ਕਵਿਤਾਵਾਂ

Monday, 23 July, 2018
ਦਿਲੋਂ ਭੁੱਲ ਜਾਵਾਂ ਤੈਨੂੰ, ਇਹ ਤਾਂ ਤੇਰੀ ਹੀ ਕਹੀ ਐ, ਸ਼ੁਰੂ ਤੇਰੇ ਤੋਂ ਹੋਈ ਸੀ ਖ਼ਤਮ ਮੇਰੇ ਤੇ ਰਹੀ ਐ, ਹੁਣ ਝੂਠ ਨਹੀਓ ਨਿਭਣਾ ਗੱਲ ਤੇਰੀ ਵੀ ਸਹੀ ਐ, ਦਿਲੋਂ ਭੁੱਲ ਜਾਵਾਂ ਤੈਨੂੰ, ਇਹ ਤਾਂ ਤੇਰੀ ਹੀ ਕਹੀ ਐ, ਹਰ ਪਲ ਚ ਤੜਫ਼ ਦੀ ਸਾੜ ਹਿਸਾਬ ਵਹੀ ਐ, ਜੇ ਤੂੰ ਵਿਚ ਤੂੰ ਨਹੀਂ ਰਹਿਣਾ ਮੈਂ ਵਿਚ ਨਹੀਂ...
ਨਵੇਂ ਸਾਲ--ਹਰਮਿੰਦਰ ਸਿੰਘ ਭੱਟ

Saturday, 31 December, 2016

ਨਵੇਂ ਸਾਲ--ਹਰਮਿੰਦਰ ਸਿੰਘ ਭੱਟ ਨਵੇਂ ਸਾਲ ਦਾ ਜਸ਼ਨ ਮਨਾਈਏ, ਚੱਲ ਨੱਥ ਮਹਿੰਗਾਈ ਨੂੰ ਪਾਈਏ, ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ ਇਹ ਕਹਾਵਤ ਸੱਚ ਕਰ ਜਾਈਏ, ਖ਼ਰਚ ਨੂੰ ਛੱਡ ਕੇ ਪਿੱਛੇ ਰਲ ਮਿਲ ਸਾਰੇ ਜਸ਼ਨ ਮਨਾਈਏ, ਨਵੇਂ ਸਾਲ ਦਾ ਜਸ਼ਨ ਮਨਾਈਏ, ਵਿਆਹਾਂ ਦੇ ਖ਼ਰਚੇ ਘਟਾਈਏ ਨਾ ਵੱਡੀ ਜੰਝ ਬਰਾਤੇ ਆਵੇ ਨਾ ਕੋਈ ਬਾਪੂ ਕਰਜ਼ਾ ਚੁੱਕੇ ਨਾ ਕੋਈ ਧੀ ਕਿਸੇ ਦੀ... ਅੱਗੇ ਪੜੋ
ਬੇਵਫ਼ਾ-- ਹਰਮਿੰਦਰ ਸਿੰਘ ਭੱਟ

Thursday, 15 December, 2016

ਬੇਵਫ਼ਾ-- ਹਰਮਿੰਦਰ ਸਿੰਘ ਭੱਟ ਕਹਿੰਦਾ ਮਜਬੂਰ ਹੋਣਾ ਪੈ ਗਿਆ ਏ, ਬੇਵਫ਼ਾ ਜ਼ਰੂਰ ਹੋਣਾ ਪੈ ਗਿਆ ਏ, ਥੋਨੂੰ ਅਧੂਰੇ ਰਹਿਣ ਦੀ ਆਦਤ ਏ, ਸਾਨੂੰ ਤਾਂ ਪੂਰ ਹੋਣਾ ਪੈ ਗਿਆ ਏ, ਮੁਹੱਬਤ ਹਕੀਕੀ ਦੀ ਨਾ ਲੋੜ ਰਹੀ, ਮਜਾਜ਼ੀ ਦਸਤੂਰ ਹੋਣਾ ਪੈ ਗਿਆ ਏ, ਜਿਸਮਾਂ ਨੂੰ ਜਿਸਮਾਂ ਦੀ ਲੋੜ ਜਿਹੀ, ਜਿਸਮੀ ਸਰੂਰ ਹੋਣਾ ਪੈ ਗਿਆ ਏ, ਭੁੱਲ ਵਾਅਦੇ ਯਕੀਨ ਆ ਤੇਰੇ ਤੇ, ਮਤਲਬੀ ਜ਼ਰੂਰ ਹੋਣਾ... ਅੱਗੇ ਪੜੋ
ਮਲਕੀਅਤ "ਸੁਹਲ"
ਸੁਪਨੇ ਰਹਿ ਗਏ ਅਧੂਰੇ

Wednesday, 30 November, 2016

                      ਮੇਰੇ ਸੁਪਨੇ ਰਹਿ ਗਏ ਅਧੂਰੇ,                       ਮੈਂ ਜ਼ਿੰਦਗੀ ਨੂੰ ਰਿਹਾ ਕੋਸਦਾ।                        ਛੋਟਾ ਹੁੰਦਾ  ਲੈਂਦਾ ਰਿਹਾਂ  ਸੁਪਨੇ ਪੜ੍ਹਾਈ ਦੇ।                        ਸਾਰੀ ਰਾਤ  ਸੌਂ ਕੇ  ਜਹਾਜ਼ ਸੀ ਉਡਾਈ ਦੇ।                        ਕਹਿੰਦੇ ਸੁਪਨੇ  ਹੁੰਦੇ ਨਹੀਂਪੂਰੇ... ਅੱਗੇ ਪੜੋ
ਦੁਖੀ ਮੁਜ਼ਾਰੇ--ਹਰਮਿੰਦਰ ਸਿੰਘ ਭੱਟ

Tuesday, 22 November, 2016

ਕਿਤੇ ਮਜ਼ਦੂਰ ਦੇ ਵੱਸਣ ਦੀ ਥਾਂ ਹੀ ਨਹੀਂ, ਮੁਜ਼ਾਰੇ ਤੇ ਜ਼ੁਲਮਾਂ ਦੀ ਹੱਦ ਹੋ ਗਈ। ਛਾਤੀ ਛਲਨੀ ਗੋਲੀਆਂ ਛੇਕ ਕੀਤੇ, ਵਾਹੁਣ ਵਾਲੇ ਦੀ ਜਿਮੀਂ ਰੱਦ  ਹੋ ਗਈ। ਇੱਕੋ  ਆਸਰੇ ਜਿਨਾਂ ਦੇ ਦੂਰ ਹੋ ਗਏ, ਉਨਾਂ ਮੁਜਾਰਨਾ ਤੇ ਵਧੋ ਵੱਧ ਹੋ ਗਈ ਰੋਂਦੀ ਪੁੱਛ ਨ ਵਿਚ ਕਚਹਿਰੀਆਂ ਦੇ, (ਉਲਟੀ) ਸਰਮਾਏਦਾਰਾਂ ਦੀ ਸੱਦ ਹੋ ਗਈ । ਹੋਣੀ ਕਾਮਿਆਂ ਅੰਤ ਨੂੰ ਜਿੱਤ ਤੇਰੀ, ਜ਼ਾਲਮ... ਅੱਗੇ ਪੜੋ
ਦੁਖੀ ਮੁਜ਼ਾਰੇ--ਹਰਮਿੰਦਰ ਸਿੰਘ ਭੱਟ

Tuesday, 22 November, 2016

ਕਿਤੇ ਮਜ਼ਦੂਰ ਦੇ ਵੱਸਣ ਦੀ ਥਾਂ ਹੀ ਨਹੀਂ, ਮੁਜ਼ਾਰੇ ਤੇ ਜ਼ੁਲਮਾਂ ਦੀ ਹੱਦ ਹੋ ਗਈ। ਛਾਤੀ ਛਲਨੀ ਗੋਲੀਆਂ ਛੇਕ ਕੀਤੇ, ਵਾਹੁਣ ਵਾਲੇ ਦੀ ਜਿਮੀਂ ਰੱਦ  ਹੋ ਗਈ। ਇੱਕੋ  ਆਸਰੇ ਜਿਨਾਂ ਦੇ ਦੂਰ ਹੋ ਗਏ, ਉਨਾਂ ਮੁਜਾਰਨਾ ਤੇ ਵਧੋ ਵੱਧ ਹੋ ਗਈ ਰੋਂਦੀ ਪੁੱਛ ਨ ਵਿਚ ਕਚਹਿਰੀਆਂ ਦੇ, (ਉਲਟੀ) ਸਰਮਾਏਦਾਰਾਂ ਦੀ ਸੱਦ ਹੋ ਗਈ । ਹੋਣੀ ਕਾਮਿਆਂ ਅੰਤ ਨੂੰ ਜਿੱਤ ਤੇਰੀ, ਜ਼ਾਲਮ... ਅੱਗੇ ਪੜੋ
ਪੱਤਿਆਂ ਨੇ ਛਣ-ਛਣ ਲਾਈ--ਮਲਕੀਅਤ ਸਿੰਘ "ਸੁਹਲ"

Tuesday, 8 November, 2016

ਪੱਤਿਆਂ ਨੇ ਛਣ-ਛਣ ਲਾਈ. ਕੰਨ ਧਰ ਕੇ ਸੁਣ ਲੈ। ਸੱਚ-ਮੁੱਚ ਹੈ ਇਹ ਖ਼ੁਦਾਈ, ਕੰਨ ਧਰ ਕੇ  ਸੁਣ ਲੈ। ਕੁਦਰਤ ਦੇ ਰੰਗ ਨਿਆਰੇ, ਕੋਈ ਪਾ ਨਹੀਂ ਸਕਦਾ, ਇਸ ਤੋਂ ਨਾ ਲਉ ਜੁਦਾਈ, ਕੰਨ ਧਰ ਕੇ  ਸੁਣ ਲੈ। ਵੱਜਦਾ ਹੈ ਸਾਜ਼ ਸਦਾ ਹੀ, ਧੀਮੀਂ-ਧੀਮੀਂ ਸੁਰ ਦਾ, ਸੁਣਦੀ  ਹੈ  ਸਭ ਲੁਕਾਈ , ਕੰਨ ਧਰ ਕੇ  ਸੁਣ ਲੈ। ਝੱਖੜਾਂ ਵਿਚ  ਨਾ ਡੋਲੇ, ਘੁੰਢ੍ਹੀ ਨਾ ਦਿਲ ਦੀ  ਖ੍ਹੋਲੇ, ਨਾ... ਅੱਗੇ ਪੜੋ
ਮਾਂ ਦਾ ਰੱਬ ਤੋਂ ਉੱਚਾ ਰਿਸ਼ਤਾ -- ਮਲਕੀਅਤ ਸਿੰਘ "ਸੁਹਲ"

Tuesday, 8 November, 2016

        ਮਾਂ ਦਾ ਰੱਬ ਤੋਂ  ਉੱਚਾ ਰਿਸ਼ਤਾ, ਇਹਦੀ  ਪੂਜਾ  ਕਰਿਆ ਕਰ।          ਮਾਂ ਦੀ  ਸੇਵਾ ਦਾ ਫਲ  ਮਿੱਠਾ, ਇਹਦੇ ਤੋਂ  ਨਾ  ਡਰਿਆ ਕਰ।          ਸਾਰੇ  ਜੱਗ ਤੇ  ਮਾਂ  ਤੋਂ  ਉੱਚਾ, ਕੋਈ  ਨਾ ਰਿਸ਼ਤਾ  ਨਾ ਹੋਵੇਗਾ।          ਜੇ ਕੋਈ ਮਾਂ ਦੀ ਸੇਵਾ ਕਰ ਲਊ, ਮਲ  ਆਪਣੇ ਮੰਨ ਦੀ  ਧੋਵੇਗਾ।          ਮਾਂ ਦੇ  ਗੁੱਸੇ ਤੋਂ  ਨਹੀਂ  ਡਰਨਾ, ਇਸ  ਗੁੱਸੇ  ... ਅੱਗੇ ਪੜੋ
ਇੱਕ ਠੰਢੀ ਮਿੱਠੀ ਪੁਕਾਰ-ਭੱਟ ਹਰਮਿੰਦਰ ਸਿੰਘ

Monday, 7 November, 2016

ਠੇਸ ਬੜੀ ਜੀਹਦਾ ਦੁੱਖ ਅਪਾਰ। ਚੈਨ ਨ ਰਹਿਣ ਦੇਵੇ ਜੋ ਬਰਕਰਾਰ। ਉਹੀ ਥਾਂ ਤੋਂ ਜਦ ਹੁਣ ਲੰਘੀਦਾ ਕਈ ਵਾਰ। ਵੇਖਣ ਨੂੰ ਦਿਲ ਕਰਦੈ, ਪੁੱਛਣ ਨੂੰ ਦਿਲ ਕਰਦੈ, ਵੇ ਮਨਾਂ! ਮੁੜਿਆ ਹੈ ਕਿ ਨਹੀਂ ? ਤੇਰਾ ਸੋਹਣਾ ਦਿਲਦਾਰ। ਹਾੜੀਆਂ ਲੰਘੀਆਂ ਸਾਉਣੀਆਂ, ਉਹ ਦੀ ਕਿਤੇ ਨਾ ਪਈ ਹੁਣ ਝਲਕਾਰ। ਮੇਰੀ ਗੁੰਮ ਗਈ ਲਲਕਾਰ । ਨਿਰੋਈ ਸੂਝ ਸਮਝ ਲਏ ਬੁਝ ਲਏ, ਉਹ ਦੀ ਉੱਚੀ ਪ੍ਰੀਤ ਦਾ... ਅੱਗੇ ਪੜੋ
ਬਾਗਾਂ ਦਾ ਮਾਲੀ

Wednesday, 19 October, 2016

                             ਬਾਗਾਂ ਦਾ ਮਾਲੀ                        ਸੁਣ ਬਾਗਾਂ ਦੇ  ਪਿਆਰੇ  ਮਾਲੀ,                        ਫੁੱਲ  ਤੇਰੇ  ਦਰ  ਖੜੇ  ਸਵਾਲੀ।                        ਫੁੱਲਾਂ  ਨੂੰ   ਤੂੰ  ਪਾ  ਕੇ  ਪਾਣੀ,                        ਬਣ  ਗਿਉਂ  ਫੁੱਲਾਂ  ਦਾ  ਵਾਲੀ।                        ਧੰਨ  ਹੈ  ਤੇਰਾ  ਠੰਢਾ... ਅੱਗੇ ਪੜੋ
ਬਦੀ ਦਾ ਰਾਵਣ

Wednesday, 19 October, 2016

            ਬਦੀ ਦਾ ਰਾਵਣ         ਬਦੀ ਦੇ  ਦਰਵਾਜੇ ਅਜੇ  ਵੀ ਖੁੱਲ੍ਹੇ ਨੇ।         ਪੜ੍ਹ ਕੇ  ਵੇਦ-ਗਰੰਥਾਂ ਨੂੰ  ਵੀ ਭੁੱਲੇ ਨੇ।          ਜਨਤਾ 'ਤੇ ਹਕੂਮਤ ਵਿਚ ਵੀ ਪਾੜਾ ਹੈ          ਰਾਵਣ ਦੇ ਤਾਂ ,ਹੁਣ ਵੀ ਝੰਡੇ  ਝੁੱਲੇ ਨੇ।          ਭੁੱਲ  ਗਏ  ਕੁਰਬਾਨੀ  ਯੋਦੇ  ਸ਼ੇਰਾਂ ਦੀ          ਖ਼ੂਨ  ਜਿਨ੍ਹਾਂ ਦੇ  ਕੌਮਾਂ ਖਾਤਰ  ਡੁਲ੍ਹੇ ਨੇ... ਅੱਗੇ ਪੜੋ

Pages

ਨਸ਼ਿਆਂ ਦਾ ਦਰਿਆ

Monday, 23 July, 2018
ਨਸ਼ਿਆਂ ਦਾ ਦਰਿਆ ਨਸ਼ਿਆਂ ਦਾ ਵਗਦਾ ਦਰਿਆ। ਇਹਦੇ ਵਿਚ  ਨਾ  ਗੋਤੇ  ਖਾ। ਕੈਪਸੂਲ, ਡੋਡੇ, ਭੁੱਕੀ  ਮਾੜੀ, ਤੂੰ ਇਨ੍ਹਾਂ  ਤੋਂ  ਜਾਨ  ਛੁਡਾ। ਮਾਂ  ਤੇਰੀ   ਤੈਨੂੰ  ਸਮਝਾਵੇ, ਵਰਜਣ   ਤੇਰੇ  ਭੈਣ  ਭਰਾ। ਧੀ ਤੇਰੇ ਤੋਂ  ਉੱਚੀ ਹੋ ਗਈ, ਨਾ ਤੂੰ  ਹੱਥੋਂ ਵਕਤ  ਗੁਆ। ਫੁੱਲਾਂ ਵਰਗੀ  ਘਰ ਵਾਲੀ ਨੂੰ, ਐਵੇਂ ...

ਜੱਟ ਬੇ-ਜ਼ਮੀਨੇ-- ਮਨਦੀਪ ਗਿੱਲ ਧੜਾਕ

Tuesday, 18 July, 2017
ਜੱਟ ਬੇ-ਜ਼ਮੀਨੇ-- ਮਨਦੀਪ ਗਿੱਲ ਧੜਾਕ ਕਰਜ਼ੇ ਦੀ ਮਾਰ ਤੇ ਖਰਚਿਆਂ ਦੀ ਬਹੁਤਾਤ ਨੇ ਕਰਤੇ ਜੱਟ ਬੇ-ਜ਼ਮੀਨੇ , ਕੁਝ ਬੇਰੁਜ਼ਗਾਰ ਤੇ ਬਾਕੀ ਨੰੰਕਮੀ ਔਲਾਦ ਨੇ ਕਰਤੇ ਜੱਟ ਬੇ-ਜ਼ਮੀਨੇ  I ਇਕ  ਭਾਰੀ ਕਬੀਲਦਾਰੀ ਦੂਜੀ ਮੁਫ਼ਤ ਚੋ ਲੈਂਦੇ ਨੇ ਫਿਰ ਲੰਬੜਦਾਰੀ , ਤੀਜੀ  ਯਾਰੋ  ਨਿਕਲਦੀ ਕਿਸਮਤ ਖਰਾਬ ਨੇ ਕਰਤੇ ਜੱਟ ਬੇ-...

ਸਬਰ-ਸੰਤੋਖ--ਮਨਦੀਪ ਗਿੱਲ ਧੜਾਕ

Sunday, 2 July, 2017
ਸਬਰ-ਸੰਤੋਖ--ਮਨਦੀਪ ਗਿੱਲ ਧੜਾਕ ਸਿੱਖ ਲਿਆ ਹੈ ਅਸੀਂ ਵਾਂਗ ਸਮੇਂ ਦੇ ਚਲਦੇ ਰਹਿਣਾ, ਜ਼ਿੰਦਗੀ ਦੇ ਹਲਾਤਾਂ ਨੂੰ  ਹੁਣ ਹੱਸ-ਹੱਸ ਕੇ ਸਹਿਣਾ । ਰੋ-ਧੋ  ਕੇ  ਵੀ  ਕਦੇ  ਕੁਝ ਨਹੀਂ ਬਣਦਾ ਹੈ  ਸੱਜਣਾਂ , ਥੱਕ-ਹਾਰ ਕੇ ਵੀ ਆਖਰ  ਨੂੰ ਭਾਣਾ ਮੰਨਣਾ ਹੀ ਪੈਣਾ । ਆਪਣੀ ਕਿਸਮਤ ਆਪੇ  ਹੀ ਯਾਰੋ ਬਨਾਉਣੀ  ਪੈਂਦੀ,...