Tuesday, 26 August, 2014
ਹਰ ਯੁਗ ਦਾ ਆਪਣਾ ਸਭਿਆਚਾਰ ਹੁੰਦਾ ਹੈ ਤੇ ਆਪਣੀ ਹੀ ਲੋੜ ਹੁੰਦੀ ਹੈ। ਇਹਨਾਂ ਲੋੜਾਂ ਦੀ ਪੂਰਤੀ ਲਈ ਮਨੁੱਖ ਸਮੇਂ ਸਮੇਂ ਤੇ ਕਾਢਾਂ ਕੱਢਦਾ ਰਹਿੰਦਾ ਹੈ, ਸਮਾਂ ਪਾ ਕੇ ਇਹ ਕਾਢਾਂ ਬਹੁਤ ਮਸ਼ਹੂਰ ਤੇ ਮਕਬੁਲ ਹੋ ਜਾਂਦੀਆਂ ਹਨ। ਕਪੜੇ ਤੇ ਖਾਣੇ ਦੀ ਲੋੜ ਹਮੇਸ਼ਾਂ ਮੁੱਖ ਰਹੀ ਹੈ। ਪਿੰਡਾਂ ਵਿਚ ਸਮਾਜਿਕ ਕਾਰਜਾਂ, ਜਿਵੇਂ ਵਿਆਹ ਆਦਿ ਵਿਚ ਨਾਈ ਤੇ ਝੀਰ ਦੀ ਮਹੱਤਵ ਪੂਰਨ ਭੁਮਿਕਾ ਸੀ... ਅੱਗੇ ਪੜੋSaturday, 23 August, 2014
*ਇਸ ਸੈਟਰ ਨੂੰ ਚਲਾਉਣ ਲਈ ਉੱਘੇ ਉਦਯੋਗਪਤੀ ਪਵਨ ਮੁੰਜਾਲ ਦੀ ਅਗਵਾਈ ਹੇਠ ਕਮੇਟੀ ਦਾ ਗਠਨ ਲੁਧਿਆਣਾ, 22 ਅਗਸਤ( ਸਤਪਾਲ ਸੋਨੀ) ਸੂਬੇ ਨੂੰ ''ਹੁਨਰਮੰਦ ਮਾਨਵੀ ਸ਼ਕਤੀ'' ਦਾ ਧੁਰਾ ਬਨਾਉਣ ਵੱਲ ਨੂੰ ਵੱਡੀ ਪਹਿਲ ਕਦਮੀ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਲੁਧਿਆਣਾ ਵਿਖੇ ਇੱਕ ਅਤੀ-ਅਧੁਨਿਕ ਮਲਟੀ ਸਕਿਲ ਸੈਂਟਰ ਸਥਾਪਤ ਕਰਨ ਦੀ ਸਹਿਮਤੀ ਦੇ ਦਿੱਤੀ ਹੈ... ਅੱਗੇ ਪੜੋTuesday, 19 August, 2014
ਔਕਲੈਂਡ-19 ਅਗਸਤ (ਹਰਜਿੰਦਰ ਸਿੰਘ ਬਸਿਆਲਾ)-ਅੱਜ ਜੇਕਰ ਕਹਿ ਲਈਏ ਕਿ ਸਾਰੀ ਦੁਨੀਆਂ ਮੁੱਠੀ ਦੇ ਵਿਚ ਫੜੇ ਮੋਬਾਇਲ ਦੇ ਵਿਚ ਹੀ ਹੈ ਤਾਂ ਕਿਸੀ ਨੂੰ ਕੋਈ ਹੈਰਾਨੀ ਨਹੀਂ ਹੋਵੇਗੀ। ਅੱਜ ਤੱਕ ਹਰ ਚਲਾਕ ਵਿਅਕਤੀ ਘਰੋਂ ਨਿਕਲ ਕੇ ਇਹੀ ਸੋਚਦਾ ਰਹਿੰਦਾ ਸੀ ਕਿ ਘਰਦਿਆਂ ਨੂੰ ਕਿਹੜਾ ਪਤਾ ਲੱਗਣਾ ਥੋੜਾ੍ਹ ਇਧਰ-ਉਧਰ ਵੀ ਗੇੜਾ ਲਾ ਲਓ, ਕਿਹੜਾ ਕੋਈ ਪੈੜ ਦੱਬ ਰਿਹੈ। ਪਰ ਹੁਣ ਕਿਸੇ ਨੂੰ... ਅੱਗੇ ਪੜੋTuesday, 19 August, 2014
- 1989 ਦੇ ਵਿਚ ਸਥਾਪਿਤ ਕੀਤਾ ਗਿਆ ਸੀ ਏਫਟਪੌਸ ਸਿਸਟਮ ਔਕਲੈਂਡ-19 ਅਗਸਤ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਵਿਚ ਅੱਜ ਸਾਰੀ ਖਰੀਦੋ-ਫਰੋਖਤ ਡੈਬਟ ਕਾਰਡ ਜਾਂ ਕਰੈਡਿਟ ਕਾਰਡ ਨੂੰ 'ਏਫਟਪੋਸ' (5lectronic 6unds “ransfer at Point of Sale) ਮਸ਼ੀਨਾਂ ਦੇ ਉਤੇ ਸਵਾਈਪ, ਇਨਸਰਟ ਜਾਂ ਪੇ-ਵੇਵ ਕਰਕੇ ਕੀਤੀ ਜਾਂਦੀ ਹੈ। ਅਗਲੇ ਸਾਲ ਤੱਕ ਇਸ ਦੇ ਵਿਚ ਵੀ ਇਕ ਨਵਾਂ... ਅੱਗੇ ਪੜੋFriday, 8 August, 2014
- ਲਾਇਸੰਸ ਅਪਗ੍ਰੇਡ ਨਾ ਕਰਾਉਣ ਵਾਲਿਆਂ ਨੂੰ 5 ਸਾਲ ਤੋਂ ਬਾਅਦ ਦੇਣਾ ਹੋਵੇਗਾ ਦੁਬਾਰਾ ਟੈਸਟ ਔਕਲੈਂਡ- 8 ਅਗਸਤ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਵਿਚ ਸਿੱਖਣ ਵਾਲਾ ਲਾਇਸੰਸ (ਲਰਨਰ) ਅਤੇ ਬੰਦਿਸ਼ ਵਾਲਾ ਲਾਇਸੰਸ (ਰਿਸਟਰਿਕਟਿਡ) ਲਾਇਸੰਸ ਹੁਣ ਸਿਰਫ ਪੰਜ ਸਾਲ ਤੱਕ ਹੀ ਤੁਹਾਡਾ ਸਾਥ ਦੇ ਸਕੇਗਾ ਕਿਉਂਕਿ ਜੇਕਰ ਪੰਜ ਸਾਲ ਤੋਂ ਸਮਾਂ ਵੱਧ ਹੋ ਗਿਆ ਤਾਂ ਦੁਬਾਰਾ ਟੈਸਟ... ਅੱਗੇ ਪੜੋFriday, 1 August, 2014
.....ਅਖੇ ਨਾਂਅ ਤੋਂ ਹੋਵੇ ਡਿਜ਼ੀਟਲ ਕੰਮ ਦੀ ਪਹਿਚਾਣ 8 ਅਗਸਤ ਤੋਂ 'ਟੈਲੀਕਾਮ' ਦਾ ਨਾਂਅ ਹੋਵੇਗਾ 'ਸਪਾਰਕ' - 27 ਸਾਲ ਪੁਰਾਣੇ ਨਾਂਅ ਨੂੰ ਦਿੱਤੀ ਜਾਵੇਗੀ ਵਿਦਾਇਗੀ ਔਕਲੈਂਡ-31 ਜੁਲਾਈ (ਹਰਜਿੰਦਰ ਸਿੰਘ ਬਸਿਆਲਾ)-ਪਿਛਲੇ 27 ਸਾਲਾਂ ਤੋਂ ਨਿਊਜ਼ੀਲੈਂਡ ਦੇ ਵਿਚ ਟੈਲੀਫੋਨ ਸੇਵਾਵਾਂ ਦੇ ਰਹੀ ਦੇਸ਼ ਦੀ ਇਕ ਵੱਡੀ ਕੰਪਨੀ 'ਟੈਲੀਕਾਮ' ਹੁਣ 8 ਅਗਸਤ ਤੋਂ ਆਪਣਾ ਨਾਂਅ ਬਦਲ ਕੇ '... ਅੱਗੇ ਪੜੋTuesday, 22 July, 2014
ਡੈਨਹਾਗ(ਹ.ਸ. ਗਿੱਲ 21/7/14)ਸ੍ਰੀ ਗੁਰੁ ਸਿੰਘ ਸਭਾਂ ਡੈਨਹਾਗ ਹਾਲੈਂਡ ਦੇ ਪ੍ਰਬੰਧਕ ਭਾਈ ਹਰਜੀਤ ਸਿੰਘ ਨੇ ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਕਿਹਾ ਕੇ ਸ਼ਹਿਰ ਡੈਨਹਾਗ ਵਿਖੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਕ੍ਰਿਪਾਂ ਸਦਕਾ ਹਾਲੈਂਡ ਦਾ ਪਹਿਲਾ ਗੁਰੁ ਘਰ ਜੋ ਕੇ ਆਪਣੀ ਜਮੀਨ ਖਰੀਦ ਕੇ 21 ਜੁਲਾਈ 2014 ਨੁੰ ਸਵੇਰੇ 08;00 ਵਜੇ ਸ਼ੁਰੋ ਹੋਗਿਆ , ਸਭ ਤੋ ਪਹਿਲਾ ਜਪਜੀ... ਅੱਗੇ ਪੜੋSunday, 20 July, 2014
ਕੰਪਿਊਟਰ ਵਿੱਚ ਯੁਨੀਕੋਡ ਕਿਉਂ ਵਰਤੀਏ?--ਪਰਵਿੰਦਰ ਜੀਤ ਸਿੰਘ ਸਾਡੇ ਕੰਪਿਊਟਰ ਦਾ ਮੂਲ ਸਿਧਾਂਤ ਹੈ ਕਿ ਉਹ ਸਿਰਫ਼ ਨੰਬਰਾਂ ਨੂੰ ਹੀ ਪਛਾਣਨਦਾ ਹੈ। ਸਾਰੇ ਅੱਖਰਾਂ ਦਾ ਆਪਣਾ ਇਕ ਅਨੂਠਾ ਨੰਬਰ ਹੁੰਦਾ ਹੈ, ਜਿਸ ਦੁਆਰਾ ਉਹ ਕੰਪਿਊਟਰ ‘ਤੇ ਜਾਣਿਆ ਜਾਂਦਾ ਹੈ। ਯੁਨੀਕੋਡ ਤੋਂ ਪਹਿਲਾਂ ਅਨੇਕਾਂ ਹੀ ਨੰਬਰ ਸਿਸਟਮ ਪ੍ਰਚਲਿਤ ਹੋਏ ਪਰ ਕਿਸੇ ਵਿੱਚ ਵੀ ਖੇਤਰੀ ਭਾਸ਼ਾ ਦੇ ਸਾਰੇ ਅੱਖਰਾਂ... ਅੱਗੇ ਪੜੋWednesday, 16 July, 2014
- ਸਾਇੰਸਦਾਨਾਂ ਨੇ ਵੀ ਕੀਤੀ ਆਪਣੀ ਖੋਜ਼ ਸ਼ੁਰੂ ਔਕਲੈਂਡ-16 ਜੁਲਾਈ (ਹਰਜਿੰਦਰ ਸਿੰਘ ਬਸਿਆਲਾ)-ਰੂਸ ਦੇ ਵਿਚ ਇਕ ਤੇਲ ਕੱਢਣ ਦਾ ਕਾਰਜ ਕਰਨ ਵਾਲੇ ਹੈਲੀਕਾਪਟਰ ਨੇ ਜਦੋਂ 80 ਮੀਟਰ ਚੌੜਾ ਧਰਤੀ 'ਤੇ ਹੋਇਆ ਮੇਰਾ (ਸੁਰਾਖ) ਵੇਖਿਆ ਤਾਂ ਉਹ ਹੈਰਾਨ ਰਹਿ ਗਏ। ਉਸਦੀ ਡੁੰਘਾਈ ਦਾ ਅੰਦਾਜ਼ਾ ਅਜੇ ਤੱਕ ਨਹੀਂ ਲਗਾਇਆ ਜਾ ਸਕਿਆ। ਸਥਾਨਿਕ ਲੋਕਾਂ ਨੇ ਆਪਣੀ ਆਸਥਾ ਨੂੰ ਇਸ ਘਟਨਾ ਨਾਲ... ਅੱਗੇ ਪੜੋMonday, 14 July, 2014
*ਇੰਜ. ਸੰਜੋਏ ਮੁਖ਼ਰਜੀ ਦੀ ਅਗਵਾਈ 'ਚ ਟੀਮ ਵੱਲੋਂ ਬੁੱਢਾ ਨਾਲਾ ਦਾ ਦੌਰਾ *ਸਤਲੁੱਜ ਦਰਿਆ ਅਤੇ ਬੁੱਢਾ ਨਾਲਾ ਵਿੱਚ ਪ੍ਰਦੂਸ਼ਿਤ ਪਾਣੀ ਦੇ ਰਲਾਅ ਦਾ ਹੋਵੇਗਾ ਚਿਰ ਸਥਾਈ ਹੱਲ ਲੁਧਿਆਣਾ, 14 ਜੁਲਾਈ (ਸਤਪਾਲ ਸੋਨੀ) ਪੰਜਾਬ ਸਰਕਾਰ ਦੀ ਨਦੀਆਂ ਅਤੇ ਦਰਿਆਵਾਂ ਨੂੰ ਸਾਫ਼ ਕਰਨ ਦੀ ਵਚਨਬੱਧਤਾ ਤਹਿਤ ਅੱਜ ਕੇਂਦਰੀ ਟੀਮ 'ਇੰਜੀਨੀਅਰਜ਼ ਇੰਡੀਆ ਲਿਮਿਟਡ' ਵੱਲੋਂ ਬੁੱਢਾ ਨਾਲਾ ਅਤੇ... ਅੱਗੇ ਪੜੋ© 2007-2012 PanjabiToday.com · Published by Shingara Singh Mann