ਖੇਡ ਸਮਾਚਾਰ

Monday, 11 September, 2017
ਓਸਲੋ (ਰੁਪਿੰਦਰ ਢਿੱਲੋ ਮੋਗਾ) ਦੁਨੀਆ ਦੇ ਦੂਜੇ ਮੁੱਲਕਾ ਵਾਂਗ ਹੀ ਨਾਰਵੇ ਵਿੱਚ ਵੱਸਦੇ ਪੰਜਾਬੀਆ ਵੱਲੋ  ਵੀ ਹਰ ਸਾਲ  ਖੇਡ ਮੇਲੇ ਕਰਵਾਏ ਜਾਦੇ ਹਨ। ਅੱਜ ਓਸਲੋ  ਵਿਖੇ ਇੱਥੋ ਦੇ ਵੱਖ ਵੱਖ ਵਾਲੀਬਾਲ ਕੱਲਬਾ ਵੱਲੋ ਵਾਲੀਬਾਲ ਖੇਡ ਪ੍ਰਤੀ  ਲੋਕਾ ਦੇ ਵੱਧ ਰਹੇ ਉਤਸ਼ਾਹ ਅਤੇ ਇਸ ਨੂੰ ਹੋਰ ਜਿਆਦਾ ਫੇਅਰ ਪੇਲਅ ਬਣਾਉਣ ਲ...
80ਵਾਂ ਕਿਲਾ ਰਾਏਪੁਰ ਖੇਡ ਮੇਲਾ

Saturday, 6 February, 2016

ਦੂਜਾ ਦਿਨ ਵਿਰਾਸਤੀ ਖੇਡਾਂ ਸਮੇਤ ਹਾਕੀ, ਸਾਈਕਲਿੰਗ ਅਤੇ ਦੌੜਾਂ ਦੇ ਨਾਂਅ ਰਿਹਾ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਲਈ ਉਤਸ਼ਾਹਿਤ ਕਰ ਰਹੀ ਹੈ-ਨੰਦ ਲਾਲ ਕਿਲਾ ਰਾਏਪੁਰ, 5 ਫਰਵਰੀ  ( ਸਤ ਪਾਲ ਸੋਨੀ ) : 80ਵੇਂ ਕਿਲਾ ਰਾਏਪੁਰ ਖੇਡ ਮੇਲੇ ਦੇ ਦੂਜੇ ਦਿਨ ਅੱਜ ਭਗਵੰਤ ਯਾਦਗਾਰੀ ਹਾਕੀ ਗੋਲਡ ਕੱਪ ਲਈ ਮੈਚਾਂ ਸਮੇਤ ਸਾਈਕਲਿੰਗ, ਦੌੜਾਂ ਅਤੇ ਪੰਜਾਬ ਦੀਆਂ ਵਿਰਾਸਤੀ ਖੇਡਾਂ... ਅੱਗੇ ਪੜੋ
ਨੌਜਵਾਨਾਂ ਨੂੰ ਖੇਡ ਕਿੱਟਾਂ ਦੇਣ ਲਈ 10 ਕਰੋੜ ਦੀ ਗ੍ਰਾਂਟ ਜ਼ਾਰੀ

Monday, 1 February, 2016

ਲੁਧਿਆਣਾ, 1 ਫਰਵਰੀ  (ਸਤ ਪਾਲ ਸੋਨੀ) ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਯੂਥ ਡਿਵੈਲਪਮੈਂਟ ਬੋਰਡ ਖਿਡਾਰੀਆਂ, ਪੇਂਡੂ ਕਲੱਬਾਂ ਅਤੇ ਜਿੱਮਾਂ ਨੂੰ ਸਪੋਰਟਸ ਕਿੱਟਾਂ ਲਈ ਗ੍ਰਾਂਟਾਂ ਵੰਡੇਗਾ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਥ ਡਿਵੈਲਪਮੈਂਟ ਬੋਰਡ ਦੇ ਡਾਇਰੈਕਟਰ ਮੀਤਪਾਲ ਸਿੰਘ ਦੁੱਗਰੀ ਨੇ ਦੱਸਿਆ ਕਿ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਬੋਰਡ ਨੂੰ 10... ਅੱਗੇ ਪੜੋ
ਸਾਇਕਲਾਥੌਨ ਨੂੰ ਮਿਲਿਆ ਭਰਵਾਂ ਰਿਸਪਾਂਸ

Monday, 1 February, 2016

ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਵਲੋਂ ਆਯੋਜਿਤ ਸ਼ਹਿਰ ਦੀ ਪਹਿਲੀ ਸਾਇਕਲਾਥੌਨ ਵਿੱਚ ਪੁੱਜੇ ਹਜ਼ਾਰਾ ਦੀ ਗਿਣਤੀ ਚ ਸਾਇਕਲ ਪ੍ਰੇਮੀ      ਲੁਧਿਆਣਾ 31 ਜਨਵਰੀ (ਸਤ ਪਾਲ ਸੋਨੀ)ਹਜ਼ਾਰਾਂ ਦੀ ਗਿਣਤੀ ਵਿੱਚ ਸਾਇਕਲ ਰਾਹੀ ਦੂਜਿਆਂ ਨੂੰ ਸਿਹਤਮੰਦ ਜੀਵਨਸ਼ੈਲੀ ਅਤੇ ਸਾਫ ਵਾਤਾਵਰਨ ਦਾ ਸੰਦੇਸ਼ ਦੇ ਮੰਤਵ ਨਾਲ ਸ਼ਹਿਰ ਦੀ ਪਹਿਲੀ ਸਾਇਕਲਾਥੌਨ ਵਿੱਚ ਲੋਕ ਭਾਰੀ ਉਤਸਾਹ ਅਤੇ ਜੋਸ਼ ਨਾਲ ਸ਼ਾਮਿਲ... ਅੱਗੇ ਪੜੋ
ਜਰਖੜ ਖੇਡਾਂ ਹਾਕੀ ਵਿਚ ਪਾਵਰ ਕਾਮ ਪਟਿਆਲਾ, ਜੂਨੀਅਰ ਵਿਚ ਜਰਖੜ ਅਕੈਡਮੀ, ਕਬੱਡੀ ਵਿਚ ਕਲਸੀਆਂ ਬਣੇ ਚੈਂਪੀਅਨ

Sunday, 24 January, 2016

ਜਰਖੜ ਖੇਡਾਂ ਹਾਕੀ ਵਿਚ ਪਾਵਰ ਕਾਮ ਪਟਿਆਲਾ, ਜੂਨੀਅਰ ਵਿਚ ਜਰਖੜ ਅਕੈਡਮੀ, ਕਬੱਡੀ ਵਿਚ ਕਲਸੀਆਂ ਬਣੇ ਚੈਂਪੀਅਨ *8 ਸਖਸ਼ੀਅਤਾਂ ਦਾ ਹੋਇਆ ਵਿਸ਼ੇਸ਼ ਸਨਮਾਨ, ਜਰਖੜ ਸਟੇਡੀਅਮ ਲਈ ਸ਼ਿਵਾਲਿਕ ਵੱਲੋਂ 10 ਲੱਖ ਰੁਪਏ ਗ੍ਰਾਂਟ ਦੇਣ ਦਾ ਐਲਾਨ   ਲੁਧਿਆਣਾ, 23 ਜਨਵਰੀ  (ਸਤ ਪਾਲ ਸੋਨੀ)ਅੱਜ ਮਾਤਾ ਸਾਹਿਬ ਕੌਰ ਜਰਖੜ ਸਪੋਰਟਸ ਕਲੱਬ ਦੀਆਂ 30ਵੀਆਂ ਖੇਡਾਂ ਯਾਦਗਾਰੀ ਅਮਿੱਟ ਯਾਦਾਂ... ਅੱਗੇ ਪੜੋ
ਫੋਟੋ ਕੈਪਸ਼ਨ 30ਵੀਆਂ ਜਰਖੜੇ ਖੇਡਾਂ ਸਬੰਧੀ ਪ੍ਰੈੱਸ ਮਿਲਣੀ ਦੌਰਾਨ ਵਿਧਾਇਕ ਦਰਸ਼ਨ ਸਿੰਘ, ਪ੍ਰਧਾਨ ਹਰਕੰਵਲ ਸਿੰਘ, ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਤੇ ਹੋਰ ਅੱਹੁਦੇਦਾਰ।
ਕੋਕਾਕੋਲਾ, ਏਵਨ ਜਰਖੜ ਖੇਡਾਂ ਅੱਜ ਤੋਂ, ਉਭੱਰਦੇ ਕਲਾਕਾਰਾਂ ਦਾ ਲੱਗੇਗਾ ਖੁੱਲਾ ਅਖਾੜਾ

Thursday, 21 January, 2016

     ਉਦਘਾਟਨੀ ਸਮਾਰੋਹ ਮੌਕੇ ਏਵਨ ਸਾਈਕਲ ਕੱਢੇਗਾ ਖੇਡ ਭਾਵਨਾ ਰੈਲੀ ਲੁਧਿਆਣਾ, 20 ਜਨਵਰੀ(ਸਤ ਪਾਲ ਸੋਨੀ) ਮਾਤਾ ਸਾਹਿਬ ਕੌਰ ਸਪੋਰਟਸ ਕਲੱਬ ਜਰਖੜ ਵੱਲੋਂ 30ਵਾਂ ਕੋਕਾਕੋਲਾ, ਏਵਨ ਸਾਈਕਲ ਕੌਮੀ ਪੱਧਰ ਦਾ ਜਰਖੜ ਫੈਸਟੀਵਲ ਅਤੇ ਸੱਭਿਆਚਾਰਕ ਮੇਲਾ ਭਲਕੇ 21 ਜਨਵਰੀ ਤੋਂ 23 ਜਨਵਰੀ ਤੱਕ ਚਾਰ ਕਰੋੜ ਦੀ ਲਾਗਤ ਨਾਲ ਬਣੇ ਬਹੁਮੰਤਵੀ ਸਟੇਡੀਅਮ ਜਰਖੜ ਵਿਖੇ ਹੋਵੇਗਾ। ਇਨਾਂ ਖੇਡਾਂ... ਅੱਗੇ ਪੜੋ
ਆਸ਼ੀਹਰਾ ਕਰਾਟੇ ਖਿਡਾਰੀਆਂ ਦਾ ਲੁਧਿਆਣਾ ਸਟੇਸ਼ਨ ਪਹੁਚਣ ਤੇ ਸਵਾਗਤ

Tuesday, 5 January, 2016

ਲੁਧਿਆਣਾ 4 ਜਨਵਰੀ (ਸਤ ਪਾਲ ਸੋਨੀ) 27ਵੇਂ ਨੇਸ਼ਨਲ ਆਸ਼ੀਹਾਰਾ ਕਰਾਟੇ ਦਾ 7 ਦਿਨਾਂ ਸ਼ੀਤਕਾਲੀਨ ਕੈਂਪ ਦਾ ਪ੍ਰਬੰਧ ਕਾਲਾਰਾਮ ਹਾਈ ਸਕੂਲ ਰਾਣੀ ਦਾਗਾ ਨਿਊ ਜਲਪਾਈਗਿਰੀ ਵੇਸਟ ਬੰਗਾਲ ਵਿੱਚ ਸੰਪੂਰਣ ਹੋਇਆ । ਜਿਸ ਵਿੱਚ 12 ਸਟੇਟ ਤੋਂ  800 ਖਿਡਾਰੀਆਂ ਨੇ ਭਾਗ ਲਿਆ । ਨੇਸ਼ਨਲ ਕੈਂਪ ਦੀ ਦੇਖਭਾਲ ਆਸ਼ੀਹਾਰਾ ਕਰਾਟੇ ਫੇਡਰੇਸ਼ਨ ਇੰਡਿਆ  ਦੇ ਪ੍ਰਧਾਨ ਕੇਵਲ ਚੰਦਰ ਗਰਗ ਨੇ ਕੀਤੀ... ਅੱਗੇ ਪੜੋ
ਕੰਨਿਆ ਸਕੂਲ ਦੀਆਂ ਖਿਡਾਰਨਾਂ ਬੁਸ਼ਰਾ ਪ੍ਰਵੀਨ, ਸੁਮਈਆ ਅਤੇ ਆਰਤੀ ਸ਼ਰਮਾ ਨੇ ਪੰਜਾਬ ਜੇਤੂ ਬਣਨ ਦਾ ਮਾਣ ਪ੍ਰਾਪਤ ਕੀਤਾ

Thursday, 31 December, 2015

ਸੰਦੌੜ, 31 ਦਸੰਬਰ (ਭੱਟ) ਪੰਜਾਬ ਸਿੱਖਿਆ ਵਿਭਾਗ ਵੱਲੋਂ ਮੋਹਾਲੀ ਵਿਖੇ ਸਮਾਪਤ ਹੋਈਆਂ ਪੰਜਾਬ ਫੁੱਟਬਾਲ ਟੈਨਿਸ ਖੇਡਾਂ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੀਆਂ ਟੀਮਾਂ ਨੇ ਭਾਗ ਲਿਆ। ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਅੰਡਰ–17 ਸਾਲ ਵਰਗ ਲੜਕੀਆਂ ਨੇ ਜ਼ਿਲਾ ਸੰਗਰੂਰ ਦੀ ਪ੍ਰਤੀਨਿਧਤਾ ਕਰਦਿਆਂ ਪੰਜਾਬ ਚੈਂਪੀਅਨ ਬਨਣ ਦਾ ਸਿਹਰਾ ਮੋਹਾਲੀ ਦੀ ਟੀਮ ਨੂੰ... ਅੱਗੇ ਪੜੋ
ਰੱਸੀ ਟੱਪਣ ਦੇ ਮੁਕਾਬਲੇ ਵਿਚੋਂ ਚੱਕ ਸੇਖੂਪੁਰ ਕਲਾਂ ਸਕੂਲ ਦੇ ਵਿਦਿਆਰਥੀ ਪ੍ਰਭਜੋਤ ਸਿੰਘ ਨੇ ਪੰਜਾਬ 'ਚੋਂ ਦੂਜਾ ਸਥਾਨ ਹਾਸਲ ਕੀਤਾ

Sunday, 27 December, 2015

ਸੰਦੌੜ, 27 ਦਸੰਬਰ (ਹਰਮਿੰਦਰ ਸਿੰਭ ਭੱਟ) ਸਰਕਾਰੀ ਹਾਈ ਸਕੂਲ ਚੱਕ ਸੇਖੂਪੁਰ ਕਲਾਂ ਦੇ ਹੋਣਹਾਰ ਵਿਦਿਆਰਥੀ ਪ੍ਰਭਜੋਤ ਸਿੰਘ ਪੁੱਤਰ ਜਗਜੀਵਨ ਸਿੰਘ ਪਿੰਡ ਧਨੋਂ ਨੇ ਰੱਸੀ ਟੱਪਣ ਦੇ 19 ਸਾਲਾ ਵਰਗ ਦੇ ਮੁਕਾਬਲਿਆਂ ਵਿਚੋਂ ਪੰਜਾਬ  'ਚੋਂ ਦੂਜੀ ਥਾਂ ਹਾਸਲ ਕੀਤੀ ਹੈ।ਇਸ ਖੁਸੀ ਵਿਚ ਸਕੂਲ ਵਿਚ ਇਕ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਉੁਸ ਵਿਦਿਆਰਥੀ ਤੇ ਕੋਚ ਸੁਖਜੀਤ ਸਿੰਘ... ਅੱਗੇ ਪੜੋ
 ਭੰਗੜੇ ਦੇ ਹੋਏ ਮੁਕਾਬਲੇ ਵਿਚ ਜੇਤੂ ਟੀਮ ਜਿੱਤੀ ਟ੍ਰਾਫੀ ਦੇ ਨਾਲ।
ਨਿਊਜ਼ੀਲੈਂਡ 'ਚ ਸਾਂਝ ਸਪੋਰਟਸ ਐਂਡ ਕਲਚਰਲ ਕਲੱਬ ਨੇ ਕਰਵਾਏ 'ਭੰਗੜੇ ਤੇ ਗਿੱਧੇ' ਦੇ ਮੁਕਾਬਲੇ

Tuesday, 22 December, 2015

ਆਕਲੈਂਡ-21 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)-ਸਾਂਝ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਵੱਲੋਂ ਤੀਜਾ 'ਭੰਗੜਾ ਤੇ ਗਿੱਧਾ' ਮੁਕਾਬਲਾ ਬੀਤੇ ਦਿਨ ਇਥੇ ਦੇ ਵੋਡਾਫੋਨ ਈਵੈਂਟ ਸੈਂਟਰ ਮੈਨੁਕਾਓ ਵਿਖੇ ਕਰਵਾਇਆ ਗਿਆ।       ਮੁੰਡਿਆਂ ਦੇ ਭੰਗੜਾ ਮੁਕਾਬਲਿਆਂ ਦੇ ਵਿਚ 'ਆਲ ਸਟਾਰਜ਼ ਭੰਗੜਾ' ਗਰੁੱਪ ਪਹਿਲੇ ਨੰਬਰ 'ਤੇ ਆਇਆ ਜਦ ਕਿ ਸਾਂਝ ਭੰਗੜਾ ਕ੍ਰੀਉ ਦੂਜੇ ਨੰਬਰ ਉਤੇ ਰਿਹਾ।... ਅੱਗੇ ਪੜੋ
ਮਾਲੇਰਕੋਟਲਾ ਦੀ ਖਿਡਾਰਨ ਸਾਦੀਆ ਸ਼ੇਖ ਨੇ ਅੰਡਰ-੯ ਵਰਗ 'ਚ ਖੇਡਦੇ ਹੋਏ ਨਾਰਥ ਜ਼ੋਨ 'ਚੋਂ ਕੀਤਾ ਪ੍ਰਾਪਤ ਦੂਜਾ ਸਥਾਨ

Monday, 21 December, 2015

ਮਾਲੇਰਕੋਟਲਾ ੨੦ ਦਸੰਬਰ (ਭੱਟ) ਪੀ.ਐੱਨ.ਬੀ. ਮੈੱਟ ਲਾਈਫ ਜੂਨੀਅਰ ਚੈਂਪੀਅਨਸ਼ਿੱਪ (ਨਾਰਥ ਜ਼ੋਨ) ਚੰਡੀਗੜ੍ਹ ਵਿਖੇ ਆਯੋਜਿਤ ਕੀਤੀ ਗਈ, ਜਿਸ 'ਚ ਅੰਡਰ-੯,੧੧,੧੩,੧੫,੧੭ ਅਤੇ ੧੯ ਵਰਗ ਦੇ ਲੜਕੇ-ਲੜਕੀਆਂ ਨੇ ਹਿੱਸਾ ਲਿਆ। ਇਸ ਚੈਂਪੀਅਨਸ਼ਿੱਪ ਦੌਰਾਨ ਮਾਲੇਰਕੋਟਲਾ ਦੀ ਖਿਡਾਰਨ ਸਾਦੀਆ ਸ਼ੇਖ ਨੇ ਅੰਡਰ-੯ ਵਰਗ 'ਚ ਖੇਡਦੇ ਹੋਏ ਨਾਰਥ ਜ਼ੋਨ 'ਚੋਂ ਦੂਜਾ ਸਥਾਨ ਪ੍ਰਾਪਤ ਕੀਤਾ। ਚਿਲਡਰਨ... ਅੱਗੇ ਪੜੋ

Pages

ਡਾਇਮੰਡ ਫੁਟਵਾਲ ਕਲੱਬ ਬੋਰਗੋਸਤੋਲੌ ਬਰੇਸ਼ੀਆ ਇਟਲੀ ਵਲੋ 5ਵਾਂ ਸਲਾਨਾ ਫੁੱਟਵਾਲ ਟੂਰਨਾਮੈਂਟ 22/23 ਜੁਲਾਈ ਨੂੰ

Friday, 21 July, 2017
ਮਿਲਾਨ 20 ਜੁਲਾਈ 2017 (ਬਲਵਿੰਦਰ ਸਿੰਘ ਢਿੱਲੋ):- ਡਾਇਮੰਡ ਫੁਟਵਾਲ ਕਲੱਬ ਬੋਰਗੋਸਤੋਲੌ ਬਰੇਸ਼ੀਆ ਇਟਲੀ ਵਲੋ 5ਵਾਂ ਸਲਾਨਾ ਫੁੱਟਵਾਲ ਟੂਰਨਾਮੈਂਟ 22-23 ਜੁਲਾਈ 2017 ਨੂੰ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ 20 ਟੀਮਾ ਭਾਗ ਲੈਣਗੀਆਂ, ਪਹਿਲ ਉਨ੍ਹਾਂ 20 ਟੀਮਾ ਨੂੰ ਦਿੱਤੀ ਜਾਵੇਗੀ, ਜੋ ਟਾਈਆ ਤੋ ਪਹਿਲਾ ਐਂਟਰੀ...

ਪਹਿਲਵਾਨ ਮੁਹੰਮਦ ਸ਼ਫੀਕ ਭੋਲਾ ਵੱਲੋਂ ਸਥਾਨਕ ਬਾਗ ਵਾਲਾ ਵਿਖੇ ਚਲਾਏ ਜਾ ਰਹੇ ਪਹਿਲਵਾਨਾਂ ਦੇ ਅਖਾੜੇ ਦੀ ਚਰਚਾ

Tuesday, 11 July, 2017
ਮਾਲੇਰਕੋਟਲਾ ੧੦ ਜੁਲਾਈ (ਪਟ) ਮਾਲੇਰਕੋਟਲਾ ਦੇ ਨਾਮੀ ਪਹਿਲਵਾਨ ਮੁਹੰਮਦ ਸ਼ਫੀਕ ਭੋਲਾ ਵੱਲੋਂ ਸਥਾਨਕ ਬਾਗ ਵਾਲਾ ਵਿਖੇ ਚਲਾਏ ਜਾ ਰਹੇ ਪਹਿਲਵਾਨਾਂ ਦੇ ਅਖਾੜੇ ਦੀ ਚਰਚਾ ਅੱਜ ਕੱਲ ਪੰਜਾਬ ਵਿੱਚ ਹੀ ਨਹੀਂ, ਸਗੋਂ ਰਾਸ਼ਟਰੀ ਪੱਧਰ ਤੇ ਚੱਲ ਰਹੀ ਹੈ। ਉਸ ਦੁਆਰਾ ਚਲਾਏ ਜਾ ਰਹੇ ਇਸ ਰੈਸਲਿੰਗ ਨਾਲ ਸਬੰਧਤ ਕਾਰਜਾਂ ਨੂੰ...

ਗੱਤਕਾ ਸਵੈ-ਰੱਖਿਆ ਦੀ ਖੇਡ ਹੋਣ ਦੇ ਨਾਲ-ਨਾਲ ਜੀਵਨ ਜਾਚ ਲਈ ਚੰਗੇ ਗੁਣ ਪੈਦਾ ਕਰਦੀ ਹੈ-ਸਾਧੂ ਸਿੰਘ ਧਰਮਸੋਤ

Monday, 26 June, 2017
ਵਿਰਸੇ ਨਾਲ ਜੋੜਨ ਲਈ ਗੱਤਕਾ ਖੇਡ ਦੀ ਵੱਡੀ ਅਹਿਮੀਅਤ-ਆਈ.ਜੀ. ਰਾਏ ਨਾਭਾ 25 ਜੂਨ  - ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਰਾਜ ਵਿਚ ਖੇਡਾਂ ਦਾ ਪੱਧਰ ਉਚਾ ਚੁੱਕਣ ਲਈ ਹਰ ਸੰਭਵ ਯਤਨ ਕਰੇਗੀ ਅਤੇ ਪੰਜਾਬ ਦੀ ਵਿਰਾਸਤੀ ਖੇਡ ਗੱਤਕੇ ਨੂੰ ਵੀ ਪ੍ਰਫੁੱਲਤ ਕੀਤਾ...