ਤਕਨੌਲਜੀ

Friday, 1 July, 2016
ਲੁਧਿਆਣਾ, 30 ਜੂਨ (ਸਤ ਪਾਲ ਸੋਨੀ) ਸਥਾਨਕ ਫੌਜੀ ਕੈਂਪ ਬੱਦੋਵਾਲ ਵਿਖੇ ਅੱਜ ਅੱਗ ਲੱਗਣ ਵਾਲੀਆਂ ਘਟਨਾਵਾਂ ਦਾ ਮੁਕਾਬਲਾ ਕਰਨ ਲਈ ਇੱਕ ਅਭਿਆਸ ਕੀਤਾ ਗਿਆ। ਇਸ ਅਭਿਆਸ ਵਿੱਚ ਫੌਜ, ਹਵਾਈ ਫੌਜ ਅਤੇ ਜ਼ਿਲਾ ਪ੍ਰਸਾਸ਼ਨ ਦੇ ਅਧਿਕਾਰੀਆਂ ਅਤੇ ਟੀਮਾਂ ਵੱਲੋਂ ਭਾਗ ਲਿਆ ਗਿਆ। ਇਸ ਅਭਿਆਸ ਦਾ ਮੁੱਖ ਮਕਸਦ ਕਿਸੇ ਹੰਗਾਮੀ ਹਾਲਾ...
ਹੁਣ ਕਾਰਾਂ ਦੇ ਵਿਚ ਵੀ 'ਬਲੈਕ ਬਾਕਸ' ਲੱਗਣੇ ਸ਼ੁਰੂ ਹੋਏ

Tuesday, 23 December, 2014

- ਕਈ ਕਾਰ ਕੰਪਨੀਆਂ ਲੁਕਵੇਂ 'ਬਲੈਕ ਬਾਕਸ' ਦੇ ਨਾਲ ਪੇਸ਼ ਕਰ ਰਹੀਆਂ ਹਨ ਨਵੀਂਆਂ ਕਾਰਾਂ ਆਕਲੈਂਡ 22 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)-ਹਵਾਈ ਜ਼ਹਾਜ਼ਾਂ ਦੇ ਵਿਚ ਤਾਂ ਸੁਣਿਆ ਸੀ ਕਿ ਇਕ 'ਬਲੈਕ ਬਾਕਸ' ਹੁੰਦਾ ਹੈ ਜਿਸ ਤੋਂ ਦੁਰਘਟਨਾ ਵੇਲੇ ਮਾਹਿਰ ਪਤਾ ਲਗਾ ਲੈਂਦੇ ਸਨ ਕਿ ਅਸਲ ਵਿਚ ਹੋਇਆ ਕੀ ਸੀ ਅਤੇ ਉਸ ਸਮੇਂ ਆਪਸੀ ਗੱਲਬਾਤ ਕੀ ਹੋਈ ਸੀ। ਹੁਣ ਕਾਰਾਂ ਦੇ ਵਿਚ ਵੀ ਅਜਿਹੀ ਲੋੜ... ਅੱਗੇ ਪੜੋ
ਕੰਪਨੀ ਦਾ ਲੋਗੋ
ਭਾਰਤ ਦੀ ਇੰਟਰਨੈਸ਼ਨਲ ਪੈਟਰੋਲੀਅਮ ਕੰਪਨੀ ਨੂੰ ਨਿਊਜ਼ੀਲੈਂਡ ਦੇ ਵਿਚ ਤੇਲ ਅਤੇ ਗੈਸ ਦੀ ਖੋਜ-ਪੜਤਾਲ ਦੀ ਮੰਜੂਰੀ ਮਿਲੀ

Wednesday, 10 December, 2014

ਆਕਲੈਂਡ 9 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)-ਭਾਰਤੀ ਦੀ ਇਕ ਇੰਟਰਨੈਸ਼ਨਲ ਪੈਟਰੋਲੀਅਮ ਕੰਪਨੀ 'ਓ.ਐਨ.ਜੀ.ਸੀ. ਵਿਦੇਸ਼ ਲਿਮਲਿਡ' ਨੂੰ ਨਿਊਜ਼ੀਲੈਂਡ ਦੇ ਵਿਚ ਤੇਲ ਅਤੇ ਗੈਸ ਦੀ ਖੋਜ ਪੜ੍ਹਤਾਲ ਦੀ ਮੰਜੂਰੀ ਮਿਲੀ ਹੈ। ਇਸ ਖਬਰ ਦਾ ਖੁਲਾਸਾ ਸ. ਕੰਵਲਜੀਤ ਸਿੰਘ ਬਖਸ਼ੀ ਹੋਰਾਂ ਕੀਤਾ ਹੈ। ਇਸ ਤਰ੍ਹਾਂ ਦੇ 15 ਨਵੇਂ ਪ੍ਰਾਜੈਕਟ ਜੋ ਕਿ ਦੇਸ਼ ਦੇ ਵਿਚ 110 ਮਿਲੀਅਨ ਤੱਕ ਦਾ ਨਿਵੇਸ਼... ਅੱਗੇ ਪੜੋ
 ਕੈਪਸੂਲ ਹੋਟਲ ਦੇ ਵਿਚ ਕਮਰਿਆਂ ਦਾ ਇਕ ਨਮੂਨਾ।
ਵਧਦੀ ਦੁਨੀਆ ਸੁੰਗੜਦੀ ਥਾਂ-ਫਿਰ ਵੀ ਉਦਮੀ ਕੱਢ ਲੈਂਦੇ ਰਾਹ ਨਿਊਜ਼ੀਲੈਂਡ ਦੇ ਵਿਚ ਪਹਿਲਾ 'ਕੈਪਸੂਲ ਹੋਟਲ' ਕ੍ਰਾਈਸਟਚਰਚ ਦੇ ਵਿਚ ਸਥਾਪਿਤ ਹੋਵੇਗਾ- 30 ਡਾਲਰ ਪ੍ਰਤੀ ਰਾਤ ਰਹਿਣ ਦਾ ਆਵੇਗਾ ਖਰਚਾ

Wednesday, 3 December, 2014

ਆਕਲੈਂਡ 3 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)-ਦੁਨੀਆ ਨਿਤ ਦਿਨ ਵਧ ਰਹੀ ਹੈ ਤੇ ਰਹਿਣ ਲਈ ਥਾਂ ਸੁੰਗੜਦੀ ਜਾ ਰਹੀ ਹੈ, ਪਰ ਉਦਮੀ ਲੋਕ ਕੋਈ ਨਾ ਕੋਈ ਰਾਹ ਕੱਢ ਹੀ ਲੈਂਦੇ ਹਨ। ਹੁਣ ਮਹਿੰਗੇ ਹੋਟਲਾਂ ਦੇ ਵਿਚ ਨਾ ਰਹਿ ਸਕਣ ਵਾਲੇ ਲੋਕਾਂ ਲਈ ਖੁਸ਼ਖਬਰੀ ਹੈ ਕਿ ਨਿਊਜ਼ੀਲੈਂਡ ਦੇ ਵਿਚ ਪਹਿਲਾ  ਕੈਪਸੂਲ ਹੋਟਲ (ਪੌਡ ਹੋਟਲ) ਕ੍ਰਾਈਸਟਚਰਚ ਦੇ ਵਿਚ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਹੋਟਲ... ਅੱਗੇ ਪੜੋ
ਇਨਫੋ ਪਾਰਕ ਟੈਕਨਾਲੋਜੀ ਦਾ ਸਲਾਨਾ ਸਮਾਗਮ

Wednesday, 26 November, 2014

ਰਾਜਪੁਰਾ ੨੫ ਨਵੰਬਰ (ਧਰਮਵੀਰ ਨਾਗਪਾਲ) ਇਨਫੋਪਾਰਕ ਟੈਕਨਾਲੋਜੀ ਐਲ.ਪੀ.ਯੁ ਲਰਨਿੰਗ ਸੈਂਟਰ ਰਾਜਪੁਰਾ ਵਿੱਖੇ ਕਿਸਮੇ ਕਿਤਨਾ ਹੈ ਦਮ ਦੇ ਸਿਰਲੇਖ ਹੇਠ ਇਕ ਰਿਐਲਰੀ ਸ਼ੌਅ ਕਰਵਾਇਆ ਗਿਆ ਜਿਸ ਦੇ ਵਿੱਚ ਡਾਨਸ,ਗੀਤ ਗਾਉਣ,ਐਕਟਿੰਗ,ਮੋਡਲਿੰਗ ਅਤੇ ਮਿਮਕਰੀ ਦੇ ਵਿੱਚ ਮਾਹਿਰਤਾ ਰੱਖਣ ਵਾਲੇ ੧੧੮ ਦੇ ਕਰੀਬ ਉੱਮੀਦਵਾਰਾ ਨੇ ਹਿੱਸਾ ਲਿਆ ਅਤੇ ਆਪਣੀ ਪੇਸ਼ ਕਾਰੀ ਵਿਖਾਈ।ਇਸ ਦੇ ਵਿੱਚ ਤਿੰਨ... ਅੱਗੇ ਪੜੋ
ਪੰਜਾਬ ਦੀ ਮਿੱਟੀ ਨੂੰ ਜ਼ਹਿਰਲੇਪਨ ਤੋਂ ਬਚਾਉਣ ਲਈ ਕੁਦਰਤੀ ਖੇਤੀ ਜਰੂਰੀ : ਗੁਨਬੀਰ

Monday, 24 November, 2014

ਅੰਮ੍ਰਿਤਸਰ, 24 ਨਵੰਬਰ (ਪਟ) ਡਬਲਯੂ. ਡਬਲਯੂ. ਐੱਫ਼ ਦੇ ਚੇਅਰਮੈਨ ਅਤੇ ਕਨਫੈਡਰੇਸ਼ਨ ਆਫ਼ ਇੰਡੀਆ, ਪੰਜਾਬ ਦੇ ਸਾਬਕਾ ਪ੍ਰਧਾਨ ਸ: ਗੁਨਬੀਰ ਸਿੰਘ ਨੇ ਚੰਡੀਗੜ ਵਿਖੇ ਚਲ ਰਹੇ ਐਗਰੋ ਟੈਕ ਮੇਲੇ ਦੌਰਾਨ ਪੰਜਾਬ ਦੀ ਮਿੱਟੀ ਅਤੇ ਪਾਣੀ ਨੂੰ ਹੋਰ ਜ਼ਹਿਰਲਾ ਹੋਣ ਤੋਂ ਬਚਾਉਣ ਲਈ ਕੁਦਰਤੀ ਖੇਤੀ 'ਤੇ ਜ਼ੋਰ ਦਿੱਤਾ। ਉਨਾਂ ਆਪਣੇ ਖਾਸ ਭਾਸ਼ਣ ਦੌਰਾਨ ਕਿਹਾ ਕਿ 'ਹਰੀ ਕ੍ਰਾਂਤੀ' ਤੋਂ ਬਾਅਦ... ਅੱਗੇ ਪੜੋ
ਪ੍ਰਦੂਸ਼ਨ ਮੁਕਤ ਬਿਜਲੀ ਪੈਦਾ ਕਰਨ ਵਿਚ ਪੰਜਾਬ ਦੀ ਨਵੀਂ ਪਹਿਲਕਦਮੀ

Friday, 31 October, 2014

ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕਰਣਗੇ ਸੂਰਜੀ ਊਰਜਾ ਪ੍ਰੋਜੈਕਟ ਦਾ ਉਦਘਾਟਨ  ਗੈਰ ਰਵਾਇਤੀ ਊਰਜਾ ਬਾਰੇ ਮੰਤਰੀ ਬਿਕਰਮ ਸਿੰਘ ਮਜੀਠੀਆ ਹੋਣਗੇ ਵਿਸੇਸ਼ ਮਹਿਮਾਨ  350 ਕਰੋੜ ਦੀ ਲਾਗਤ ਦੇ ਪ੍ਰੋਜੈਕਟ ਤੋਂ ਹੋਵੇਗੀ 34 ਮੈਗਾਵਾਟ ਬਿਜਲੀ ਪੈਦਾ  ਉੱਤਰੀ ਭਾਰਤ ਦਾ ਸਭ ਤੋਂ ਵੱਡਾ ਸੂਰਜੀ ਊਰਜਾ ਪ੍ਰੋਜੈਕਟ  250 ਪਿੰਡਾਂ ਦੇ 1 ਲੱਖ ਘਰਾਂ ਨੂੰ ਮਿਲੇਗੀ ਬਿਜਲੀ ਚੰਡੀਗੜ /ਸ੍ਰੀ... ਅੱਗੇ ਪੜੋ
ਐਸ.ਡੀ.ਐਮ ਲਖਮੀਰ ਸਿੰਘ ਨੇ ਮਰੂਤੀ ਸਜੂਕੀ ਦਾ ਨਵਾਂ ਮਾਡਲ ਸਿਆਜ਼ ਕੀਤਾ ਜਾਰੀ

Friday, 10 October, 2014

ਐਸ.ਏ.ਐਸ.ਨਗਰ: ñú ਅਕਤੂਬਰ (ਧਰਮਵੀਰ ਨਾਗਪਾਲ) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸਥਿਤ ਸਟੈਨ ਆਟੋਜ਼ ਵਿਖੇ ਐਸ.ਡੀ.ਐਮ ਸ੍ਰੀ ਲਖਮੀਰ ਸਿੰਘ ਨੇ ਮਰੂਤੀ ਸਜੂਕੀ ਦੇ ਨਵੇ ਮਾਡਲ ਸਿਆਜ਼ ਨੂੰ ਲੋਕ ਅਰਪਣ ਕੀਤਾ। ਉਨ੍ਹਾਂ ਇਸ ਮੌਕੇ ਜਿਥੇ ਨਵਾਂ ਮਾਡਲ ਤਿਆਰ ਕਰਨ ਲਈ ਕੰਪਨੀ ਨੂੰ ਮੁਬਾਰਕਬਾਦ ਦਿੱਤੀ ਉਥੇ ਸਟੈਨ ਆਟੋਜ਼ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਮੁਬਾਰਕਬਾਦ ਦਿੱਤੀ। ਐਸ... ਅੱਗੇ ਪੜੋ
ਹਾਈਟੈਕ ਜ਼ਮਾਨਾ: ਸਮੇਂ ਦੇ ਨਾਲ ਸਮਾਂ ਦੱਸਣ ਵਾਲੀ ਵੀ ਬਦਲੀ ਲੰਬੀ ਉਡੀਕ ਤੋਂ ਬਾਅਦ ਐਪਲ ਨੇ ਜਾਰੀ ਕੀਤੀ ਸਮਾਟ 'ਐਪਲ ਵਾਚ' ਨਾਲ ਹੀ ਆਈ.ਫੋਨ-6 ਅਤੇ ਆਈ ਫੋਨ 6 ਪਲੱਸ

Thursday, 11 September, 2014

- ਨਿਊਜ਼ੀਲੈਂਡ ਵਿਚ ਆਵੇਗਾ 26 ਸਤੰਬਰ ਨੂੰ ਤੇ ਭਾਰਤ ਵਿਚ 17 ਅਕਤੂਬਰ ਨੂੰ ਨਵਾਂ ਫੀਚਰ-ਐਪਲ ਪੇਅ ਯਾਨਿ ਕਿ ਬਿਨਾਂ ਬਟੂਏ ਤੋਂ ਬਟੂਆ ਔਕਲੈਂਡ 10 ਸਤੰਬਰ (ਹਰਜਿੰਦਰ ਸਿੰਘ ਬਸਿਆਲਾ)-ਕਹਿੰਦੇ ਨੇ ਸਮਾਂ ਇਕੋ ਜਿਹਾ ਨਹੀਂ ਰਹਿੰਦਾ ਪਰ ਹੁਣ ਤਾਂ ਸਮਾਂ ਦੱਸਣ ਵਾਲੀ ਘੜੀ ਵੀ ਇਕੋ ਜਿਹੀ ਨਹੀਂ ਰਹਿੰਦੀ। ਜ਼ਮਾਨਾ ਹਾਈਟੈਕ ਹੈ ਅਤੇ ਹਰ ਕੋਈ ਹਾਈ ਸਪੀਡ ਉਤੇ ਭੱਜ ਰਿਹਾ ਹੈ। ਐਪਲ... ਅੱਗੇ ਪੜੋ
 ਨਿਊਜ਼ੀਲੈਂਡ ਇਮੀਗ੍ਰੇਸ਼ਨ ਤੱਕ ਪਹੁੰਚ ਹੋਈ ਸੌਖੀ
ਵਾਹ ਰੇ ਇੰਟਰਨੈਟ! ਸਮੇਂ ਦੀ ਬੱਚਤ ਤੇ ਕੰਮ ਵੀ ਉਚਿਤ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਵਿਦਿਆਰਥੀ ਵੀਜ਼ਾ ਫਾਰਮ ਭਰਨ ਲਈ ਕੀਤੀ ਆਨ ਲਾਈਨ ਸਰਵਿਸ ਸ਼ੁਰੂ ਕੀਤੀ

Thursday, 4 September, 2014

- ਵਿਦਿਆਰਥੀਆਂ ਅਤੇ ਸਲਾਹਕਾਰਾਂ ਨੂੰ ਅਰਜ਼ੀਆਂ ਭਰਨ ਦੀ ਹੋਵੇਗੀ ਸੌਖ ਔਕਲੈਂਡ-4 ਸਤੰਬਰ (ਹਰਜਿੰਦਰ ਸਿੰਘ ਬਸਿਆਲਾ)-ਅੱਜ ਕੰਪਿਊਟਰ, ਸਮਾਟ ਮੋਬਾਇਲ ਫੋਨ ਅਤੇ ਟੈਬਲੈਟ ਕਲਚਰ ਨੇ ਇੰਟਰਨੈਟ ਦੇ ਨਾਲ ਕਦਮ ਮਿਲਾ ਕੇ ਐਨੀਆਂ ਲੰਬੀਆਂ ਪੁਲਾਂਘਾ ਪੁੱਟ ਲਈਆਂ ਹਨ ਕਿ ਚਿੱਠੀਆਂ ਪਹੁੰਚਾਉਣ ਵਾਲਾ ਡਾਕੀਆ ਜਾਂ ਕੋਰੀਅਰ ਅੰਦਾਜ਼ਾ ਵੀ ਨਹੀਂ ਲਾ ਸਕਦਾ। ਇੰਟਰਨੈਟ ਨੇ ਚਿੱਠੀਆਂ ਅਤੇ ਕਾਗਜ਼... ਅੱਗੇ ਪੜੋ
 ਬਦਲਦੇ ਜਲਵਾਯੂ ਦੇ ਦੋ ਗ੍ਰਾਫਿਕਸ ਅਤੇ ਡਾ. ਸੁੱਧਵੀਰ ਸਿੰਘ ਨਿਊਜ਼ੀਲੈਂਡ
ਵਿਸ਼ਵ ਸਿਹਤ ਸੰਸਥਾ ਜਲਵਾਯੂ ਦਾ ਬਦਲਾਅ ਮਨੁੱਖ ਜਾਤੀ ਲਈ ਸਦੀ ਦਾ ਸਭ ਤੋਂ ਵੱਡਾ ਖਤਰਾ-ਡਾ. ਸੁੱਧਵੀਰ ਸਿੰਘ ਨਿਊਜ਼ੀਲੈਂਡ

Monday, 1 September, 2014

-ਸਵਿੱਟਜ਼ਰਲੈਂਡ ਦੇ ਵਿਚ ਪਹਿਲੀ ਵਾਰ ਹੋਈ 'ਗਲੋਬਲ ਕਾਨਫਰੰਸ' ਔਕਲੈਂਡ-1 ਸਤੰਬਰ (ਹਰਜਿੰਦਰ ਸਿੰਘ ਬਸਿਆਲਾ)'ਵਿਸ਼ਵ ਸਿਹਤ ਸੰਸਥਾ' (ਡਬਲਯੂ.ਐਚ. ਓ.) ਜਿਹੜੀ ਪੂਰੀ ਦੁਨੀਆ ਦੇ ਸਿਹਤ ਅੰਕੜਿਆਂ ਉਤੇ ਗਹਿਰੀ ਅੱਖ ਰੱਖਦੀ ਹੈ ਨੇ ਤਾਜ਼ਾ ਖੋਜ਼ ਵਿਚ ਪਾਇਆ ਗਿਆ ਹੈ ਕਿ ਇਸ ਸਦੀ ਦੇ ਵਿਚ ਮਨੁੱਖ ਜਾਤੀ ਨੂੰ ਸਭ ਤੋਂ ਵੱਡਾ ਖਤਰਾ ਬਦਲ ਰਹੇ ਜਲਵਾਯੂ ਦਾ ਹੈ। ਇਸ ਸਬੰਧੀ ਇਕ ਗਲੋਬਲ... ਅੱਗੇ ਪੜੋ

Pages

ਜ਼ਿਲੇ ਚ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ, ੪੦ ਫ਼ੀਸਦੀ ਪਾਣੀ ਦੀ ਹੋਵੇਗੀ ਬੱਚਤ

Saturday, 4 June, 2016
-ਤਜਰਬੇ ਰਹੇ ਕਾਮਯਾਬ, ਇਸ ਸਾਲ ਦੋ ਹਜ਼ਾਰ ਏਕੜ ਚ ਖੇਤੀ ਕਰਨ ਦਾ ਹੈ ਟੀਚਾ -ਖੇਤੀ ਲਾਗਤ ਘੱਟ ਹੋਵੇਗੀ ਅਤੇ ਝਾੜ ਚ ਕੋਈ ਫ਼ਰਕ ਨਹੀਂ -ਕਿਸਾਨ ਹੈਲਪ ਲਾਇਨ ਨੰਬਰ ੧੫੫੧, ਕਿਸਾਨ ਚੈਨਲ ਅਤੇ ਖੇਤੀਬਾੜੀ ਮਾਹਿਰਾਂ ਤੋਂ ਸਲਾਹ ਲੈਣ: ਡਿਪਟੀ ਕਮਿਸ਼ਨਰ   -ਵੱਡੇ ਕਿਸਾਨ ਇੱਕ ਜਾਂ ਦੋ ਏਕੜ ਰਕਬੇ ਵਿਚ ਸਿੱਧੀ ਬਿਜਾਈ ਕਰਕੇ...

ਸਿੱਖ ਵਿਰਸਾ ਸੰਭਾਲ ਅਤੇ ਧਰਮ ਪ੍ਰਚਾਰ ਲਹਿਰ ਨੇ ਮੁਕੰਮਲ ਕੀਤੇ ਕੌਮੀ ਸੇਵਾ ਦੇ ਦਸ ਸਾਲ

Friday, 12 February, 2016
ਸਿੱਖ ਵਿਰਸਾ ਸੰਭਾਲ ਅਤੇ ਧਰਮ ਪ੍ਰਚਾਰ ਲਹਿਰ ਨੇ ਮੁਕੰਮਲ ਕੀਤੇ ਕੌਮੀ ਸੇਵਾ ਦੇ ਦਸ ਸਾਲ ਸਾਲ ੨੦੧੬ ਦੌਰਾਨ ਧਰਮ ਪ੍ਰਚਾਰ ਲਹਿਰ ਹੋਰ ਪ੍ਰਚੰਡ ਕੀਤੀ ਜਾਵੇਗੀ:ਜਥੇਦਾਰ ਬਲਦੇਵ ਸਿੰਘ  ਅੰਮ੍ਰਿਤਸਰ:੧੧ਫਰਵਰੀ:ਨਰਿੰਦਰ ਪਾਲ ਸਿੰਘ: ਸਿੱਖ ਨੌਜੁਆਨਾਂ ਵਿੱਚ ਵੱਧ ਰਹੇ ਪਤਿਤਪੁਣੇ ਤੇ ਨਸ਼ਿਆਂ ਦੇ ਰੁਝਾਨ ਦੇ ਨਾਲ ਨਾਲ...

ਜੀ ਹਾਂ! ਬਿਹਤਰੀ ਲਈ ਬਦਲੇ ਜਾਂਦੇ ਹਨ ਕਾਨੂੰਨ

Friday, 11 December, 2015
ਨਿਊਜ਼ੀਲੈਂਡ ਦੇ ਹਵਾਈ ਜ਼ਹਾਜ ਇੰਜੀਨੀਅਰ ਵਿਦੇਸ਼ੀ ਇੰਜੀਨੀਅਰਾਂ ਨੂੰ ਦੇਣਗੇ ਟ੍ਰੇਨਿੰਗ -ਨਵਾਂ ਸਿਵਲ ਐਵੀਏਸ਼ਨ ਕਾਨੂੰਨ 1 ਫਰਵਰੀ ਤੋਂ ਹੋਵੇਗਾ ਲਾਗੂ -ਭਾਰਤੀ ਇੰਜੀਨੀਅਰ ਵੀ ਹੋਣਗੇ ਅੱਪਡੇਟ    ਆਕਲੈਂਡ-11 ਦਸੰਬਰ  (ਹਰਜਿੰਦਰ ਸਿੰਘ ਬਸਿਆਲਾ)-ਜੀ ਹਾਂ! ਬਿਹਤਰੀ ਲਈ ਕਾਨੂੰਨ ਵੀ ਬਦਲਣਾ ਪਵੇ  ਤਾਂ ਵਿਕਾਸਮੁਖੀ...