ਤਕਨੌਲਜੀ

Friday, 1 July, 2016
ਲੁਧਿਆਣਾ, 30 ਜੂਨ (ਸਤ ਪਾਲ ਸੋਨੀ) ਸਥਾਨਕ ਫੌਜੀ ਕੈਂਪ ਬੱਦੋਵਾਲ ਵਿਖੇ ਅੱਜ ਅੱਗ ਲੱਗਣ ਵਾਲੀਆਂ ਘਟਨਾਵਾਂ ਦਾ ਮੁਕਾਬਲਾ ਕਰਨ ਲਈ ਇੱਕ ਅਭਿਆਸ ਕੀਤਾ ਗਿਆ। ਇਸ ਅਭਿਆਸ ਵਿੱਚ ਫੌਜ, ਹਵਾਈ ਫੌਜ ਅਤੇ ਜ਼ਿਲਾ ਪ੍ਰਸਾਸ਼ਨ ਦੇ ਅਧਿਕਾਰੀਆਂ ਅਤੇ ਟੀਮਾਂ ਵੱਲੋਂ ਭਾਗ ਲਿਆ ਗਿਆ। ਇਸ ਅਭਿਆਸ ਦਾ ਮੁੱਖ ਮਕਸਦ ਕਿਸੇ ਹੰਗਾਮੀ ਹਾਲਾ...
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਮਾਗਮ 'ਚ ਹਿੱਸਾ ਲੈਣਗੇ ਪ੍ਰਧਾਨ ਮੰਤਰੀ

Friday, 7 December, 2012

ਲੁਧਿਆਣਾ- ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸ਼ਨੀਵਾਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ 'ਗੋਲਡਨ ਜੁਬਲੀ' ਸਮਾਗਮ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਹਿੱਸਾ ਲੈਣਗੇ। ਯੂਨੀਵਰਸਿਟੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਇਥੇ ਪਾਲ ਸਭਾਗਾਰ 'ਚ ਹੋ ਰਹੇ 'ਗੋਲਡਨ ਜੁਬਲੀ' ਸਮਾਗਮ 'ਚ ਸ਼ਾਮਿਲ ਹੋਣਗੇ।ਉਨ੍ਹਾਂ... ਅੱਗੇ ਪੜੋ
ਸੰਯੁਕਤ ਰਾਸ਼ਟਰ 'ਚ ਆਕਾਸ਼-2 ਟੈਬਲੇਟ ਜਾਰੀ

Friday, 30 November, 2012

ਸੰਯੁਕਤ ਰਾਸ਼ਟਰ-ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਨੇ ਭਾਰਤ 'ਚ ਪਹਿਲਾਂ ਦੇਸ਼ 'ਚ ਬਣਾਏ ਗਏ ਘੱਟ ਕੀਮਤ ਵਾਲੇ ਟੈਬਲੇਟ ਆਕਾਸ਼-2 ਨੂੰ ਇਥੇ ਜਾਰੀ ਕੀਤਾ। ਆਕਾਸ਼-2 ਜਾਰੀ ਕਰਦੇ ਹੋਏ ਮੂਨ ਨੇ ਸੂਚਨਾ ਤਕਨੀਕ ਦੇ ਖੇਤਰ 'ਚ ਭਾਰਤ ਨੂੰ ਸੁਪਰ ਪਾਵਰ ਦੱਸਿਆ। ਸੰਯੁਕਤ ਰਾਸ਼ਟਰ ਦੇ ਮੁੱਖ ਦਫਤਰ 'ਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ '... ਅੱਗੇ ਪੜੋ
ਖੇਤੀਬਾੜੀ ਯੂਨੀਵਰਸਿਟੀ ਦੇ ਬਠਿੰਡਾ ਖੋਜ ਕੇਂਦਰ ਨੂੰ ਬਚਾਉਣ ਦਾ ਹੋਕਾ

Wednesday, 28 November, 2012

ਅੰਮ੍ਰਿਤਸਰ 27 ਨਵੰਬਰ (ਪਟ) ਡਾ. ਚਰਨਜੀਤ ਸਿੰਘ ਗੁਮਟਾਲਾ ,ਸਰਪ੍ਰਸਤ ਅੰਮ੍ਰਿਤਸਰ ਵਿਕਾਸ ਮੰਚ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਬਠਿੰਡਾ ਵਿਖੇ ਖੇਤੀ ਖੋਜਾਂ ਲਈ ਰਖੀ 230 ਏਕੜ ਜਮੀਨ ਪ੍ਰਾਈਵੇਟ ਕੰਪਨੀਆਂ ਨੂੰ ਐਜੂਸਿਟੀ ਬਨਾਉਣ ਲਈ ਦੇਣ ਤੋਂ ਰੋਕਣ ਲਈ ਰਾਸ਼ਟਰਪਤੀ ਸ਼੍ਰੀ ਪ੍ਰਨਾਬ ਮੁਖਰਜੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਮਾਨਯੋਗ ਸੁਪਰੀਮ ਕੋਰਟ ਦੇ ਚੀਫ ਜਸਟਿਸ... ਅੱਗੇ ਪੜੋ
ਬੱਬਰ ਖਾਲਸਾ ਜਰਮਨੀ ਵੱਲੋ ਦੇਸ਼ ਵਿਦੇਸ਼ ਦੀਆ ਸੰਗਤਾਂ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾ

Monday, 12 November, 2012

ਕੋਲਨ –ਬੱਬਰ ਖਾਲਸਾ ਜਰਮਨੀ ਦੇ ਮੁੱਖੀ ਜਥੇਦਾਰ ਰੇਸ਼ਮ ਸਿੰਘ ਬੱਬਰ, ਜਥੇਦਾਰ ਸਤਨਾਮ ਸਿੰਘ ਬੱਬਰ, ਭਾਈ ਰਜਿੰਦਰ ਸਿੰਘ ਬੱਬਰ,ਭਾਈ ਗੁਰਵਿੰਦਰ ਸਿੰਘ ਬੱਬਰ, ਭਾਈ ਅਮਰਜੀਤ ਸਿੰਘ ਬੱਬਰ, ਭਾਈ ਬਲਜਿੰਦਰ ਸਿੰਘ ਬੱਬਰ, ਭਾਈ ਹਰਜੋਧ ਸਿੰਘ ਬੱਬਰ, ਭਾਈ ਕੁਲਵਿੰਦਰ ਸਿੰਘ ਅਤੇ ਭਾਈ ਅਵਤਾਰ ਸਿੰਘ ਬੱਬਰ ਨੇ ਸਾਝੇਂ ਤੌਰ ਤੇ ਸਮੂੰਹ ਖਾਲਸਾ ਪੰਥ ਅਤੇ ਸਿੱਖ ਸੰਗਤਾ ਜੋ ਦੇਸ਼ ਵਿਦੇਸ਼ ਵਿੱਚ... ਅੱਗੇ ਪੜੋ
ਓ. ਐੱਚ. ਆਈ. ਤਾਰ ਟੁੱਟਣ ਕਾਰਨ ਉੱਤਰੀ ਭਾਰਤ 'ਚ ਕਈ ਥਾਈਂ ਰੇਲ ਆਵਾਜਾਈ ਪ੍ਰਭਾਵਿਤ

Thursday, 8 November, 2012

ਸਾਹਨੇਵਾਲ/ਲੁਧਿਆਣਾ-ਸਾਹਨੇਵਾਲ ਰੇਲਵੇ ਸਟੇਸ਼ਨ ਦੇ ਨਜ਼ਦੀਕ ਪਿੰਡ ਸਾਹਨੀ ਵਿਖੇ ਦੁਪਹਿਰ ਢਾਈ ਵਜੇ ਦੇ ਕਰੀਬ ਲੁਧਿਆਣਾ ਨੂੰ ਜਾਣ ਵਾਲੀ ਰੇਲਵੇ ਲਾਈਨ 'ਤੇ ਬਿਜਲੀ ਦੀ ਤਾਰਾਂ (ਓ. ਐੱਚ. ਆਈ.) ਟੁੱਟਣ ਕਾਰਨ ਉੱਤਰੀ ਭਾਰਤ 'ਚ ਕਈ ਘੰਟੇ ਰੇਲ ਆਵਾਜਾਈ ਪ੍ਰਭਾਵਿਤ ਰਹੀ, ਜਿਸ ਕਾਰਨ ਰੇਲ ਗੱਡੀ ਰਾਹੀਂ ਸਫ਼ਰ ਕਰਨ ਵਾਲੇ ਹਜ਼ਾਰਾਂ ਯਾਤਰੀ ਮਿਥੇ ਸਮੇਂ ਤੋਂ ਕਈ ਘੰਟੇ ਦੇਰੀ... ਅੱਗੇ ਪੜੋ
'ਕਿਸਾਨੀ ਦੀ ਮੰਦਹਾਲੀ ਲਈ ਕੇਂਦਰ ਸਰਕਾਰ ਜ਼ਿੰਮੇਵਾਰ'

Thursday, 8 November, 2012

ਬਠਿੰਡਾ-ਕਿਸਾਨੀ ਦੀ ਮੰਦਹਾਲੀ ਲਈ ਕਾਂਗਰਸ ਦੀ ਕੇਂਦਰ ਸਰਕਾਰ ਹੀ ਜ਼ਿੰਮੇਵਾਰ ਹੈ ਕਿਉਂਕਿ ਸਰਕਾਰ ਨੇ ਇਸ ਵਾਰ ਨਰਮੇ ਦਾ ਰੇਟ ਪਿਛਲੀ ਵਾਰ ਤੋਂ ਵੀ ਘੱਟ ਦਿੱਤਾ ਹੈ। ਇਹ ਪ੍ਰਗਟਾਵਾ ਅੱਜ ਇਥੇ ਐੱਮ. ਪੀ. ਹਰਸਿਮਰਤ ਕੌਰ ਬਾਦਲ ਨੇ ਕੀਤਾ। ਉਹ ਅੱਜ ਸਿਵਲ ਹਸਪਤਾਲ ਦੇ ਵੂਮੈਨ ਅਤੇ ਚਿਲਡਰਨ ਹਸਪਤਾਲ ਵਿਖੇ 50 ਲੱਖ ਦੀ ਲਾਗਤ ਨਾਲ ਨਵੇਂ ਬਣਾਏ ਗਏ ਨਵਜੰਮੇ ਬੱਚਿਆਂ ਦੇ ਕੇਅਰ ਯੂਨਿਟ... ਅੱਗੇ ਪੜੋ
ਸਭ ਪਾਸੇ ਹਰਿਆਲੀ

Sunday, 12 August, 2012

ਜਨਮੇਜਾ ਸਿੰਘ ਜੌਹਲ : ਰੁੱਖਾਂ, ਵੇਲ ਬੂਟਿਆਂ ਨੇ ਤਾਂ ਸਮੇਂ ਅਨੁਸਾਰ ਹੀ ਫੱਲਣਾ–ਫੁੱਲਣਾ ਹੁੰਦਾ ਹੈ। ਮੀਂਹ ਘੱਟ ਪਵੇ ਜਾਂ ਵੱਧ, ਇਸ ਨਾਲ ਸਿਰਫ ਮਨੁੱਖ ਵਲੋਂ ਬੀਜੀਆਂ ਫਸਲਾਂ ਉੱਤੇ ਹੀ ਅਸਰ ਪੈਂਦਾ ਹੈ। ਆਪੇ ਉੱਗਦੇ ਰੁੱਖ ਜਾਂ ਜੜ੍ਹੀ ਬੂਟਿਆਂ ਉੱਤੇ ਇਸਦਾ ਬਹੁਤਾ ਅਸਰ ਨਹੀਂ ਹੈ। ਇਹ ਪੌਦੇ ਸਦੀਆਂ ਤੋਂ ਮੌਸਮਾਂ ਦੇ ਬਦਲਦੇ ਤੇਵਰਾਂ ਨਾਲ ਸਿੱਝਣ ਦੇ ਆਦੀ ਹੋ ਚੁੱਕੇ... ਅੱਗੇ ਪੜੋ
ਨਾਸਾ ਦਾ ਸਪੇਸਕਰਾਫਟ ਮੰਗਲ ਗ੍ਰਹਿ ਤੇ ਪੁਜਣਾ ਤੇ ਭਾਰਤ ਦੇ ਸਟੇਟ ਪੰਜਾਬ ਤੋਂ ਦਿਲ ਦੇ ਟੁਕੜੇ ਟੁਕੜੇ ਹੋ ਕੇ ਮੰਗਲ ਗ੍ਰਹਿ ਤੇ ਜਾ ਗਿਰੇ

Wednesday, 8 August, 2012

ਰਾਜਪੁਰਾ 7 ਅਗਸਤ (ਧਰਮਵੀਰ ਨਾਗਪਾਲ) ਜਦੋਂ ਇੰਟਰਨੈਟ  ਤੋਂ ਬਹੁਜਨ ਐਕਸਪ੍ਰੈਸ ਰਾਹੀ ਖਬਰ ਪੜਕੇ ਮੰਗਲ ਗ੍ਰਹਿ ਤੇ ਨਾਸਾ ਦੇ ਸਪੇਸਕਰਾਫਟ ਮਾਰਸ ਰੋਵਰ ਦੇ ਸਫਲਤਾ ਪੂਰਬਕ ਪੁੱਜਣ ਦੀ ਖੁਸ਼ੀ ਦਾ ਇਜਹਾਰ ਕਰ ਰਿਹਾ ਸੀ ਤੇ ਇਹ ਸਪੇਸਕਰਾਫਟ ਮੰਗਲ ਗ੍ਰਹਿ ਦੀ ਧਰਤੀ ਭਾਰਤੀ ਸਮੇਂ ਅਨੁਸਾਰ 11 ਵਜੇ ਸੋਮਵਾਰ ਗੇਲ ਕਲੇਟਰ ਵਿੱਚ ਇਸ ਦੀ ਲੈਂਡਿੰਗ ਹੋਈ ਤੇ ਇਸ ਤੋਂ ਮੰਗਲ ਗ੍ਰਹਿ ਦੀਆ... ਅੱਗੇ ਪੜੋ
ਦੌਧਰ ਵਿਖੇ ਕਿਸਾਨ ਸਿਖ਼ਲਾਈ ਕੈਂਪ ਲਗਾਇਆਂ ਖੇਤੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਆਧੁਨਿਕ ਖੇਤੀ ਕਰਨ ਦਾ ਸੱਦਾ

Thursday, 17 May, 2012

ਮੋਗਾ, 17 ਮਈ (ਸਵਰਨ ਗੁਲਾਟੀ) :ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਦੀ ਆਧੁਨਿਕ ਢੰਗ ਨਾਲ ਖੇਤੀ ਕਰਨ ਦੇ ਢੰਗਾਂ ਸਬੰਧੀ ਜਾਣਕਾਰੀ ਦੇਣ ਦੇ ਮੱਦੇਨਜ਼ਰ ਪਿੰਡ ਦੌਧਰ ਵਿਖੇ ਜਿਲ੍ਹਾ ਖੇਤੀਬਾੜੀ ਵਿਭਾਗ ਵੱਲੋਂ ਸੀਡ ਵਿਲੈਜ ਸਕੀਮ ਅਧੀਨ ਕਿਸਾਨ ਸਿਖਲਾਈ ਕੈਂਪ ਲਗਾਇਆਂ। ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਮੁੱਖ ਖੇਤੀਬਾੜੀ ਵਿਕਾਸ ਅਫ਼ਸਰ ਮੋਗਾ ਡਾ ਹਰਪ੍ਰੀਤ ਸਿੰਘ ਨੇ... ਅੱਗੇ ਪੜੋ
ਮਹਿੰਗੀ ਹੋਵੇਗੀ ਖੇਤੀ ਮਸ਼ੀਨਰੀ-ਜਨਮੇਜਾ ਸਿੰਘ ਜੌਹਲ

Saturday, 28 April, 2012

ਅੱਜ ਤੇਜ਼ੀ ਦਾ ਯੁੱਗ ਹੈ, ਹਰ ਖੇਤਰ ਵਿਚ ਤੇਜੀ ਆ ਰਹੀ ਹੈ। ਇੱਥੋਂ ਤੱਕ ਕਿ ਮਨੁੱਖ ਦੀਆਂ ਲੋੜਾਂ ਵੀ ਤੇਜੀ ਨਾਲ ਵਧ ਰਹੀਆਂ ਹਨ, ਇਸਦਾ ਕਾਰਣ ਵੱਧਦੀ ਆਬਾਦੀ ਵੀ ਹੈ। ਪਿੰਡਾਂ ਵਿੱਚ ਮਜ਼ਦੂਰ ਮਿਲਣੋ ਘਟ ਗਏ ਹਨ। ਫਿਰ ਮਜ਼ਦੂਰੀ ਵੀ ਮਹਿੰਗੀ ਹੋ ਗਈ ਹੈ। ਉਤੋਂ ਵੱਧ ਉਤਪਾਦਨ ਲੈਣ ਲਈ ਬਹੁ ਪਰਤੀ ਖੇਤੀ ਦੀ ਲੋੜ ਵੱਧ ਗਈ ਹੈ। ਇਹ ਸਭ ਕੁਝ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਖੇਤੀਬਾੜੀ... ਅੱਗੇ ਪੜੋ

Pages

ਜ਼ਿਲੇ ਚ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ, ੪੦ ਫ਼ੀਸਦੀ ਪਾਣੀ ਦੀ ਹੋਵੇਗੀ ਬੱਚਤ

Saturday, 4 June, 2016
-ਤਜਰਬੇ ਰਹੇ ਕਾਮਯਾਬ, ਇਸ ਸਾਲ ਦੋ ਹਜ਼ਾਰ ਏਕੜ ਚ ਖੇਤੀ ਕਰਨ ਦਾ ਹੈ ਟੀਚਾ -ਖੇਤੀ ਲਾਗਤ ਘੱਟ ਹੋਵੇਗੀ ਅਤੇ ਝਾੜ ਚ ਕੋਈ ਫ਼ਰਕ ਨਹੀਂ -ਕਿਸਾਨ ਹੈਲਪ ਲਾਇਨ ਨੰਬਰ ੧੫੫੧, ਕਿਸਾਨ ਚੈਨਲ ਅਤੇ ਖੇਤੀਬਾੜੀ ਮਾਹਿਰਾਂ ਤੋਂ ਸਲਾਹ ਲੈਣ: ਡਿਪਟੀ ਕਮਿਸ਼ਨਰ   -ਵੱਡੇ ਕਿਸਾਨ ਇੱਕ ਜਾਂ ਦੋ ਏਕੜ ਰਕਬੇ ਵਿਚ ਸਿੱਧੀ ਬਿਜਾਈ ਕਰਕੇ...

ਸਿੱਖ ਵਿਰਸਾ ਸੰਭਾਲ ਅਤੇ ਧਰਮ ਪ੍ਰਚਾਰ ਲਹਿਰ ਨੇ ਮੁਕੰਮਲ ਕੀਤੇ ਕੌਮੀ ਸੇਵਾ ਦੇ ਦਸ ਸਾਲ

Friday, 12 February, 2016
ਸਿੱਖ ਵਿਰਸਾ ਸੰਭਾਲ ਅਤੇ ਧਰਮ ਪ੍ਰਚਾਰ ਲਹਿਰ ਨੇ ਮੁਕੰਮਲ ਕੀਤੇ ਕੌਮੀ ਸੇਵਾ ਦੇ ਦਸ ਸਾਲ ਸਾਲ ੨੦੧੬ ਦੌਰਾਨ ਧਰਮ ਪ੍ਰਚਾਰ ਲਹਿਰ ਹੋਰ ਪ੍ਰਚੰਡ ਕੀਤੀ ਜਾਵੇਗੀ:ਜਥੇਦਾਰ ਬਲਦੇਵ ਸਿੰਘ  ਅੰਮ੍ਰਿਤਸਰ:੧੧ਫਰਵਰੀ:ਨਰਿੰਦਰ ਪਾਲ ਸਿੰਘ: ਸਿੱਖ ਨੌਜੁਆਨਾਂ ਵਿੱਚ ਵੱਧ ਰਹੇ ਪਤਿਤਪੁਣੇ ਤੇ ਨਸ਼ਿਆਂ ਦੇ ਰੁਝਾਨ ਦੇ ਨਾਲ ਨਾਲ...

ਜੀ ਹਾਂ! ਬਿਹਤਰੀ ਲਈ ਬਦਲੇ ਜਾਂਦੇ ਹਨ ਕਾਨੂੰਨ

Friday, 11 December, 2015
ਨਿਊਜ਼ੀਲੈਂਡ ਦੇ ਹਵਾਈ ਜ਼ਹਾਜ ਇੰਜੀਨੀਅਰ ਵਿਦੇਸ਼ੀ ਇੰਜੀਨੀਅਰਾਂ ਨੂੰ ਦੇਣਗੇ ਟ੍ਰੇਨਿੰਗ -ਨਵਾਂ ਸਿਵਲ ਐਵੀਏਸ਼ਨ ਕਾਨੂੰਨ 1 ਫਰਵਰੀ ਤੋਂ ਹੋਵੇਗਾ ਲਾਗੂ -ਭਾਰਤੀ ਇੰਜੀਨੀਅਰ ਵੀ ਹੋਣਗੇ ਅੱਪਡੇਟ    ਆਕਲੈਂਡ-11 ਦਸੰਬਰ  (ਹਰਜਿੰਦਰ ਸਿੰਘ ਬਸਿਆਲਾ)-ਜੀ ਹਾਂ! ਬਿਹਤਰੀ ਲਈ ਕਾਨੂੰਨ ਵੀ ਬਦਲਣਾ ਪਵੇ  ਤਾਂ ਵਿਕਾਸਮੁਖੀ...