ, ਪਹਿਲ ਉਨ੍ਹਾਂ 20 ਟੀਮਾ ਨੂੰ ਦਿੱਤੀ ਜਾਵੇਗੀ, ਜੋ ਟਾਈਆ ਤੋ ਪਹਿਲਾ ਐਂਟਰੀ...

ਪਹਿਲਵਾਨ ਮੁਹੰਮਦ ਸ਼ਫੀਕ ਭੋਲਾ ਵੱਲੋਂ ਸਥਾਨਕ ਬਾਗ ਵਾਲਾ ਵਿਖੇ ਚਲਾਏ ਜਾ ਰਹੇ ਪਹਿਲਵਾਨਾਂ ਦੇ ਅਖਾੜੇ ਦੀ ਚਰਚਾ

Tuesday, 11 July, 2017
ਮਾਲੇਰਕੋਟਲਾ ੧੦ ਜੁਲਾਈ (ਪਟ) ਮਾਲੇਰਕੋਟਲਾ ਦੇ ਨਾਮੀ ਪਹਿਲਵਾਨ ਮੁਹੰਮਦ ਸ਼ਫੀਕ ਭੋਲਾ ਵੱਲੋਂ ਸਥਾਨਕ ਬਾਗ ਵਾਲਾ ਵਿਖੇ ਚਲਾਏ ਜਾ ਰਹੇ ਪਹਿਲਵਾਨਾਂ ਦੇ ਅਖਾੜੇ ਦੀ ਚਰਚਾ ਅੱਜ ਕੱਲ ਪੰਜਾਬ ਵਿੱਚ ਹੀ ਨਹੀਂ, ਸਗੋਂ ਰਾਸ਼ਟਰੀ ਪੱਧਰ ਤੇ ਚੱਲ ਰਹੀ ਹੈ। ਉਸ ਦੁਆਰਾ ਚਲਾਏ ਜਾ ਰਹੇ ਇਸ ਰੈਸਲਿੰਗ ਨਾਲ ਸਬੰਧਤ ਕਾਰਜਾਂ ਨੂੰ...

ਗੱਤਕਾ ਸਵੈ-ਰੱਖਿਆ ਦੀ ਖੇਡ ਹੋਣ ਦੇ ਨਾਲ-ਨਾਲ ਜੀਵਨ ਜਾਚ ਲਈ ਚੰਗੇ ਗੁਣ ਪੈਦਾ ਕਰਦੀ ਹੈ-ਸਾਧੂ ਸਿੰਘ ਧਰਮਸੋਤ

Monday, 26 June, 2017
ਵਿਰਸੇ ਨਾਲ ਜੋੜਨ ਲਈ ਗੱਤਕਾ ਖੇਡ ਦੀ ਵੱਡੀ ਅਹਿਮੀਅਤ-ਆਈ.ਜੀ. ਰਾਏ ਨਾਭਾ 25 ਜੂਨ  - ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਰਾਜ ਵਿਚ ਖੇਡਾਂ ਦਾ ਪੱਧਰ ਉਚਾ ਚੁੱਕਣ ਲਈ ਹਰ ਸੰਭਵ ਯਤਨ ਕਰੇਗੀ ਅਤੇ ਪੰਜਾਬ ਦੀ ਵਿਰਾਸਤੀ ਖੇਡ ਗੱਤਕੇ ਨੂੰ ਵੀ ਪ੍ਰਫੁੱਲਤ ਕੀਤਾ...