ਤਕਨੌਲਜੀ

Friday, 1 July, 2016
ਲੁਧਿਆਣਾ, 30 ਜੂਨ (ਸਤ ਪਾਲ ਸੋਨੀ) ਸਥਾਨਕ ਫੌਜੀ ਕੈਂਪ ਬੱਦੋਵਾਲ ਵਿਖੇ ਅੱਜ ਅੱਗ ਲੱਗਣ ਵਾਲੀਆਂ ਘਟਨਾਵਾਂ ਦਾ ਮੁਕਾਬਲਾ ਕਰਨ ਲਈ ਇੱਕ ਅਭਿਆਸ ਕੀਤਾ ਗਿਆ। ਇਸ ਅਭਿਆਸ ਵਿੱਚ ਫੌਜ, ਹਵਾਈ ਫੌਜ ਅਤੇ ਜ਼ਿਲਾ ਪ੍ਰਸਾਸ਼ਨ ਦੇ ਅਧਿਕਾਰੀਆਂ ਅਤੇ ਟੀਮਾਂ ਵੱਲੋਂ ਭਾਗ ਲਿਆ ਗਿਆ। ਇਸ ਅਭਿਆਸ ਦਾ ਮੁੱਖ ਮਕਸਦ ਕਿਸੇ ਹੰਗਾਮੀ ਹਾਲਾ...
ਜੇ ਫੋਨ ਆ ਜਾਵੇ

Thursday, 30 April, 2015

20ਵੀਂ ਸਦੀ ਦੀ ਸਭ ਤੋ ਵੱਡੀ ਕਰਾਂਤੀ, ਫੋਨ ਸੰਚਾਰ ਦਾ ਵਿਕਸਤ ਹੋਣਾ ਹੈ, ਇਸ ਦੀ ਬਦੌਲਤ ਹੀ ਸੰਸਾਰ ਨੇ ਇਕ ਦੂਜੇ ਨੂੰ ਨੇੜੇ ਕੀਤਾ ਹੈ। ਦੁਨੀਆ ਹਰੇਕ ਦੀ ਮੁੱਠੀ ਵਿਚ ਆ ਗਈ ਲੱਗਦੀ ਹੈ। ਫੋਨ ਨੇ ਹੀ ਇੰਟਰਨੈੱਟ ਵਰਗੀ ਤਕਨੀਕ ਨੂੰ ਲੋਕਾਂ ਤਕ ਪਹੁੰਚਾਇਆ ਹੈ। ਫੋਨ ਦੇ ਲੱਖਾਂ ਫਾਇਦੇ ਹਨ। ਪਰ ਕੁਦਰਤ ਦਾ ਨੇਮ ਹੈ ਕਿ ਜਿੱਥੇ ਚੰਗੀਆਈ ਹੋਵੇਗੀ, ਉੱਥੇ ਹੀ ਬੁਰਆਈ ਵੀ ਪੈਦਾ ਹੋਵੇਗੀ... ਅੱਗੇ ਪੜੋ
ਡਿੰਪਲ ਏਅਰ ਕੰਪਰੈਸ਼ਰ ਦੇ ਨਵੇਂ ਮਾਡਲ ਨੇ ਉਦਯੋਗਿਕ ਖੇਤਰ ਵਿਚ ਮਚਾ ਦਿਤਾ ਤਹਿਲਕਾ

Sunday, 12 April, 2015

ਲੁਧਿਆਣਾ 11 ਅਪ੍ਰੈਲ (ਸਤ ਪਾਲ ਸੋਨੀ) ਭਾਰਤ ਦਾ ਮਨਚੈਸਟਰ ਕਿਹਾ ਜਾਣ ਵਾਲਾ ਲੁਧਿਆਣਾ ਸ਼ਹਿਰ ਹੁਣ ਕਿਸੇ ਵੀ ਸਿਫਤ ਦਾ ਮੋਹਤਾਜ ਨਹੀ ਹੈ ।  ਇਥੇ ਦੇ ਉਦਯੋਗਪਤੀਆਂ ਨੇ ਬਾਹਰਲੇ ਦੇਸਾਂ ਵਿਚ ਜਾ ਕੇ ਪ੍ਰਦਰਸ਼ਨੀਆਂ ਤੋਂ ਬਹੁਤ ਕੁਝ ਸਿਖਿਆ ਹੈ। ਇਸੇ ਦਾ ਨਤੀਜਾ ਇਹ ਹੋਇਆ ਕਿ ਸ਼ਹਿਰ ਦੀ ਕੰਪਰੈਸ਼ਰ ਬਣਾਉਣ ਵਾਲੀ ਕੰਪਨੀ ਡਿੰਪਲ ਏਅਰ ਕੰਪਰੈਸ਼ਰ ਨੇ ਇਕ ਨਵਾਂ ਮਾਡਲ ਲਾਂਚ ਕੀਤਾ ਹੈ ।... ਅੱਗੇ ਪੜੋ
ਸੂਰਜੀ ਊਰਜਾ ਉਤਪਾਦਾਂ ਦੀ ਖਰੀਦ 'ਤੇ ਸਬਸਿਡੀ 'ਚ ਵਾਧਾ ਕਰਨ ਲਈ ਪੰਜਾਬ ਸਰਕਾਰ ਕੇਂਦਰ ਨਾਲ ਗੱਲ ਕਰੇਗੀ-ਇਯਾਲੀ

Saturday, 28 March, 2015

*ਪ੍ਰਦੂਸ਼ਣ ਅਤੇ ਬਿਜਲੀ ਖਰਚੇ ਘਟਾਉਣ ਲਈ ਸੂਰਜੀ ਊਰਜਾ ਚੰਗਾ ਬਦਲ *ਦੋ ਰੋਜ਼ਾ ਸੋਲਰ ਮੇਲੇ ਦਾ ਚਾਰ ਹਜ਼ਾਰ ਤੋਂ ਵਧੇਰੇ ਲੋਕਾਂ ਨੇ ਲਿਆ ਲਾਹਾ     ਲੁਧਿਆਣਾ, 28 ਮਾਰਚ (ਸਤ ਪਾਲ ਸੋਨੀ)  ਹਲਕਾ ਦਾਖਾ ਦੇ ਵਿਧਾਇਕ ਸ੍ਰ. ਮਨਪ੍ਰੀਤ ਸਿੰਘ ਇਯਾਲੀ ਅਨੁਸਾਰ ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਉਣ ਅਤੇ ਬਿਜਲੀ ਖਰਚੇ ਘਟਾਉਣ ਲਈ ਸੂਰਜੀ ਊਰਜਾ ਚੰਗਾ ਬਦਲ ਹੈ ਅਤੇ ਇਸ ਨੂੰ ਹਰੇਕ... ਅੱਗੇ ਪੜੋ
5 ਜੀ.
ਆ ਰਹੀ ਹੈ5-ਜ਼ੀ ਤਕਨਾਲੋਜੀ

Saturday, 7 March, 2015

ਮੌਜੂਦਾ ਫਾਈਬਰ ਆਪਟੀਕਲ ਨਾਲੋਂ ਵੀ 10 ਗੁਣਾ ਤੇਜ਼ ਹੋਵੇਗਾ ਇੰਟਰਨੈਟ   ਆਕਲੈਂਡ 7 ਮਾਰਚ-(ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਵਿਚ ਜਦ ਕਿ ਅਜੇ ਅਲਟ੍ਰਾਫਾਸਟ ਫਾਈਬਰ ਕੇਬਲ ਪਾ ਕੇ ਇੰਟਰਨੈਟ ਦੀ ਸਪੀਡ ਨੂੰ ਤੇਜ਼ ਕੀਤਾ ਜਾ ਰਿਹਾ ਹੈ, ਉਥੇ ਹੁਣ 5-ਜ਼ੀ ਤਕਨਾਲੋਜ਼ੀ ਜੋ ਕਿ ਵਾਇਰਲੈਸ ਹੈ, ਅਲਟ੍ਰਾ ਫਾਈਬਰ ਤੋਂ ਵੀ 10 ਗੁਣਾ ਤੇਜ਼ ਦੱਸੀ ਜਾ ਰਹੀ ਹੈ। ਇਸਦਾ ਮਤਲਬ ਇਹ ਹੋਵੇਗਾ... ਅੱਗੇ ਪੜੋ
ਨਿਊਜ਼ੀਲੈਂਡ 'ਚ 'ਸਮਾਲ ਪਸੰਜਰ ਸਰਵਿਸਜ਼' ਕਾਨੂੰਨ 'ਤੇ ਹੋਵੇਗੀ ਪੁਨਰਵਿਚਾਰ

Wednesday, 21 January, 2015

- ਊਬਰ ਸਮੇਤ ਹਾਈਟੈਕ ਟੈਕਸੀ ਐਪਲੀਕੇਸ਼ਨਾਂ ਨੇ ਟੈਕਸੀ ਉਦਯੋਗ ਨੂੰ ਕੀਤਾ ਪ੍ਰਭਾਵਿਤ     ਆਕਲੈਂਡ 20 ਜਨਵਰੀ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਵਿਚ ਸਮਾਟ ਮੋਬਾਇਲ ਫੋਨ ਉਤੇ ਬਣੀਆਂ ਐਪਲੀਕੇਸ਼ਨਾਂ ਨੇ 'ਪ੍ਰਾਈਵੇਟ ਹਾਇਰ' ਟੈਕਸੀ ਸਰਵਿਸਜ਼' ਅਤੇ 'ਸਮਾਲ ਪਸੰਜਰ ਸਰਵਿਸਜ਼' ਨੇ ਪ੍ਰੰਪਰਾਗਤ ਟੈਕਸੀ ਉਦਯੋਗ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ ਜਿਸ ਦੇ ਚਲਦਿਆਂ ਸਰਕਾਰ ਨੇ... ਅੱਗੇ ਪੜੋ
ਮੌਬਾਇਲ ਫੋਨ ਡੀਟੈਕਟਰ ਦੀ ਵਰਤੋਂ ਇਸ ਵੇਲੇ ਅਮਰੀਕਾ ਅਤੇ ਹੋਰ ਕਈ ਦੇਸ਼ਾਂ ਦੇ ਵਿਚ ਕੀਤੀ ਜਾ ਰਹੀ ਹੈ।
ਨਿਊਜ਼ੀਲੈਂਡ 'ਚ ਡ੍ਰਾਈਵਿੰਗ ਦੌਰਾਨ ਫੋਨ ਵਰਤਣ ਵਾਲਿਆਂ 'ਤੇ ਹੋ ਸਕਦੀ ਹੈ ਹੋਰ ਸਖਤੀ

Monday, 19 January, 2015

-ਪੁਲਿਸ ਮੋਬਾਇਲ ਫੋਨ ਡੀਟੈਕਟਰ ਦੀ ਸਹਾਇਤਾ ਨਾਲ ਫੜ•ਨ ਉਤੇ ਕਰ ਰਹੀ ਹੈ ਵਿਚਾਰ    ਆਕਲੈਂਡ 19 ਜਨਵਰੀ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਵਿਚ ਡ੍ਰਾਈਵਿੰਗ ਦੌਰਾਨ ਫੋਨ ਦੀ ਵਰਤੋਂ ਰੁਕਣ ਦਾ ਨਾਂਅ  ਨਹੀਂ ਲੈ ਰਹੀ, ਭਾਵੇਂ ਕਿ ਇਸ ਸਬੰਧੀ ਕਾਫੀ ਸਖਤੀ ਵਰਤੀ ਜਾ ਰਹੀ ਹੈ ਅਤੇ ਜ਼ੁਰਮਾਨੇ ਠੋਕੇ ਜਾਂਦੇ ਹਨ। ਇਸ ਉਤੇ ਦੂਜੇ ਤਰੀਕੇ ਨਾਲ ਕਾਬੂ ਪਾਉਣ ਦੇ ਲਈ ਹੁਣ ਪੁਲਿਸ '... ਅੱਗੇ ਪੜੋ
ਰਾਇਲ ਨਿਊਜ਼ੀਲੈਂਡ ਨੇਵੀ ਦੇ ਵਿਚ 250 ਤੋਂ ਵੱਧ ਇੰਜੀਨੀਅਰਾਂ ਅਤੇ ਮਾਹਿਰਾਂ ਦੀ ਲੋੜ

Saturday, 17 January, 2015

ਆਕਲੈਂਡ 18 ਜਨਵਰੀ (ਹਰਜਿੰਦਰ ਸਿੰਘ ਬਸਿਆਲਾ)-ਰਾਇਲ ਨਿਊਜ਼ੀਲੈਂਡ ਨੇਵੀ ਦੇ ਵਿਚ ਇਸ ਵੇਲੇ 250 ਤੋਂ ਵੱਧ ਇੰਜੀਨੀਅਰਜ਼ ਅਤੇ ਹੋਰ ਮਾਹਿਰ ਵਿਅਕਤੀਆਂ ਦੀ ਲੋੜ ਹੈ। ਸਬੰਧਿਤ ਮਹਿਕਮਾ ਬਾਹਰਲੇ ਮੁਲਕਾਂ ਤੋਂ ਇਹ ਭਰਤੀ ਕਰਨ ਦੀ ਸੋਚ ਰਿਹਾ ਹੈ। 150 ਇੰਜੀਨੀਅਰਜ਼ ਕੈਨੇਡਾ ਤੋਂ ਅਤੇ 50 ਨਿਊਜ਼ੀਲੈਂਡ ਦੇ ਪੜ੍ਹੇ ਇੰਜੀਨੀਅਰਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਵੇਲੇ ਨੇਵੀ ਦੇ ਕੋਲ ਸ਼ਿੱਪ... ਅੱਗੇ ਪੜੋ
ਕਾਲਜਾਂ ਵਿੱਚ ਵੀ ਲਾਗੂ ਹੋ ਸਕਦੈ ਬਾਇਓਮੈਟਰਿਕ ਹਾਜ਼ਰੀ ਸਿਸਟਮ

Wednesday, 14 January, 2015

*ਫਿਲਹਾਲ ਹਾਲੇ ਕੋਈ ਵੱਡੀ ਸ਼ਿਕਾਇਤ ਸਾਹਮਣੇ ਨਹੀਂ ਆਈ-ਰੱਖੜਾ *16 ਕਾਲਜਾਂ ਨੂੰ ਰੂਸਾ ਯੋਜਨਾ ਅਧੀਨ ਗਰਾਂਟਾਂ ਦੇ ਚੈੱਕ ਵੰਡੇ *ਸੂਬੇ ਦੇ 38 ਸਰਕਾਰੀ ਕਾਲਜਾਂ ਨੂੰ 2-2 ਕਰੋੜ ਅਤੇ 2 ਯੂਨੀਵਰਸਿਟੀਆਂ ਨੂੰ 20-20 ਕਰੋੜ ਰੁਪਏ ਦੀ ਰਾਸ਼ੀ ਮਿਲੇਗੀ     ਲੁਧਿਆਣਾ, 14 ਜਨਵਰੀ  (ਸਤ ਪਾਲ ਸੋਨੀ) ਅੱਜ ਸਰਕਾਰੀ ਕਾਲਜ (ਲੜਕੀਆਂ), ਲੁਧਿਆਣਾ ਵਿਖੇ ਵੱਖ-ਵੱਖ ਕਾਲਜਾਂ ਨੂੰ ਰੂਸਾ... ਅੱਗੇ ਪੜੋ
ਕਾਲਜਾਂ ਵਿੱਚ ਵੀ ਲਾਗੂ ਹੋ ਸਕਦੈ ਬਾਇਓਮੈਟਰਿਕ ਹਾਜ਼ਰੀ ਸਿਸਟਮ

Wednesday, 14 January, 2015

*ਫਿਲਹਾਲ ਹਾਲੇ ਕੋਈ ਵੱਡੀ ਸ਼ਿਕਾਇਤ ਸਾਹਮਣੇ ਨਹੀਂ ਆਈ-ਰੱਖੜਾ *16 ਕਾਲਜਾਂ ਨੂੰ ਰੂਸਾ ਯੋਜਨਾ ਅਧੀਨ ਗਰਾਂਟਾਂ ਦੇ ਚੈੱਕ ਵੰਡੇ *ਸੂਬੇ ਦੇ 38 ਸਰਕਾਰੀ ਕਾਲਜਾਂ ਨੂੰ 2-2 ਕਰੋੜ ਅਤੇ 2 ਯੂਨੀਵਰਸਿਟੀਆਂ ਨੂੰ 20-20 ਕਰੋੜ ਰੁਪਏ ਦੀ ਰਾਸ਼ੀ ਮਿਲੇਗੀ     ਲੁਧਿਆਣਾ, 14 ਜਨਵਰੀ  (ਸਤ ਪਾਲ ਸੋਨੀ) ਅੱਜ ਸਰਕਾਰੀ ਕਾਲਜ (ਲੜਕੀਆਂ), ਲੁਧਿਆਣਾ ਵਿਖੇ ਵੱਖ-ਵੱਖ ਕਾਲਜਾਂ ਨੂੰ ਰੂਸਾ... ਅੱਗੇ ਪੜੋ
ਨਿਊਜ਼ੀਲੈਂਡ 'ਚ ਮੀਟ ਵੇਸਟ ਤੋਂ ਬਣੇਗਾ ਬਾਇਓ ਡੀਜ਼ਲ

Monday, 12 January, 2015

ਆਕਲੈਂਡ 13 ਜਨਵਰੀ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਵਿਚ ਜਿੱਥੇ ਮੀਟ ਦੀ ਬਹੁਤ ਜਿਆਦਾ ਖਪਤ ਹੈ ਉਥੇ ਮੀਟ ਦੀ ਵੇਸਟ ਵੀ ਬਹੁਤ ਜਿਆਦਾ ਹੈ। ਹੁਣ ਜ਼ੈਡ ਕੰਪਨੀ ਨੇ ਇਕ ਅਜਿਹਾ ਪਲਾਂਟ ਲਗਾਉਣ ਦਾ ਐਲਾਨ ਕੀਤਾ ਹੈ ਜੋ ਕਿ ਮੀਟ ਦੀ ਵੇਸਟ (ਫਾਲਤੂ ਮੀਟ ਫੈਟ) ਤੋਂ ਅੱਵਲ ਦਰਜੇ ਦਾ ਡੀਜ਼ਲ ਤਿਆਰ ਕਰੇਗਾ। ਇਸ ਸਬੰਧੀ ਖੋਜ਼ ਕਾਰਜ ਯੂਨੀਵਰਸਿਟੀ ਆਫ ਆਕਲੈਂਡ ਦੇ ਵਿਚ ਜਾਰੀ ਹਨ।... ਅੱਗੇ ਪੜੋ

Pages

ਜ਼ਿਲੇ ਚ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ, ੪੦ ਫ਼ੀਸਦੀ ਪਾਣੀ ਦੀ ਹੋਵੇਗੀ ਬੱਚਤ

Saturday, 4 June, 2016
-ਤਜਰਬੇ ਰਹੇ ਕਾਮਯਾਬ, ਇਸ ਸਾਲ ਦੋ ਹਜ਼ਾਰ ਏਕੜ ਚ ਖੇਤੀ ਕਰਨ ਦਾ ਹੈ ਟੀਚਾ -ਖੇਤੀ ਲਾਗਤ ਘੱਟ ਹੋਵੇਗੀ ਅਤੇ ਝਾੜ ਚ ਕੋਈ ਫ਼ਰਕ ਨਹੀਂ -ਕਿਸਾਨ ਹੈਲਪ ਲਾਇਨ ਨੰਬਰ ੧੫੫੧, ਕਿਸਾਨ ਚੈਨਲ ਅਤੇ ਖੇਤੀਬਾੜੀ ਮਾਹਿਰਾਂ ਤੋਂ ਸਲਾਹ ਲੈਣ: ਡਿਪਟੀ ਕਮਿਸ਼ਨਰ   -ਵੱਡੇ ਕਿਸਾਨ ਇੱਕ ਜਾਂ ਦੋ ਏਕੜ ਰਕਬੇ ਵਿਚ ਸਿੱਧੀ ਬਿਜਾਈ ਕਰਕੇ...

ਸਿੱਖ ਵਿਰਸਾ ਸੰਭਾਲ ਅਤੇ ਧਰਮ ਪ੍ਰਚਾਰ ਲਹਿਰ ਨੇ ਮੁਕੰਮਲ ਕੀਤੇ ਕੌਮੀ ਸੇਵਾ ਦੇ ਦਸ ਸਾਲ

Friday, 12 February, 2016
ਸਿੱਖ ਵਿਰਸਾ ਸੰਭਾਲ ਅਤੇ ਧਰਮ ਪ੍ਰਚਾਰ ਲਹਿਰ ਨੇ ਮੁਕੰਮਲ ਕੀਤੇ ਕੌਮੀ ਸੇਵਾ ਦੇ ਦਸ ਸਾਲ ਸਾਲ ੨੦੧੬ ਦੌਰਾਨ ਧਰਮ ਪ੍ਰਚਾਰ ਲਹਿਰ ਹੋਰ ਪ੍ਰਚੰਡ ਕੀਤੀ ਜਾਵੇਗੀ:ਜਥੇਦਾਰ ਬਲਦੇਵ ਸਿੰਘ  ਅੰਮ੍ਰਿਤਸਰ:੧੧ਫਰਵਰੀ:ਨਰਿੰਦਰ ਪਾਲ ਸਿੰਘ: ਸਿੱਖ ਨੌਜੁਆਨਾਂ ਵਿੱਚ ਵੱਧ ਰਹੇ ਪਤਿਤਪੁਣੇ ਤੇ ਨਸ਼ਿਆਂ ਦੇ ਰੁਝਾਨ ਦੇ ਨਾਲ ਨਾਲ...

ਜੀ ਹਾਂ! ਬਿਹਤਰੀ ਲਈ ਬਦਲੇ ਜਾਂਦੇ ਹਨ ਕਾਨੂੰਨ

Friday, 11 December, 2015
ਨਿਊਜ਼ੀਲੈਂਡ ਦੇ ਹਵਾਈ ਜ਼ਹਾਜ ਇੰਜੀਨੀਅਰ ਵਿਦੇਸ਼ੀ ਇੰਜੀਨੀਅਰਾਂ ਨੂੰ ਦੇਣਗੇ ਟ੍ਰੇਨਿੰਗ -ਨਵਾਂ ਸਿਵਲ ਐਵੀਏਸ਼ਨ ਕਾਨੂੰਨ 1 ਫਰਵਰੀ ਤੋਂ ਹੋਵੇਗਾ ਲਾਗੂ -ਭਾਰਤੀ ਇੰਜੀਨੀਅਰ ਵੀ ਹੋਣਗੇ ਅੱਪਡੇਟ    ਆਕਲੈਂਡ-11 ਦਸੰਬਰ  (ਹਰਜਿੰਦਰ ਸਿੰਘ ਬਸਿਆਲਾ)-ਜੀ ਹਾਂ! ਬਿਹਤਰੀ ਲਈ ਕਾਨੂੰਨ ਵੀ ਬਦਲਣਾ ਪਵੇ  ਤਾਂ ਵਿਕਾਸਮੁਖੀ...