ਕਵਿਤਾਵਾਂ

Monday, 23 July, 2018
ਦਿਲੋਂ ਭੁੱਲ ਜਾਵਾਂ ਤੈਨੂੰ, ਇਹ ਤਾਂ ਤੇਰੀ ਹੀ ਕਹੀ ਐ, ਸ਼ੁਰੂ ਤੇਰੇ ਤੋਂ ਹੋਈ ਸੀ ਖ਼ਤਮ ਮੇਰੇ ਤੇ ਰਹੀ ਐ, ਹੁਣ ਝੂਠ ਨਹੀਓ ਨਿਭਣਾ ਗੱਲ ਤੇਰੀ ਵੀ ਸਹੀ ਐ, ਦਿਲੋਂ ਭੁੱਲ ਜਾਵਾਂ ਤੈਨੂੰ, ਇਹ ਤਾਂ ਤੇਰੀ ਹੀ ਕਹੀ ਐ, ਹਰ ਪਲ ਚ ਤੜਫ਼ ਦੀ ਸਾੜ ਹਿਸਾਬ ਵਹੀ ਐ, ਜੇ ਤੂੰ ਵਿਚ ਤੂੰ ਨਹੀਂ ਰਹਿਣਾ ਮੈਂ ਵਿਚ ਨਹੀਂ...
(ਕਵਿਤਾ) -ਮੇਰੀ ਤੈਨੂੰ ਨਮਸਕਾਰ ਹੈ -- ਅਰਸ਼ਪ੍ਰੀਤ ਸਿੰਘ ਮਧਰੇ

Friday, 19 May, 2017

ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਤੇਰੀ ਜੋਤ ਨਿਰਾਲੀ । ਮੇਰੀ ਤੈਨੂੰ ਨਮਸਕਾਰ ਹੈ, ਐ ਪੰਥ ਦੇ ਵਾਲੀ। ਸੰਤ ਸਿਪਾਹੀ ਬਣ ਕੇ ਤੂੰ ਤਾਂ, ਸੱਚ ਦਾ ਰਾਹ ਵਿਖਾਇਆ । ਪਾਪਾਂ ਦਾ ਨਾਸ਼ ਤੂੰ ਕਰਕੇ, ਸੱਚਾ ਧਰਮ ਚਲਾਇਆ । ਜੇ ਕੋਈ ਤੇਰੇ ਪਾਸੋਂ ਮੰਗੇ, ਉਹ ਨਾਂ ਮੁੜਦਾ ਖਾਲੀ, ਮੇਰੀ ਤੈਨੂੰ ਨਮਸਕਾਰ ਹੈ, ਐ ਪੰਥ ਦੇ ਵਾਲੀ । ਪਟਨਾ ਸ਼ਹਿਰ ਨੂੰ ਭਾਗ ਤੂੰ ਲਾਇਆ, ਇਸ... ਅੱਗੇ ਪੜੋ
ਬਾਗਾਂ ਦਾ ਮਾਲੀ - ਮਲਕੀਅਤ "ਸੁਹਲ"

Thursday, 18 May, 2017

ਬਾਗਾਂ ਦਾ ਮਾਲੀ ਮਲਕੀਅਤ "ਸੁਹਲ" ਸੁਣ ਬਾਗਾਂ ਦੇ  ਪਿਆਰੇ  ਮਾਲੀ, ਫੁੱਲ  ਤੇਰੇ  ਦਰ  ਖੜੇ  ਸਵਾਲੀ। ਫੁੱਲਾਂ  ਨੂੰ   ਤੂੰ  ਪਾ  ਕੇ  ਪਾਣੀ, ਬਣ  ਗਿਉਂ  ਫੁੱਲਾਂ  ਦਾ  ਵਾਲੀ। ਧੰਨ  ਹੈ  ਤੇਰਾ  ਠੰਢਾ  ਜਿਗਰਾ, ਜਿਸ ਨੇ  ਕੀਤੀ  ਹੈ  ਰਖਵਾਲੀ। ਬਾਗੋ-ਬਾਗ ਹੋਇਆ ਦਿਲ ਤੇਰਾ, ਵੇਖੀ  ਜਦ  ਫੁੱਲਾਂ  'ਤੇ  ਲਾਲੀ। ਕੁਦਰਤ ਨੇ ਹੈ ਮਾਣ ਵਧਾਇਆ, ਝੂੰਮ  ਰਹੀ ਹੈ... ਅੱਗੇ ਪੜੋ
ਬੱਚੇ--ਮਲਕੀਅਤ "ਸੁਹਲ"

Thursday, 18 May, 2017

ਬੱਚੇ ਮਲਕੀਅਤ "ਸੁਹਲ" ਬੱਚੇ  ਹੁੰਦੇ  ਸਭ  ਨੂੰ  ਪਿਆਰੇ। ਕੁਦਰਤ  ਦੇ  ਜੋ  ਦੇਣ  ਨਜ਼ਾਰੇ। ਫ਼ੁੱਲਾਂ ਜਿਹੀ  ਖ਼ਸ਼ਬੂ  ਇਨ੍ਹਾਂ ਦੀ। ਦਿਲ 'ਚ ਵਸਦੀ ਰੂਹ ਇਨ੍ਹਾਂ ਦੀ। ਫ਼ੁੱਲ  ਕਹੋ   ਜਾਂ  ਕਹੋ  ਗ਼ੁਬਾਰੇ, ਬੱਚੇ ਲੱਗਣ  ਸਭ  ਨੂੰ  ਪਿਆਰੇ। ਪਾਉਂਦੇ  ਨੇ   ਬਾਤਾਂ   ਅਨਭੋਲ। ਕਰਦੇ  ਨੇ  ਇਹ  ਕਈ  ਕਲੋਲ। ਸਾਰੇ  ਜੱਗ  ਦੇ   ਚੰਨ  ਸਿਤਾਰੇ, ਬੱਚੇ ਲੱਗਣ  ਸਭ  ... ਅੱਗੇ ਪੜੋ
ਮਾਣ ਨਾਲ ਦੱਸਾਂ, ਮੇਰੀਆਂ ਤਿੰਨ ਮਾਵਾਂ-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ

Monday, 15 May, 2017

ਮਾਣ ਨਾਲ ਦੱਸਾਂ, ਮੇਰੀਆਂ ਤਿੰਨ ਮਾਵਾਂ।  ਤਿੰਨਾਂ ਦਾ ਭਵਿੱਖ ਅੱਜ ਡਾਮਾ ਡੋਲ ਆ। ਮਾਵਾਂ ਤੋਂ ਸਾਡਾ ਹੱਥ ਛੁੱਟ ਚੱਲਿਆ। ਨਾਂ ਮੁੱੜ ਕੇ ਮਾਂਵਾਂ ਦਾ ਹਾਲ ਪੁੱਛਿਆ। ਜਨਮ ਦੇ ਕੇ ਮਾਂ ਮੈਨੂੰ ਤੂੰ ਪਾਲਿਆ। ਖੂਨ ਪਸੀਨੇ ਨਾਲ ਵੱਡਾਂ ਕਰਿਆਂ। ਨੀਂਦ ਅਰਾਮ ਜਿੰਦ ਮੇਰੇ ਤੋਂ ਵਾਰੇ ਆ। ਹੁਣ ਮੇਰੀ ਜਨਮ ਦਾਤੀ ਕਿਥੇ ਆ? ਪਿਛੇ ਮੁੜਕੇ ਮੈਂ ਪੱਤਾ ਨਾਂ ਲਿਆਂ।  ਮਾਂ ਹੁਣ ਕਿਹੜੇ ਹਾਲ... ਅੱਗੇ ਪੜੋ
ਕਵਿਤਾ - ਹਰਿਮੰਦਰ ਦੀ ਵਡਿਆਈ (ਅਰਸ਼ਪ੍ਰੀਤ ਸਿੰਘ)

Tuesday, 9 May, 2017

ਕਵਿਤਾ - ਹਰਿਮੰਦਰ ਦੀ ਵਡਿਆਈ (ਅਰਸ਼ਪ੍ਰੀਤ ਸਿੰਘ) ਇੱਕ ਅਦਭੁਤ ਨਜ਼ਾਰਾ ਵੇਖਿਆ, ਮੈਂ ਹਰਿਮੰਦਰ ਜਾ ਕੇ। ਜਿਵੇਂ ਰੱਬ ਆਪ ਹੀ ਮਿਲਿਆ, ਮੈਨੂੰ ਗਲ਼ ਨਾਲ ਲਾ ਕੇ। ਪਾਵਨ ਇਸ ਅਸਥਾਨ 'ਤੇ, ਸਭ ਖ਼ਲਕਤ ਹਾਜ਼ਰੀ ਭਰਦੀ। ਆਉਂਦੀ ਹੋਈ ਹਵਾ ਵੀ ਲਗਦਾ, ਜਾਵੇ ਸਲਾਮਾਂ ਕਰਦੀ । ਚੌਥੇ  ਗੁਰੂ ਦੀ ਬਖ਼ਸ਼ਿਸ਼ ਦੇ ਨਾਲ, ਇਹ ਅਸਥਾਨ ਸੁਹਾਇਆ। ਦੁਨੀਆਂ ਦੇ ਵਿੱਚ ਸ਼ੋਭਾ ਭਾਰੀ,... ਅੱਗੇ ਪੜੋ
ਬੇਈਮਾਨ ਨਾਲੋਂ ਚੰਗਾ ਹੈ ਐਵੇਂ ਹੀ ਜਿਉਣਾਂ-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ

Saturday, 6 May, 2017

ਬੇਈਮਾਨ ਨਾਲੋਂ ਚੰਗਾ ਹੈ ਐਵੇਂ ਹੀ ਜਿਉਣਾਂ-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ ਕਾਹਤੋਂ ਕਰੀਏ ਉਡੀਕਾਂ ਉਹਨੇ ਮੁੜ ਕੇ ਨਹੀਂ ਆਉਣਾ। ਤੂੰ ਦੱਸ ਕਾਹਤੋਂ ਹੈ ਉਹਦੇ ਰਾਹਾਂ ਵਿੱਚ ਰੋਜ਼ ਬਹਿਣਾ। ਜਾਣ ਵਾਲਿਆਂ ਵਿਚੋਂ ਕਿਸੇ ਨੇ ਪਰਤ ਕੇ ਨਹੀਂ ਆਉਣਾ। ਸੱਸੀ ਵਾਂਗ ਕਾਹਤੋਂ ਤੂੰ ਵਿਯੋਗ ਦੇ ਰੇਤ ਨਾਲ ਖਹਿਣਾ। ਉਹ ਨੂੰ ਤਾਂ ਤੇਰਾ ਮੁੜ ਨਾਮ ਤੇਰਾ ਚੇਤਾ ਨਹੀਂ ਆਉਣਾ। ਤੇਰੀ... ਅੱਗੇ ਪੜੋ
ਦੱਸੋ ਕਿੱਦਣ ਆਉਂਦੇ ਹੋ?

Friday, 14 April, 2017

ਦੱਸੋ ਕਿੱਦਣ ਆਉਂਦੇ ਹੋ? ਸਤਵਿੰਦਰ ਸੱਤੀ (ਕੈਲਗਰੀ) - ਕੈਨੇਡਾ ਯਾਰ ਤੁਸੀਂ ਕਿਥੇ ਛੁਪੇ ਰਹਿੰਦੇ ਹੋ? ਅੱਜ ਕੱਲ ਸ਼ਕਲ ਨਾਂ ਦਿਖਾਉਂਦੇ ਹੋ। ਸਾਨੂੰ ਉਡੀਕਾਂ ਵਿੱਚ ਬੈਠਉਂਦੇ ਹੋ। ਸਾਨੂੰ ਤੁਸੀਂ ਰਾਹਾਂ ਉੱਤੇ ਬੈਠਉਂਦੇ ਹੋ। ਬਣ ਆਜ਼ਾਦ ਉਡਾਰੀਆਂ ਲਾਉਂਦੇ ਹੋ। ਕਿਧਰ ਕਿਧਰ ਘੁੰਮ ਆਉਂਦੇ ਹੋ। ਸੱਤੀ ਦੀ ਅੱਖ ਤੋਂ ਬਚੀ ਜਾਂਦੇ ਹੋ। ਸਤਵਿੰਦਰ ਦੱਸੋ ਕਿੱਦਣ ਆਉਂਦੇ ਹੋ?... ਅੱਗੇ ਪੜੋ
ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ)-- ਮਲਕੀਅਤ "ਸੁਹਲ"

Sunday, 26 March, 2017

                      ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ)-- ਮਲਕੀਅਤ "ਸੁਹਲ"                              ਵਲੋਂ ਸਨਮਾਨ ਸਮਾਰੋਹ ਤੇ ਕਵੀ ਦਰਬਾਰ       ਮਹਿਰਮ ਸਾਹਿਤ ਸਭਾ ਵਲੋਂ ਮਾਰਚ ਮਹੀਨੇ ਦੀ ਇਕਤ੍ਰਤਾ ਕਰਕੇ ਵਿਸ਼ੇਸ਼ ਸਾਹਿਤਕ       ਪ੍ਰੋਗਰਾਮ  ਡਾ: ਮਲਕੀਅਤ ਸਿੰਘ "ਸੁਹਲ", ਰਵੇਲ ਸਿੰਘ ਇਟਲੀ ਅਤੇ ਦਰਬਾਰਾ                      ... ਅੱਗੇ ਪੜੋ
ਆਈਆਂ ਗਿੱਧੇ ਵਿੱਚ ਕੁੜੀਆਂ ਬਣ ਠਣਕੇ

Wednesday, 22 March, 2017

ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ ਆਈਆਂ ਗਿੱਧੇ ਵਿੱਚ ਕੁੜੀਆਂ ਬਣ ਠਣਕੇ ਤੂੰ ਤਾਂ ਆਈ ਗਿੱਧੇ ਵਿੱਚ ਨੱਚਣੇ ਦਾ ਮੂਡ ਕਰਕੇ। ਇੱਕ ਬਾਰ ਆ ਜਾ ਗਿੱਧੇ ਵਿੱਚ ਹਾਂ ਕਰਕੇ। ਪਾਦੇ ਬੋਲੀ ਇੱਕ ਗੇੜਾ ਦੇ-ਦੇ ਲੰਬੀ ਬਾਂਹ ਕਰਕੇ। ਗੇੜਾ ਦੇ ਮਜਾਜਣੇ ਤੂੰ ਮੇਰਾ ਹੱਥ ਫੜਕੇ। ਕਿਹੜਾ ਰੋਕ ਲੂ ਜੇ ਨੱਚਣੇ ਨੂੰ ਪੈਰ ਥਿੜਕੇ ਹਾਏ ਤੈਨੂੰ ਨੱਚਦੀ ਦੇਖ ਮੇਰਾ ਦਿਲ ਤੇਜ਼ ਧੜਕੇ। ਆਈਆਂ... ਅੱਗੇ ਪੜੋ
ਰੱਬ ਰੱਖੇ ਇੱਤਫਾਕ ਘਰ ਪਿਆਰ ਨਾਲ ਬੰਨਦਾਂ - ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ

Wednesday, 22 March, 2017

ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ ਰੱਬ ਰੱਖੇ ਇੱਤਫਾਕ ਘਰ ਪਿਆਰ ਨਾਲ ਬੰਨਦਾਂ - ਨਣਦੇ ਨੀਂ ਤੇਰਾ ਵੀਰਾ ਸਾਨੂੰ ਬੜਾ ਪਸੰਦ ਆ। ਲੱਗਦਾ ਹੈ ਤਵੀਤ ਉਹ ਤਾਂ ਮੇਰੇ ਹੀ ਗੱਲੇ ਦਾ। ਮੇਰੀ ਜਿੰਦ ਜਾਨ ਮੇਰੇ ਸਹਾਗੁਣ ਦਾ ਸਿੰਗਾਰ ਆ। ਰੱਬ ਰੱਖੇ ਇੱਤਫਾਕ ਘਰ ਪਿਆਰ ਨਾਲ ਬੰਨਦਾਂ। ਨੱਣਦੇ ਵਿਰਾ ਤੇਰਾ ਰੋਜ਼ ਬੜੇ ਮੂਡ ਚੇਜ ਕਰਦਾ। ਸਾਡੇ ਨਾਲ ਕਦੇ ਉਹ ਬੜਾ ਖਿੜ ਖਿੜ ਹੈ ਹੱਸਦਾ।... ਅੱਗੇ ਪੜੋ

Pages

ਨਸ਼ਿਆਂ ਦਾ ਦਰਿਆ

Monday, 23 July, 2018
ਨਸ਼ਿਆਂ ਦਾ ਦਰਿਆ ਨਸ਼ਿਆਂ ਦਾ ਵਗਦਾ ਦਰਿਆ। ਇਹਦੇ ਵਿਚ  ਨਾ  ਗੋਤੇ  ਖਾ। ਕੈਪਸੂਲ, ਡੋਡੇ, ਭੁੱਕੀ  ਮਾੜੀ, ਤੂੰ ਇਨ੍ਹਾਂ  ਤੋਂ  ਜਾਨ  ਛੁਡਾ। ਮਾਂ  ਤੇਰੀ   ਤੈਨੂੰ  ਸਮਝਾਵੇ, ਵਰਜਣ   ਤੇਰੇ  ਭੈਣ  ਭਰਾ। ਧੀ ਤੇਰੇ ਤੋਂ  ਉੱਚੀ ਹੋ ਗਈ, ਨਾ ਤੂੰ  ਹੱਥੋਂ ਵਕਤ  ਗੁਆ। ਫੁੱਲਾਂ ਵਰਗੀ  ਘਰ ਵਾਲੀ ਨੂੰ, ਐਵੇਂ ...

ਜੱਟ ਬੇ-ਜ਼ਮੀਨੇ-- ਮਨਦੀਪ ਗਿੱਲ ਧੜਾਕ

Tuesday, 18 July, 2017
ਜੱਟ ਬੇ-ਜ਼ਮੀਨੇ-- ਮਨਦੀਪ ਗਿੱਲ ਧੜਾਕ ਕਰਜ਼ੇ ਦੀ ਮਾਰ ਤੇ ਖਰਚਿਆਂ ਦੀ ਬਹੁਤਾਤ ਨੇ ਕਰਤੇ ਜੱਟ ਬੇ-ਜ਼ਮੀਨੇ , ਕੁਝ ਬੇਰੁਜ਼ਗਾਰ ਤੇ ਬਾਕੀ ਨੰੰਕਮੀ ਔਲਾਦ ਨੇ ਕਰਤੇ ਜੱਟ ਬੇ-ਜ਼ਮੀਨੇ  I ਇਕ  ਭਾਰੀ ਕਬੀਲਦਾਰੀ ਦੂਜੀ ਮੁਫ਼ਤ ਚੋ ਲੈਂਦੇ ਨੇ ਫਿਰ ਲੰਬੜਦਾਰੀ , ਤੀਜੀ  ਯਾਰੋ  ਨਿਕਲਦੀ ਕਿਸਮਤ ਖਰਾਬ ਨੇ ਕਰਤੇ ਜੱਟ ਬੇ-...

ਸਬਰ-ਸੰਤੋਖ--ਮਨਦੀਪ ਗਿੱਲ ਧੜਾਕ

Sunday, 2 July, 2017
ਸਬਰ-ਸੰਤੋਖ--ਮਨਦੀਪ ਗਿੱਲ ਧੜਾਕ ਸਿੱਖ ਲਿਆ ਹੈ ਅਸੀਂ ਵਾਂਗ ਸਮੇਂ ਦੇ ਚਲਦੇ ਰਹਿਣਾ, ਜ਼ਿੰਦਗੀ ਦੇ ਹਲਾਤਾਂ ਨੂੰ  ਹੁਣ ਹੱਸ-ਹੱਸ ਕੇ ਸਹਿਣਾ । ਰੋ-ਧੋ  ਕੇ  ਵੀ  ਕਦੇ  ਕੁਝ ਨਹੀਂ ਬਣਦਾ ਹੈ  ਸੱਜਣਾਂ , ਥੱਕ-ਹਾਰ ਕੇ ਵੀ ਆਖਰ  ਨੂੰ ਭਾਣਾ ਮੰਨਣਾ ਹੀ ਪੈਣਾ । ਆਪਣੀ ਕਿਸਮਤ ਆਪੇ  ਹੀ ਯਾਰੋ ਬਨਾਉਣੀ  ਪੈਂਦੀ,...