ਪੰਜਾਬੀ ਟੂਡੈ

ਪੰਜਾਬੀ ਟੂਡੈ ਵਿੱਚ ਛਪਦੀਆਂ ਰਚਨਾਵਾਂ ਖਬਰਾਂ,ਲੇਖ,ਕਹਾਣੀਆਂ,ਕਵਿਤਾਵਾਂ,ਵਿਅੰਗ,ਨਾਵਲ ਆਦਿ ਬਾਰੇ ਤੁਸੀ ਆਪਣੇ ਵਿਚਾਰ ਸਾਨੂੰ ਭੇਜ ਸਕਦੇ ਹੋ,ਤੁਸੀਂ ਕਿਸੇ ਵੀ ਤਰ੍ਹਾਂ ਦਾ ਮੈਟਰ ਅਤੇ ਕਿਸੇ ਤਰ੍ਹਾਂ ਦੀ ਖ਼ਬਰ www.panjabitoday.com ਵਿਚ ਲਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਹੁਣੇ ਸਾਨੂੰ ਈ-ਮੇਲ ਕਰੋ।ਅਸੀਂ ਤੁਹਾਡੇ ਵੱਲੋਂ ਭੇਜੀ ਖ਼ਬਰ ਤੇ ਤਸਵੀਰ ਇੰਟਰਨੈੱਟ' ਤੇ ਪਾਉਣ' ਚ ਖੁਸ਼ੀ ਮਹਿਸੂਸ ਕਰਾਂਗੇ । ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣਾ ਚਾਹੁੰਦੇ ਤਾਂ ਤੁਸੀਂ ਹੁਣੇ ਕਾਲ ਕਰੋ।

ਇਹ ਜਰੂਰੀ ਨਹੀ ਕੇ ਤੁਸੀ ਸਾਡੇ ਵਿਚਾਰਾਂ ਜਾਂ ਅਸੀ ਤੁਹਾਡੇ ਵਿਚਾਰਾਂ ਨਾਲ ਸਹਿਮਤ ਹੋਈਏ।ਵਿਚਾਰਾਂ ਦਾ ਵੱਖਰੇਵਾਂ ਹੋਣਾਂ ਸਿਹਤਮੰਦ ਸਮਾਜ ਦੀ ਨਿਸ਼ਾਨੀ ਹੈ।ਇਹ ਕੁਦਰਤ ਦਾ ਵੀ ਵਿਧਾਨ ਹੈ ਕਿ ਪ੍ਰਮਾਤਮਾਂ ਨੇ ਸਭ ਨੂੰ ਇਕੋ ਜਿਹਾ ਬਣਾਏ ਹੋਣ ਦੇ ਬਾਵਜੂਦ ਵੀ ਸ਼ਕਲਾਂ ਤੇ ਅਕਲਾਂ ਪੱਖੋ ਹਰ ਕੋਈ ਵੱਖ ਹੈ।

ਸਾਡੀ ਸਮਝ ਅਨੁਸਾਰ ਵਿਚਾਰ ਵਟਾਂਦਰੇ ਨਾਲ ਹੀ ਮਸਲੇ ਹੱਲ ਹੋ ਸਕਦੇ ਹਨ।ਕਈ ਪਾਠਕ ਜਦੋ ਕਿਸੇ ਲੇਖਕ ਦੇ ਵਿਚਾਰਾਂ ਨਾਲ ਸਹਿਮਤ ਨਹੀ ਹੁੰਦੇ ਤਾਂ ਆਪਣਾਂ ਪੱਖ ਹੋਰ ਪਾਠਕਾਂ ਨਾਲ ਸਾਂਝਾ ਕਰਨ ਦੀ ਥਾਂ ਲੇਖਕ ਖਿਲਾਫ ਹੀ ਭੰਡੀ ਪ੍ਰਚਾਰ ਸ਼ੁਰੂ ਕਰ ਦਿੰਦੇ ਹਨ। ਹੋ ਕਿ ਅੱਜ ਦੇ ਸਭਿਅਕ ਸਮਾਜ ਵਿੱਚ ਸੋਭਾ ਨਹੀ ਦਿੰਦਾ। ਸਾਨੂੰ ਚਾਹੀਦਾ ਹੈ ਕਿ ਅਸੀ ਆਪਣਾ ਪੱਖ ਪਾਠਕਾਂ ਸਾਹਮਣੇ ਰੱਖੀਏ ਤੇ ਪਾਠਕਾਂ ਨੂੰ ਫੈਸਲਾ ਕਰਨ ਦਾ ਮੌਕਾ ਦੇਈਏ ਕਿ ਕੌਣ ਸਹੀ ਹੈ ਤੇ ਕੌਣ ਗਲਤ ? ਜੇ ਅਸੀ ਆਪਣਾ ਪੱਖ ਨਹੀ ਰੱਖਣਾ ਚਾਹੁੰਦੇ ਤਾਂ ਕੋਈ ਗੱਲ ਨਹੀ,ਪਰ ਕਿਸੇ ਦੇ ਖਿਲਾਫ ਝੂਠਾ ਭੰਡੀ ਪ੍ਰਚਾਰ ਕਰਨਾ ਚੰਗਾ ਨਹੀ।ਇਨ੍ਹਾਂ ਗੱਲਾਂ ਦਾ ਖਿਆਲ ਜਰੂਰ ਰੱਖਣਾ ਚਾਹੀਦਾ ਹੈ।

ਪੰਜਾਬੀ ਟੂਡੈ ਨੂੰ OFS ਮਲਟੀਮੀਡੀਆ ਆਰਗੇਨਾਈਜ਼ੇਸ਼ਨ ਚਲਾ ਰਹੀ ਹੈ ਅਸੀ ਪੰਜਾਬੀ ਮਾਂ ਬੋਲੀ ਦੀ ਸੇਵਾ 2007 ਤੋਂ ਲਗਾਤਾਰ ਕਰਦੇ ਆ ਰਹੇ ਹਾਂ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਬੇਨਤੀ ਹੈ ਕਿ ਤੁਸੀ ਵੀ ਇਸ ਕਾਰਜ ਵਿਚ ਆਪਣਾ ਬਣਦਾ ਯੋਗਦਾਨ ਪਾ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਕੇ ਧੰਨਵਾਦੀ ਬਣਾਓ !
ਸੰਪਾਦਕ ਪੰਜਾਬੀ ਟੂਡੈ