ਤਕਨੌਲਜੀ

Friday, 1 July, 2016
ਲੁਧਿਆਣਾ, 30 ਜੂਨ (ਸਤ ਪਾਲ ਸੋਨੀ) ਸਥਾਨਕ ਫੌਜੀ ਕੈਂਪ ਬੱਦੋਵਾਲ ਵਿਖੇ ਅੱਜ ਅੱਗ ਲੱਗਣ ਵਾਲੀਆਂ ਘਟਨਾਵਾਂ ਦਾ ਮੁਕਾਬਲਾ ਕਰਨ ਲਈ ਇੱਕ ਅਭਿਆਸ ਕੀਤਾ ਗਿਆ। ਇਸ ਅਭਿਆਸ ਵਿੱਚ ਫੌਜ, ਹਵਾਈ ਫੌਜ ਅਤੇ ਜ਼ਿਲਾ ਪ੍ਰਸਾਸ਼ਨ ਦੇ ਅਧਿਕਾਰੀਆਂ ਅਤੇ ਟੀਮਾਂ ਵੱਲੋਂ ਭਾਗ ਲਿਆ ਗਿਆ। ਇਸ ਅਭਿਆਸ ਦਾ ਮੁੱਖ ਮਕਸਦ ਕਿਸੇ ਹੰਗਾਮੀ ਹਾਲਾ...
'ਮੂਫਰੀ' ਕੰਪਨੀ ਦੇ ਰਿਆਂਨ ਪਾਂਡੇ ਅਤੇ ਪੇਰੂਮਲ ਗਾਂਧੀ 'ਐਨੀਮਲ ਫ੍ਰੀ-ਮਿਲਕ' ਨੂੰ ਲੈਬਾਰਟਰੀ ਵਿਚ ਟੈਸਟ ਕਰਦੇ ਹੋਏ।
ਸਾਇੰਸ: ਦੁੱਧ ਦੇ ਲਈ ਪਸ਼ੂਆਂ ਦੀ ਨਹੀਂ ਰਹੇਗੀ ਜ਼ਰੂਰਤ ਭਾਰਤੀ ਸਾਇੰਸਦਾਨਾਂ ਨੇ ਬਣਾਇਆ 'ਐਨੀਮਲ ਫ੍ਰੀ-ਮਿਲਕ'

Saturday, 12 July, 2014

- ਨਿਊਜ਼ੀਲੈਂਡ ਦੇ ਰਾਸ਼ਟਰੀ ਚੈਨਲ ਉਤੇ ਜਾਰੀ ਹੋਈ ਵਿਸ਼ੇਸ਼ ਰਿਪੋਰਟ ਔਕਲੈਂਡ-12 ਜੁਲਾਈ (ਹਰਜਿੰਦਰ ਸਿੰਘ ਬਸਿਆਲਾ)- ਨਿਊਜ਼ੀਲੈਂਡ ਦੇਸ਼ ਜਿਹੜਾ ਕਿ ਦੁੱਧ ਉਤਪਾਦਨ ਦੇ ਵਿਚ ਪੂਰੇ ਵਿਸ਼ਵ ਵਿਚ ਪ੍ਰਸਿੱਧ ਹੈ, ਨੂੰ ਸ਼ਾਇਦ ਇਸ ਗੱਲ ਦਾ ਕਿਤੇ ਨਾ ਕਿਤੇ ਖਿਆਲ ਰੱਖਣਾ ਹੋਵੇਗਾ ਕਿ ਹੁਣ ਜਲਦੀ ਹੀ 'ਐਨੀਮਲ ਫ੍ਰੀ-ਮਿਲਕ' ਮਾਰਕੀਟ ਦੇ ਵਿਚ ਉਪਲਬਧ ਹੋ ਰਿਹਾ ਹੈ। ਨਿਊਜ਼ੀਲੈਂਡ ਦੇ ਰਾਸ਼ਟਰੀ... ਅੱਗੇ ਪੜੋ
ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ 10 ਦਿਨਾਂ ਛੁੱਟੀਆਂ 'ਤੇ ਗਏ ਉਪ ਪ੍ਰਧਾਨ ਮੰਤਰੀ ਸ੍ਰੀ ਬਿਲ ਇੰਗਲਿਸ਼ ਹੋਣਗੇ ਕਾਰਜਕਾਰੀ ਪ੍ਰਧਾਨ ਮੰਤਰੀ

Saturday, 12 July, 2014

ਔਕਲੈਂਡ-11 ਜੁਲਾਈ (ਹਰਜਿੰਦਰ ਸਿੰਘ ਬਸਿਆਲਾ)- ਨਿਊਜ਼ੀਲੈਂਡ ਦੀਆਂ ਆਮ ਚੋਣਾਂ ਦੇ ਵਿਚ ਲਗਪਗ 2 ਮਹੀਨੇ ਦਾ ਸਮਾਂ ਬਾਕੀ ਹੈ, ਪਰ ਭਾਰਤ ਵਾਂਗ ਇਥੇ ਦੇ ਨੇਤਾਵਾਂ ਅਤੇ ਪ੍ਰਧਾਨ ਮੰਤਰੀ ਨੂੰ ਕੋਈ ਚਿੰਤਾਂ ਵੱਢ-ਵੱਢ ਨਹੀਂ ਖਾਂਦੀ। ਦੇਸ਼ ਦੇ ਪ੍ਰਧਾਨ ਮੰਤਰੀ ਮਾਣਯੋਗ ਸ੍ਰੀ ਜੌਹਨ ਕੀ 'ਪ੍ਰੀ ਇਲੈਕਸ਼ਨ ਹਾਲੀਡੇ' ਉਤੇ 10 ਦਿਨਾਂ ਦੇ ਲਈ ਇਕ ਟਾਪੂ ਉਤੇ ਗਏ ਹਨ ਅਤੇ ਦੇਸ਼ ਦੇ ਉਪ ਪ੍ਰਧਾਨ... ਅੱਗੇ ਪੜੋ
ਔਕਲੈਂਡ ਹਵਾਈ ਅੱਡੇ ਉਤੇ ਪਹੁੰਚੇ ਮਹਾਂ ਜ਼ਹਾਜ ਦਾ ਰਸਮੀ ਸਵਾਗਤ ਕਰਦੇ ਹੋਏ ਸਟਾਫ ਮੈਂਬਰ ਅਤੇ ਅਫਸਰ।
ਨਿਊਜ਼ੀਲੈਂਡ ਪਹੁੰਚਿਆ ਮਹਾਂ ਜ਼ਹਾਜ-ਡ੍ਰੀਮਲਾਈਨਰ-302 ਸਵਾਰੀਆਂ ਚੁੱਕ ਕੇ ਉਡਣ ਵਾਲੇ ਇਸ ਜ਼ਹਾਜ਼ ਦਾ ਕੀਤਾ ਵਿਸ਼ੇਸ਼ ਮਹਿਮਾਨ ਵਾਂਗ ਰਸਮੀ ਰਾਸ਼ਟਰੀ ਸਵਾਗਤ

Saturday, 12 July, 2014

- ਮਹਾਂ ਜ਼ਹਾਜ ਦੀ ਕੀਮਤ 284 ਮਿਲੀਅਨ ਡਾਲਰ ਔਕਲੈਂਡ-11 ਜੁਲਾਈ (ਹਰਜਿੰਦਰ ਸਿੰਘ ਬਸਿਆਲਾ) ਨਿਊਜ਼ੀਲੈਂਡ ਤੋਂ ਅੰਤਰਰਾਸ਼ਟਰੀ ਹਵਾਈ ਸਫ਼ਰ ਲਈ ਹੁਣ ਤੱਕ ਮਧ ਅਕਾਰੀ ਜ਼ਹਾਜਾਂ ਦੇ ਵਿਚ ਚੜ੍ਹ ਕੇ ਬੋਰ ਹੋ ਚੁਕੇ ਹਵਾਈ ਯਾਤਰੀਆਂ ਲਈ ਖੁਸ਼ਖਬਰੀ ਹੈ ਕਿ ਅੱਜ 'ਏਅਰ ਨਿਊਜ਼ੀਲੈਂਡ'  ਦਾ ਪਹਿਲਾ ਮਹਾਂ ਜ਼ਹਾਜ 'ਡ੍ਰੀਮਲਾਈਨਰ' (ਬੋਇੰਗ ਸੀਰੀਜ਼ 787-9) ਔਕਲੈਂਡ ਹਵਾਈ ਅੱਡੇ ਉਤੇ ਸ਼ਾਮ 4.25 ਉਤੇ... ਅੱਗੇ ਪੜੋ
ਰਾਜ ਗੁਰੂ ਨਗਰ ਸੀ ਬਲਾਕ ਦਾ ਐਲ.ਐਂਡ.ਟੀ. ਕੰਪਨੀ ਨੇ ਤਾਰਾ ਦਾ ਪੁਰਾਣਾ ਢਾਂਚਾ ਬਦਲਿਆ ਸਾਰੇ ਇਲਾਕੇ ਵਿੱਚ 48 ਸਕੇਅਰ ਐਮ.ਐਮ. ਦੀਆਂ ਨਵੀਆਂ ਤਾਰਾ ਪਾਈਆਂ

Thursday, 10 July, 2014

ਲੁਧਿਆਣਾ 9 ਜੁਲਾਈ (ਸਤਪਾਲ ਸੋਨੀ) ਪੰਜਾਬ ਰਾਜ ਊਰਜਾ ਨਿਗਮ ਕੇਂਦਰੀ ਜ਼ੋਨ ਨੇ ਏ.ਪੀ.ਡੀ.ਆਰ.ਪੀ. ਸਕੀਮ ਤਹਿਤ ਐਲ.ਐਂਡ.ਟੀ. ਕੰਪਨੀ ਵੱਲੋਂ ਕੀਤੇ ਜਾ ਰਹੇ ਬਿਜਲੀ ਸੁਧਾਰ ਕਾਰਜਾਂ ਵਿੱਚ ਤੇਜ਼ੀ ਲਿਆਉਂਦਿਆਂ ਸਥਾਨਕ ਰਾਜ ਗੁਰੂ ਨਗਰ ਸੀ ਬਲਾਕ ਦਾ ਅੱਜ ਬਿਜਲੀ ਦਾ ਸਾਰਾ ਪੁਰਾਣਾ ਢਾਂਚਾ ਬਦਲ ਕੇ ਨਵੀਆਂ ਤਾਰਾ, ਨਵੇਂ ਕੰਡਰਟਰ ਅਤੇ ਕਈ ਨਵੇਂ ਟਰਾਂਸਫਾਰਮਰ ਰੱਖ ਕੇ ਏਰੀਏ ਨੂੰ ਇੱਕ... ਅੱਗੇ ਪੜੋ
ਏ.ਪੀ.ਡੀ.ਆਰ.ਪੀ. ਸਕੀਮ ਤਹਿਤ ਊਰਜਾ ਨਿਗਮ ਲੁਧਿਆਣਾ ਦੇ ਬਿਜਲੀ ਵਿਕਾਸ ਕਾਰਜਾਂ ’ਤੇ 413 ਕਰੋੜ ਖਰਚੇਗਾ : ਇੰਜ. ਰਛਪਾਲ ਸਿੰਘ

Friday, 27 June, 2014

*ਐਲ.ਐਡ.ਟੀ. ਕੰਪਨੀ ਨੇ ਵਿਕਾਸ ਕਾਰਜਾਂ ਨੂੰ ਜਲਦੀ ਨੇਪਰੇ ਚਾੜ•ਨ ਲਈ ਵਾਧੂ ਸਟਾਫ਼ ਰੱਖਿਆ ਲੁਧਿਆਣਾ, 27 ਜੂਨ ( ਸਤਪਾਲ ਸੋਨੀ) ਪੰਜਾਬ ਰਾਜ ਊਰਜਾ ਨਿਗਮ ਕੇਂਦਰੀ ਜ਼ੋਨ ਲੁਧਿਆਣਾ ਆਪਣੇ ਖੇਤਰ ਵਿੱਚ ਬਿਜਲੀ ਦੇ ਵੱਡੇ ਸੁਧਾਰ ਅਤੇ ਵਿਕਾਸ ਕਾਰਜ ਕਰਨ ਜਾ ਰਿਹਾ ਹੈ। ਸ਼ਹਿਰ ਦੀ ਬਿਜਲੀ ਸਪਲਾਈ ਸਿਸਟਮ ਵਿੱਚ ਸੁਧਾਰ ਲਿਆਉਣ ਹਿੱਤ ਵੰਡ ਪ੍ਰਣਾਲੀ ਦੀ ਸਮਰੱਥਾ ਵਧਾਉਣ ਅਤੇ ਪੁਰਾਣੇ... ਅੱਗੇ ਪੜੋ
ਮਿੱਟੀ ਪਰਖ ਦੇ ਅਧਾਰ ਤੇ ਖਾਦਾਂ ਪਾਉਣ ਲਈ ਜਿਲ੍ਹੇ ਚ 10 ਪਿੰਡ ਅਪਣਾਏ- ਡਾ.ਪਰਮਿੰਦਰ ਸਿੰਘ

Monday, 16 June, 2014

9000 ਹੈਕਟੇਅਰ ਰਕਬੇ ḗਚ ਮੱਕੀ ਦੀ ਕੀਤੀ ਜਾਵੇਗੀ ਬਿਜਾਈ 1800 ਕੁਇੰਟਲ ਮੱਕੀ ਦਾ ਹਾਈਬ੍ਰਿਡ ਬੀਜ ਕਿਸਾਨਾਂ ਨੂੰ 50 ਫੀਸਦੀ ਸਬਸਿਡੀ ਤੇ ਦਿੱਤਾ ਜਾਵੇਗਾ     ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਜੂਨ 16 (ਧਰਮਵੀਰ ਨਾਗਪਾਲ)  ਕਿਸਾਨਾਂ ਲਈ ਹੁਣ ਰਵਾਇਤੀ ਫਸਲਾਂ ਲਾਹੇਵੰਦ ਨਹੀ ਰਹੀਆ ਜਿਨ੍ਹਾਂ ਤੇ ਖਰਚਾ ਵੱਧ ਅਤੇ ਉਪਜ ਘੱਟ ਹੁੰਦੀ ਹੈ । ਕਿਸਾਨਾਂ ਨੂੰ ਘੱਟ ਖਰਚੇ ਤੇ ਵੱਧ ਉਪਜ... ਅੱਗੇ ਪੜੋ
ਪੰਜਾਬ ਸਰਕਾਰ ਵੱਲੋ ਹਰੇਕ ਜ਼ਿਲ੍ਹੇ ਦੀ ਹੱਦ 'ਤੇ ਵੱਡੇ ਕਿਸਾਨ ਹੱਟ ਸਥਾਪਤ ਕਰਨ ਦੀ ਯੋਜਨਾ: ਸੁਰੇਸ਼ ਕੁਮਾਰ

Sunday, 1 June, 2014

* ਵਿੱਤੀ ਕਮਿਸ਼ਨਰ ਵਿਕਾਸ ਵੱਲੋ ਪਟਿਆਲਾ ਜ਼ਿਲ੍ਹੇ ਦੇ ਪੰਜਵੇ ਆਤਮਾ ਕਿਸਾਨ ਹੱਟ ਦਾ ਉਦਘਾਟਨ * ਪਹਿਲੇ ਪੜਾਅ ਤਹਿਤ ਹਰੇਕ ਜ਼ਿਲ੍ਹੇ 'ਚ ਦੋ-ਦੋ ਕਿਸਾਨ ਹੱਟ ਖੋਲ੍ਹੇ ਜਾਣਗੇ ਪਟਿਆਲਾ, 1 ਜੂਨ: (ਧਰਮਵੀਰ ਨਾਗਪਾਲ)' ਪੰਜਾਬ ਸਰਕਾਰ ਵੱਲੋ ਪਟਿਆਲਾ, ਰੂਪਨਗਰ ਅਤੇ ਮੁਹਾਲੀ ਜ਼ਿਲ੍ਹਿਆ ਵਿੱਚ ਕਿਸਾਨ ਹੱਟਾ ਦੀ ਸਫ਼ਲਤਾ ਤੋ ਬਾਅਦ ਹੁਣ ਹਰੇਕ ਜ਼ਿਲ੍ਹੇ ਦੇ ਹੱਦ 'ਤੇ ਵੱਡੇ ਕਿਸਾਨ ਹੱਟ ਸਥਾਪਤ... ਅੱਗੇ ਪੜੋ
ਸਾਹਨੇਵਾਲ ਹਵਾਈ ਅੱਡੇ ਦੇ ਰਨਵੇਅ ਦਾ ਹੋਵੇਗਾ ਵਿਸਤਾਰ

Tuesday, 27 May, 2014

*ਵੱਡੀਆਂ ਘਰੇਲੂ ਉਡਾਣਾਂ ਲਈ ਹੋਵੇਗਾ ਰਾਹ ਪੱਧਰਾ *ਮੋਦੀ ਸਰਕਾਰ ਤੋਂ ਪੰਜਾਬ ਨੂੰ ਵੱਡੀਆਂ ਆਸਾਂ-ਸ਼ਰਨਜੀਤ ਸਿੰਘ ਢਿੱਲੋਂ ਲੁਧਿਆਣਾ, 26 ਮਈ ( ਸਤਪਾਲ ਸੋਨੀ)  ਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੌਮੀ ਜਮਹੂਰੀ ਗਠਜੋੜ (ਐਨ. ਡੀ. ਏ.) ਦੀ ਸਰਕਾਰ ਬਣਦਿਆਂ ਹੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਲਈ ਸ਼ੁਰੂ ਕੀਤੇ ਗਏ ਪ੍ਰਸਤਾਵਿਤ ਪ੍ਰੋਜੈਕਟਾਂ ਨੂੰ ਨੇਪਰੇ... ਅੱਗੇ ਪੜੋ
ਗੰਨੇ ਤੋਂ ਚੱਲਣਗੇ ਹਵਾਈ ਜਹਾਜ਼--ਜਨਮੇਜਾ ਸਿੰਘ ਜੌਹਲ

Monday, 19 May, 2014

ਗੰਨੇ ਤੋਂ ਚੱਲਣਗੇ ਹਵਾਈ ਜਹਾਜ਼--ਜਨਮੇਜਾ ਸਿੰਘ ਜੌਹਲ ਦੁਨੀਆ ਦੇ ਕਿਸਾਨਾ ਨੂੰ ਬਹੁਤ ਜਲਦੀ ਇੱਕ ਤੋਹਫਾ ਮਿਲਣ ਵਾਲਾ ਹੈ। ਦੁਨੀਆ ਦੇ ਵੱਡੇ ਜਹਾਜ਼ ਨਿਰਮਾਤਾ 'ਬੋਇੰਗ' ਅਤੇ ਬਰਾਜੀਲ ਦੀ ਇੱਕ ਹਵਾਈ ਕੰਪਨੀ ਨੇ ਮਿਲ ਕਿ ਗੰਨੇ ੳੱਤੇ ਖੋਜ ਕਰ ਕਿ ਇੱਕ ਇਹੋ ਜਿਹੇ ਤੇਲ ਦੀ ਖੋਜ ਕੀਤੀ ਹੈ, ਜੋ ਮਿੱਟੀ ਦੇ ਤੇਲ ਵਾਗ ਉੱਡਦਾ ਨਹੀਂ ਅਤੇ ਉਹ ਬਹੁਤ ਹੀ ਸਸਤਾ ਹੈ । ਇਨਾ ਕੰਪਨੀਆ ਨੇ... ਅੱਗੇ ਪੜੋ
ਕੰਪਨੀ ਨੂੰ ਲੱਗਿਆ ਕਿ ਤੁਹਾਡੀ ਡ੍ਰਾਈਵਰੀ ਬੜੀ ਵਧੀਆ ਹੈ ਤਾਂ ਤੁਹਾਨੂੰ ਬੀਮੇ ਉਤੇ 20% ਛੋਟ ਪ੍ਰਾਪਤ ਹੋਵੇਗੀ। ਕੰਪਨੀ ਦਾ ਮੁੱਖ ਉਦੇਸ਼ ਗਾਹਕਾਂ ਦੇ ਪੈਸੇ ਬਚਾਉਣਾ ਅਤੇ ਸੁਰੱਖਿਅਤ ਰੱਖਣਾ ਹੈ। ਇਹ ਐਪਲੀਕੇਸ਼ਨਨ ਐਪਲ ਅਤੇ ਐਂਡਰੋਇਡ ਫੋਨਾਂ ਵਾਸਤੇ ਫ੍ਰੀ ਡਾਊਨਲੋਡ ਕੀਤੀ ਜਾ ਸਕਦੀ ਹੈ।    'ਸਮਾਟ ਡ੍ਰਾਈਵਰ' ਐਪਲੀਕੇਸ਼ਨ ਦਾ ਮੁੱਖ ਪੇਜ਼।
ਸਮਾਟ ਜ਼ਮਾਨਾ-ਸਮਾਟ ਫੋਨਲਓ ਬਈ! ਡ੍ਰਾਈਵਰ ਚੰਗਾ ਜਾਂ ਮਾੜਾ ਹੁਣ ਫੋਨ ਐਪਲੀਕੇਸ਼ਨ 'ਸਮਾਟ ਡ੍ਰਾਈਵਰ' ਦੱਸੇਗੀ

Wednesday, 16 April, 2014

- ਚੰਗੀ ਡ੍ਰਾਈਵਰ ਪਾਵੇਗਾ ਇੰਸ਼ੋਰੈਂਸ ਉਤੇ ਵਿਸ਼ੇਸ਼ ਛੋਟ ਔਕਲੈਂਡ- 16  ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)- ਪ੍ਰਸਿੱਧ ਇੰਸ਼ੋਰੈਂਸ ਕੰਪਨੀ ਟਾਵਰ ਨੇ ਅੱਜ ਇਕ 'ਸਮਾਟ ਡ੍ਰਾਈਵਰ' ਨਾਂਅ ਦੀ ਫੋਨ ਐਪਲੀਕੇਸ਼ਨ ਲਾਂਚ ਕੀਤੀ ਹੈ ਜਿਹੜੀ ਕਿ ਡ੍ਰਾਈਵਰ ਦੀ ਡ੍ਰਾਈਵਰੀ ਬਾਰੇ ਰਿਪੋਰਟ ਦੇਵੇਗੀ। ਲੰਮੇ ਰੂਟਾਂ ਉਤੇ ਜਾਣ ਵਾਲੇ ਜਾਂ ਛੋਟੇ ਰੂਟਾਂ ਉਤੇ ਜਾਣ ਵਾਲੇ ਡ੍ਰਾਈਵਰ ਆਪਣਾ ਸਫ਼ਰ ਸ਼ੁਰੂ... ਅੱਗੇ ਪੜੋ

Pages

ਜ਼ਿਲੇ ਚ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ, ੪੦ ਫ਼ੀਸਦੀ ਪਾਣੀ ਦੀ ਹੋਵੇਗੀ ਬੱਚਤ

Saturday, 4 June, 2016
-ਤਜਰਬੇ ਰਹੇ ਕਾਮਯਾਬ, ਇਸ ਸਾਲ ਦੋ ਹਜ਼ਾਰ ਏਕੜ ਚ ਖੇਤੀ ਕਰਨ ਦਾ ਹੈ ਟੀਚਾ -ਖੇਤੀ ਲਾਗਤ ਘੱਟ ਹੋਵੇਗੀ ਅਤੇ ਝਾੜ ਚ ਕੋਈ ਫ਼ਰਕ ਨਹੀਂ -ਕਿਸਾਨ ਹੈਲਪ ਲਾਇਨ ਨੰਬਰ ੧੫੫੧, ਕਿਸਾਨ ਚੈਨਲ ਅਤੇ ਖੇਤੀਬਾੜੀ ਮਾਹਿਰਾਂ ਤੋਂ ਸਲਾਹ ਲੈਣ: ਡਿਪਟੀ ਕਮਿਸ਼ਨਰ   -ਵੱਡੇ ਕਿਸਾਨ ਇੱਕ ਜਾਂ ਦੋ ਏਕੜ ਰਕਬੇ ਵਿਚ ਸਿੱਧੀ ਬਿਜਾਈ ਕਰਕੇ...

ਸਿੱਖ ਵਿਰਸਾ ਸੰਭਾਲ ਅਤੇ ਧਰਮ ਪ੍ਰਚਾਰ ਲਹਿਰ ਨੇ ਮੁਕੰਮਲ ਕੀਤੇ ਕੌਮੀ ਸੇਵਾ ਦੇ ਦਸ ਸਾਲ

Friday, 12 February, 2016
ਸਿੱਖ ਵਿਰਸਾ ਸੰਭਾਲ ਅਤੇ ਧਰਮ ਪ੍ਰਚਾਰ ਲਹਿਰ ਨੇ ਮੁਕੰਮਲ ਕੀਤੇ ਕੌਮੀ ਸੇਵਾ ਦੇ ਦਸ ਸਾਲ ਸਾਲ ੨੦੧੬ ਦੌਰਾਨ ਧਰਮ ਪ੍ਰਚਾਰ ਲਹਿਰ ਹੋਰ ਪ੍ਰਚੰਡ ਕੀਤੀ ਜਾਵੇਗੀ:ਜਥੇਦਾਰ ਬਲਦੇਵ ਸਿੰਘ  ਅੰਮ੍ਰਿਤਸਰ:੧੧ਫਰਵਰੀ:ਨਰਿੰਦਰ ਪਾਲ ਸਿੰਘ: ਸਿੱਖ ਨੌਜੁਆਨਾਂ ਵਿੱਚ ਵੱਧ ਰਹੇ ਪਤਿਤਪੁਣੇ ਤੇ ਨਸ਼ਿਆਂ ਦੇ ਰੁਝਾਨ ਦੇ ਨਾਲ ਨਾਲ...

ਜੀ ਹਾਂ! ਬਿਹਤਰੀ ਲਈ ਬਦਲੇ ਜਾਂਦੇ ਹਨ ਕਾਨੂੰਨ

Friday, 11 December, 2015
ਨਿਊਜ਼ੀਲੈਂਡ ਦੇ ਹਵਾਈ ਜ਼ਹਾਜ ਇੰਜੀਨੀਅਰ ਵਿਦੇਸ਼ੀ ਇੰਜੀਨੀਅਰਾਂ ਨੂੰ ਦੇਣਗੇ ਟ੍ਰੇਨਿੰਗ -ਨਵਾਂ ਸਿਵਲ ਐਵੀਏਸ਼ਨ ਕਾਨੂੰਨ 1 ਫਰਵਰੀ ਤੋਂ ਹੋਵੇਗਾ ਲਾਗੂ -ਭਾਰਤੀ ਇੰਜੀਨੀਅਰ ਵੀ ਹੋਣਗੇ ਅੱਪਡੇਟ    ਆਕਲੈਂਡ-11 ਦਸੰਬਰ  (ਹਰਜਿੰਦਰ ਸਿੰਘ ਬਸਿਆਲਾ)-ਜੀ ਹਾਂ! ਬਿਹਤਰੀ ਲਈ ਕਾਨੂੰਨ ਵੀ ਬਦਲਣਾ ਪਵੇ  ਤਾਂ ਵਿਕਾਸਮੁਖੀ...