ਤਕਨੌਲਜੀ

Friday, 1 July, 2016
ਲੁਧਿਆਣਾ, 30 ਜੂਨ (ਸਤ ਪਾਲ ਸੋਨੀ) ਸਥਾਨਕ ਫੌਜੀ ਕੈਂਪ ਬੱਦੋਵਾਲ ਵਿਖੇ ਅੱਜ ਅੱਗ ਲੱਗਣ ਵਾਲੀਆਂ ਘਟਨਾਵਾਂ ਦਾ ਮੁਕਾਬਲਾ ਕਰਨ ਲਈ ਇੱਕ ਅਭਿਆਸ ਕੀਤਾ ਗਿਆ। ਇਸ ਅਭਿਆਸ ਵਿੱਚ ਫੌਜ, ਹਵਾਈ ਫੌਜ ਅਤੇ ਜ਼ਿਲਾ ਪ੍ਰਸਾਸ਼ਨ ਦੇ ਅਧਿਕਾਰੀਆਂ ਅਤੇ ਟੀਮਾਂ ਵੱਲੋਂ ਭਾਗ ਲਿਆ ਗਿਆ। ਇਸ ਅਭਿਆਸ ਦਾ ਮੁੱਖ ਮਕਸਦ ਕਿਸੇ ਹੰਗਾਮੀ ਹਾਲਾ...
ਨਿਊਜ਼ੀਲੈਂਡ ਤੋਂ ਭਾਰਤ ਲਈ ਸਿੱਧੀ ਉਡਾਣ ਦੀ ਆਸ ਬੱਝੀ ਏਅਰ ਨਿਊਜ਼ੀਲੈਂਡ ਖਰੀਦ ਰਹੀ ਹੈ ਵੱਡਾ ਬੋਇਗ 787-9 ਜ਼ਹਾਜ਼

Wednesday, 9 April, 2014

ਔਕਲੈਂਡ- 8 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-ਬੱਸ ਇਕੋ ਵਾਰ ਜ਼ਹਾਜ਼ੇ ਚੜ੍ਹ ਨਵੀਂ ਦਿੱਲੀ ਉਤਰਨ ਵਾਲਿਆਂ ਦਾ ਸੁਪਨਾ ਜਲਦੀ ਹੀ ਏਅਰ ਨਿਊਜ਼ੀਲੈਂਡ ਸਾਕਾਰ ਕਰ ਰਹੀ ਹੈ ਕਿਉਂਕਿ ਏਅਰ ਲਾਈਨ ਨੇ ਦੁਨੀਆ ਦੇ ਇਸ ਵੇਲੇ ਸਭ ਤੋਂ ਵੱਡੇ ਜ਼ਹਾਜ਼ ਬੋਇੰਗ 787-9 (ਡ੍ਰੀਮਲਾਈਨਰ) ਆਰਡਰ ਕੀਤੇ ਹੋਏ ਹਨ। ਇਕ ਜਹਾਜ਼ ਜਲਦੀ ਹੀ ਨਿਊਜ਼ੀਲੈਂਡ ਏਅਰ ਲਾਈਨ ਦੀ ਫਲੀਟ ਵਿਚ ਪਹੁੰਚ ਜਾਵੇਗਾ ਜਦ ਕਿ ਬਾਕੀ... ਅੱਗੇ ਪੜੋ
 ਸਮਾਟ ਬਿਜਲੀ ਮੀਟਰ
ਬਿਜਲੀ ਖਪਤ ਮੀਟਰ ਵੀ ਹੋਏ ਹਾਈਟੈੱਕ ਨਿਊਜ਼ੀਲੈਂਡ 'ਚ ਅਪ੍ਰੈਲ ਤੋਂ ਸਮਾਟ ਬਿਜਲੀ ਮੀਟਰ ਲੱਗਣੇ ਸ਼ੁਰੂ ਹੋਣਗੇ-ਅੱਖਾਂ ਸਾਹਮਣੇ ਰਹੇਗੀ ਰੋਜ਼ਾਨਾ ਖਪਤ

Wednesday, 26 March, 2014

- ਰੇਡੀਓ ਮੈਸ਼ ਨੈਟਵਰਕਿੰਗ ਦੀ ਹੋਵੇਗੀ ਵਰਤੋਂ - ਹੁਣ ਮੀਟਰ ਰੀਡਰ ਨਹੀਂ ਆਵੇਗਾ ਘਰ - ਪ੍ਰਤੀ ਘੰਟਾ, ਦਿਨ, ਮਹੀਨਾ ਅਤੇ ਸਾਲ ਦਾ ਰੱਖ ਸਕੋਗੇ ਹਿਸਾਬ ਔਕਲੈਂਡ- 24  ਮਾਰਚ (ਹਰਜਿੰਦਰ ਸਿੰਘ ਬਸਿਆਲਾ)- ਮੋਬਾਇਲਾਂ ਤੋਂ ਬਾਅਦ ਘਰੇਲੂ ਵਰਤੋਂ ਵਾਲੇ ਉਪਕਰਣ ਵੀ ਹੁਣ ਹਾਈਟੈਕ ਹੋ ਕੇ ਸਮਾਟ ਸ਼੍ਰੇਣੀ ਦੇ ਵਿਚ ਆ ਰਹੇ ਹਨ। ਹੁਣ ਬਿਜਲੀ ਖਪਤ ਵਾਲੇ ਮੀਟਰ ਵੀ ਹਾਈਟੈਕ ਹੋ ਗਏ ਹਨ।... ਅੱਗੇ ਪੜੋ
ਗੁਰੂਕੁਲ ਵਿਦਿਆਪੀਠ ਵਿੱਖੇ ਪਲਾਟ ਡਿਜਾਇਨ ਤਕਨਾਲੋਜੀ ਲਈ ਜਾਗਰੂਕਤਾ ਸੈਮੀਨਾਰ ਦਾ ਅਯੋਜਨ

Thursday, 13 March, 2014

ਰਾਜਪੁਰਾ (ਧਰਮਵੀਰ ਨਾਗਪਾਲ) ਗੁਰੂਕੁਲ ਵਿਦਿਆਪੀਠ ਟੈਕਨੋਲੋਜੀ ਅਤੇ ਇੰਜੀਨਿਅਰਿੰਗ ਕਾਲਜੇ ਵਿੱਖੇ ਵਿਦਿਆਰਥੀਆਂ ਨੂੰ ਉੱਚ ਸਿਖਿਆ ਦੇਣ ਲਈ ਪਲਾਟ ਡਿਜਾਇਨ ਤਕਨਾਲੋਜੀ ਬਾਰੇ ਸੈਮੀਨਾਰ ਦਾ ਅਯੋਜਨ ਗੁਰੂਕੁਲ ਵਿਦਿਆਪੀਠ ਸੀ ਐਮ ਸੀ ਚੰਡੀਗੜ ਪਲਾਟ ਡਿਜਾਇਨ ਦੇ ਸਹਿਯੋਗ ਨਾਲ ਇੱਕ ਦਿਨ ਦਾ ਸੈਮੀਨਾਰ ਦਾ ਅਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਤਕਨੀਕੀ ਜਾਗਰੂਕਤਾ ਪ੍ਰੋਗਰਾਮ ਦੇ ਚਾਰ... ਅੱਗੇ ਪੜੋ
ਬਨੂੜ ਵਿਖੇ ਫੁਟਵਿਅਰ ਡਿਜਾਇਨ ਐਂਡ ਡਵਲਪਮੈਂਟ ਇਸੰਟੀਚੂਟ ਦਾ ਨੀਂਹ ਪੱਥਰ ਸਮਾਰੋਹ ਸ਼੍ਰੀ ਆਨੰਦ ਸ਼ਰਮਾ ਕੇਂਦਰੀ ਮੰਤਰੀ ਭਾਰਤ ਸਰਕਾਰ ਪਹੁੰਚੇ

Wednesday, 5 March, 2014

ਰਾਜਪੁਰਾ 5 ਮਾਰਚ (ਧਰਮਵੀਰ ਨਾਗਪਾਲ) ਅੱਜ ਰਾਜਪੁਰਾ ਚੰਡੀਗੜ ਰੋਡ ਤੇ ਪੈਂਦੇ ਬਨੂੜ ਕਸਬੇ ਵਿੱਚ ਕੇਂਦਰੀ ਮੰਤਰੀ ਆਨੰਦ ਸ਼ਰਮਾ ਵਲੋਂ ਫੁਟਵਿਅਰ ਡਿਜਾਇਨ ਐਂਡ ਡਵਲਪਮੈਂਟ ਇਸਟੀਚੂਟ ਦਾ ਨੀਂਹ ਪੱਥਰ ਸਮਾਰੋਹ ਅਯੋਜਿਤ ਕੀਤਾ ਗਿਆ। ਇਸ ਮੌਕੇ ਸਮੂਹ ਕਾਂਗਰਸੀ ਲੀਡਰ ਸ਼ਿਪ ਅਤੇ ਅਹੂਦੇਦਾਰ ਮੌਜੂਦ ਹੋਏ। ਅੱਜ ਬਨੂੜ ਦੀ ਦਾਣਾ ਮੰਡੀ ਵਿੱਚ ਕਾਂਗ੍ਰੇਸ ਦੀ ਮੈਂਬਰ ਪਾਰਲੀਮੈਂਟ ਮਹਾਰਾਨੀ... ਅੱਗੇ ਪੜੋ
ਆਈਫਲ ਟਾਵਰ ਪੈਰਿਸ-ਉਜਾਗਰ ਸਿੰਘ

Wednesday, 19 February, 2014

ਆਈਫਲ ਟਾਵਰ ਪੈਰਿਸ-ਉਜਾਗਰ ਸਿੰਘ ਫਰਾਂਸ ਦੇ ਪੈਰਿਸ ਸ਼ਹਿਰ ਵਿੱਚ ਇੱਕ ਬਹੁਤ ਹੀ ਅਦਭੁਤ ਟਾਵਰ ਜਿਹੜਾ ਕਿ ਦੁਨੀਆਂ ਵਿੱਚ ਆਈਫਲ ਟਾਵਰ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ, ਅੱਜ ਕਲ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਿਆਂ ਹੋਇਆ ਹੈ। ਜਿਹੜਾ ਸੈਲਾਨੀ ਸੈਰ ਸਪਾਟੇ ਲਈ ਜਾਂ ਕੋਈ ਵਪਾਰੀ ਆਪਣੇ ਵਪਾਰ ਲਈ ਪੈਰਿਸ ਜਾਂਦਾ ਹੈ ਤਾਂ ਉਹ ਆਈਫਲ ਟਾਵਰ ਦਾ ਨਜ਼ਾਰਾ ਜ਼ਰੂਰ ਮਾਣਦਾ ਹੈ। 31 ਮਾਰਚ... ਅੱਗੇ ਪੜੋ
ਐਪਲ ਕੰਪਨੀ ਨੇ ਜਾਰੀ ਕੀਤਾ ਨਵਾਂ ਆਈ ਫੋਨ '5-ਐਸ' ਅਤੇ '5-ਸੀ'-ਕ੍ਰਮਵਾਰ 20 ਅਤੇ 13 ਸਤੰਬਰ ਤੋਂ ਵਿਕਰੀ ਜਾਰੀ

Wednesday, 11 September, 2013

ਔਕਲੈਂਡ 11 ਸਤੰਬਰ (ਹਰਜਿੰਦਰ ਸਿੰਘ ਬਸਿਆਲਾ)- ਕਾਫੀ ਚਿਰ ਤੋਂ ਉਡੀਕਿਆ ਜਾ ਰਿਹਾ ਨਵਾਂ ਆਈ ਫੋਨ ਆਖਿਰ ਐਪਲ ਕੰਪਨੀ ਵੱਲੋਂ ਅੱਜ ਜਾਰੀ ਕਰ ਦਿੱਤਾ ਗਿਆ। ਇਸ ਫੋਨ ਦੇ ਦੋ ਮਾਡਲ ਪੇਸ਼ ਕੀਤੇ ਗਏ ਹਨ ਇਕ ਦੀ ਕੀਮਤ ਘੱਟ ਹੈ ਅਤੇ ਦੂਜੇ ਦੀ ਕਾਫੀ ਜਿਆਦਾ। ਇਹ ਨਵਾਂ ਆਈ ਫੋਨ ਅਪਰੇਟ ਕਰਨ ਤੋਂ ਪਹਿਲਾਂ 'ਟੱਚ ਆਈ.ਡੀ. ਸੈਂਸਰ' ਰਾਹੀਂ ਇਸ ਦੇ ਕੀ ਬੋਰਡ ਤੱਕ ਪਹੁੰਚਿਆ ਜਾ ਸਕੇਗਾ। ਇਹ... ਅੱਗੇ ਪੜੋ
ਨਿਊਜ਼ੀਲੈਂਡ 'ਚ ਬਿਜਲਈ ਲਾਈਨਾਂ ਦੀ ਦੇਖਭਾਲ ਕਰੇਗਾ ਬਿਨਾਂ ਪਾਇਲਟ ਵਾਲਾ ਹੈਲੀਕਾਪਟਰ ਯੂ. ਏ.ਵੀ.

Monday, 9 September, 2013

- 16-20 ਸਤੰਬਰ ਡਰੂਰੀ ਤੋਂ ਬੰਬੇ ਹਿੱਲ ਤੱਕ ਚੱਲੇਗਾ ਤਜ਼ਰਬਾ - ਖੇਤਾਂ ਵਿਚ ਕੰਮ ਕਰਨ ਵਾਲੇ ਪੰਜਾਬੀ ਇਨ੍ਹਾਂ ਦਿਨਾਂ ਵਿਚ ਧਿਆਨ ਰੱਖਣ - 150 ਕਿਲੋ ਭਾਰਾ ਅਤੇ 3.5 ਮੀਟਰ ਲੰਬਾ ਹੈਲੀਕਾਪਟਰ ਉਡੇਗਾ ਰਿਮੋਟ ਨਾਲ ਆਕਲੈਂਡ 8 ਸਤੰਬਰ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਵਿਚ ਬਿਜਲੀ ਦੀ ਪੂਰਤੀ ਕਰਨ ਵਾਲੀ ਇਕ ਮੋਹਰੀ ਰਾਸ਼ਟਰੀ ਕੰਪਨੀ 'ਟ੍ਰਾਂਸਪਾਵਰ' ਜੋ ਕਿ... ਅੱਗੇ ਪੜੋ
...ਜਦੋਂ ਹੈਕ ਹੋ ਗਿਆ ਫੇਸਬੁੱਕ ਦੇ ਮਾਲਕ ਮਾਰਕ ਜੁਕਰਬਰਗ ਦਾ ਨਿੱਜੀ ਪੇਜ

Monday, 19 August, 2013

ਲੰਡਨ—ਸੋਸ਼ਲ ਨੈੱਟਵਰਕਿੰਗ ਸਾਈਟ  ਫੇਸਬੁੱਕ ਦੀ ਇਕ ਵੱਡੀ ਖਾਮੀ ਹੈ ਕਿ ਕੋਈ ਵੀ ਕਿਸੇ ਵੀ ਅਜਨਬੀ ਦੇ ਵਾਲ 'ਤੇ ਪੋਸਟ ਕਰ ਸਕਦਾ ਹੈ। ਫਿਲਿਸਤੀਨ ਦੇ ਇਕ ਹੈਕਰ ਨੂੰ ਜਦੋਂ ਫੇਸਬੁੱਕ ਦੀ ਇਸ ਖਾਮੀ ਬਾਰੇ ਪਤਾ ਲੱਗਿਆ ਤਾਂ ਉਸ ਨੇ ਫੇਸਬੁੱਕ ਮੈਨੇਜ਼ਮੈਂਟ ਨੂੰ ਇਸ ਬਾਰੇ ਦੱਸਿਆ, ਪਰ ਉਸ ਦੀ ਗੱਲ ਅਣਸੁਣੀ ਕਰ ਦਿੱਤੀ ਗਈ। ਇੰਨਾਂ ਹੀ ਨਹੀਂ ਉਸ ਨੂੰ ਉਸ ਦਾ ਬਣਦਾ ਇਨਾਮ ਵੀ ਨਹੀਂ... ਅੱਗੇ ਪੜੋ
ਬਦਲਦੀ ਡਿਜ਼ੀਟਲ ਤਕਨੀਕ...ਕਿਸੇ ਵੇਲਾ ਦਾ ਰਾਜਾ ਟੀ.ਵੀ. ਹੋਇਆ ਬੇਘਰ

Thursday, 15 August, 2013

ਨਿਊਜ਼ੀਲੈਂਡ 'ਚ ਹੁਣ ਤੱਕ ਇਕ ਲੱਖ ਪੁਰਾਣੇ ਟੀ.ਵੀ. ਰੀਸਾਇਕਲ ਵਾਸਤੇ ਇਕੱਤਰ ਹੋਏ - 21 ਅਗਸਤ ਤੋਂ ਲੋਅਰ ਨਾਰਥ ਆਈਲੈਂਡ ਅਤੇ ਅਕਤੂਬਰ ਮਹੀਨੇ ਅੱਪਰ ਨਾਰਥ ਆਈਲੈਂਡ ਦੀ ਵਾਰੀ ਔਕਲੈਂਡ 14 ਅਗਸਤ (ਹਰਜਿੰਦਰ ਸਿੰਘ ਬਸਿਆਲਾ)- ਇਕ ਜ਼ਮਾਨਾ ਸੀ ਜਦੋਂ ਪਿਕਚਰ ਟਿਊਬ ਵਾਲੇ ਟੈਲੀਵੀਜ਼ਨ ਘਰਾਂ ਦੀ ਸ਼ਾਨ ਬਣ ਨਵੇਂ-ਨਵੇਂ ਬਣਾਏ ਵਿਸ਼ੇਸ਼ ਸਟੈਂਡਾਂ/ਕੈਬਨਿਟਾਂ ਉਤੇ ਰਾਜੇ ਦੀ ਤਰ੍ਹਾਂ ਠਾਠ... ਅੱਗੇ ਪੜੋ
ਮੁਹੱਲਾ ਡਿਵੈਪਮੈਂਟ ਕਮੇਟੀ ਵਲੋਂ ਫੁਟ ੳਵਰ ਬ੍ਰਿਜ ਦੀਆਂ ਅਹਿਮ ਸਮੱਸਿਆਵਾਂ ਸੰਬੰਧੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ

Saturday, 3 August, 2013

ਫਗਵਾੜਾ  (ਅਸ਼ੋਕ ਸ਼ਰਮਾ,ਸੁਖਵਿੰਦਰ ਸਿੰਘ) ਫਗਵਾੜਾ ਸ਼ਹਿਰ ਜੋ ਕਿ ਜ਼ਿਲ੍ਹਾ ਕਪੂਰਥਲ੍ਹਾ ਦਾ ਇਕ ਅਹਿਮ ਸ਼ਹਿਰ ਹੈ।ਇਹ ਇਕ ਉਦਯੋਗਿਕ ਸ਼ਹਿਰ ਹੋਣ ਦੇ ਨਾਲ-ਨਾਲ ਜੀ.ਟੀ.ਰੋਡ ‘ਤੇ ਵਸਿਆ ਹੋਣ ਕਰਕੇ ਹਜ਼ਾਰਾਂ ਹੀ ਕਾਰੋਬਾਰੀ  ਵਿਅਕਤੀ ਆਪਣੇ ਕਾਰੋਬਾਰ ਦੇ ਸਿਲਸਿਲੇ ਦੂਜੇ ਸ਼ਹਿਰਾਂ ਨੂੰ ਜਾਂਦੇ ਅਤੇ ਆਉਂਦੇ ਹਨ।ਇਸ ਸ਼ਹਿਰ ਦਾ ਰੇਲਵੇ ਸਟੇਸ਼ਨ ਜਿਥੋਂ ਕਿ ਸੈਂਕੜੇ ਮੇਲ,ਐੈਕਸਪ੍ਰੈੇਸ ਅਤੇ ਪਸੰਜ਼ਰ... ਅੱਗੇ ਪੜੋ

Pages

ਜ਼ਿਲੇ ਚ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ, ੪੦ ਫ਼ੀਸਦੀ ਪਾਣੀ ਦੀ ਹੋਵੇਗੀ ਬੱਚਤ

Saturday, 4 June, 2016
-ਤਜਰਬੇ ਰਹੇ ਕਾਮਯਾਬ, ਇਸ ਸਾਲ ਦੋ ਹਜ਼ਾਰ ਏਕੜ ਚ ਖੇਤੀ ਕਰਨ ਦਾ ਹੈ ਟੀਚਾ -ਖੇਤੀ ਲਾਗਤ ਘੱਟ ਹੋਵੇਗੀ ਅਤੇ ਝਾੜ ਚ ਕੋਈ ਫ਼ਰਕ ਨਹੀਂ -ਕਿਸਾਨ ਹੈਲਪ ਲਾਇਨ ਨੰਬਰ ੧੫੫੧, ਕਿਸਾਨ ਚੈਨਲ ਅਤੇ ਖੇਤੀਬਾੜੀ ਮਾਹਿਰਾਂ ਤੋਂ ਸਲਾਹ ਲੈਣ: ਡਿਪਟੀ ਕਮਿਸ਼ਨਰ   -ਵੱਡੇ ਕਿਸਾਨ ਇੱਕ ਜਾਂ ਦੋ ਏਕੜ ਰਕਬੇ ਵਿਚ ਸਿੱਧੀ ਬਿਜਾਈ ਕਰਕੇ...

ਸਿੱਖ ਵਿਰਸਾ ਸੰਭਾਲ ਅਤੇ ਧਰਮ ਪ੍ਰਚਾਰ ਲਹਿਰ ਨੇ ਮੁਕੰਮਲ ਕੀਤੇ ਕੌਮੀ ਸੇਵਾ ਦੇ ਦਸ ਸਾਲ

Friday, 12 February, 2016
ਸਿੱਖ ਵਿਰਸਾ ਸੰਭਾਲ ਅਤੇ ਧਰਮ ਪ੍ਰਚਾਰ ਲਹਿਰ ਨੇ ਮੁਕੰਮਲ ਕੀਤੇ ਕੌਮੀ ਸੇਵਾ ਦੇ ਦਸ ਸਾਲ ਸਾਲ ੨੦੧੬ ਦੌਰਾਨ ਧਰਮ ਪ੍ਰਚਾਰ ਲਹਿਰ ਹੋਰ ਪ੍ਰਚੰਡ ਕੀਤੀ ਜਾਵੇਗੀ:ਜਥੇਦਾਰ ਬਲਦੇਵ ਸਿੰਘ  ਅੰਮ੍ਰਿਤਸਰ:੧੧ਫਰਵਰੀ:ਨਰਿੰਦਰ ਪਾਲ ਸਿੰਘ: ਸਿੱਖ ਨੌਜੁਆਨਾਂ ਵਿੱਚ ਵੱਧ ਰਹੇ ਪਤਿਤਪੁਣੇ ਤੇ ਨਸ਼ਿਆਂ ਦੇ ਰੁਝਾਨ ਦੇ ਨਾਲ ਨਾਲ...

ਜੀ ਹਾਂ! ਬਿਹਤਰੀ ਲਈ ਬਦਲੇ ਜਾਂਦੇ ਹਨ ਕਾਨੂੰਨ

Friday, 11 December, 2015
ਨਿਊਜ਼ੀਲੈਂਡ ਦੇ ਹਵਾਈ ਜ਼ਹਾਜ ਇੰਜੀਨੀਅਰ ਵਿਦੇਸ਼ੀ ਇੰਜੀਨੀਅਰਾਂ ਨੂੰ ਦੇਣਗੇ ਟ੍ਰੇਨਿੰਗ -ਨਵਾਂ ਸਿਵਲ ਐਵੀਏਸ਼ਨ ਕਾਨੂੰਨ 1 ਫਰਵਰੀ ਤੋਂ ਹੋਵੇਗਾ ਲਾਗੂ -ਭਾਰਤੀ ਇੰਜੀਨੀਅਰ ਵੀ ਹੋਣਗੇ ਅੱਪਡੇਟ    ਆਕਲੈਂਡ-11 ਦਸੰਬਰ  (ਹਰਜਿੰਦਰ ਸਿੰਘ ਬਸਿਆਲਾ)-ਜੀ ਹਾਂ! ਬਿਹਤਰੀ ਲਈ ਕਾਨੂੰਨ ਵੀ ਬਦਲਣਾ ਪਵੇ  ਤਾਂ ਵਿਕਾਸਮੁਖੀ...