ਕਵਿਤਾਵਾਂ

Monday, 23 July, 2018
ਦਿਲੋਂ ਭੁੱਲ ਜਾਵਾਂ ਤੈਨੂੰ, ਇਹ ਤਾਂ ਤੇਰੀ ਹੀ ਕਹੀ ਐ, ਸ਼ੁਰੂ ਤੇਰੇ ਤੋਂ ਹੋਈ ਸੀ ਖ਼ਤਮ ਮੇਰੇ ਤੇ ਰਹੀ ਐ, ਹੁਣ ਝੂਠ ਨਹੀਓ ਨਿਭਣਾ ਗੱਲ ਤੇਰੀ ਵੀ ਸਹੀ ਐ, ਦਿਲੋਂ ਭੁੱਲ ਜਾਵਾਂ ਤੈਨੂੰ, ਇਹ ਤਾਂ ਤੇਰੀ ਹੀ ਕਹੀ ਐ, ਹਰ ਪਲ ਚ ਤੜਫ਼ ਦੀ ਸਾੜ ਹਿਸਾਬ ਵਹੀ ਐ, ਜੇ ਤੂੰ ਵਿਚ ਤੂੰ ਨਹੀਂ ਰਹਿਣਾ ਮੈਂ ਵਿਚ ਨਹੀਂ...
ਘਰ ਪਰਿਵਾਰ - ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ

Wednesday, 22 March, 2017

ਘਰ ਪਰਿਵਾਰ - ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ ਪੁਰੇ ਟੱਬਰ ਦੀ ਜ਼ਿੰਮੇਵਾਰੀ ਮੇਰੇ ਸਿਰ ਉੱਤੇ ਪਈ। ਧੋ-ਸੁੱਕਾ ਕੇ ਕੱਪੜੇ ਸਾਰੇ ਘਰ ਦੀ ਸਫਾਈ ਕਰ ਲਈ। ਆਟਾ ਗੁੰਨ੍ਹਦੀ ਨੂੰ ਪਤੀ ਭਗਵਾਨ ਦੀ ਆਵਾਜ਼ ਪਈ। ਦੱਸ ਤੂੰ ਜੁਰਾਬਾਂ ਤੇ ਟਾਈ ਮੇਰੀ ਤੂੰ ਕਿਥੇ ਧਰ ਗਈ? ਲੱਭੇ ਨਾਂ ਤੋਲੀਆਂ, ਪੈਂਟ, ਤੇ ਸ਼ਰਟ ਪੈਰਿਸ ਕਰਨੋਂ ਪਈ। ਉੱਠੀ ਨਹੀਂ ਬੇਬੀ ਡੌਲ ਤਾਂ ਮੇਰੀ ਅਜੇ ਸੁੱਤੀ ਹੀ... ਅੱਗੇ ਪੜੋ
ਔਰਤ ਜਵਾਨ ਹੀ ਰਹਿਤੀ ਹੈ, ਮਰਦ ਬੁੱਢਾ ਹੋ ਜਾਤਾ ਹੈ --ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ

Tuesday, 21 March, 2017

ਵਿੰਦਰ ਦੇ ਕਹਿਣ ਉੱਤੇ ਵੀ ਗੁਰੀ ਇਮਲੀ ਲੈਣ ਨਹੀਂ ਤੁਰਿਆ ਸੀ। ਉਸ ਨੇ ਕਹਿ ਦਿੱਤਾ ਸੀ, "ਇਹੋ ਜਿਹੇ ਖੇਖਨ ਮੈਨੂੰ ਸਹਿਣੇ ਨਹੀਂ ਆਉਂਦੇ। ਐਸੇ ਕੰਮ ਆਪੇ ਕਰਿਆ ਕਰ। "ਵਿੰਦਰ ਨੇ ਕਿਹਾ, "ਮੇਰੇ ਬੱਚਾ ਹੋਣ ਵਾਲਾ ਹੈ। ਤੈਨੂੰ ਖੇਖਨ ਲੱਗਦਾ ਹੈ। ਮੈਨੂੰ ਬੱਚਾ ਗਿਰਾਉਣ ਨੂੰ ਕਹਿੰਦਾ ਹੈ। ਬਾਜਵਾ ਦੇ ਵਿਆਹੀ ਹੋਈ ਦੇ ਆਪ ਬੱਚਾ ਜਮਾਉਂਦਾ ਫਿਰਦਾ ਸੀ। "ਉਸ ਨੇ ਕਿਹਾ, "ਕੌਣ ਬਾਜਵਾ?... ਅੱਗੇ ਪੜੋ
ਵਫਾ ਕੀਤੀ ਮੇਰੀ ਯਾਰੋ ਬੇਵਫਾ ਹੋ ਗਈ..... ਹਰਮਿੰਦਰ ਸਿੰਘ ਭੱਟ

Wednesday, 15 March, 2017

ਕਹਾਂ ਰੱਬ ਸਜਣਾਂ ਕੇ ਦਿਲ ਚੋਰ ਕਹਿ ਲਵਾਂ, ਰੁਤਬਾ ਵੇ ਹੁਣ ਦਸ ਹੋਰ ਕੀ ਦੇ ਦਵਾਂ, ਕੀਤੀ ਬੇਵਫਾਈ ਸਜਣਾਂ ਦੀ ਵਫਾ ਹੋ ਗਈ......... ਵਫਾ ਕੀਤੀ ਮੇਰੀ ਯਾਰੋ ਬੇਵਫਾ ਹੋ ਗਈ.......... ------------------- ਹੱਸ ਹੱਸ ਕੇ ਜਰੇ ਜੋ ਉਲਾਂਭੇ ਪਏ ਨੇ, ਵਾਅਦੇ ਕੀਤੇ ਝੂਠੇ ਸਾਰੇ ਸਾਂਭੇ ਪਏ ਨੇ, ਰਖਣੇ ਦੀ ਯਾਦ ਅਜਬ ਸਜਾ ਹੋ ਗਈ......... ਵਫ਼ਾ ਕੀਤੀ ਮੇਰੀ ਯਾਰੋ... ਅੱਗੇ ਪੜੋ
ਜੋ ਕੱਲ ਵੀ ਮੇਰੇ ਨਾਲ ਸੀ, ਉਹ ਅੱਜ ਵੀ ਮੇਰੇ ਨਾਲ ਏ......... ਹਰਮਿੰਦਰ ਸਿੰਘ ਭੱਟ

Monday, 13 March, 2017

ਜੋ ਕੱਲ ਵੀ ਮੇਰੇ ਨਾਲ ਸੀ, ਉਹ ਅੱਜ ਵੀ ਮੇਰੇ ਨਾਲ ਏ......... ਕਿੰਜ ਕਹਾਂ ਬੇਵਫ਼ਾ ਵੇ, ਵਫ਼ਾ ਨਿਭਾਈ ਜਾਂਦੇ ਆ, ਜੇ ਆਉਂਦੇ ਨਾ ਤਾਂ ਕੀ, ਯਾਦ ਆਈ ਜਾਂਦੇ ਆ, ਅਜੀਬ ਦਸਾਂ ਮੇਰੇ ਦੋਸਤੋ, ਦਿਲ ਦਾ ਹੋਇਆ ਹਾਲ ਏ......... ਜੋ ਕੱਲ ਵੀ ਮੇਰੇ ਨਾਲ ਸੀ, ਉਹ ਅੱਜ ਵੀ ਮੇਰੇ ਨਾਲ ਏ......... ------------------------ ਹਰ ਪਲ ਸੀ ਉਡੀਕ ਜੋ, ਰਹਿੰਦੀ ਏ ਆਉਣੇ ਦੀ,... ਅੱਗੇ ਪੜੋ
 ਰੇਸ਼ਮਾ
ਸ਼ਰਨਜੀਤ ਬੈਂਸ ਦੀ ਪੁਸਤਕ''ਨਹੀਂਓ ਲੱਭਣੇ ਲਾਲ ਗਵਾਚੇ ਰੇਸ਼ਮਾ'':ਸੰਗੀਤਕ ਇਸ਼ਕ ਦਾ ਖ਼ਜਾਨਾ---ਉਜਾਗਰ ਸਿੰਘ

Tuesday, 28 February, 2017

ਸ਼ਰਨਜੀਤ ਬੈਂਸ ਦੀ ਪੁਸਤਕ''ਨਹੀਂਓ ਲੱਭਣੇ ਲਾਲ ਗਵਾਚੇ ਰੇਸ਼ਮਾ'':ਸੰਗੀਤਕ ਇਸ਼ਕ ਦਾ ਖ਼ਜਾਨਾ---ਉਜਾਗਰ ਸਿੰਘ  ਰੇਸ਼ਮਾ ਭਾਰਤ ਅਤੇ ਪਾਕਿਸਤਾਨ ਦੋਹਾਂ ਦੇਸ਼ਾਂ ਦੀ ਸੁਰੀਲੀ ਆਵਾਜ਼ ਵਾਲੀ ਸਾਂਝੀ ਫ਼ਨਕਾਰ ਸੀ, ਜਿਹੜੀ ਆਪਣੇ ਆਪ ਨੂੰ ਦੋਹਾਂ ਦੇਸ਼ਾਂ ਦੀ ਨਿਵਾਸੀ ਕਹਾਉਂਦੀ ਰਹੀ ਹੈ। ਉਹ ਅਕਸਰ ਕਿਹਾ ਕਰਦੀ ਸੀ ਕਿ ਸਰਹੱਦਾਂ ਸੰਗੀਤ ਵਿਚ ਵੰਡੀਆਂ ਨਹੀਂ ਪਾ ਸਕਦੀਆਂ। ਰੇਸ਼ਮਾ ਦਾ ਜਨਮ ਦੇਸ਼ ਦੀ... ਅੱਗੇ ਪੜੋ
ਬਿਰਹੋਂ ਜ਼ਖਮ-ਹਰਮਿੰਦਰ ਸਿੰਘ ਭੱਟ

Monday, 13 February, 2017

ਬਿਰਹੋਂ ਜ਼ਖਮ ਹਰਮਿੰਦਰ ਸਿੰਘ ਭੱਟ ਅਸੀਂ ਹਰ ਗਲ ਵਿਚ ਤੇਰੀ ਗਲ ਕਰਦੇ ਸਾਡੀ ਗਲ ਵੀ ਕਦੇ ਕਰਿਆ ਕਰ, ਝੂਠੇ ਵਾਅਦਿਆਂ ਤੇ ਸਦਾ ਰਹੇ ਮਰਦੇ ਸਾਡੇ ਸੱਚ ਤੇ ਵੀ ਤਾਂ ਕਦੇ ਮਰਿਆ ਕਰ, ਤੇਰੀਆਂ ਰਾਹਾਂ ਵਿਚ ਰਹੇ ਫ਼ੁਲ ਧਰਦੇ ਸਾਡੇ ਸਿਰ ਕਦਮ ਵੀ ਕਦੇ ਧਰਿਆ ਕਰ, ਰਹੇ ਵਾਰੀ ਜਿੱਤ ਤੇਰੀ ਸਦਾ ਬੁਝਦੇ ਸਾਡੇ ਹਰਨੇ ਦੀ ਹਾਂ ਕਦੇ ਬੁਝਿਆ ਕਰ, ਮਨ ਸਮੁੰਦਰ ਪਿਆਰਾਂ ਚ ਰਹੇ ਤਰਦੇ... ਅੱਗੇ ਪੜੋ
ਲੰਘੇ ਪਾਣੀ -- ਹਰਮਿੰਦਰ ਸਿੰਘ ਭੱਟ

Saturday, 11 February, 2017

ਹਰਮਿੰਦਰ ਸਿੰਘ ਭੱਟ ਤੇਰਾ ਜਾਣਾ ਮੇਰੇ ਲਈ ਇਤਿਹਾਸ ਹੋ ਗਿਆ ”ਭੱਟ” ਆਮ ਸੀ ਜੋ ਤੇਰੇ ਬਾਅਦੋਂ ਖ਼ਾਸ ਹੋ ਗਿਆ, ਤੂੰ ਹੀ ਤਾਂ ਨਾਲ ਸੀ ਮੇਰੇ ਤਾਂ ਜ਼ਿੰਦਗੀ ਅਲੱਗ ਸੀ ਕਲਿਆਂ ਰਹਿਣਾ ਵੀ ਸਾਡੇ ਲਈ ਰਾਸ ਹੋ ਗਿਆ, ਰੂਹ ਤਾਂ ਉਸੇ ਦਿਨ ਚਲੀ ਗਈ ਸੀ ਨਾਲ ਤੇਰੇ, ਲੱਗਦਾ ਸਰੀਰ ਜਿਵੇਂ ਹੱਡੀ ਮਾਸ ਹੋ ਗਿਆ, ਅੱਖਾਂ ਲਈ ਤਾਂ ਹੰਝੂ ਹੋਇਆ ਏ ਮੁਬਾਰਕ ਹਨੇਰਾ ਇੱਕ ਖੁੱਸੀ ਜੋ ਤੇਰੇ... ਅੱਗੇ ਪੜੋ
ਨਵੀਂ ਸੱਤਾ** ਹਰਮਿੰਦਰ ਸਿੰਘ ਭੱਟ

Monday, 6 February, 2017

  ਨਵੀਂ ਸੱਤਾ * ਹਰਮਿੰਦਰ ਸਿੰਘ ਭੱਟ ਇਸ ਲੋਕ ਰਾਜ ਵਿਚ ਜਦੋਂ ਕੋਈ ਨਵੀਂ ਸੱਤਾ ਸਿੰਘਾਸਣ ਤੇ ਆਉਂਦੀ ਹੈ ਆਪਣੇ ਮੁਕਟ ਸਸਤੇ ਸਿੰਘਾਸਣ ਤੇ ਬਿਰਾਜਮਾਨ ਹੋਣ ਉਪਰੰਤ ਉਸ ਦਾ ਪਹਿਲਾਂ ਸੰਦੇਸ਼ ਪਿਛਲੇ ਸਾਰੇ ਸਾਲਾਂ ਦਾ ਕੱਚਾ ਚਿੱਠਾ ਧੁਰ ਅੰਦਰ ਤੱਕ ਖੁਰਚ ਦਿੱਤਾ ਜਾਵੇ ਜੋ ਵੀ ਗੜੇ ਮੁਰਦੇ ਨੇ ਸਭ ਉਖਾੜ ਦਿੱਤੇ ਜਾਣ। ਜਿਸ ਰਾਜ ਨੂੰ ਅਸੀਂ ਹਾਸਿਲ ਕੀਤਾ ਉਸ ਨੂੰ ਖ਼ੂਬ... ਅੱਗੇ ਪੜੋ
ਮੇਰਾ ਭਾਰਤ ਦੇਸ਼ ਮਹਾਨ--ਮਲਕੀਅਤ ਸਿੰਘ "ਸੁਹਲ"

Tuesday, 24 January, 2017

-ਮਲਕੀਅਤ ਸਿੰਘ "ਸੁਹਲ" ਮੰਗਤੇ ਬਣ ਕੇ ਖੜੇ ਵਿਚਾਰੇ, ਬੈਂਕਾਂ 'ਚ ਮਜ਼ਦੁਰ–ਕਿਸਾਨ। ਫਿਰ ਵੀ ਲੀਡਰ ਆਖ ਰਹੇ ਨੇ, ਮੇਰਾ ਭਾਰਤ  ਦੇਸ਼ ਮਹਾਨ। ਸੋਚਣ ਦੀ ਤਾਂ ਲੋੜ ਬੜੀ ਸੀ,ਬੇ-ਸਮਝੀ ਵਿਚ ਕੀਤੀ ਕਾ੍ਹਲੀ। ਰਾਤੋ-ਰਾਤ ਪੈ ਗਿਆ ਰੌਲਾ, ਕਢ ਦਿਉ ਸਭ ਕਰੰਸੀ ਜਾ੍ਹਲੀ। ਨੀਂਦ ਵਿਚ ਹੀ ਸੁਪਨਾ ਆਇਆ,ਫਟਾ-ਫਟ ਕੀਤਾ ਫੁਰਮਾਣ ਮੰਗਤੇ ਬਣ ਕੇ ਖੜੇ ਵਿਚਾਰੇ, ਬੈਂਕਾਂ 'ਚ  ਮਜ਼ਦੂਰ-ਕਿਸਾਨ... ਅੱਗੇ ਪੜੋ

Pages

ਨਸ਼ਿਆਂ ਦਾ ਦਰਿਆ

Monday, 23 July, 2018
ਨਸ਼ਿਆਂ ਦਾ ਦਰਿਆ ਨਸ਼ਿਆਂ ਦਾ ਵਗਦਾ ਦਰਿਆ। ਇਹਦੇ ਵਿਚ  ਨਾ  ਗੋਤੇ  ਖਾ। ਕੈਪਸੂਲ, ਡੋਡੇ, ਭੁੱਕੀ  ਮਾੜੀ, ਤੂੰ ਇਨ੍ਹਾਂ  ਤੋਂ  ਜਾਨ  ਛੁਡਾ। ਮਾਂ  ਤੇਰੀ   ਤੈਨੂੰ  ਸਮਝਾਵੇ, ਵਰਜਣ   ਤੇਰੇ  ਭੈਣ  ਭਰਾ। ਧੀ ਤੇਰੇ ਤੋਂ  ਉੱਚੀ ਹੋ ਗਈ, ਨਾ ਤੂੰ  ਹੱਥੋਂ ਵਕਤ  ਗੁਆ। ਫੁੱਲਾਂ ਵਰਗੀ  ਘਰ ਵਾਲੀ ਨੂੰ, ਐਵੇਂ ...

ਜੱਟ ਬੇ-ਜ਼ਮੀਨੇ-- ਮਨਦੀਪ ਗਿੱਲ ਧੜਾਕ

Tuesday, 18 July, 2017
ਜੱਟ ਬੇ-ਜ਼ਮੀਨੇ-- ਮਨਦੀਪ ਗਿੱਲ ਧੜਾਕ ਕਰਜ਼ੇ ਦੀ ਮਾਰ ਤੇ ਖਰਚਿਆਂ ਦੀ ਬਹੁਤਾਤ ਨੇ ਕਰਤੇ ਜੱਟ ਬੇ-ਜ਼ਮੀਨੇ , ਕੁਝ ਬੇਰੁਜ਼ਗਾਰ ਤੇ ਬਾਕੀ ਨੰੰਕਮੀ ਔਲਾਦ ਨੇ ਕਰਤੇ ਜੱਟ ਬੇ-ਜ਼ਮੀਨੇ  I ਇਕ  ਭਾਰੀ ਕਬੀਲਦਾਰੀ ਦੂਜੀ ਮੁਫ਼ਤ ਚੋ ਲੈਂਦੇ ਨੇ ਫਿਰ ਲੰਬੜਦਾਰੀ , ਤੀਜੀ  ਯਾਰੋ  ਨਿਕਲਦੀ ਕਿਸਮਤ ਖਰਾਬ ਨੇ ਕਰਤੇ ਜੱਟ ਬੇ-...

ਸਬਰ-ਸੰਤੋਖ--ਮਨਦੀਪ ਗਿੱਲ ਧੜਾਕ

Sunday, 2 July, 2017
ਸਬਰ-ਸੰਤੋਖ--ਮਨਦੀਪ ਗਿੱਲ ਧੜਾਕ ਸਿੱਖ ਲਿਆ ਹੈ ਅਸੀਂ ਵਾਂਗ ਸਮੇਂ ਦੇ ਚਲਦੇ ਰਹਿਣਾ, ਜ਼ਿੰਦਗੀ ਦੇ ਹਲਾਤਾਂ ਨੂੰ  ਹੁਣ ਹੱਸ-ਹੱਸ ਕੇ ਸਹਿਣਾ । ਰੋ-ਧੋ  ਕੇ  ਵੀ  ਕਦੇ  ਕੁਝ ਨਹੀਂ ਬਣਦਾ ਹੈ  ਸੱਜਣਾਂ , ਥੱਕ-ਹਾਰ ਕੇ ਵੀ ਆਖਰ  ਨੂੰ ਭਾਣਾ ਮੰਨਣਾ ਹੀ ਪੈਣਾ । ਆਪਣੀ ਕਿਸਮਤ ਆਪੇ  ਹੀ ਯਾਰੋ ਬਨਾਉਣੀ  ਪੈਂਦੀ,...