ਕਵਿਤਾਵਾਂ

Monday, 23 July, 2018
ਦਿਲੋਂ ਭੁੱਲ ਜਾਵਾਂ ਤੈਨੂੰ, ਇਹ ਤਾਂ ਤੇਰੀ ਹੀ ਕਹੀ ਐ, ਸ਼ੁਰੂ ਤੇਰੇ ਤੋਂ ਹੋਈ ਸੀ ਖ਼ਤਮ ਮੇਰੇ ਤੇ ਰਹੀ ਐ, ਹੁਣ ਝੂਠ ਨਹੀਓ ਨਿਭਣਾ ਗੱਲ ਤੇਰੀ ਵੀ ਸਹੀ ਐ, ਦਿਲੋਂ ਭੁੱਲ ਜਾਵਾਂ ਤੈਨੂੰ, ਇਹ ਤਾਂ ਤੇਰੀ ਹੀ ਕਹੀ ਐ, ਹਰ ਪਲ ਚ ਤੜਫ਼ ਦੀ ਸਾੜ ਹਿਸਾਬ ਵਹੀ ਐ, ਜੇ ਤੂੰ ਵਿਚ ਤੂੰ ਨਹੀਂ ਰਹਿਣਾ ਮੈਂ ਵਿਚ ਨਹੀਂ...
ਦੂਖੀ ਹਿਰਦੇ ਵਾਲੀਆਂ ਮਿਉਨਚਨ ਦੀਆਂ ਸੰਗਤਾਂ ਇਕ ਵਖਰੇ ਉਪਰਾਲੇ ਲਈ ਯਤਨ ਸੀਲ ?-ਤਾਇਆ ਕੁੱਕੜ ਪਿੰਡੀਆ

Friday, 15 April, 2011

ਤੂਸੀ ਕਡਿਆ ਸਾਨੂੰ ਮਾਰ ਧਕੇ,ਅਸੀ ਗੂਣ ਗੋਬਿੰਦ ਦੇ ਗਾਮਾ ਗੇ, ਜਨਮ ਦਿਹਾੜਾ ਪੰਥ ਖਾਲਸੇ ਦਾ, ਅਸੀ ਵਖਰੇ ਹਾਲ ਚ ਮਨਾਵਾ ਗੇ! ਅਸੀ ਝੂਲਾਮਾ ਗੇ ਨਿਸ਼ਾਨ ਖਾਲਸੇ ਦਾ,ਅਕਾਲ ਪੂਰਖ ਦੀ ਫੋਜ ਆਖੇ, ਬੇ ਆਬਰੂ ਨਹੀ ਅਸੀ ਹੋਣ ਵਾਲੇ,ਨਰੈਣੂ ਭਗਤਾ ਨੂੰ ਖਾਲਸਾ ਪੰਥ ਆਖੇ! ਅਸੀ ਜਨਮੇ ਹਾਅ ਖੰਡੇ ਦੀ ਧਾਰ ਵਿਚੋ,ਸਾਨੂ ਪਰਖਿਆਂ ਦਸ਼ਮੇਸ਼ ਜੀ ਨੇ, ਕਹਿਣੀ ਤੇ ਕਰਨੀ ਦੇ ਅਸੀ ਸੂਰੇ,ਵਰ... ਅੱਗੇ ਪੜੋ
ਵਿਸਾਖੀ - ਪਰਮਵੀਰ ਸਿੰਘ ਆਹਲੂਵਾਲੀਆ, ਮੈਲਬੌਰਨ ਆਸਟਰੇਲੀਆ

Thursday, 14 April, 2011

ਮੇਰੇ ਦਸ਼ਮ ਪਿਤਾ ਤਲਵਾਰ ਦੀ ਧਾਰ ਵਿੱਚੋ, ਇੱਕ ਐਸੀ ਕੌਮ ਸਜਾ ਦਿੱਤੀ ! ਅਫਗਾਨਾਂ ਤੋ ਲੈ ਕੇ ਗੋਰਿਆਂ ਤੱਕ ਜਿਸਨੇ, ਭਾਜੜ ਹਰ ਵੈਰੀ ਨੂੰ ਪਾ ਦਿੱਤੀ ! ਪਹਿਲਾ ਕੀਤੀ ਨਾ ਕਿਸੇ ਵੀ ਨਾਲ ਮਾੜੀ, ਪਿੱਛੋ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ! ਵਾਰ ਪਰਿਵਾਰ ਜਿਸਨੇ ਸਾਰੀ ਕੌਮ ਉੱਤੋ, ਸਰਦਾਰੀ ਸਾਡੇ ਸਿਰਾਂ ਤੇ ਸਜਾ ਦਿੱਤੀ ! ਵੱਖਰੀ ਕੌਮ ਕੁੱਲ ਸੰਸਾਰ ਉੱਤੇ, ਜੋ... ਅੱਗੇ ਪੜੋ
ਖਬਰੇ ਕੀ ਹੋ ਗਿਆ-ਸਰਬਜੀਤ ਸਿੱਧੂ

Friday, 1 April, 2011

ਦਿਨ ਚੜ੍ਹਦੇ ਨੂ ਕਸ਼ਨੀਂ ਪੈਂਦੀ ਲੁੱਟਾਂ ਮਾਰਾਂ ਦੀ ਗੱਲ, ਗੁਰੂਆਂ ਪੀਰਾਂ ਦੀ ਧਰਤੀ ਤੇ ਚੋਰਾਂ ਯਾਰਾਂ ਦੀ ਗੱਲ ਕਿਉਂ ਨ੍ਹੀਂ ਕੋਈ ਸੋਚਦਾ ਇਸ ਸਵਾਲ ਦੇ ਜਵਾਬ ਨੂਸ਼ ਖਬਰੇ ਕੀ ਹੋ ਗਿਆ ਐ ਆਪਣੇ ਪਜਾਬ ਨੂ ਖਬਰੇ ਕੀ ਹੋ...   ਭਗਤ ਸਿਘ ਦੀ ਫੋਟੋ ਲਾ ਲਈ ਮੋਟਰ ਕਾਰਾਂ ਤੇ ਅਮਲ ਕੋਈ ਨ੍ਹੀਂ ਕਰਦਾ ਉਨ੍ਹਾਂ ਦੇ ਵਿਚਾਰਾਂ ਤੇ ਊਧਮ ਅਤੇ ਸਰਾਭੇ ਦੀ ਗੱਲ ਕਰਦੇ ਆਪਾਂ ਤਾਂ... ਅੱਗੇ ਪੜੋ
ਇਕੱਲੀ-ਮਹਿਸ਼ਦਰ ਰਿਸ਼ਮ

Wednesday, 30 March, 2011

ਮੈਨੂੰ ਕੁਝ ਤੇ ਦੱਸ ਜਾ ਅੜਿਆ  ਤੂਸ਼ ਮੱਲੀਆਂ ਕਿਹੜੀਆਂ ਥਾਵਾਂ?  ਦੁਨੀਆ ਭਰੇ ਮੇਲੇ ਵਿੱਚ  ਮੈਂ ਇਕੱਲੀ ਕਿੱਧਰ ਜਾਵਾਂ?     ਨਾ ਕੋਈ ਮਸ਼ਜ਼ਲ ਦਿਸਦੀ  ਨਾ ਮੇਰੇ ਨਾਲ ਪਰਛਾਵਾਂ  ਨਾ ਰੁੱਖ,ਨਾ ਠਸ਼ਢੀਆਂ ਛਾਵਾਂ  ਮੈਂ ਇਕੱਲੀ ਕਿੱਧਰ ਜਾਵਾਂ?     ਕਹਿਸ਼ਦੇ ਕੱਲਾ ਇਸ ਜੱਗ ਉਤੇ  ਰੱਬਾ ਕੋਈ ਰੁੱਖ ਨਾ ਹੋਵੇ  ਮੇਰੀਆਂ ਸੁਸ਼ਨ-ਮਸੁਸ਼ਨੀਆਂ ਰਾਹਾਂ  ਮੈਂ ਇਕੱਲੀ ਕਿੱਧਰ... ਅੱਗੇ ਪੜੋ
 ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾ 'ਚੋ

Wednesday, 30 March, 2011

ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾ 'ਚੋ ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ..... ਤੇਰੇ ਦਰਬਾਰ ਵਿੱਚੋ ਧੂੜ ਲੇ ਕੇ ਜੋੜਿਆਂ ਦੀ.... ਠੋਕਰਾ ਨਵਾਬੀਆ ਨੂੰ ਮਾਰੇ ਤੇਰਾ ਖਾਲਸਾ...... ਪੰਜ ਘੁੱਟ ਪੀ ਕੇ ਤੇਰੇ ਬਾਟਿਓ ਪਰੇਮ ਵਾਲੇ...ਮਸਤੇ ਹੋਏ ਹਾਥੀਆ ਨੂੰ ਢਾਹਵੇ ਤੇਰਾ ਖਾਲਸਾ.. ਪਵੇ ਕਿਤੇ ਲੋੜ ਜੇ ਨਿਸ਼ਾਨਾ ਅਜਮਾਵਣ ਦੀ... ਹੱਸ ਹੱਸ ਮੂਹਰੇ ਛਾਤੀ ਛਾਹਵੇ... ਅੱਗੇ ਪੜੋ
ਦੁਸ਼ਮਣ ਨੇ ਮਾਰਿਆ ਕਦੀ ਰਹਿਬਰ ਨੇ ਮਾਰਿਆ

Wednesday, 30 March, 2011

ਦਸ਼ਮੇਸ਼ ਤੇਰੀ ਕੌਮ ਨੂੰ… ਆਪੋਂ 'ਚ ਲੜੇ ਬਾਜ਼ ਫਿਰ ਬਿੱਲੀ ਨੇ ਮਾਰਿਆ । ਅੰਮ੍ਰਿਤਸਰ ਆਈ ਤੇੜ ਤਾਂ ਦਿੱਲੀ ਨੇ ਮਾਰਿਅ। ਹੋਕੇ ਜ਼ਲੀਲ ਆਪਣੇ ਤੋਂ ਆਪਣੇ ਘਰੇ, ਆਪਣੇ ਪਰਾਏ ਦੋਹਾਂ ਦੀ ਖਿੱਲੀ ਨੇ ਮਾਰਿਆ। ਹੱਕ ਲਏ ਬਾਝੋਂ ਝੁੱਕ ਗਿਆ,ਉਸ ਸਿਰ ਨੇ ਮਾਰਿਆ। ਬੁੱਕਲ ਦੇ ਸੱਪ ਅਸਾਂ ਤੋਂ... ਅੱਗੇ ਪੜੋ
1993 ਚ, ਯੂ ਐਨ ਪੀ ੳ ਵੱਲੋਂ-ਪਰਮਜੀਤ ਸਿੰਘ ਸੇਖੋਂ (ਦਾਖਾ)

Wednesday, 30 March, 2011

1993 ਚ, ਯੂ ਐਨ ਪੀ ੳ ਵੱਲੋਂ, ਪਰਮਜੀਤ ਸਿੰਘ ਸੇਖੋਂ (ਦਾਖਾ) ਖਾਲਿਸਤਾਨ ਨੂੰ ਮਿਲੀ ਮਾਨਤਾ। ਉਠੋ ਜਾਗੋ, ਤਕੜੇ ਹੋ ਜਾਉ ਖਾਲਸਾ। ਬੋਲੇ ਸੋ ਨਿਹਾਲ,ਸਤਿ ਸ੍ਰੀ ਅਕਾਲ, ਜੈਕਾਰੇ ਲਾਉਂਦਾ, ਲਹੂ ਫਰਕੇ ਜਵਾਨ ਦਾ। ਦਲ ਖਾਲਸਾ ਅਲਾਇੰਸ ਵੱਲੋਂ ਅਮਰੀਕਾ ਚ,ਝੰਡਾ ਝੂੱਲੇ ਖਾਲਿਸਤਾਨ ਦਾ।  ਅਸੀ ਅਸੀ ਦੇ ਮੁੱਲ, ਸਿੱਖਾਂ ਦੇ, ਮੁਗਲਾਂ ਦੇ ਵੇਲੇ ਚ। ਸਿੱਖਾਂ ਦੇ, ਅੱਜ ਵੀ ਨੇ ਮੁੱਲ... ਅੱਗੇ ਪੜੋ
ਧੀਆਂ  ਦੀ  ਬਰਬਾਦੀ - ਸੁਹਲ

Wednesday, 30 March, 2011

ਇਨ੍ਹਾਂ ਡਾਲਰ ਪੌਂਡਾਂ ਨੇ , ਕੀਤੀ ਧੀਆਂ ਦੀ ਬਰਬਾਦੀ । ਗ਼ੋਦੀ ਵਿਚ ਖਡਾਉਂਦੇ ਸੀ, ਮਾਪੇ ਸੀਨੇ ਨਾਲ ਲਗਾ ਕੇ । ਮਾਂ ਤਾਂ ਸੁਪਨੇ ਲੈਂਦੀ ਸੀ , ਧੀ ਦੇ ਗਲ ’ਚ ਬਸਤਾ ਪਾ ਕੇ । ਪੜ੍ਹ ਲਿਖ ਕੇ ਧੀ ਰਾਣੀ , ਉਹ ਮਾਣੇ ਰੱਜ ਆਜ਼ਾਦੀ ; ਇਨ੍ਹਾਂ ਡਾਲਰ ਪੌਡਾਂ ਨੇ , ਕੀਤੀ ਧੀਆਂ ਦੀ ਬਰਬਾਦੀ । ਅੱਜ ਪੁਤਾਂ ਨਾਲੋਂ ਵੀ , ਧੀਆਂ ਵੱਧ ਪੜ੍ਹਾਉਂਦੇ ਲੋਕੀਂ । ਹੁਣ ਧੀ ਦੀ ਲੋਹੜੀ... ਅੱਗੇ ਪੜੋ
ਧੀਆਂ ਦੀ ਬਰਬਾਦੀ - ਕਵਿਤਾ

Friday, 18 March, 2011

ਇਨ੍ਹਾਂ ਡਾਲਰ ਪੌਂਡਾਂ ਨੇ , ਕੀਤੀ ਧੀਆਂ ਦੀ ਬਰਬਾਦੀ । ਗ਼ੋਦੀ ਵਿਚ ਖਡਾਉਂਦੇ ਸੀ, ਮਾਪੇ ਸੀਨੇ ਨਾਲ ਲਗਾ ਕੇ । ਮਾਂ ਤਾਂ ਸੁਪਨੇ ਲੈਂਦੀ ਸੀ, ਧੀ ਦੇ ਗਲ 'ਚ ਬਸਤਾ ਪਾ ਕੇ । ਪੜ੍ਹ ਲਿਖ ਕੇ ਧੀ ਰਾਣੀ, ਉਹ ਮਾਣੇ ਰੱਜ ਆਜ਼ਾਦੀ । ਇਨ੍ਹਾਂ ਡਾਲਰ ਪੌਡਾਂ ਨੇ, ਕੀਤੀ ਧੀਆਂ ਦੀ ਬਰਬਾਦੀ । ਅੱਜ ਪੁਤਾਂ ਨਾਲੋਂ ਵੀ, ਧੀਆਂ ਵੱਧ ਪੜ੍ਹਾਉਂਦੇ ਲੋਕੀਂ । ਹੁਣ ਧੀ ਦੀ ਲੋਹੜੀ... ਅੱਗੇ ਪੜੋ

Pages

ਨਸ਼ਿਆਂ ਦਾ ਦਰਿਆ

Monday, 23 July, 2018
ਨਸ਼ਿਆਂ ਦਾ ਦਰਿਆ ਨਸ਼ਿਆਂ ਦਾ ਵਗਦਾ ਦਰਿਆ। ਇਹਦੇ ਵਿਚ  ਨਾ  ਗੋਤੇ  ਖਾ। ਕੈਪਸੂਲ, ਡੋਡੇ, ਭੁੱਕੀ  ਮਾੜੀ, ਤੂੰ ਇਨ੍ਹਾਂ  ਤੋਂ  ਜਾਨ  ਛੁਡਾ। ਮਾਂ  ਤੇਰੀ   ਤੈਨੂੰ  ਸਮਝਾਵੇ, ਵਰਜਣ   ਤੇਰੇ  ਭੈਣ  ਭਰਾ। ਧੀ ਤੇਰੇ ਤੋਂ  ਉੱਚੀ ਹੋ ਗਈ, ਨਾ ਤੂੰ  ਹੱਥੋਂ ਵਕਤ  ਗੁਆ। ਫੁੱਲਾਂ ਵਰਗੀ  ਘਰ ਵਾਲੀ ਨੂੰ, ਐਵੇਂ ...

ਜੱਟ ਬੇ-ਜ਼ਮੀਨੇ-- ਮਨਦੀਪ ਗਿੱਲ ਧੜਾਕ

Tuesday, 18 July, 2017
ਜੱਟ ਬੇ-ਜ਼ਮੀਨੇ-- ਮਨਦੀਪ ਗਿੱਲ ਧੜਾਕ ਕਰਜ਼ੇ ਦੀ ਮਾਰ ਤੇ ਖਰਚਿਆਂ ਦੀ ਬਹੁਤਾਤ ਨੇ ਕਰਤੇ ਜੱਟ ਬੇ-ਜ਼ਮੀਨੇ , ਕੁਝ ਬੇਰੁਜ਼ਗਾਰ ਤੇ ਬਾਕੀ ਨੰੰਕਮੀ ਔਲਾਦ ਨੇ ਕਰਤੇ ਜੱਟ ਬੇ-ਜ਼ਮੀਨੇ  I ਇਕ  ਭਾਰੀ ਕਬੀਲਦਾਰੀ ਦੂਜੀ ਮੁਫ਼ਤ ਚੋ ਲੈਂਦੇ ਨੇ ਫਿਰ ਲੰਬੜਦਾਰੀ , ਤੀਜੀ  ਯਾਰੋ  ਨਿਕਲਦੀ ਕਿਸਮਤ ਖਰਾਬ ਨੇ ਕਰਤੇ ਜੱਟ ਬੇ-...

ਸਬਰ-ਸੰਤੋਖ--ਮਨਦੀਪ ਗਿੱਲ ਧੜਾਕ

Sunday, 2 July, 2017
ਸਬਰ-ਸੰਤੋਖ--ਮਨਦੀਪ ਗਿੱਲ ਧੜਾਕ ਸਿੱਖ ਲਿਆ ਹੈ ਅਸੀਂ ਵਾਂਗ ਸਮੇਂ ਦੇ ਚਲਦੇ ਰਹਿਣਾ, ਜ਼ਿੰਦਗੀ ਦੇ ਹਲਾਤਾਂ ਨੂੰ  ਹੁਣ ਹੱਸ-ਹੱਸ ਕੇ ਸਹਿਣਾ । ਰੋ-ਧੋ  ਕੇ  ਵੀ  ਕਦੇ  ਕੁਝ ਨਹੀਂ ਬਣਦਾ ਹੈ  ਸੱਜਣਾਂ , ਥੱਕ-ਹਾਰ ਕੇ ਵੀ ਆਖਰ  ਨੂੰ ਭਾਣਾ ਮੰਨਣਾ ਹੀ ਪੈਣਾ । ਆਪਣੀ ਕਿਸਮਤ ਆਪੇ  ਹੀ ਯਾਰੋ ਬਨਾਉਣੀ  ਪੈਂਦੀ,...