ਖੇਡ ਸਮਾਚਾਰ

Monday, 11 September, 2017
ਓਸਲੋ (ਰੁਪਿੰਦਰ ਢਿੱਲੋ ਮੋਗਾ) ਦੁਨੀਆ ਦੇ ਦੂਜੇ ਮੁੱਲਕਾ ਵਾਂਗ ਹੀ ਨਾਰਵੇ ਵਿੱਚ ਵੱਸਦੇ ਪੰਜਾਬੀਆ ਵੱਲੋ  ਵੀ ਹਰ ਸਾਲ  ਖੇਡ ਮੇਲੇ ਕਰਵਾਏ ਜਾਦੇ ਹਨ। ਅੱਜ ਓਸਲੋ  ਵਿਖੇ ਇੱਥੋ ਦੇ ਵੱਖ ਵੱਖ ਵਾਲੀਬਾਲ ਕੱਲਬਾ ਵੱਲੋ ਵਾਲੀਬਾਲ ਖੇਡ ਪ੍ਰਤੀ  ਲੋਕਾ ਦੇ ਵੱਧ ਰਹੇ ਉਤਸ਼ਾਹ ਅਤੇ ਇਸ ਨੂੰ ਹੋਰ ਜਿਆਦਾ ਫੇਅਰ ਪੇਲਅ ਬਣਾਉਣ ਲ...
 ਜੇਤੂ ਟੀਮ ਜਿੱਤੀ ਟ੍ਰਾਫੀ ਨਾਲ।
ਟੌਰੰਗਾ ਕਬੱਡੀ ਟੂਰਨਾਮੈਂਟ ਸੰਪਨ-ਦਸਮੇਸ਼ ਸਪੋਰਟਸ ਕਲੱਬ ਟੀਪੁੱਕੀ ਨੇ ਜਿੱਤਿਆ ਪਹਿਲਾ ਇਨਾਮ

Sunday, 18 October, 2015

    ਟੂਰਨਾਮੈਂਟ ਦੌਰਾਨ ਖਿਡਾਰੀ ਆਪਿਸ ਵਿਚ ਭਿੜੇ-ਪੁਲਿਸ ਪੁੱਛ-ਗਿੱਛ ਲਈ ਕਈਆਂ ਨੂੰ ਨਾਲ ਲੈ ਗਈ ਔਕਲੈਂਡ-18 ਅਕਤੂਬਰ  (ਹਰਜਿੰਦਰ ਸਿੰਘ ਬਸਿਆਲਾ)-ਅੱਜ ਜਦੋਂ ਟੌਰੰਗਾ ਵਿਖੇ ਟਾਈਗਰ ਸਪੋਰਟਸ ਕਲੱਬ ਵੱਲੋਂ ਖੇਡ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੀ, ਤਾਂ ਕੁੱਝ ਨਿੱਜੀ ਰੰਜਿਸ਼ਾਂ ਨੂੰ ਲੈ ਕੇ ਕੁੱਝ ਖਿਡਾਰੀ ਆਪਿਸ ਵਿਚ ਭਿੜ ਗਏ। ਖਿਡਾਰੀ ਇਕ ਦੂਜੇ ਨੂੰ ਕੁੱਟਣ ਨੂੰ ਪਏ ਅਤੇ... ਅੱਗੇ ਪੜੋ
ਨਿਊਜ਼ੀਲੈਂਡ ਦੀਆਂ ਕਈ ਸਿੱਖ ਸੰਸਥਾਵਾਂ ਅੱਗੇ ਆਈਆਂ ਟੌਰੰਗਾ ਵਿਖੇ 18 ਨੂੰ ਹੋਣ ਵਾਲਾ ਖੇਡ ਟੂਰਨਾਮੈਂਟ ਵੀ ਸ਼ਹੀਦ ਅਤੇ ਜ਼ਖਮੀ ਸਿੰਘਾਂ ਦੀ ਬਹਾਦਰੀ ਨੂੰ ਸਮਰਪਿਤ

Friday, 16 October, 2015

- ਸੰਕਟ ਨਾਲ ਜੂਝ ਰਹੇ ਪਰਿਵਾਰਾਂ ਨੂੰ ਭੇਜੀ ਜਾਵੇਗੀ ਮਦਦ  ਔਕਲੈਂਡ-16 ਅਕਤੂਬਰ- (ਹਰਜਿੰਦਰ ਸਿੰਘ ਬਸਿਆਲਾ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਿੰਡ ਬਗਰਾੜੀ ਵਿਖੇ ਹੋਏ ਬੇਅਦਬੀ ਦਾ ਰੋਸ ਜਿੱਥੇ ਦਿਨ-ਪ੍ਰਤੀ ਦਿਨ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਿਚ ਵਧ ਰਿਹਾ ਹੈ ਉਥੇ ਰੋਸ ਪ੍ਰਦਰਸ਼ਨ ਕਰ ਰਹੇ ਸ਼ਹੀਦ ਅਤੇ ਜ਼ਖਮੀ ਹੋਏ ਸਿੰਘ-ਸਿੰਘਣੀਆਂ ਦੀ ਬਹਾਦਰੀ ਸਤਿਕਾਰ ਨਾਲ ਵੇਖੀ ਜਾ ਰਹੀ... ਅੱਗੇ ਪੜੋ
ਹਾਕੀ ਇੰਡੀਆ ਵੱਲੋਂ ਜਰਖੜ ਸਟੇਡੀਅਮ ਵਿਖੇ ਲਗਾਇਆ ਤਿੰਨ ਦਿਨਾ ਹਾਕੀ ਕਲੀਨਿਕ ਸਮਾਪਤ

Tuesday, 13 October, 2015

*ਜਰਖੜ ਅਕੈਡਮੀ ਦੇ ਖਿਡਾਰੀਆਂ ਵਿੱਚ ਅੰਤਰ-ਰਾਸ਼ਟਰੀ ਪੱਧਰ ਦਾ ਹੁਨਰ ਹੈ, ਕੋਚ ਬੀ.ਜੇ. ਕਰੀਅੱਪਾ      ਲੁਧਿਆਣਾ- 13 ਅਕਤੂਬਰ 2015 (ਸਤ ਪਾਲ ਸੋਨੀ)  ਹਾਕੀ ਇੰਡੀਆਂ ਵੱਲੋ ਗ੍ਰਾਸ ਰੂਟ ਤੇ ਹਾਕੀ ਨੂੰ ਪ੍ਰਫੁੱਲਤ ਕਰਨ ਲਈ ਆਪਣੇ ਅਕੈਡਮਿਕ ਮੈਂਬਰਜ਼ ਨੂੰ ਆਧੁਨਿਕ ਹਾਕੀ ਪ੍ਰਤੀ ਜਾਗਰੂਕ ਕਰਨ ਲਈ ਇਕ ਵਿਸ਼ੇਸ਼ ਮੁਹਿੰਮ ਵਿੱਢੀ ਹੈ ਜਿਸ ਤਹਿਤ ਹਾਕੀ ਇੰਡੀਆ ਵੱਲੋਂ ਮਾਤਾ ਸਾਹਿਬ ਕੌਰ... ਅੱਗੇ ਪੜੋ
ਕੈਪਸਨ: ਜੇਤੂ ਖਿਡਾਰੀਆਂ ਨੂੰ ਇਨਾਮ ਵੰਡਦੇ ਹੋਏ ਟੂਰਨਾਮੈਂਟ ਦੇ ਪ੍ਰਬੰਧਕ।
ਕਬੱਡੀ ਇਕ ਪਿੰਡ ਓਪਨ ਵਿਚੋਂ ਚਾਂਗਲੀ ਦੀ ਟੀਮ ਜੇਤੂ

Tuesday, 13 October, 2015

ਸੰਦੌੜ, 13 ਅਕਤੂਬਰ (ਹਰਮਿੰਦਰ ਸਿੰਘ ਭੱਟ) ਸੰਦੌੜ ਵਿਖੇ ਬਾਬਾ ਬਲਵੰਤ ਸਿੰਘ ਸਿੱਧਸਰ ਸਿਹੌੜੇ ਵਾਲਿਆਂ ਦੀ ਯਾਦ ਵਿਚ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ।ਟੂਰਨਾਮੈਂਟ ਦਾ ਉਦਘਾਟਨ ਸੰਤ ਕਮਲ ਦਾਸ ਨੇ ਕੀਤਾ।ਕਬੱਡੀ ਇਕ ਪਿੰਡ ਓਪਨ ਦੇ ਮੁਕਾਬਲੇ ਵਿਚੋਂ ਚਾਂਗਲੀ ਦੇ ਗੱਭਰੂਆਂ ਨੇ ਮੰਡੀਆਂ ਦੇ ਚੋਬਰਾਂ ਨੂੰ ਹਰਾਕੇ ਚੈਂਪੀਅਨ ਬਣਨ ਦਾ ਮਾਣ ਹਾਸਲ... ਅੱਗੇ ਪੜੋ
ਨਿਊਜ਼ੀਲੈਂਡ ਦੇ ਕੁਝ ਖੇਤਰਾਂ 'ਚ ਭੁਚਾਲ ਦਾ ਝਟਕਾ

Monday, 12 October, 2015

ਔਕਲੈਂਡ-12 ਅਕਤੂਬਰ  (ਹਰਜਿੰਦਰ ਸਿੰਘ ਬਸਿਆਲਾ)-ਅੱਜ ਰਾਤ 9.05 ਮਿੰਟ ਉਤੇ ਨਿਊਜ਼ੀਲੈਂਡ ਦੇ ਉਤਰੀ ਟਾਪੂ ਦੇ ਵਿਚ 5.8 ਤੀਬਰਤਾ ਵਾਲਾ ਭੁਚਾਲ ਦਾ ਜਬਰਦਸਤ ਝਟਕਾ ਮਹਿਸੂਸ ਕੀਤਾ ਗਿਆ। ਇਹ ਭੁਚਾਲ ਪੋਂਗਾਰੋਆ ਦੇ ਈਸਟ ਵਾਲੇ ਵਾਸੇ 15 ਕਿਲੋਮੀਟਰ ਦੇ ਘੇਰੇ ਵਿਚ ਮਹਿਸੂਸ ਕੀਤਾ ਗਿਆ ਜਿਸ ਦੀ ਡੂੰਘਾਈ 24 ਕਿਲੋਮੀਟਰ ਨਾਪੀ ਗਈ ਹੈ। ਇਹ ਭੁਚਾਲ ਦੇ ਝਟਕੇ ਬਲਿਨਹਿਮ, ਨੇਪੀਅਰ,... ਅੱਗੇ ਪੜੋ
ਪਵਨ ਸਿੰਘ ਕੁਸਤੀ ਦੇ ਮੁਕਾਬਲਿਆਂ ਅੰਡਰ 19 ਦੂਸਰਾ ਸਥਾਨ ਪ੍ਰਾਪਤ ਕੀਤਾ

Sunday, 11 October, 2015

ਸੰਦੌੜ 11 ਅਕਤੂਬਰ (ਹਰਮਿੰਦਰ ਸਿੰਘ ਭੱਟ) ਪਵਨ ਸਿੰਘ ਕੁਸਤੀ ਦੇ ਮੁਕਾਬਲਿਆਂ ਅੰਡਰ 19  ਦੂਸਰਾ ਸਥਾਨ ਪ੍ਰਾਪਤ ਕੀਤਾ ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਦਾ ਵਿਦਿਆਰਥੀ ਪਵਨ ਸਿੰਘ ਪੁੱਤਰ ਪ੍ਰੇਮ ਸਿੰਘ ਝਨੇਰ ਨੇ ਜ਼ਿਲਾ ਪੱਧਰੀ ਕੁਸਤੀ ਦੇ ਮੁਕਾਬਲਿਆਂ ਅੰਡਰ 19 ਵਜਨੀਂ 94 ਕਿਲੋ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ।ਇਹ ਜ਼ਿਲਾ ਪੱਧਰੀ ਮੁਕਾਬਲੇ ਸ.ਸ.ਸ. ਸਕੂਲ ਸੁਨਾਮ ਵਿਖੇ ਹੋਏ।... ਅੱਗੇ ਪੜੋ
ਅੰਤਰਰਾਸ਼ਟਰੀ ਪੱਧਰ ਦਾ ਕ੍ਰਿਕਟ ਮੈਚ ਖੇਡ ਕੇ ਘਰ ਪਰਤੇ ਤਰਣਪ੍ਰੀਤ ਦਾ ਭਰਵਾਂ ਸਵਾਗਤ

Friday, 9 October, 2015

 ਅੰਤਰਰਾਸ਼ਟਰੀ ਹੈਂਡੀਕੈਪਡ ਕ੍ਰਿਕਟ ਟੂਰਨਾਮੈਂਟ ਵਿੱਚ ਭਾਰਤ ਰਿਹਾ ਰਨਰਅੱਪ ਲੁਧਿਆਣਾ, 9 ਅਕਤੂਬਰ (ਸਤ ਪਾਲ ਸੋਨੀ) ਹੈਦਰਾਬਾਦ ਵਿੱਚ ਅੰਤਰਰਾਸ਼ਟਰੀ ਹੈਂਡੀਕੈਪਡ ਕ੍ਰਿਕਟ ਟੂਰਨਾਮੈਂਟ ਵਿੱਚ ਖੇਡ ਕੇ ਲੁਧਿਆਣਾ ਵਿਖੇ ਆਪਣੇ ਘਰ ਪਰਤੇ ਤਰਣਪ੍ਰੀਤ ਦਾ ਲੁਧਿਆਣਾ ਵਾਸੀਆਂ ਨੇ ਭਰਵਾਂ ਸਵਾਗਤ ਕੀਤਾ। ਜ਼ਿਕਰਯੋਗ ਹੈ ਕਿ ਹੈਦਰਾਬਾਦ ਵਿਖੇ ਸ਼੍ਰੀ ਲੰਕਾ, ਬੰਗਲਾ ਦੇਸ਼ ਅਤੇ ਇੰਡੀਆ  ਦਰਮਿਆਨ... ਅੱਗੇ ਪੜੋ
18ਵੀਂਆਂ ਪੰਜਾਬ ਰਾਜ ਸਪੈਸ਼ਲ ਉਲੰਪਿਕਸ ਲੁਧਿਆਣਾ ਵਿਖੇ ਸ਼ੁਰੂ

Friday, 9 October, 2015

*ਡਿਪਟੀ ਕਮਿਸ਼ਨਰ ਨੇ ਕੀਤਾ ਉਦਘਾਟਨ **ਜ਼ਿਲਾ  ਵਾਸੀਆਂ ਨੂੰ ਖੇਡਾਂ ਦਾ ਆਨੰਦ ਮਾਣਨ ਅਤੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਦਾ ਸੱਦਾ ਲੁਧਿਆਣਾ, 9 ਅਕਤੂਬਰ (ਸਤ ਪਾਲ ਸੋਨੀ) 18ਵੀਂਆਂ ਪੰਜਾਬ ਰਾਜ ਸਪੈਸ਼ਲ ਉਲੰਪਿਕਸ ਖੇਡਾਂ ਅੱਜ ਸਥਾਨਕ ਗੁਰੂ ਨਾਨਕ ਪਬਲਿਕ ਸਕੂਲ, ਸਰਾਭਾ ਨਗਰ ਵਿਖੇ ਸ਼ੁਰੂ ਹੋ ਗਈਆਂ। ਇਨਾਂ ਤਿੰਨ ਦਿਨਾਂ ਖੇਡਾਂ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ... ਅੱਗੇ ਪੜੋ
ਕਲਿਆਣ ਭਾਈ ਸਕੂਲ ਦੇ ਬੱਚੇ ਮੁੱਖ ਅਧਿਆਪਕ ਮਨਜੀਤ ਕੌਰ ਨਾਲ।
ਬੱਜੋਆਣਾ ਦੀਆਂ ਸੈਂਟਰ ਪੱਧਰੀ ਖੇਡਾਂ ਸੰਪਨ ਕਬੱਡੀ ਵਿਚ ਕਲਿਆਣ ਭਾਈ ਸਕੂਲ ਦੀ ਚੜਤ ਬਰਕਰਾਰ

Friday, 9 October, 2015

ਸੰਦੌੜ/ਨਥਾਣਾ,9 ਅਕਤੂਬਰ(ਹਰਮਿੰਦਰ ਸਿੰਘ ਭੱਟ/ਸਿੱਧੂ)- ਪ੍ਰਾਇਮਰੀ ਵਿਭਾਗ ਦੀਆਂ 61ਵੀਆਂ ਸਕੂਲੀ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਬੱਜੋਆਣਾ ਦੇ ਖੇਡ ਮੈਦਾਨ ਵਿਚ ਸੈਂਟਰ ਪੱਧਰ ਤੇ ਕਰਵਾਈਆਂ ਗਈਆ । ਇਨਾਂ ਖੇਡਾਂ ਵਿਚ ਕਲਿਆਣ ਭਾਈ ਸਕੂਲ ਦੇ ਖਿਡਾਰੀਆਂ ਦੀ ਕਬੱਡੀ ਵਿਚ ਚੜਤ ਬਰਕਰਾਰ ਰਹੀ। ਇਹ ਗੇਮਾਂ ਸੈਂਟਰ ਹੈੱਡ ਟੀਚਰ ਰਾਮ ਸਰੂਪ ਸਿੰਘ, ਸੀ ਆਰ ਪੀ ਨਿਰਮਲ ਸਿੰਘ ਨਥਾਣਾ ਅਤੇ... ਅੱਗੇ ਪੜੋ
ਇਸਲਾਮੀਆਂ ਕੰਬੋਜ ਸੀ.ਸੈਕ. ਸਕੂਲ ਦੀ ਅੰਡਰ 19 ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ

Wednesday, 7 October, 2015

ਮਾਲੇਰਕੋਟਲਾ 07 ਅਕਤੂਬਰ (ਹਰਮਿੰਦਰ ਸਿੰਘ ਭੱਟ) ਸਥਾਨਕ ਡਾ. ਜਾਕਿਰ ਹੁਸੈਨ ਸਟੇਡੀਅਮ ਮਾਲੇਰਕੋਟਲਾ ਵਿਖੇ ਜਿਲਾ ਪੱਧਰੀ ਫੁਟਬਾਲ ਟੈਨਿਸ ਦੇ ਹੋਏ ਮੁਕਾਬਲਿਆਂ ਵਿਚੋਂ ਸਥਾਨਕ ਇਸਲਾਮੀਆਂ ਕੰਬੋਜ ਸੀ.ਸੈਕ. ਸਕੂਲ ਦੀ ਅੰਡਰ 19 ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਉਕਤ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਮੁਹੰਮਦ ਅਸਰਾਰ ਨਿਜਾਮੀ ਨੇ ਦੱਸਿਆ ਕਿ ਇਸ ਸ਼ਾਨਦਾਰ ਜਿੱਤ... ਅੱਗੇ ਪੜੋ

Pages

ਡਾਇਮੰਡ ਫੁਟਵਾਲ ਕਲੱਬ ਬੋਰਗੋਸਤੋਲੌ ਬਰੇਸ਼ੀਆ ਇਟਲੀ ਵਲੋ 5ਵਾਂ ਸਲਾਨਾ ਫੁੱਟਵਾਲ ਟੂਰਨਾਮੈਂਟ 22/23 ਜੁਲਾਈ ਨੂੰ

Friday, 21 July, 2017
ਮਿਲਾਨ 20 ਜੁਲਾਈ 2017 (ਬਲਵਿੰਦਰ ਸਿੰਘ ਢਿੱਲੋ):- ਡਾਇਮੰਡ ਫੁਟਵਾਲ ਕਲੱਬ ਬੋਰਗੋਸਤੋਲੌ ਬਰੇਸ਼ੀਆ ਇਟਲੀ ਵਲੋ 5ਵਾਂ ਸਲਾਨਾ ਫੁੱਟਵਾਲ ਟੂਰਨਾਮੈਂਟ 22-23 ਜੁਲਾਈ 2017 ਨੂੰ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ 20 ਟੀਮਾ ਭਾਗ ਲੈਣਗੀਆਂ, ਪਹਿਲ ਉਨ੍ਹਾਂ 20 ਟੀਮਾ ਨੂੰ ਦਿੱਤੀ ਜਾਵੇਗੀ, ਜੋ ਟਾਈਆ ਤੋ ਪਹਿਲਾ ਐਂਟਰੀ...

ਪਹਿਲਵਾਨ ਮੁਹੰਮਦ ਸ਼ਫੀਕ ਭੋਲਾ ਵੱਲੋਂ ਸਥਾਨਕ ਬਾਗ ਵਾਲਾ ਵਿਖੇ ਚਲਾਏ ਜਾ ਰਹੇ ਪਹਿਲਵਾਨਾਂ ਦੇ ਅਖਾੜੇ ਦੀ ਚਰਚਾ

Tuesday, 11 July, 2017
ਮਾਲੇਰਕੋਟਲਾ ੧੦ ਜੁਲਾਈ (ਪਟ) ਮਾਲੇਰਕੋਟਲਾ ਦੇ ਨਾਮੀ ਪਹਿਲਵਾਨ ਮੁਹੰਮਦ ਸ਼ਫੀਕ ਭੋਲਾ ਵੱਲੋਂ ਸਥਾਨਕ ਬਾਗ ਵਾਲਾ ਵਿਖੇ ਚਲਾਏ ਜਾ ਰਹੇ ਪਹਿਲਵਾਨਾਂ ਦੇ ਅਖਾੜੇ ਦੀ ਚਰਚਾ ਅੱਜ ਕੱਲ ਪੰਜਾਬ ਵਿੱਚ ਹੀ ਨਹੀਂ, ਸਗੋਂ ਰਾਸ਼ਟਰੀ ਪੱਧਰ ਤੇ ਚੱਲ ਰਹੀ ਹੈ। ਉਸ ਦੁਆਰਾ ਚਲਾਏ ਜਾ ਰਹੇ ਇਸ ਰੈਸਲਿੰਗ ਨਾਲ ਸਬੰਧਤ ਕਾਰਜਾਂ ਨੂੰ...

ਗੱਤਕਾ ਸਵੈ-ਰੱਖਿਆ ਦੀ ਖੇਡ ਹੋਣ ਦੇ ਨਾਲ-ਨਾਲ ਜੀਵਨ ਜਾਚ ਲਈ ਚੰਗੇ ਗੁਣ ਪੈਦਾ ਕਰਦੀ ਹੈ-ਸਾਧੂ ਸਿੰਘ ਧਰਮਸੋਤ

Monday, 26 June, 2017
ਵਿਰਸੇ ਨਾਲ ਜੋੜਨ ਲਈ ਗੱਤਕਾ ਖੇਡ ਦੀ ਵੱਡੀ ਅਹਿਮੀਅਤ-ਆਈ.ਜੀ. ਰਾਏ ਨਾਭਾ 25 ਜੂਨ  - ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਰਾਜ ਵਿਚ ਖੇਡਾਂ ਦਾ ਪੱਧਰ ਉਚਾ ਚੁੱਕਣ ਲਈ ਹਰ ਸੰਭਵ ਯਤਨ ਕਰੇਗੀ ਅਤੇ ਪੰਜਾਬ ਦੀ ਵਿਰਾਸਤੀ ਖੇਡ ਗੱਤਕੇ ਨੂੰ ਵੀ ਪ੍ਰਫੁੱਲਤ ਕੀਤਾ...