ਖੇਡ ਸਮਾਚਾਰ

Monday, 11 September, 2017
ਓਸਲੋ (ਰੁਪਿੰਦਰ ਢਿੱਲੋ ਮੋਗਾ) ਦੁਨੀਆ ਦੇ ਦੂਜੇ ਮੁੱਲਕਾ ਵਾਂਗ ਹੀ ਨਾਰਵੇ ਵਿੱਚ ਵੱਸਦੇ ਪੰਜਾਬੀਆ ਵੱਲੋ  ਵੀ ਹਰ ਸਾਲ  ਖੇਡ ਮੇਲੇ ਕਰਵਾਏ ਜਾਦੇ ਹਨ। ਅੱਜ ਓਸਲੋ  ਵਿਖੇ ਇੱਥੋ ਦੇ ਵੱਖ ਵੱਖ ਵਾਲੀਬਾਲ ਕੱਲਬਾ ਵੱਲੋ ਵਾਲੀਬਾਲ ਖੇਡ ਪ੍ਰਤੀ  ਲੋਕਾ ਦੇ ਵੱਧ ਰਹੇ ਉਤਸ਼ਾਹ ਅਤੇ ਇਸ ਨੂੰ ਹੋਰ ਜਿਆਦਾ ਫੇਅਰ ਪੇਲਅ ਬਣਾਉਣ ਲ...
ਸ਼੍ਰੀ ਗੁਰੂ ਹਰਿ ਰਾਏ ਸਾਹਿਬ ਗੱਤਕਾ ਅਖਾੜਾ ਵੱਲੋਂ ਦੋ ਦਿਨਾਂ ਗੱਤਕਾ ਮੁਕਾਬਲੇ 22 ਤੋਂ 23 ਅਪ੍ਰੈਲ ਤੱਕ : ਗੋਸ਼ਾ

Thursday, 21 April, 2016

ਲੁਧਿਆਣਾ,  (ਸ਼ਤ ਪਾਲ ਸੋਨੀ  :ਗੁਰੂ ਹਰਿ ਰਾਏ  ਸਾਹਿਬ ਗੱਤਕਾ ਅਖਾੜਾ ਵੱਲੋਂ ਖਾਲਸਾ ਸਾਜਨਾ ਦਿਹਾੜੇ  ਦੇ ਸੰਬਧ' ਚ ਤੀਸਰੇ ਦੋ ਦਿਨਾਂ ਗੱਤਕਾ ਮੁਕਾਬਲੇ 22 ਤੋਂ 23 ਅਪ੍ਰੈਲ ਤੱਕ ਸਥਾਨਕ ਗੁਰਪਾਲ ਨਗਰ ਵਿੱਖੇ ਆਯੋਜਿਤ ਹੋਣਗੇ । ਉਪਰੋਕਤ ਜਾਣਕਾਰੀ ਲੁਧਿਆਣਾ ਗੱਤਕਾ ਫੈਡਰੇਸ਼ਨ  ਦੇ ਪ੍ਰਧਾਨ ਗੁਰਦੀਪ ਸਿੰਘ  ਗੋਸ਼ਾ ਨੇ ਤੀਸਰੇ ਗੱਤਕਾ ਮੁਕਾਬਲਿਆਂ ਦੀਆਂ ਤਿਆਰੀਆਂ ਸੰਬਧੀ ਬੈਠਕ... ਅੱਗੇ ਪੜੋ
ਬਾਬਾ ਸੁੱਚਾ ਸਿੰਘ ਵੈਲਫੇਅਰ ਅਤੇ ਸਪੋਰਟਸ ਕਲੱਬ ਵੱਲੋ ਲਗਾਇਆ ਗਿਆ ਖੇਡ-ਮੇਲਾ

Sunday, 3 April, 2016

*ਨਸ਼ਿਆਂ ਨੂੰ ਤਿਆਗ ਕੇ ਨੋਜੁਆਨ ਖੇਡਾਂ ਅਤੇ ਚੰਗੇ ਸਮਾਜ ਦੀ ਸਿਰਜਣਾ ਵੱਲ ਧਿਆਨ ਦੇਣ-ਬੈਂਸ ਲੁਧਿਆਣਾ, 2 ਅਪ੍ਰੈੱਲ (ਸਤ ਪਾਲ ਸੋਨੀ) ਨੋਜੁਆਨਾਂ ਨੂੰ ਸਹੀ ਰਸਤੇ ਪਾਉਣ ਦਾ ਸੁਨੇਹਾ ਦੇਣ ਲਈ ਅੱਜ ਪਿੰਡ ਨੀਚੀ ਮੰਗਲੀ,ਚੰਡੀਗੜ ਰੋਡ ਵਿਖੇ ਬਾਬਾ ਸੁੱਚਾ ਸਿੰਘ ਜੀ ਵੈਲਫੇਅਰ ਅਤੇ ਸਪੋਰਟਸ ਕਲੱਬ ਵੱਲੌਂ ਇੱਕ ਖੇਡ ਮੇਲੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਇਲਾਕੇ ਅਤੇ ਲਾਗਲੇ ਪਿੰਡਾਂ... ਅੱਗੇ ਪੜੋ
ਮੁਹੰਮਦ ਯਾਸਰ ਨੇ ਨੈਸ਼ਨਲ ਪੈਰਾ ਅਥਲੈਟਿਕਸ ਚੈਂਪੀਅਨਸ਼ਿੱਪ ਦੇ ਗੋਲਾ ਸੁੱਟਣ 'ਚ ਗੋਲਡ ਮੈਡਲ ਜਿੱਤਿਆ

Wednesday, 30 March, 2016

ਮਾਲੇਰਕੋਟਲਾ, ੨੯ ਮਾਰਚ (ਹਰਮਿੰਦਰ ਸਿੰਘ ਭੱਟ) ਪੰਚਕੂੱਲਾ (ਹਰਿਆਣਾ) ਦੇ ਦੇਵੀ ਲਾਲ ਖੇਡ ਸਟੇਡੀਅਮ 'ਚ ਅੰਗਹੀਣ ਅਥਲੈਟਿਕਸ ਖਿਡਾਰੀਆਂ ਦੀ ੨੬ ਤੋਂ ੩੦ ਮਾਰਚ ੨੦੧੬ ਤੱਕ ਚੱਲ ਰਹੀ ਪੰਜ ਦਿਨਾਂ ੧੬ ਵੀਂ ਸੀਨੀਅਰ ਨੈਸ਼ਨਲ ਪੈਰਾ ਅਥਲੈਟਿਕਸ ਚੈਂਪੀਅਨਸ਼ਿੱਪ ਵਿਚ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਬੀ.ਏ. ਸੈਕਿੰਡ ਦੇ ਵਿਦਿਆਰਥੀ ਮੁਹੰਮਦ ਯਾਸਰ ਪੁੱਤਰ ਸੁਦਾਗਰ ਖਾਂ ਨੇ ਗੋਲਾ ਸੁੱਟਣ... ਅੱਗੇ ਪੜੋ
ਬਾਦਸ਼ਾਹ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਕੁਸ਼ਤੀ ਦੰਗਲ ੩ ਅਪ੍ਰੈਲ ਨੂੰ

Wednesday, 30 March, 2016

ਮਾਲੇਰਕੋਟਲਾ ੨੯ ਮਾਰਚ (ਹਰਮਿੰਦਰ ਸਿੰਘ ਭੱਟ) ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਖੇਡ ਮੇਲੇ ਕਰਵਾਉਣੇ ਅੱਜ ਦੇ ਸਮੇਂ ਦੀ ਮੁੱਖ ਜਰੂਰਤ ਬਣ ਗਏ ਹਨ ਤਾਂ ਜੋ ਪੰਜਾਬ ਦੀ ਕੁਰਾਏ ਪਈ ਜਵਾਨੀ ਨੂੰ ਸਿੱਧੇ ਰਸਤੇ ਪਾਇਆ ਜਾ ਸਕੇ। ਇਸੇ ਕੜ੍ਹੀ ਤਹਿਤ ਬਾਦਸ਼ਾਹ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ.) ਵੱਲੋਂ ਸਥਾਨਕ ਈਦਗਾਹ ਰੋਡ ਤੇ ਸਥਿਤ ਬੜਾ ਖਾਰਾ ਖੂਹ ਵਿਖੇ ਵਿਸ਼ਾਲ ਕੁਸ਼ਤੀ ਦੰਗਲ ੦੩... ਅੱਗੇ ਪੜੋ
ਜ਼ਿਲਾ ਪੱਧਰੀ ਦੋ ਰੋਜ਼ਾ ਪੇਂਡੂ ਖੇਡਾਂ ਅੱਜ ਤੋਂ

Saturday, 12 March, 2016

*ਲੜਕੇ, ਲੜਕੀਆਂ ਅਤੇ ਪੰਚਾਇਤ ਮੈਂਬਰਾਂ ਦੀਆਂ ਬਲਾਕ ਜੇਤੂ ਟੀਮਾਂ ਲੈਣਗੀਆਂ ਹਿੱਸਾ *ਡਿਪਟੀ ਕਮਿਸ਼ਨਰ ਕਰਨਗੇ ਉਦਘਾਟਨ, ਸਿੰਚਾਈ ਮੰਤਰੀ ਵੰਡਣਗੇ ਇਨਾਮ ਲੁਧਿਆਣਾ, 11 ਮਾਰਚ (ਸਤ ਪਾਲ ਸੋਨੀ) ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਲੋਕਾਂ ਵਿੱਚ ਖੇਡਾਂ ਪ੍ਰਤੀ ਰੁਝਾਨ ਪੈਦਾ ਕਰਨ ਲਈ ਕਰਵਾਈਆਂ ਜਾ ਰਹੀਆਂ ਪੇਂਡੂ ਖੇਡਾਂ ਦੇ ਜ਼ਿਲਾ ਪੱਧਰੀ ਮੁਕਾਬਲੇ 12... ਅੱਗੇ ਪੜੋ
ਦੂਸਰੀਆਂ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਖੇਡਾਂ ਸਮਾਪਤ

Saturday, 20 February, 2016

ਕੈਬਨਿਟ ਮੰਤਰੀ ਸ: ਸੁਰਜੀਤ ਸਿੰਘ ਰੱਖੜਾ ਨੇ ਖਿਡਾਰੀਆਂ ਨੂੰ ੬੫ ਲੱਖ ਦੇ ਇਨਾਮ ਵੰਡੇ ਪਟਿਆਲਾ, ੧੯ ਫਰਵਰੀ (ਧਰਮਵੀਰ ਨਾਗਪਾਲ) ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ੬ ਰੋਜਾ ਸ਼ਹੀਦ-ਏ-ਆਜਮ ਸ: ਭਗਤ ਸਿੰਘ ਪੰਜਾਬ ਖੇਡਾਂ ਦੀਆਂ ੫ ਵੰਨਗੀਆਂ ਦੇ ਮੁਕਾਬਲੇ ਅੱਜ ਰਾਜਾ ਭਲਿੰ¦ਦਰਾ ਸਿੰਘ ਖੇਡ ਸਟੇਡੀਅਮ, ਪੰਜਾਬੀ ਯੂਨੀਵਰਸਿਟੀ ਅਤੇ ਸ਼ਹੀਦ ਉੱਦਮ ਸਿੰਘ ਰਿੰਕ ਹਾਲ ਵਿਖੇ... ਅੱਗੇ ਪੜੋ
ਪੰਜਾਬ ਸਰਕਾਰ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਖੇਡ ਢਾਂਚਾ ਮੁਹੱਈਆ ਕਰਨ ਲਈ ਵਚਨਬੱਧ-ਢਿੱਲੋਂ

Friday, 19 February, 2016

ਪੰਜਾਬ  ਸਰਕਾਰ ਨਗਦ ਇਨਾਮ ਅਤੇ ਨੌਕਰੀਆਂ ਮੁਹੱਈਆਂ ਕਰਵਾ ਰਹੀ ਹੈ ਲੁਧਿਆਣਾ, 19 ਫਰਵਰੀ (ਸਤ ਪਾਲ ਸੋਨੀ) ਪੰਜਾਬ ਦੇ ਸਿੰਚਾਈ ਮੰਤਰੀ ਸ੍ਰ. ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ- ਭਾਜਪਾ ਦੀ ਸਾਂਝੀ ਪੰਜਾਬ ਸਰਕਾਰ ਨੌਜਵਾਨਾਂ ਨੂੰ ਵਿਸ਼ਵ ਪੱਧਰੀ ਖੇਡ ਢਾਂਚਾ ਮੁਹੱਈਆ ਕਰਵਾ ਰਹੀ ਹੈ। ਉਹਨਾਂ ਕਿਹਾ ਕਿ  ਪੰਜਾਬ ਸਰਕਾਰ ਸਿਰਫ ਮਿਆਰੀ ਖੇਡ ਢਾਂਚਾ ਹੀ ਨਹੀਂ... ਅੱਗੇ ਪੜੋ
ਬਸੰਤ ਪੰਚਮੀ ਦੇ ਤਿਉਹਾਰ ਤੇ ਪਤੰਗ ਮੁਕਾਬਲੇ ੧੨ ਫਰਵਰੀ ਨੂੰ

Friday, 12 February, 2016

ਰਾਜਪੁਰਾ  (ਨਾਗਪਾਲ) ਸਾਂਝ ਕੇਂਦਰ ਅਤੇ ਸਮੂਹ ਕਮੇਟੀ ਮੈਂਬਰ ਜੌਨਲ ਰਾਜਪੁਰਾ ਵਲੋਂ ਬਸੰਤ ਪੰਚਮੀ ਦਾ ਤਿਊਹਾਰ ਫੋਕਲ ਪੁਆਇੰਟ ਦੇ ਖੇਡ ਮੈਦਾਨ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ, ਇਹ ਜਾਣਕਾਰੀ ਸਾਂਝ ਕੇਂਦਰ ਦੀ ਇੰਚਾਰਜ ਰਣਧੀਰ ਕੌਰ ਨੇ ਪਤਰਕਾਰਾ ਨਾਲ ਗਲਬਾਤ ਕਰਦਿਆਂ ਕਿਹਾ ਕਿ ੧੨ ਫਰਵਰੀ ਦਿਨ ਸ਼ੁੱਕਰਵਾਰ ਸਵੇਰੇ ੧੧.੩੦ ਵਜੇ ਪਤੰਗ ਉਡਾਉਣ ਦੇ ਮੁਕਾਬਲੇ ਕਰਾਏ ਜਾਣਗੇ... ਅੱਗੇ ਪੜੋ
  ਫੋਟੋ ਕੈਪਸ਼ਨ: ਜਰਖੜ ਹਾਕੀ ਐਕਡਮੀ ਦੇ ਬੱਚਿਆਂ ਨੂੰ ਸਾਇਕਲ ਦੇ ਕੇ ਸਨਮਾਨਿਤ ਕਰਦੇ ਹੋਏ ਕੈਨੇਡੀਅਨ ਕੋਚ ਸ਼ਿਵ ਜਗਦੇ, ਜਗਰੂਪ ਸਿੰਘ ਜਰਖੜ ਅਤੇ ਹੋਰ ਪ੍ਰਬੰਧਕ
ਕੈਨੇਡੀਅਨ ਕੋਚ ਸ਼ਿਵ ਜਗਦੇ ਨੇ ਜਰਖੜ ਐਕਡਮੀ ਦੇ ਬੱਚਿਆਂ ਨੂੰ ਹਾਕੀ ਦੇ ਗੁਰ ਸਿਖਾਏ

Friday, 12 February, 2016

    ਵਧੀਆ ਕਾਰਜਗੁਜ਼ਾਰੀ ਵਾਲੇ ਐਕਡਮੀ ਦੇ 25 ਖਿਡਾਰੀ ਕੀਤੇ ਏਵਨ ਸਾਈਕਲਾਂ ਨਾਲ ਸਨਮਾਨਿਤ ਲੁਧਿਆਣਾ, 11 ਫਰਵਰੀ  (ਸਤ ਪਾਲ ਸੋਨੀ) ਮਾਤਾ ਸਾਹਿਬ ਕੌਰ ਹਾਕੀ ਐਕਡਮੀ ਜਰਖੜ, ਲੁਧਿਆਣਾ ਦਾ ਕੈਨੇਡਾ ਹਾਕੀ ਟੀਮ ਦੇ ਸਾਬਕਾ ਕੌਮੀ ਕੋਚ ਅਤੇ ਐਫ. ਆਈ ਐਚ. ਦੇ ਪੈਨਲ ਦੇ ਕੋਚ ਸ਼ਿਵ ਜਗਦੇ ਨੇ ਵਿਸ਼ੇਸ਼ ਦੌਰਾ ਕੀਤਾ ਇਸ ਮੌਕੇ ਕੈਨੇਡੀਅਨ ਕੋਚ ਸ਼ਿਵ ਜਗਦੇ ਨੇ ਜਰਖੜ ਹਾਕੀ ਐਕਡਮੀ ਦੇ... ਅੱਗੇ ਪੜੋ
ਆਜ਼ਾਦ ਸਪੋਰਟਸ ਕਲਚਰਲ ਕੱਲਬ(ਨਾਰਵੇ) ਵੱਲੋ ਸ਼ਾਨਦਾਰ ਪਲੇਠਾ ਇਨਡੋਰ ਵਾਲੀਬਾਲ ਟੂਰਨਾਂਮੈਟ ਕਰਵਾਇਆ ਗਿਆ।

Thursday, 11 February, 2016

ਆਸਕਰ (ਢਿੱਲੋ ਮੋਗਾ) ਨਾਰਵੇ ਦੀ ਰਾਜਧਾਨੀ ਓਸਲੋ ਤੋ ਤਕਰੀਬਨ 35 ਕਿ ਮਿ ਦੀ ਦੂਰੀ ਤੇ ਸਥਿਤ ਹੈਗੇਦਾਲ ਦੇ ਸਪੋਰਟਸ ਹਾਲ  ਵਿਖੇ ਆਜ਼ਾਦ ਸਪੋਰਟਸ ਕਲਚਰਲ ਕੱਲਬ ਵੱਲੋ ਸ਼ਾਨਦਾਰ ਵਾਲੀਬਾਲ ਟੂਰਨਾਂਮੈਟ ਕਰਵਾਇਆ ਗਿਆ। ਨਾਰਵੇ ਚ  ਭਾਰਤੀ ਭਾਈਚਾਰੇ ਨਾਲ ਸੰਬੱਧਤ  ਵਾਲੀਬਾਲ ਕੱਲਬਾ  ਦੇਸੀ ਵੀਕਿੰਗ,ਅਣਖੀਲਾ ਪੰਜਾਬ ਕੱਲਬ,ਕ੍ਰਿੰਗਸ਼ੋ Aਸਲੋ,ਆਜ਼ਾਦ ਕੱਲਬ ਦੀਆ ਵੱਖ ਵੱਖ ਟੀਮਾ,ਸ਼ੇਰੇ ਪੰਜਾਬ... ਅੱਗੇ ਪੜੋ

Pages

ਡਾਇਮੰਡ ਫੁਟਵਾਲ ਕਲੱਬ ਬੋਰਗੋਸਤੋਲੌ ਬਰੇਸ਼ੀਆ ਇਟਲੀ ਵਲੋ 5ਵਾਂ ਸਲਾਨਾ ਫੁੱਟਵਾਲ ਟੂਰਨਾਮੈਂਟ 22/23 ਜੁਲਾਈ ਨੂੰ

Friday, 21 July, 2017
ਮਿਲਾਨ 20 ਜੁਲਾਈ 2017 (ਬਲਵਿੰਦਰ ਸਿੰਘ ਢਿੱਲੋ):- ਡਾਇਮੰਡ ਫੁਟਵਾਲ ਕਲੱਬ ਬੋਰਗੋਸਤੋਲੌ ਬਰੇਸ਼ੀਆ ਇਟਲੀ ਵਲੋ 5ਵਾਂ ਸਲਾਨਾ ਫੁੱਟਵਾਲ ਟੂਰਨਾਮੈਂਟ 22-23 ਜੁਲਾਈ 2017 ਨੂੰ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ 20 ਟੀਮਾ ਭਾਗ ਲੈਣਗੀਆਂ, ਪਹਿਲ ਉਨ੍ਹਾਂ 20 ਟੀਮਾ ਨੂੰ ਦਿੱਤੀ ਜਾਵੇਗੀ, ਜੋ ਟਾਈਆ ਤੋ ਪਹਿਲਾ ਐਂਟਰੀ...

ਪਹਿਲਵਾਨ ਮੁਹੰਮਦ ਸ਼ਫੀਕ ਭੋਲਾ ਵੱਲੋਂ ਸਥਾਨਕ ਬਾਗ ਵਾਲਾ ਵਿਖੇ ਚਲਾਏ ਜਾ ਰਹੇ ਪਹਿਲਵਾਨਾਂ ਦੇ ਅਖਾੜੇ ਦੀ ਚਰਚਾ

Tuesday, 11 July, 2017
ਮਾਲੇਰਕੋਟਲਾ ੧੦ ਜੁਲਾਈ (ਪਟ) ਮਾਲੇਰਕੋਟਲਾ ਦੇ ਨਾਮੀ ਪਹਿਲਵਾਨ ਮੁਹੰਮਦ ਸ਼ਫੀਕ ਭੋਲਾ ਵੱਲੋਂ ਸਥਾਨਕ ਬਾਗ ਵਾਲਾ ਵਿਖੇ ਚਲਾਏ ਜਾ ਰਹੇ ਪਹਿਲਵਾਨਾਂ ਦੇ ਅਖਾੜੇ ਦੀ ਚਰਚਾ ਅੱਜ ਕੱਲ ਪੰਜਾਬ ਵਿੱਚ ਹੀ ਨਹੀਂ, ਸਗੋਂ ਰਾਸ਼ਟਰੀ ਪੱਧਰ ਤੇ ਚੱਲ ਰਹੀ ਹੈ। ਉਸ ਦੁਆਰਾ ਚਲਾਏ ਜਾ ਰਹੇ ਇਸ ਰੈਸਲਿੰਗ ਨਾਲ ਸਬੰਧਤ ਕਾਰਜਾਂ ਨੂੰ...

ਗੱਤਕਾ ਸਵੈ-ਰੱਖਿਆ ਦੀ ਖੇਡ ਹੋਣ ਦੇ ਨਾਲ-ਨਾਲ ਜੀਵਨ ਜਾਚ ਲਈ ਚੰਗੇ ਗੁਣ ਪੈਦਾ ਕਰਦੀ ਹੈ-ਸਾਧੂ ਸਿੰਘ ਧਰਮਸੋਤ

Monday, 26 June, 2017
ਵਿਰਸੇ ਨਾਲ ਜੋੜਨ ਲਈ ਗੱਤਕਾ ਖੇਡ ਦੀ ਵੱਡੀ ਅਹਿਮੀਅਤ-ਆਈ.ਜੀ. ਰਾਏ ਨਾਭਾ 25 ਜੂਨ  - ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਰਾਜ ਵਿਚ ਖੇਡਾਂ ਦਾ ਪੱਧਰ ਉਚਾ ਚੁੱਕਣ ਲਈ ਹਰ ਸੰਭਵ ਯਤਨ ਕਰੇਗੀ ਅਤੇ ਪੰਜਾਬ ਦੀ ਵਿਰਾਸਤੀ ਖੇਡ ਗੱਤਕੇ ਨੂੰ ਵੀ ਪ੍ਰਫੁੱਲਤ ਕੀਤਾ...