Monday, 25 February, 2013
ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਵਲੋਂ ਰੇਲ ਮੰਤਰੀ ਵਜੋਂ 26 ਫਰਵਰੀ ਨੂੰ ਸੰਸਦ ਵਿਚ ਪੇਸ਼ ਕੀਤੇ ਜਾਣ ਵਾਲੇ 2013-14 ਦੇ ਰੇਲ ਬਜਟ ਵਿਚੋਂ ਪੰਜਾਬ ਦੀਆਂ ਉਮੀਦਾਂ ਵਧ ਗਈਆਂ ਹਨ। ਚੰਡੀਗੜ੍ਹ ਦੇ ਸੰਸਦ ਮੈਂਬਰ ਅਤੇ ਕੇਂਦਰੀ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਜਨਤਕ ਤੌਰ 'ਤੇ ਇਹ ਆਖ ਚੁੱਕੇ ਹਨ ਕਿ ਆਜ਼ਾਦੀ ਤੋਂ ਬਾਅਦ ਪੰਜਾਬ ਨੂੰ ਰੇਲਵੇ... ਅੱਗੇ ਪੜੋMonday, 25 February, 2013
ਫ਼ਰੀਦਕੋਟ ਦੇ ਅਕਾਲੀ ਵਿਧਾਇਕ ਦੀਪ ਮਲਹੋਤਰਾ ਨੇ ਮੰਗ ਕੀਤੀ ਹੈ ਆਉਾਦੇ ਰੇਲਵੇ ਬਜਟ ਵਿਚ ਫ਼ਿਰੋਜ਼ਪੁਰ ਤੋਂ ਦਿੱਲੀ ਸ਼ਤਾਬਦੀ ਗੱਡੀ ਵਾਇਆ ਫਰੀਦਕੋਟ ਚਲਾਈ ਜਾਵੇ | ਇਸ ਪੱਤਰਕਾਰ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਮਲਹੋਤਰਾ ਨੇ ਕਿਹਾ ਕਿ ਉਹ ਕੁਝ ਮਹੀਨੇ ਪਹਿਲਾਂ ਜਦੋਂ ਰੇਲਵੇ ਮੰਤਰੀ ਪਵਨ ਬਾਂਸਲ ਨੂੰ ਦਿੱਲੀ ਵਿਖੇ ਮਿਲੇ ਸਨ ਤਾਂ ਮੰਗ ਕੀਤੀ ਸੀ ਕਿ ਜਾਂ ਤਾਂ ਦਿੱਲੀ ਤੋਂ... ਅੱਗੇ ਪੜੋMonday, 25 February, 2013
ਜਲੰਧਰ-ਪਾਵਰਕਾਮ ਵੱਲੋਂ ਜਲਦੀ ਹੀ ਵੱਡੀਆਂ ਸਨਅਤਾਂ ਲਈ ਰਾਤ ਨੂੰ ਸਸਤੀ ਬਿਜਲੀ ਉਪਲਬਧ ਕਰਵਾਉਣ ਲਈ ਨਵੀਆਂ ਦਰਾਂ ਨੂੰ ਲਾਗੂ ਕੀਤਾ ਜਾ ਸਕਦਾ ਹੈ | ਪਾਵਰਕਾਮ ਨੇ ਇਸ ਲਈ ਤਿੰਨ ਸਮਿਆਂ ਦੀਆਂ ਅਲੱਗ-ਅਲੱਗ ਬਿਜਲੀ ਦਰਾਂ ਲਾਗੂ ਕਰਵਾਉਣ ਲਈ ਪੰਜਾਬ ਬਿਜਲੀ ਰੈਗੂਲੇਟਰੀ ਕਮਿਸ਼ਨ ਕੋਲ ਪਟੀਸ਼ਨ ਵੀ ਦਾਖ਼ਲ ਕਰ ਦਿੱਤੀ ਦੱਸੀ ਜਾਂਦੀ ਹੈ | ਰੈਗੂਲੇਟਰੀ ਕਮਿਸ਼ਨ ਨੇ ਇਸ ਵਾਰ ਬਿਜਲੀ ਦਰਾਂ... ਅੱਗੇ ਪੜੋThursday, 21 February, 2013
ਨਵੀਂ ਫੋਲਡਿੰਗ ਕਾਰ ਦੇ ਵੱਖ-ਵੱਖ ਰੂਪ। ਆਕਲੈਂਡ 20 ਫਰਵਰੀ-(ਹਰਜਿੰਦਰ ਸਿੰਘ ਬਸਿਆਲਾ) ਜਿਵੇਂ-ਜਿਵੇਂ ਇਸ ਧਰਤੀ ਉਤੇ ਜਨ ਸੰਖਿਆ ਵਧਦੀ ਹੈ ਤਿਵੇਂ ਰਹਿਣ ਯੋਗ ਅਤੇ ਵਰਤਣਯੋਗ ਥਾਂ ਘਟਦੀ ਜਾ ਰਹੀ ਹੈ। ਅੱਜ ਦਾ ਆਧੁਨਿਕ ਮਨੁੱਖ ਕੁਦਰਤ ਵੱਲੋਂ ਪੈਦਾ ਕੀਤੀ ਧਰਤੀ ਤਾਂ ਨਹੀਂ ਬਣਾ ਸਕਦਾ ਪਰ ਆਪਣੇ ਵੱਲੋਂ ਬਣਾਈਆਂ ਵਸਤਾਂ ਨੂੰ ਅਕਾਰ ਅਤੇ ਤਕਨੀਕ ਪੱਖੋਂ ਬਦਲ ਕੇ ਜਰੂਰ... ਅੱਗੇ ਪੜੋFriday, 15 February, 2013
ਨਵੀਂ ਦਿੱਲੀ—ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਨਿਰਦੇਸ਼ ਦਿੱਤਾ ਕਿ ਜਿਨ੍ਹਾਂ 2ਜੀ ਮੋਬਾਈਲ ਫੋਨ ਸੇਵਾ ਕੰਪਨੀਆਂ ਦੇ ਲਾਈਸੈਂਸ ਰੱਦ ਕੀਤੇ ਗਏ ਸਨ ਅਤੇ ਉਨ੍ਹਾਂ ਨੇ ਨਵੇਂ 2ਜੀ ਸਪੈਕਟਰਮ ਦੀ ਨੀਲਾਮੀ 'ਚ ਹਿੱਸਾ ਨਹੀਂ ਲਿਆ ਜਾਂ ਨਵਾਂ ਸਪੈਕਟਰਮ ਹਾਸਲ ਨਹੀਂ ਕਰ ਸਕੀਆਂ, ਉਨ੍ਹਾਂ ਨੂੰ ਹੁਣ ਨੈੱਟਵਰਕ ਬੰਦ ਕਰਨਾ ਪਵੇਗਾ। ਅਦਾਲਤ ਨੇ ਕਿਹਾ ਹੈ ਕਿ ਜਿਨ੍ਹਾਂ ਕੰਪਨੀਆਂ ਨੇ ਪਿਛਲੇ... ਅੱਗੇ ਪੜੋSaturday, 9 February, 2013
'ਮੈਗਾ' ਕੰਪਨੀ ਦੇ ਮਾਲਕ ਕਿਮ ਡੌਟਕਾਮ ਦੇ ਨਾਲ ਨਵੇਂ ਸੀ.ਈ.ਓ ਸ੍ਰੀ ਵਿਕਰਮ ਕੁਮਾਰ। ਆਕਲੈਂਡ 9 ਫਰਵਰੀ (ਹਰਜਿੰਦਰ ਸਿੰਘ ਬਸਿਆਲਾ)-'ਮੈਗਾ ਅੱਪਲੋਡ' ਦਾ ਨਾਂਅ ਸੁਣਦਿਆਂ ਹੀ ਮੁਫਤ ਵਿਚ ਇੰਟਰਨੈਟ ਤੋਂ ਸਾਫ਼ਟਵੇਅਰ, ਵੀਡੀਓਜ਼ ਅਤੇ ਹੋਰ ਪ੍ਰਗੋਰਾਮ ਫਾਈਲਾਂ ਡਾਊਨ ਵਾਲਿਆਂ ਨੂੰ ਇਸ ਦੇ ਮਾਲਕ 'ਕਿਮ ਡੌਟਕਾਮ' ਦਾ ਨਾਂਅ ਜਰੂਰ ਯਾਦ ਆਉਂਦਾ ਹੋਵੇਗਾ। ਜਰਮਨ ਮੂਲ ਦਾ ਇਹ ਉਦਮੀ ਇਕ... ਅੱਗੇ ਪੜੋMonday, 4 February, 2013
ਮੀਡੀਆ ਲੋਕਾਂ ਦੀਆਂ ਸਮੱਸਿਆਵਾਂ ਸਰਕਾਰ ਤੱਕ ਪਹੁੰਚਾਉਣ ਲਈ ਅਹਿਮ ਰੋਲ ਅਦਾ ਕਰਦਾ ਹੈ - ਧਾਲੀਵਾਲ, ਸੋਢੀ ਦਸਤਕ 2013 ਮੈਗ਼ਜ਼ੀਨ ਰਿਲੀਜ਼ ਫਗਵਾੜਾ 4 ਫਰਵਰੀ (ਅਸ਼ੋਕ ਸ਼ਰਮਾ / ਸੁਖਵਿੰਦਰ ਸਿੰਘ) ਕੇ.ਐਸ.ਮੀਡੀਆ ਲਿੰਕਸ ਵਲੋਂ ਸੁਖਵਿੰਦਰ ਸਿੰਘ ਦੀ ਦੇਖ ਰੇਖ ਹੇਠ ਤਿਆਰ ਕੀਤਾ ਸਾਲਾਨਾ ਮੈਗ਼ਜ਼ੀਨ -ਦਸਤਕ 2013- ਰਿਲੀਜ਼ ਕਰਨ ਲਈ ਵਿਸ਼ੇਸ਼ ਸਮਾਗਮ ਸਥਾਨਕ ਹੋਟਲ ਹੇਅਰ ਪੈਲੇਸ ਵਿਖੇ... ਅੱਗੇ ਪੜੋFriday, 18 January, 2013
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਵਲੋਂ ਡੀਜ਼ਲ ਦੀਆਂ ਕੀਮਤਾਂ ਕੰਟਰੋਲ-ਮੁਕਤ ਕਰਨ ਅਤੇ ਸਬਸਿਡੀ ਵਾਲੇ ਘਰੇਲੂ ਗੈਸ ਸਿੰਲਡਰਾਂ ਦੀ ਗਿਣਤੀ ਘੱਟੋ-ਘੱਟ 12 ਕਰਨ ਦੀ ਬਜਾਏ 6 ਤੋਂ ਸਿਰਫ 9 ਹੀ ਕਰਨ ਦੇ ਫੈਸਲਿਆਂ ਦੀ ਕਰੜੀ ਆਲੋਚਨਾ ਕਰਦਿਆਂ ਆਖਿਆ ਕਿ ਇਸ ਨਾਲ ਜਿੱਥੇ ਪਹਿਲਾਂ ਹੀ ਮੁਸੀਬਤਾਂ ਵਿਚ ਡੁੱਬੀ ਕਿਸਾਨੀ... ਅੱਗੇ ਪੜੋTuesday, 15 January, 2013
- 12 ਵਾਟ ਦਾ ਬਲਬ 100 ਵਾਟ ਜਿੰਨੀ ਰੌਸ਼ਨੀ ਦੇਵੇਗਾ - ਚਲਦੇ ਨੂੰ ਹੱਥ ਲੱਗਣ ’ਤੇ ਗਰਮ ਲੱਗਣ ਦਾ ਖਤਰਾ ਨਹੀਂ ਔਕਲੈਂਡ 15 ਜਨਵਰੀ (ਹਰਜਿੰਦਰ ਸਿੰਘ ਬਸਿਆਲਾ)-ਆਪਣਾ ਪਿੰਡਾ ਸਾੜ ਕੇ ਰੋਸ਼ਨੀਆਂ ਦੇਣ ਵਾਲੇ ਵੱਖ-ਵੱਖ ਤਰ੍ਹਾਂ ਦੇ ‘ਲਾਈਟ ਬਲਬਾਂ’ ਨੂੰ ਹੁਣ ਆਪਣੀ ਕੋਮਲ ਚਮੜੀ ਦੇ ਸਾੜ ਅਤੇ ਪੇਟ ਅੰਦਰ ਭਰੀ ਜਾਂਦੀ ਨੁਕਸਾਨ ਦਾਇਕ ਗੈਸ ‘ਮਰਕਰੀ’ ਤੋਂ ਨਿਜਾਤ ਮਿਲਣ ਵਾਲੀ ਹੈ... ਅੱਗੇ ਪੜੋFriday, 11 January, 2013
ਆਕਲੈਂਡ 11 ਜਨਵਰੀ (ਹਰਜਿੰਦਰ ਸਿੰਘ ਬਸਿਆਲਾ)-ਇਕ ਸਮਾਂ ਸੀ ਜਦੋਂ ਕਿਹਾ ਜਾਂਦਾ ਸੀ ਕਿ ਹੁਣ ਜ਼ਮਾਨਾ ਕੰਪਿਊਟਰ ਦਾ ਹੈ, ਪਰ ਇਹ ਜ਼ਮਾਨਾ ਬੜੀ ਤੇਜ਼ੀ ਨਾਲ ਬਦਲਣ ਵਿਚ ਵਿਸ਼ਵਾਸ਼ ਰੱਖਣ ਲੱਗਾ ਅਤੇ ਇਸ ਨੇ ਕੰਪਿਊਟਰ ਤੋਂ ਲੈਪਟਾਪ, ਲੈਪਟਾਪ ਤੋਂ ਟੈਬਲਟ, ਫਿਰ ਆਈ. ਪੈਡ, ਆਈ. ਪੌਡ, ਮੋਬਾਇਲ ਪੀ. ਸੀ., ਪੌਕਿਟ ਪੀ.ਸੀ ਵਰਗੇ ਕਈ ਰੂਪ ਇਸ ਦੁਨੀਆ ਨੂੰ ਵਿਖਾਏ। ਕੰਪਿਊਟਰ ਦੇ ਹਰ ਰੂਪ ਨੂੰ... ਅੱਗੇ ਪੜੋ© 2007-2012 PanjabiToday.com · Published by Shingara Singh Mann