ਖੇਡ ਸਮਾਚਾਰ

Monday, 11 September, 2017
ਓਸਲੋ (ਰੁਪਿੰਦਰ ਢਿੱਲੋ ਮੋਗਾ) ਦੁਨੀਆ ਦੇ ਦੂਜੇ ਮੁੱਲਕਾ ਵਾਂਗ ਹੀ ਨਾਰਵੇ ਵਿੱਚ ਵੱਸਦੇ ਪੰਜਾਬੀਆ ਵੱਲੋ  ਵੀ ਹਰ ਸਾਲ  ਖੇਡ ਮੇਲੇ ਕਰਵਾਏ ਜਾਦੇ ਹਨ। ਅੱਜ ਓਸਲੋ  ਵਿਖੇ ਇੱਥੋ ਦੇ ਵੱਖ ਵੱਖ ਵਾਲੀਬਾਲ ਕੱਲਬਾ ਵੱਲੋ ਵਾਲੀਬਾਲ ਖੇਡ ਪ੍ਰਤੀ  ਲੋਕਾ ਦੇ ਵੱਧ ਰਹੇ ਉਤਸ਼ਾਹ ਅਤੇ ਇਸ ਨੂੰ ਹੋਰ ਜਿਆਦਾ ਫੇਅਰ ਪੇਲਅ ਬਣਾਉਣ ਲ...
 ਕੈਪਸਨ: ਅਧਿਆਪਕ ਦਿਵਸ ਮੌਕੇ ਵਿਦਿਆਰਥੀਆ ਨੂੰ ਸਨਮਾਨਿਤ ਕਰਦੇ ਸਕੂਲ ਪ੍ਰਬੰਧਕ
ਚੱਕ ਸਕੂਲ ਦੇ ਵਿਦਿਆਰਥੀ ਜਿਲਾਂ ਪੱਧਰੀ ਖੇਡ ਮੁਕਾਬਲਿਆ ਵਿਚ ਜੇਤੂ

Tuesday, 6 September, 2016

ਸੰਦੌੜ: 06 ਸਤੰਬਰ (ਹਰਮਿੰਦਰ ਸਿੰਘ ਭੱਟ) ਸਰਕਾਰੀ ਸੀਨੀਅਰ ਸਕੈੰਡਰੀ ਸਕੂਲ ਚੱਕ ਸੇਖੂਪੁਰ ਕਲਾਂ ਦੇਦੋ ਵਿਦਿਆਰਥੀਆਂ ਨੇ ਜਿਲਾਂ ਪੱਧਰੀ ਖੇਡ ਮੁਕਾਬਲਿਆ ਵਿਚ ਪਹਿਲੀ ਪੁਜੀਸਨ ਹਾਸਲ ਕੀਤੀ ਹੈ।ਵਿਦਿਆਰਥੀਆਂ ਦੇ ਕੋਚ ਸੁਖਜੀਤ ਸਿੰਘ ਸੰਦੌੜ ਨੇ ਦੱਸਿਆ ਕਿ ਸਕੂਲ਼ ਪ੍ਰਿੰਸੀਪਲ ਲਖਬੀਰ ਸਿੰਘ ਕੈਲ਼ੇ ਦੀ ਅਗਵਾਈ ਹੇਠ ਸਕੂਲ਼ ਦੇ ਵਿਦਿਆਰਥੀ ਖੇਡਾਂ ਵਿਚ ਮੱਲਾਂ ਮਾਰ ਰਹੇ ਹਨ । ਹੁਣੇ... ਅੱਗੇ ਪੜੋ
ਕੰਵਲਦੀਪ ਸਿੰਘ ਬਾਦਲ ਰੂਸ 'ਚ ਕਰੇਗਾ ਭਾਰਤੀ ਯੂਨੀਵਰਸਟੀਜ਼ ਬੈਡਮਿੰਟਨ ਟੀਮ ਦੀ ਕਪਤਾਨੀ

Tuesday, 6 September, 2016

ਮਾਲੇਰਕੋਟਲਾ 06 ਸਤੰਬਰ (ਹਰਮਿੰਦਰ ਸਿੰਘ ਭੱਟ) ਮਾਲੇਰਕੋਟਲਾ ਨਿਵਾਸੀ ਇੱਕ ਪਰਮਜੀਤ ਸਿੰਘ ਪੀਟਰ ਅਤੇ ਹਰਮਿੰਦਰ ਕੌਰ ਦਾ ਹੋਣਹਾਰ ਪੁੱਤਰ ਕੰਵਲਦੀਪ ਸਿੰਘ ਬਾਦਲ ਰੂਸ ਦੇ ਸ਼ਹਿਰ ਰਾਮੈਂਸਕੋ ਵਿੱਚ 12 ਸਤੰਬਰ ਨੂੰ ਹੋਣ ਵਾਲੀ ਵਿਸ਼ਵ ਯੂਨੀਵਰਸਿਟੀ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਸ਼ਾਮਲ ਹੋਣ ਵਾਲੀ ਭਾਰਤੀ ਯੂਨੀਵਰਸਿਟੀਜ਼ ਬੈਡਮਿੰਟਨ ਟੀਮ ਦੀ ਕਪਤਾਨੀ ਕਰੇਗਾ। ਸਥਾਨਕ ਸੋਹਰਾਬ ਪਬਲਿਕ... ਅੱਗੇ ਪੜੋ
ਦੀਪਾ ਕਰਮਾਕਰ
ਰੀਉ ਉਲੰਪਿਕ ਵਿੱਚ ਤਮਗ਼ਾ ਨਹੀਂ ਪਰ ਦਿਲ ਜਿੱਤ ਗਈ ਦੀਪਾ ਕਰਮਾਕਰ---ਕੁਲਵੰਤ ਸਿੰਘ ਟਿੱਬਾ

Wednesday, 17 August, 2016

ਦੀਪਾ ਕਰਮਾਕਰ ਭਾਰਤ ਦੀ ਪਹਿਲੀ ਮਹਿਲਾ ਜਿਮਨਾਸਟ ਹੈ, ਜਿਸਨੇ ਉਲੰਪਿਕ ਵਿੱਚ ਹਿੱਸਾ ਲੈਣ ਵਿੱਚ ਹੀ ਕਾਮਯਾਬੀ ਹਾਸਲ ਨਹੀਂ ਕੀਤੀ ਸਗੋਂ ਸਿਰਫ਼ ਤਿੰਨ ਮਹੀਨਿਆਂ ਦੀ ਪ੍ਰੈਕਟਿਸ ਨਾਲ ਹੀ ਉਹ ਰੀÀ ਉਲੰਪਿਕ ਦੇ ਫਾਈਨਲ ਵਿੱਚ ਵੀ ਪਹੁੰਚ ਗਈ ਅਤੇ ਬੜੇ ਥੋੜੇ ਅੰਤਰ ਨਾਲ ਮੈਡਲ ਜਿੱਤਣ ਤੋਂ ਖੁੰਝ ਗਈ। ਬੇਸ਼ੱਕ ਦੀਪਾ ਕਰਮਾਕਰ ਮੈਡਲ ਨਾ ਜਿੱਤ ਸਕੀ ਪਰ ਉਸਨੇ ਖੇਡ ਪ੍ਰੇਮੀਆਂ ਦੇ ਦਿਲ ਜ਼ਰੂਰ... ਅੱਗੇ ਪੜੋ
ਉਲੰਪਿਕ ਵਿੱਚ ਪਹਿਲੀ ਭਾਰਤੀ ਜਿਮਨਾਸਟ ਚੁਣੌਤੀ ਦੀਪਾ ਕਰਮਾਕਰ ਨੂੰ ਲੁਧਿਆਣਾ ਦੇ ਖ਼ਿਡਾਰੀਆਂ ਵੱਲੋਂ ਸ਼ੁਭ ਇਛਾਵਾਂ

Monday, 8 August, 2016

 1964 ਤੋਂ ਬਾਅਦ ਪਹਿਲੀ ਵਾਰ ਉਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਦੀਪਾ ਦਾ ਪਹਿਲਾ ਮੁਕਾਬਲਾ ਅੱਜ ਲੁਧਿਆਣਾ, 7 ਅਗਸਤ (ਸਤ ਪਾਲ ਸੋਨੀ) ਰੀਓ ਡੀ ਜਨੇਰੀਓ (ਬ੍ਰਾਜ਼ੀਲ) ਵਿਖੇ ਸ਼ੁਰੂ ਹੋਈਆਂ ਉਲੰਪਿਕ ਖੇਡਾਂ ਵਿੱਚ ਭਾਰਤ ਵੱਲੋਂ 52 ਸਾਲ ਬਾਅਦ ਕੁਆਲੀਫਾਈ ਕਰਨ ਵਾਲੀ ਪਹਿਲੀ ਅਤੇ ਇਕਲੌਤੀ ਔਰਤ ਕਲਾਤਮਕ ਜਿਮਨਾਸਟ ਦੀਪਾ ਕਰਮਾਕਰ ਕੱਲ• ਪਹਿਲੇ ਮੁਕਾਬਲੇ ਵਿੱਚ ਭਾਰਤੀ ਚੁਣੌਤੀ ਪੇਸ਼... ਅੱਗੇ ਪੜੋ
ਗੱਤਕਾ ਸੋਟੀ ਦੇ ਮੁਕਾਬਲੇ ਹੀ ਹੋਣਗੇ ਸਕੂਲੀ ਖੇਡਾਂ ਜਾਂ ਯੂਨੀਵਰਸਿਟੀ ਟੂਰਨਾਮੈਂਟਾਂ 'ਚ-ਗੱਤਕਾ ਡੈਮੋਸਟਰੇਸ਼ਨ ਨੂੰ ਕੀਤਾ ਮਨਫੀ

Sunday, 24 July, 2016

• ਗੱਤਕਾ ਅਖਾੜਿਆਂ ਦੀ ਕੌਮਾਂਤਰੀ ਪੱਧਰ ਦੀ ਡਾਇਰੈਕਟਰੀ ਤਿਆਰ ਹੋਵੋਗੀ : ਗਰੇਵਾਲ • ਗੱਤਕੇ ਦੀ ਪ੍ਰਫੁੱਲਤਾ ਲਈ ਮਾਸਿਕ ਰਸਾਲਾ ਵੀ ਜਲਦ ਹੋਵੇਗਾ ਪ੍ਰਕਾਸ਼ਿਤ ਲੁਧਿਆਣਾ, 24 ਜੁਲਾਈ (ਸਤ ਪਾਲ ਸੋਨੀ) ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਵੱਲੋਂ ਅੱਜ ਇੱਥੇ ਆਮ ਸਭਾ ਦੌਰਾਨ ਸਿੱਖ ਮਾਰਸ਼ਲ ਆਰਟ 'ਗੱਤਕੇ' ਨੂੰ ਪ੍ਰਫੁੱਲਤ ਕਰਨ ਪ੍ਰਤੀ ਗਤੀਵਿਧੀਆਂ ਹੋਰ ਤੇਜ਼ ਕਰਨ ਦੇ... ਅੱਗੇ ਪੜੋ
ਪਿੰਡ ਢੈਪਈ ਵਿਖੇ ਉਜਾੜ ਅਤੇ ਟੋਭੇ ਵਾਲੀ ਜਗਾ 'ਤੇ ਬਣਾਇਆ ਵਿਲੱਖਣ 'ਸਪੋਰਟਸ ਪਾਰਕ',ਉਦਘਾਟਨ ਭਲਕੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਕਰਨਗੇ

Sunday, 24 July, 2016

ਹਲਕਾ ਦਾਖਾ ਵਿੱਚ ਬਣ ਰਹੇ ਹਨ 60 ਸਪੋਰਟਸ ਪਾਰਕ ਅਤੇ 16 ਵਾਲੀਬਾਲ ਮੈਦਾਨ-ਵਿਧਾਇਕ ਇਯਾਲੀ   ਢੈਪਈ /ਲੁਧਿਆਣਾ, (ਸਤ ਪਾਲ ਸੋਨੀ) ਪਿੰਡ ਢੈਪਈ ਵਿਖੇ ਜਿਸ ਥਾਂ 'ਤੇ ਕਦੇ ਗੰਦੇ ਪਾਣੀ ਵਾਲਾ ਟੋਭਾ ਹੋਇਆ ਕਰਦਾ ਸੀ ਅਤੇ ਉਜਾੜ ਪਏ ਥਾਂ ਵਿੱਚੋਂ ਸੱਪ ਅਤੇ ਹੋਰ ਜ਼ਹਿਰੀਲੇ ਜੀਵ ਨਿਕਲ ਕੇ ਸਥਾਨਕ ਲੋਕਾਂ ਦਾ ਜਾਨੀ ਨੁਕਸਾਨ ਕਰਦੇ ਸਨ, ਹੁਣ ਉਸ ਜਗਾ 'ਤੇ ਹਲਕਾ ਵਿਧਾਇਕ ਸ੍ਰ.... ਅੱਗੇ ਪੜੋ
ਦੂਜੇ ਅੰਤਰਰਾਸ਼ਟਰੀ ਯੋਗਾ ਦਿਵਸ ਵਿੱਚ ਹਜ਼ਾਰਾਂ ਲੋਕਾਂ ਨੇ ਭਾਗ ਲਿਆ

Tuesday, 21 June, 2016

ਯੋਗਾ ਕਰਨ ਨਾਲ ਵਿਅਕਤੀ ਮਾਨਸਿਕ ਅਤੇ ਸਰੀਰਕ ਤੌਰ 'ਤੇ ਤੰਦਰੁਸਤ ਰਹਿੰਦੈ-ਡਿਪਟੀ ਕਮਿਸ਼ਨਰ    ਲੁਧਿਆਣਾ, 21 ਜੂਨ (ਸਤ ਪਾਲ ਸੋਨੀ) ਦੂਜਾ ਅੰਤਰਰਾਸ਼ਟਰੀ ਯੋਗਾ ਦਿਵਸ ਅੱਜ ਸਥਾਨਕ ਗੁਰੂ ਨਾਨਕ ਦੇਵ ਸਟੇਡੀਅਮ ਵਿਖੇ ਮਨਾਇਆ ਗਿਆ। ਇਹ ਸਮਾਗਮ ਜ਼ਿਲਾ ਪ੍ਰਸਾਸ਼ਨ ਅਤੇ 'ਦਾ ਆਰਟ ਆਫ਼ ਲਿਵਿੰਗ' ਵੱਲੋਂ ਸਾਂਝੇ ਤੌਰ 'ਤੇ ਕਰਵਾਇਆ ਗਿਆ, ਜਿਸ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ। ਇਨਾਂ... ਅੱਗੇ ਪੜੋ
ਭਾਈ ਮੂਲ ਚੰਦ ਜੀ ਦੀ ਯਾਦ ਨੂੰ ਸਪਰਪਿਤ ਤਿੰਨ ਦਿਨਾਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ

Friday, 10 June, 2016

ਸੰਦੌੜ,10 ਮਈ( ਹਰਮਿੰਦਰ ਸਿੰਘ ਭੱਟ) ਨੇੜਲੇ ਪਿੰਡ ਫਰਵਾਲੀ ਵਿਖੇ ਭਾਈ ਮੂਲ ਚੰਦ ਜੀ ਦੀ ਯਾਦ ਨੂੰ ਸਪਰਪਿਤ ਤਿੰਨ ਦਿਨਾਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ।ਜਿਸ ਵਿੱਚ 19 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਖੇਡਾਂ ਪ੍ਰਤੀ ਰੁਚੀ Àਤੇ ਆਤਮ ਵਿਸ਼ਵਾਸ ਵਧਾਉਣ ਲਈ ਕਰਵਾਇਆ ਗਿਆ।ਟੂਰਨਾਮੈਂਟ ਦਾ ਉਦਘਾਟਨ ਭੁਪਿੰਦਰ ਸਿੰਘ ਸੋਹੀ ਪੰਚ ਨੇ ਕੀਤਾ।ਤਿੰਨ ਦਿਨਾਂ ਚੱਲੇ ਇਸ ਕ੍ਰਿਕਟ... ਅੱਗੇ ਪੜੋ
ਤੰਦੁਰੁਸਤ ਸਮਾਜ ਦੀ ਸਿਰਜਨਾ ਲਈ ਨੌਜਵਾਨ ਵਰਗ ਦਾ ਤੰਦੁਰੁਸਤ ਹੋਣਾ ਜਰੁਰੀ : ਗੋਸ਼ਾ

Monday, 30 May, 2016

ਲੁਧਿਆਣਾ 30 ਮਈ (ਸਤ ਪਾਲ ਸੋਨੀ) ਏਬਸਲਿਊਟ ਫਿਟਨੇਸ ਕਲੱਬ ਵੱਲੋਂ ਵੇਟ ਲਿਫਟਿੰਗ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ । ਯੂਥ  ਅਕਾਲੀ ਦਲ ਲੁਧਿਆਣਾ ਸ਼ਹਿਰੀ-2  ਦੇ ਪ੍ਰਧਾਨ ਗੁਰਦੀਪ ਸਿੰਘ  ਗੋਸ਼ਾ ਨੇ ਬੇਅਰਬੈਲ ਕਿਊਰ 20 ਕਿੱਲੋ,  ਲੈਗ ਪ੍ਰੇਸ 100 ਕਿੱਲੋ, ਚਿਨਅਪ,  ਪੁਸ਼ਅਪ ਮੁਕਾਬਲੀਆਂ ਵਿੱਚ ਜੇਤੂ ਰਹੇ ਖਿਡਾਰੀਆਂ ਨੂੰ ਇਨਾਮ ਵੰਡਕੇ ਵਧਾਈ ਦਿੱਤੀ ।  ਗੋਸ਼ਾ ਨੇ ਏਬਸਲਿਊਟ... ਅੱਗੇ ਪੜੋ
ਸਵ.ਲਛਮਣ ਕੁਮਾਰ ਦੀ ਯਾਦ'ਚ ਦੋਸਤਾਂ ਵੱਲੌਂ ਕਰਵਾਏ ਜਾ ਰਹੇ ਕ੍ਰਿਕੇਟ ਟੂਰਨਾਮੈਂਟ ਦਾ ਵਿਧਾਇਕ ਬੈਂਸ ਨੇ ਕੀਤਾ ਉਦਘਾਟਨ

Friday, 20 May, 2016

    ਨੌਜਵਾਨ ਨਸ਼ਿਆਂ ਨੂੰ ਤਿਆਗ ਕੇ ਖੇਡਾਂ ਪ੍ਰਤੀ ਉਤਸ਼ਾਹ ਦਿਖਾਉਣ-ਬੈਂਸ ਲੁਧਿਆਣਾ 19 ਮਈ (ਸਤ ਪਾਲ ਸੋਨੀ)  ਦੇਸ਼,ਕੌਮ ਅਤੇ ਸੂਬੇ ਨੂੰ ਤਰੱਕੀ ਦੀਆਂ ਲੀਹਾਂ'ਤੇ ਲਿਆਉਣ ਵਿੱਚ ਸਭ ਤੋਂ ਵੱਧ ਯੋਗਦਾਨ ਨੌਜਵਾਨ ਪੀੜੀ ਪਾ ਸਕਦੀ ਹੈ,ਜਿਸ ਲਈ ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰ ਕੇ ਖੇਡਾਂ ਵੱਲ ਉਤਸ਼ਾਹ ਦਿਖਾਉਣਾ ਚਾਹੀਦਾ ਹੈ।ਇੰਨਾ ਸ਼ਬਦਾਂ ਦਾ ਪ੍ਰਗਟਾਵਾ ਟੀਮ ਇਨਸਾਫ ਦੇ ਸਰਪ੍ਰਸਤ... ਅੱਗੇ ਪੜੋ

Pages

ਡਾਇਮੰਡ ਫੁਟਵਾਲ ਕਲੱਬ ਬੋਰਗੋਸਤੋਲੌ ਬਰੇਸ਼ੀਆ ਇਟਲੀ ਵਲੋ 5ਵਾਂ ਸਲਾਨਾ ਫੁੱਟਵਾਲ ਟੂਰਨਾਮੈਂਟ 22/23 ਜੁਲਾਈ ਨੂੰ

Friday, 21 July, 2017
ਮਿਲਾਨ 20 ਜੁਲਾਈ 2017 (ਬਲਵਿੰਦਰ ਸਿੰਘ ਢਿੱਲੋ):- ਡਾਇਮੰਡ ਫੁਟਵਾਲ ਕਲੱਬ ਬੋਰਗੋਸਤੋਲੌ ਬਰੇਸ਼ੀਆ ਇਟਲੀ ਵਲੋ 5ਵਾਂ ਸਲਾਨਾ ਫੁੱਟਵਾਲ ਟੂਰਨਾਮੈਂਟ 22-23 ਜੁਲਾਈ 2017 ਨੂੰ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ 20 ਟੀਮਾ ਭਾਗ ਲੈਣਗੀਆਂ, ਪਹਿਲ ਉਨ੍ਹਾਂ 20 ਟੀਮਾ ਨੂੰ ਦਿੱਤੀ ਜਾਵੇਗੀ, ਜੋ ਟਾਈਆ ਤੋ ਪਹਿਲਾ ਐਂਟਰੀ...

ਪਹਿਲਵਾਨ ਮੁਹੰਮਦ ਸ਼ਫੀਕ ਭੋਲਾ ਵੱਲੋਂ ਸਥਾਨਕ ਬਾਗ ਵਾਲਾ ਵਿਖੇ ਚਲਾਏ ਜਾ ਰਹੇ ਪਹਿਲਵਾਨਾਂ ਦੇ ਅਖਾੜੇ ਦੀ ਚਰਚਾ

Tuesday, 11 July, 2017
ਮਾਲੇਰਕੋਟਲਾ ੧੦ ਜੁਲਾਈ (ਪਟ) ਮਾਲੇਰਕੋਟਲਾ ਦੇ ਨਾਮੀ ਪਹਿਲਵਾਨ ਮੁਹੰਮਦ ਸ਼ਫੀਕ ਭੋਲਾ ਵੱਲੋਂ ਸਥਾਨਕ ਬਾਗ ਵਾਲਾ ਵਿਖੇ ਚਲਾਏ ਜਾ ਰਹੇ ਪਹਿਲਵਾਨਾਂ ਦੇ ਅਖਾੜੇ ਦੀ ਚਰਚਾ ਅੱਜ ਕੱਲ ਪੰਜਾਬ ਵਿੱਚ ਹੀ ਨਹੀਂ, ਸਗੋਂ ਰਾਸ਼ਟਰੀ ਪੱਧਰ ਤੇ ਚੱਲ ਰਹੀ ਹੈ। ਉਸ ਦੁਆਰਾ ਚਲਾਏ ਜਾ ਰਹੇ ਇਸ ਰੈਸਲਿੰਗ ਨਾਲ ਸਬੰਧਤ ਕਾਰਜਾਂ ਨੂੰ...

ਗੱਤਕਾ ਸਵੈ-ਰੱਖਿਆ ਦੀ ਖੇਡ ਹੋਣ ਦੇ ਨਾਲ-ਨਾਲ ਜੀਵਨ ਜਾਚ ਲਈ ਚੰਗੇ ਗੁਣ ਪੈਦਾ ਕਰਦੀ ਹੈ-ਸਾਧੂ ਸਿੰਘ ਧਰਮਸੋਤ

Monday, 26 June, 2017
ਵਿਰਸੇ ਨਾਲ ਜੋੜਨ ਲਈ ਗੱਤਕਾ ਖੇਡ ਦੀ ਵੱਡੀ ਅਹਿਮੀਅਤ-ਆਈ.ਜੀ. ਰਾਏ ਨਾਭਾ 25 ਜੂਨ  - ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਰਾਜ ਵਿਚ ਖੇਡਾਂ ਦਾ ਪੱਧਰ ਉਚਾ ਚੁੱਕਣ ਲਈ ਹਰ ਸੰਭਵ ਯਤਨ ਕਰੇਗੀ ਅਤੇ ਪੰਜਾਬ ਦੀ ਵਿਰਾਸਤੀ ਖੇਡ ਗੱਤਕੇ ਨੂੰ ਵੀ ਪ੍ਰਫੁੱਲਤ ਕੀਤਾ...