ਕਵਿਤਾਵਾਂ

Tuesday, 18 July, 2017
ਜੱਟ ਬੇ-ਜ਼ਮੀਨੇ-- ਮਨਦੀਪ ਗਿੱਲ ਧੜਾਕ ਕਰਜ਼ੇ ਦੀ ਮਾਰ ਤੇ ਖਰਚਿਆਂ ਦੀ ਬਹੁਤਾਤ ਨੇ ਕਰਤੇ ਜੱਟ ਬੇ-ਜ਼ਮੀਨੇ , ਕੁਝ ਬੇਰੁਜ਼ਗਾਰ ਤੇ ਬਾਕੀ ਨੰੰਕਮੀ ਔਲਾਦ ਨੇ ਕਰਤੇ ਜੱਟ ਬੇ-ਜ਼ਮੀਨੇ  I ਇਕ  ਭਾਰੀ ਕਬੀਲਦਾਰੀ ਦੂਜੀ ਮੁਫ਼ਤ ਚੋ ਲੈਂਦੇ ਨੇ ਫਿਰ ਲੰਬੜਦਾਰੀ , ਤੀਜੀ  ਯਾਰੋ  ਨਿਕਲਦੀ ਕਿਸਮਤ ਖਰਾਬ ਨੇ ਕਰਤੇ ਜੱਟ ਬੇ-ਜ...
ਕਿੱਧਰੇ ਬੁੱਤ ਗਿਰਾਏ, ਕਿੱਧਰੇ ਲਗਾਏ ਜਾਂਦੇ ਨੇ,

Wednesday, 21 March, 2018

ਗ਼ਜ਼ਲ-ਮਨਦੀਪ ਗਿੱਲ ਕਿੱਧਰੇ ਬੁੱਤ ਗਿਰਾਏ, ਕਿੱਧਰੇ ਲਗਾਏ ਜਾਂਦੇ ਨੇ, ਇੰਝ ਹੀ  ਲੋਕੀ ਮੁੱਦਿਆ ਤੋਂ ਭਟਕਾਏ ਜਾਂਦੇ ਨੇ। ਨਾਮ ਲੈ ਕੇ ਭਗਵਾਨ ਦਾ ਤੇ ਕਦੇ ਸ਼ੈਤਾਨ ਦਾ ਯਾਰੋ, ਆਪਣਿਆਂ  ਤੋਂ ਅਪਣੇ ਹੀ ਮਰਵਾਏ ਜਾਂਦੇ ਨੇ। ਕੌਣ ਜਗਾਊ  ਦੇਸ਼ ਮੇਰੇ  ਦੀ ਸੋਈ  ਜਨਤਾ ਨੂੰ, ਏਥੇ ਤਾਂ ਫਰਿਸ਼ਤੇ ਵੀ ਸੂਲੀ ਤੇ ਚੜਾਏ ਜਾਂਦੇ ਨੇ। ਲੋਕਾਂ ਨੂੰ ਸੁਪਨੇ ਦਿਖਾ ਕੇ ਬਹਿਸਤ ਚੋਂ ਹੂਰਾਂ... ਅੱਗੇ ਪੜੋ
ਬਾਬਲ ਦੀ ਪੱਗ - ਮਲਕੀਅਤ "ਸੁਹਲ"

Monday, 11 September, 2017

ਬਾਬਲ ਦੀ ਪੱਗ - ਮਲਕੀਅਤ "ਸੁਹਲ"             ਮਾਂ ਦੀ ਲਡਿੱਕੀਏ ਨੀ ਬਾਬਲ ਦੀ ਜਾਈਏ।           ਬਾਪੂ ਦੀ ਪੱਗ ਨੂੰ ਕੋਈ ਦਾਗ਼ ਨਾ ਲਾਈਏ।           ਗੋਦੀ ਬਿਠਾ  ਮਾਂ ਨੇ  ਲੋਰੀਆਂ  ਦਿਤੀਆਂ।           ਬਾਬਲ ਨੇ  ਗੰਨੇ ਦੀਆਂ ਪੋਰੀਆਂ ਦਿਤੀਆਂ।           ਮਾਪਿਆਂ ਦੇ ਦਿਲ ਨੂੰ, ਕਦੇ ਨਾ ਸਤਾਈਏ,           ਮਾਂ ਦੀ ਲਡਿੱਕੀਏ ਨੀ ਬਾਬਲ ਦੀ ਜਾਈਏ... ਅੱਗੇ ਪੜੋ
ਆਉਂਦਾ ਰਹਾਂਗਾ-- ਮਲਕੀਅਤ "ਸੁਹਲ

Monday, 11 September, 2017

ਆਉਂਦਾ  ਰਹਾਂਗਾ-- ਮਲਕੀਅਤ "ਸੁਹਲ              ਦਰ ਤੇਰਾ  ਸਦਾ ਹੀ  ਖੱਟ -ਖਟਾਉਂਦਾ ਰਗਾਂਗਾ ।          ਝੋਲੀ 'ਚ ਖੈਰ ਪਿਆਰ ਦੀ , ਪਵਾਉਂਦਾ ਰਹਾਂਗਾ।          ਦਿਲ ਤੋਂ ਨਾ  ਦੁਰ ਹੋਵੀਂ  ਐ! ਮੇਰੇ ਪਿਆਰਿਆ,          ਪਿਆਰ ਦੇ ਦੀਵੇ  ਤੇਰੇ ਦਰ, ਜਗਾਉਂਦਾ ਰਹਾਂਗਾ।           ਮੈਨੂੰ; ਈਗੋ, ਹੰਕਾਰੀ  ਜਾਂ  ਭਿੱਖਾਰੀ  ਸਮਝ  ਲੈ,           ਇਹ  ... ਅੱਗੇ ਪੜੋ
ਅੱਖੀਆਂ ਲਾਈਆਂ ਇੱਕ ਵਾਸਤੇ

Monday, 31 July, 2017

ਅੱਖੀਆਂ ਲਾਈਆਂ ਇੱਕ ਵਾਸਤੇ ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ   ਅਸੀਂ ਤੇਰੇ ਨਾਲ ਅੱਖੀਆਂ ਲਾਈਆਂ ਨੇ ਨਿਭਾਉਣ ਵਾਸਤੇ। ਅਸੀਂ ਇਸ਼ਕ ਵਿੱਚ ਪੈਗੇ ਹਾਂ ਚੰਨਾ ਸਿਰਫ਼ ਇੱਕ ਤੇਰੇ ਵਾਸਤੇ। ਬਿਨ ਤੇਰੇ ਜ਼ਿੰਦਗੀ ਮੈਂ ਨਿਭਾਉਣੀ ਤੂੰ ਦੱਸ ਕਾਹਦੇ ਵਾਸਤੇ। ਅਸੀਂ ਤਾਂ ਜ਼ਿੰਦਗੀ ਜਿਉਣੀ ਇੱਕ ਤੇਰੇ ਦਰਸ਼ਨਾਂ ਦੇ ਵਾਸਤੇ। ਸਾਡੀ ਵੀ ਕਦੇ ਮੰਨ ਅਸੀਂ ਪਾਈਏ ਤੇਰੇ ਅੱਗੇ ਨਿੱਤ ਵਾਸਤੇ... ਅੱਗੇ ਪੜੋ
ਤੈਨੂੰ ਮਿਲਿਆ ਬਗੈਰ ਵੀ ਨਹੀਂ ਸਰਦਾ--ਸਤਵਿੰਦਰ ਕੌਰ ਸੱਤੀ (ਕੈਲਗਰੀ) – ਕੈਨੇਡਾ

Saturday, 29 July, 2017

ਵੇ ਤੂੰ ਮੈਨੁੰ ਪਿਆਰਾ ਬੜਾ ਲਗਦਾ। ਵੇ ਤੂੰ ਮੈਨੂੰ ਸੋਹਣਾਂ ਬੜਾ ਹੀ ਲਗਦਾ। ਤੈਨੂੰ ਦੇਖ-ਦੇਖ ਜੀਅ ਮੇਰਾ ਲਗਦਾ। ਤੂੰ ਨਾ ਦਿਸੇ ਦਿਲ ਤੈਨੂੰ ਹੀ ਲੱਭਦਾ। ਤੈਨੂੰ ਮਿਲਣੇ ਨੂੰ ਮਨ ਬੜਾ ਲੋਚਦਾ। ਵੇ ਆਪੇ ਹੀ ਕੋਈ ਸਕੀਮ ਸੋ ਚਲਾ। ਮੈਨੂੰ ਨਹੀਉਂ ਕੋਈ ਹੱਲ ਲੱਭਦਾ। ਤੈਨੂੰ ਮਿਲਿਆ ਬਗੈਰ ਵੀ ਨਹੀਂ ਸਰਦਾ। ਜੇ ਲੋਕਾਂ ਤੋਂ ਬਹੁਤਾ ਤੈਨੂੰ ਡਰ ਲੱਗਦਾ। ਰਾਤ ਦਾ ਕਿਉਂ ਨੀ ਸਹਾਰਾ... ਅੱਗੇ ਪੜੋ
ਤੈਨੂੰ ਮਿਲਿਆ ਬਗੈਰ ਵੀ ਨਹੀਂ ਸਰਦਾ

Friday, 21 July, 2017

ਤੈਨੂੰ ਮਿਲਿਆ ਬਗੈਰ ਵੀ ਨਹੀਂ ਸਰਦਾ ਸਤਵਿੰਦਰ ਕੌਰ ਸੱਤੀ (ਕੈਲਗਰੀ) –ਕੈਨੇਡਾ ਵੇ ਤੂੰ ਮੈਨੁੰ ਪਿਆਰਾ ਬੜਾ ਲਗਦਾ। ਵੇ ਤੂੰ ਮੈਨੂੰ ਸੋਹਣਾਂ ਬੜਾ ਹੀ ਲਗਦਾ। ਤੈਨੂੰ ਦੇਖ-ਦੇਖ ਜੀਅ ਮੇਰਾ ਲਗਦਾ। ਤੂੰ ਨਾ ਦਿਸੇ ਦਿਲ ਤੈਨੂੰ ਹੀ ਲੱਭਦਾ। ਤੈਨੂੰ ਮਿਲਣੇ ਨੂੰ ਮਨ ਬੜਾ ਲੋਚਦਾ। ਵੇ ਆਪੇ ਹੀ ਕੋਈ ਸਕੀਮ ਸੋ ਚਲਾ। ਮੈਨੂੰ ਨਹੀਉਂ ਕੋਈ ਹੱਲ ਲੱਭਦਾ। ਤੈਨੂੰ ਮਿਲਿਆ ਬਗੈਰ ਵੀ ਨਹੀਂ... ਅੱਗੇ ਪੜੋ
ਜੱਟ ਬੇ-ਜ਼ਮੀਨੇ-- ਮਨਦੀਪ ਗਿੱਲ ਧੜਾਕ

Tuesday, 18 July, 2017

ਜੱਟ ਬੇ-ਜ਼ਮੀਨੇ-- ਮਨਦੀਪ ਗਿੱਲ ਧੜਾਕ ਕਰਜ਼ੇ ਦੀ ਮਾਰ ਤੇ ਖਰਚਿਆਂ ਦੀ ਬਹੁਤਾਤ ਨੇ ਕਰਤੇ ਜੱਟ ਬੇ-ਜ਼ਮੀਨੇ , ਕੁਝ ਬੇਰੁਜ਼ਗਾਰ ਤੇ ਬਾਕੀ ਨੰੰਕਮੀ ਔਲਾਦ ਨੇ ਕਰਤੇ ਜੱਟ ਬੇ-ਜ਼ਮੀਨੇ  I ਇਕ  ਭਾਰੀ ਕਬੀਲਦਾਰੀ ਦੂਜੀ ਮੁਫ਼ਤ ਚੋ ਲੈਂਦੇ ਨੇ ਫਿਰ ਲੰਬੜਦਾਰੀ , ਤੀਜੀ  ਯਾਰੋ  ਨਿਕਲਦੀ ਕਿਸਮਤ ਖਰਾਬ ਨੇ ਕਰਤੇ ਜੱਟ ਬੇ-ਜ਼ਮੀਨੇ I ਵੱਧ ਗਈ ਹੈ ਲੋੜੋ ਵੱਧ ਯਾਰੋ ਹੁਣ ਜੱਟ ਦੀ  ਖੇਤੀ... ਅੱਗੇ ਪੜੋ
ਦਿਲਾਂ ਤੂੰ ਠੋਕਰਾਂ ਖਾਣੋਂ ਨਹੀਂ ਹਟਦਾ ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ

Friday, 7 July, 2017

ਦਿਲਾਂ ਤੂੰ ਠੋਕਰਾਂ ਖਾਣੋਂ ਨਹੀਂ ਹਟਦਾ ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ ਦਿਲਾਂ ਜਿਹਦਾ ਤੈਨੂੰ ਸੀ ਸਹਾਰਾ ਉਹ ਹੋਰਾਂ ਉੱਤੇ ਮਰਦਾ। ਦਿਲਾਂ ਤੈਨੂੰ ਬੋਲ ਮਾਰ ਮਾਰ ਕੇ ਦੁਰਕਾਰਨਾ। ਤੂੰ ਦਿਲਾਂ ਕਿਉਂ ਕੰਧੀਂ ਕੌਲੀ ਲੱਗ ਕੇ ਰੋਣ ਬਹਿੰਦਾ। ਮਰਿਆ ਮੁੱਕਿਆਂ ਨਾ ਕਿਸੇ ਦਾ ਮਿੱਤ ਹੁੰਦਾ। ਸਾਡੀ ਬਰਬਾਦੀ ਵਿੱਚ ਦਿਲਾਂ ਤੇਰਾ ਨਾ ਲੱਗਦਾ। ਦਿਲਾਂ ਤੂੰ ਠੋਕਰਾਂ ਖਾਣੋਂ ਨਹੀਂ... ਅੱਗੇ ਪੜੋ
ਸਬਰ-ਸੰਤੋਖ--ਮਨਦੀਪ ਗਿੱਲ ਧੜਾਕ

Sunday, 2 July, 2017

ਸਬਰ-ਸੰਤੋਖ--ਮਨਦੀਪ ਗਿੱਲ ਧੜਾਕ ਸਿੱਖ ਲਿਆ ਹੈ ਅਸੀਂ ਵਾਂਗ ਸਮੇਂ ਦੇ ਚਲਦੇ ਰਹਿਣਾ, ਜ਼ਿੰਦਗੀ ਦੇ ਹਲਾਤਾਂ ਨੂੰ  ਹੁਣ ਹੱਸ-ਹੱਸ ਕੇ ਸਹਿਣਾ । ਰੋ-ਧੋ  ਕੇ  ਵੀ  ਕਦੇ  ਕੁਝ ਨਹੀਂ ਬਣਦਾ ਹੈ  ਸੱਜਣਾਂ , ਥੱਕ-ਹਾਰ ਕੇ ਵੀ ਆਖਰ  ਨੂੰ ਭਾਣਾ ਮੰਨਣਾ ਹੀ ਪੈਣਾ । ਆਪਣੀ ਕਿਸਮਤ ਆਪੇ  ਹੀ ਯਾਰੋ ਬਨਾਉਣੀ  ਪੈਂਦੀ, ਸਿਆਣੇ-ਬਿਆਣੇ ਲੋਕਾਂ ਦਾ ਵੀ ਆਖਰ ਇਹੀ ਕਹਿਣਾ I ਜਿਹਨਾਂ ਲਈ... ਅੱਗੇ ਪੜੋ
ਹੈਪੀ ਕੈਨੇਡਾ ਡੇ -ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ

Sunday, 2 July, 2017

ਹੈਪੀ ਕੈਨੇਡਾ ਡੇ  -ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com ਧਰਤੀ ਕੈਨੇਡਾ ਦੀ ਨੂੰ ਵੀ ਮਾਂ ਕਹਿੰਦੇ ਹਾਂ। ਹਰ 1 ਜੁਲਾਈ ਨੂੰ ਕੈਨੇਡਾ ਡੇ ਮਨਾਉਂਦੇ ਹਾਂ। ਸਭ ਲੋਕਾਂ ਨੂੰ ਹੈਪੀ ਕੈਨੇਡਾ ਡੇ ਕਹਿੰਦੇ ਹਾਂ।  ਇਸ ਧਰਤੀ ਮਾਂ ਦੇ ਰਹਿਮ ਤੇ ਜਿਉਂਦੇ ਹਾਂ। ਕੈਨੇਡਾ ਦੀ ਧਰਤੀ ਮਾਂ ਦਾ ਦਿੱਤਾ ਖਾਂਦੇ ਹਾਂ। ਕੈਨੇਡਾ ਧਰਤੀ ਮਾਂ ਨੂੰ ਸੀਸ ਝੁਕਾਉਂਦੇ... ਅੱਗੇ ਪੜੋ

Pages

ਸਬਰ-ਸੰਤੋਖ--ਮਨਦੀਪ ਗਿੱਲ ਧੜਾਕ

Sunday, 2 July, 2017
ਸਬਰ-ਸੰਤੋਖ--ਮਨਦੀਪ ਗਿੱਲ ਧੜਾਕ ਸਿੱਖ ਲਿਆ ਹੈ ਅਸੀਂ ਵਾਂਗ ਸਮੇਂ ਦੇ ਚਲਦੇ ਰਹਿਣਾ, ਜ਼ਿੰਦਗੀ ਦੇ ਹਲਾਤਾਂ ਨੂੰ  ਹੁਣ ਹੱਸ-ਹੱਸ ਕੇ ਸਹਿਣਾ । ਰੋ-ਧੋ  ਕੇ  ਵੀ  ਕਦੇ  ਕੁਝ ਨਹੀਂ ਬਣਦਾ ਹੈ  ਸੱਜਣਾਂ , ਥੱਕ-ਹਾਰ ਕੇ ਵੀ ਆਖਰ  ਨੂੰ ਭਾਣਾ ਮੰਨਣਾ ਹੀ ਪੈਣਾ । ਆਪਣੀ ਕਿਸਮਤ ਆਪੇ  ਹੀ ਯਾਰੋ ਬਨਾਉਣੀ  ਪੈਂਦੀ,...

ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ (ਕਵਿਤਾ) - ਅਰਸ਼ਪ੍ਰੀਤ ਸਿੰਘ ਮਧਰੇ

Monday, 29 May, 2017
ਤੱਤੀ ਤਵੀ ਤੇ ਕੋਈ ਏ ਪੀਰ ਬੈਠਾ, ਜਾਪੇ ਨੂਰ ਇਲਾਹੀ ਰੱਬ ਦਾ ਏ। ਇਹਦੇ ਵਰਗਾ ਨਾਂ ਹੋਰ ਕੋਈ ਪੀਰ ਜੱਗ ਤੇ, ਨਾਂ ਹੋਇਆ ਤੇ ਨਾਂ ਕੋਈ ਲੱਭਦਾ ਏ। ਜਗਤ ਗੁਰ ਬਾਬੇ ਨਾਨਕ ਦੀ ਇਹ, ਪੰਜਵੀਂ ਜੋਤ ਪਈ ਲਗਦੀ ਏ। ਹਿਰਦੇ ਦੇ ਵਿੱਚ ਠੰਡਕ ਹੈ, ਤੇ ਮੁਖ ਤੇ ਲਾਲੀ ਮਘਦੀ ਏ। ਬਿਠਾ ਕੇ ਤੱਤੀ ਤਵੀ ਤੇ ਜ਼ਾਲਮ, ਬਾਲਣ...

ਤਕਦੀਰਾਂ--ਮਨਦੀਪ ਗਿੱਲ ਧੜਾਕ

Tuesday, 23 May, 2017
ਲਿਖਣ ਵਾਲੇ ਲਿਖ ਲੈਂਦੇ ਨੇ ਖ਼ੁਦ ਦੀਆਂ ਤਕਦੀਰਾਂ ਨੂੰ , ਜਿਹੜੇ ਲੜਾਉਦੇ ਰਹਿੰਦੇ ਨੇ ਨਿੱਤ ਹੀ ਤੰਦਬੀਰਾਂ ਨੂੰ । ਦੁੱਖ:ਸੁੱਖ ਤੇ ਵਾਧੇ-ਘਾਟੇ ਤਾਂ  ਸਦਾ  ਚਲਦੇ ਰਹਿਣੇ ਨੇ , ਰੋਣ ਵਾਲਿਆ ਰੋਈ ਜਾਣਾ ਐਵੇ ਮੱਥੇ ਦੀਆਂ ਲਕੀਰਾਂ ਨੂੰ I ਹੱਕ ਮਾਰ ਕੇ ਹੱਕਦਾਰਾਂ ਦਾ ਦਸ ਕਿਥੇ ਲੈ ਕੇ ਜਾਵੇਗਾ , ਨਾਲ ਨੀ ਕੋਈ...