ਕਵਿਤਾਵਾਂ

Monday, 23 July, 2018
ਦਿਲੋਂ ਭੁੱਲ ਜਾਵਾਂ ਤੈਨੂੰ, ਇਹ ਤਾਂ ਤੇਰੀ ਹੀ ਕਹੀ ਐ, ਸ਼ੁਰੂ ਤੇਰੇ ਤੋਂ ਹੋਈ ਸੀ ਖ਼ਤਮ ਮੇਰੇ ਤੇ ਰਹੀ ਐ, ਹੁਣ ਝੂਠ ਨਹੀਓ ਨਿਭਣਾ ਗੱਲ ਤੇਰੀ ਵੀ ਸਹੀ ਐ, ਦਿਲੋਂ ਭੁੱਲ ਜਾਵਾਂ ਤੈਨੂੰ, ਇਹ ਤਾਂ ਤੇਰੀ ਹੀ ਕਹੀ ਐ, ਹਰ ਪਲ ਚ ਤੜਫ਼ ਦੀ ਸਾੜ ਹਿਸਾਬ ਵਹੀ ਐ, ਜੇ ਤੂੰ ਵਿਚ ਤੂੰ ਨਹੀਂ ਰਹਿਣਾ ਮੈਂ ਵਿਚ ਨਹੀਂ...
ਬਚਪਨ ਦੇ ਦਿਨ

Wednesday, 19 October, 2016

         ਇਕ ਸ਼ਿਅਰ ਬੱਚਪਨ ਦੇ ਨਾਂ        ਜੀ ਕਰਦਾ, ਮੁੱਲ ਬੱਚਪਨ ਲਈਏ, ਜਾਂ ਮਿਲ ਜਾਏ ਕਿਤੋਂ ਹੁਦਾਰਾ।        ਬਜ਼ੁਰਗੀ  ਤੋਂ ਹੈ  ਬੱਚਪਨ  ਚੰਗਾ,  ਜੋ ਕਦੇ  ਨਾ ਆਏ  ਦੁਬਾਰਾ।                    ਬਚਪਨ ਦੇ ਦਿਨ                    ਮਲਕੀਅਤ "ਸੁਹਲ"               ਬਚਪਨ ਦੇ ਦਿਨ ਬੜੇ ਪਿਆਰੇ, ਯਾਦ ਆਉਂਦੇ ਨੇ।               ਕਾਗਜ਼ ਦੀ ਬੇੜੀ... ਅੱਗੇ ਪੜੋ
ਗ਼ਜ਼ਲ- ਬਾਬਾ ਜੀ ਦੀਆਂ ਪੌਂ ਬਾਰਾਂ

Wednesday, 19 October, 2016

ਗ਼ਜ਼ਲ- ਬਾਬਾ ਜੀ ਦੀਆਂ ਪੌਂ ਬਾਰਾਂ                      ਐਸੀ  ਗੁੱਡੀ  ਚੜ੍ਹੀ  ਅਸਮਾਨੇ,                      ਬਾਬੇ  ਜੀ  ਦੀਆਂ, ਪੌਂ  ਬਾਰਾਂ।                   ਬਾਬਾ ਜੀ ਦੇ  ਵੋਟ  ਬੈਂਕ  ਦੀ,                   ਚਰਚਾ  ਹੁੰਦੀ  ਵਿਚ  ਬਜ਼ਾਰਾਂ।                   ਨੇਤਾ ਐਸੀ  ਚੜ੍ਹਤ ਚੜ੍ਹਾਉਂਦੇ,                   ਛੱਡ ਜਾਂਦੇ ਜੋ  ... ਅੱਗੇ ਪੜੋ
ਫ਼ੁਲ ਤੇ ਕੰਡੇ-- ਭੱਟ ਹਰਮਿੰਦਰ ਸਿੰਘ

Monday, 10 October, 2016

ਕੰਡੇ ਕਰਦੇ ਨੇ ਰਾਖੀ ਨਾਲ ਟਾਹਣਿਉ ਰਹਿੰਦੇ ਨੇ ਲੋਕ ਕੰਡਿਆਂ ਦੀ ਚੁਭਨ ਤੋ ਡਰਦੇ ਤਾਹਿਉ ਰਹਿੰਦੇ ਨੇ ਪਾਗਲ ਨੇ ਉਹ ਜੋ ਫੁੱਲਾਂ ਦੇ ਸੰਗ ਹੱਸਦੇ ਨੇ, ਕੰਡਿਆਂ ਦੇ ਕਰ ਕੇ ਹੀ ਫ਼ੁਲ ਮਹਿਕਦਿਉ ਰਹਿੰਦੇ ਨੇ, ਦਰਦਾਂ ਦਾ ਨਾਮ ਲੋਕ ਕੰਡਿਆਂ ਨੂੰ ਦੇ ਦਿੰਦੇ ਨੇ, ਪਰ ਫ਼ੁਲ ਕਿਹੜਾ ਖਿੜਕੇ ਸਦਾ ਸਦਾ-ਇਉ ਰਹਿੰਦੇ ਨੇ। ਕਠੋਰ ਦੀ ਸਥਿਰਤਾ ਹੁੰਦੀ ਸਦਾ ਈ ਕੰਡੇ ਦੀ ਕੰਡਿਆਂ ਦੀ... ਅੱਗੇ ਪੜੋ
ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ)

Tuesday, 27 September, 2016

ਮਹਿਰਮ ਸਾਹਿਤ ਸਭਾ  ਨਵਾਂ ਸ਼ਾਲ੍ਹਾ (ਗੁਰਦਾਸਪੁਰ)         ਵਲੋਂ ਵਿਸੇਸ਼ ਕਵੀ ਦਰਬਾਰ 'ਤੇ ਸਨਮਾਨ ਸਮਾਗਮ                    ੨੫-੯-੨੦੧੬           ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਵਲੋਂ ਦੀਵਾਨ ਸਿੰਘ       'ਮਹਿਰਮ' ਕਮਿਉਨਿਟੀ ਹਾਲ ਵਿਖੇ ਇਕ  ਵਿਸਾਲ ਕਵੀ  ਦਰਬਾਰ ਤੇ ਸਨਮਾਨ                                                ... ਅੱਗੇ ਪੜੋ
ਹੁੰਦੇ ਬਲਾਤਕਾਰ ਬੜੇ ਨੇ--ਹਰਮਿੰਦਰ ਸਿੰਘ ਭੱਟ

Monday, 26 September, 2016

ਨਾ ਮਰਦ ਪ੍ਰਧਾਨ ਸਮਾਜ ਨੇ ਕੀਤੇ ਅੱਤਿਆਚਾਰ ਬੜੇ ਨੇ, ਇੱਥੇ ਹਰ ਗਲੀ ਹਰ ਮੋੜ ਤੇ ਖੜੇ ਗੁਨਾਹਗਾਰ ਬੜੇ ਨੇ, ਚੁੱਪ ਕਰ ਕੇ ਵੇਖ ਤਮਾਸ਼ਾ ਬੋਲਦੇ ਮੇਰੇ ਯਾਰ ਬੜੇ ਨੇ, ਰਿਸ਼ਤੇ ਨਾਤੇ ਨਾਂ ਦੇ ਰਹਿ ਗਏ ਕਹਿੰਦੇ ਰਿਸ਼ਤੇਦਾਰ ਬੜੇ ਨੇ, ਇੱਜਤਾਂ ਦੇ ਨਾਲ ਇੱਜ਼ਤ ਲੁੱਟਦੇ ਬਣਦੇ ਇੱਜ਼ਤਦਾਰ ਬੜੇ ਨੇ, ਆਪੇ ਮੁੱਕਾ ਕੇ ਚੀਖ਼ ਚਿਹਾੜਾ ਮਚਾਉਂਦੇ ਹਾਹਾਕਾਰ ਬੜੇ ਨੇ, ਖਾ ਗਏ ਲੁੱਟ ਕੇ... ਅੱਗੇ ਪੜੋ
ਬੋਤਲ ਜ਼ਹਿਰ ਏ--ਹਰਮਿੰਦਰ ਸਿੰਘ ਭੱਟ

Friday, 16 September, 2016

ਨਾਲ ਤੇਰੇ ਵਫ਼ਾ ਨੂੰ ਨਿਭਾਇਆ ਮੈਂ, ਤੈਨੂੰ ਹੱਡਾਂ ਵਿਚ ਰਚਾਇਆ ਮੈਂ, ਇੱਕ ਤੇਰੇ ਕਰ ਕੇ ਭੁੱਖੇ ਸੁੱਤੇ, ਤੈਨੂੰ ਆਪੇ ਵਿਚ ਮਿਲਾਇਆ ਮੈਂ, ਤੇਰੇ ਇਸ਼ਕ ਘਰ ਕੰਗਾਲ ਹੋਇਆ, ਭਾਂਡਾ ਸਾਰਾ ਵਿਕਵਾਇਆ ਮੈਂ, ਪਰ ਮਾਂ ਬਾਪ ਦਾ ਪੁੱਤ ਜਵਾਨ, ਸਿਵਿਆਂ ਰਾਹੀ ਪਹੁੰਚਾਇਆ ਤੈਂ, ਚੂੜੇ ਵਾਲੀ ਚਾਵਾਂ ਨਾਲ ਵਿਆਹੀ, ਪਰ ਵਿਧਵਾ ਹਾਲ ਹੰਢਵਾਇਆ ਤੈਂ, ”ਭੱਟ” ਪੜਿਆ ਬੋਤਲ ਜ਼ਹਿਰ ਏ,... ਅੱਗੇ ਪੜੋ
ਮਰੇ ਨਾ ਪੁੱਤ ਬੇਗਾਨਾ

Wednesday, 31 August, 2016

                  ਮਰੇ ਨਾ ਪੁੱਤ ਬੇਗਾਨਾ                   ਮਲਕੀਅਤ ਸਿੰਘ "ਸੁਹਲ"                   ਧੀ ਮਰੇ ਨਾ ਕਿਸੇ ਦੀ ਲੋਕੋ                          ਮਰੇ  ਨਾ  ਪੁੱਤ   ਬੇਗਾਨਾ।                    ਮਰ ਗਈਆਂ  ਸਭ  ਸਧਰਾਂ ਆਸਾਂ,                    ਮੰਨ ਦੀ  ਰੀਝ ਨਾ ਹੋਈ।                    ਛੋਟੇ  ਹੁੰਦਿਆਂ  ਦਾਦੀ  ਮਰ ਗਈ... ਅੱਗੇ ਪੜੋ
ਬਾਗਾਂ ਦਾ ਮਾਲੀ--ਮਲਕੀਅਤ ਸਿੰਘ "ਸੁਹਲ"

Wednesday, 31 August, 2016

                       ਸੁਣ ਬਾਗਾਂ ਦੇ  ਪਿਆਰੇ  ਮਾਲੀ,                        ਫੁੱਲ  ਤੇਰੇ  ਦਰ  ਖੜੇ  ਸਵਾਲੀ।                        ਸੂਹੇ  ਫੁੱਲਾਂ  ਨੂੰ  ਪਾ  ਕੇ ਪਾਣੀ,                        ਬਣ  ਗਿਉਂ  ਫੁੱਲਾਂ  ਦਾ  ਵਾਲੀ।                        ਧੰਨ  ਹੈ  ਤੇਰਾ  ਠੰਢਾ  ਜਿਗਰਾ,                        ਜਿਸ ਨੇ  ਕੀਤੀ... ਅੱਗੇ ਪੜੋ
ਮਹਿਰਮ ਸਾਹਿਤ ਸਭਾ ਨਵਾ ਸ਼ਾਲ੍ਹਾ (ਗੁਰਦਾਸਪੁਰ) ਵਲੋਂ ਡਾ: ਮਲਕੀਅਤ ਸਿੰਘ "ਸੁਹਲ"

Wednesday, 31 August, 2016

          ਮਹਿਰਮ ਸਾਹਿਤ ਸਭਾ ਨਵਾਂ ਸਾਲ੍ਹਾ (ਗੁਰਦਾਸਪੁਰ)           ਵਲੋਂ ਸ਼ਰਧਾਂਜਲੀ ਸਮਾਗਮ ਤੇ ਕਵੀ ਦਰਬਾਰ     ਮਹਿਰਮ ਸਾਹਿਤ ਸਭਾ ਨਵਾ ਸ਼ਾਲ੍ਹਾ (ਗੁਰਦਾਸਪੁਰ) ਵਲੋਂ ਡਾ: ਮਲਕੀਅਤ ਸਿੰਘ "ਸੁਹਲ"  ਅਤੇ ਬਲਬੀਰ ਬੀਰਾ ਜੀ ਦੀ ਪਰਧਾਨਗੀ ਹੇਠ, ਦੀਵਾਨ ਸਿੰਘ ਮਹਿਰਮ ਕਮਿਉਨਿਟੀ ਹਾਲ ਵਿਖੇ  ਇਕ ਵਿਸੇਸ਼ ਪ੍ਰੋਗਰਾਮ ਕੀਤਾ ਗਿਆ। ਸਭ ਤੋਂ ਪਹਿਲਾਂ ਪ੍ਰਸਿੱਧ ਸਾਹਿਤਕਾਰ... ਅੱਗੇ ਪੜੋ
ਸਉਣ ਦਾ ਮਹੀਨਾ-- ਮਲਕੀਅਤ "ਸੁਹਲ"

Monday, 1 August, 2016

             ਸਈਉ ਸਉਣ ਦਾ ਮਹੀਨਾ, ਜਦੋਂ ਪੀਂਘ  ਮੈਂ ਚੜ੍ਹਾਈ,             ਚੋਇਆ ਮੁੱਖ ਤੋਂ ਪਸੀਨਾ,ਸਈਉ ਸਉਣ ਦਾ ਮਹੀਨਾ।             ਮੇਰੀ  ਅੱਥਰੀ  ਜਵਾਨੀ, ਟਾਕੀ  ਅੰਬਰਾਂ  ਨੂੰ ਲਾਵੇ।             ਗੁੱਤ  ਸਪਣੀ  ਦੇ  ਵਾਂਗ.  ਲੱਕ  ਉਤੇ  ਵਲ  ਖਾਵੇ।             ਦੇਣ  ਪੀਂਘ  ਨੂੰ  ਹੁਲਾਰਾ  ਸਭ  ਸਖ਼ੀਆਂ  ਹੁਸੀਨਾ,             ਸਈਉ ਸਉਣ ਦਾ... ਅੱਗੇ ਪੜੋ

Pages

ਨਸ਼ਿਆਂ ਦਾ ਦਰਿਆ

Monday, 23 July, 2018
ਨਸ਼ਿਆਂ ਦਾ ਦਰਿਆ ਨਸ਼ਿਆਂ ਦਾ ਵਗਦਾ ਦਰਿਆ। ਇਹਦੇ ਵਿਚ  ਨਾ  ਗੋਤੇ  ਖਾ। ਕੈਪਸੂਲ, ਡੋਡੇ, ਭੁੱਕੀ  ਮਾੜੀ, ਤੂੰ ਇਨ੍ਹਾਂ  ਤੋਂ  ਜਾਨ  ਛੁਡਾ। ਮਾਂ  ਤੇਰੀ   ਤੈਨੂੰ  ਸਮਝਾਵੇ, ਵਰਜਣ   ਤੇਰੇ  ਭੈਣ  ਭਰਾ। ਧੀ ਤੇਰੇ ਤੋਂ  ਉੱਚੀ ਹੋ ਗਈ, ਨਾ ਤੂੰ  ਹੱਥੋਂ ਵਕਤ  ਗੁਆ। ਫੁੱਲਾਂ ਵਰਗੀ  ਘਰ ਵਾਲੀ ਨੂੰ, ਐਵੇਂ ...

ਜੱਟ ਬੇ-ਜ਼ਮੀਨੇ-- ਮਨਦੀਪ ਗਿੱਲ ਧੜਾਕ

Tuesday, 18 July, 2017
ਜੱਟ ਬੇ-ਜ਼ਮੀਨੇ-- ਮਨਦੀਪ ਗਿੱਲ ਧੜਾਕ ਕਰਜ਼ੇ ਦੀ ਮਾਰ ਤੇ ਖਰਚਿਆਂ ਦੀ ਬਹੁਤਾਤ ਨੇ ਕਰਤੇ ਜੱਟ ਬੇ-ਜ਼ਮੀਨੇ , ਕੁਝ ਬੇਰੁਜ਼ਗਾਰ ਤੇ ਬਾਕੀ ਨੰੰਕਮੀ ਔਲਾਦ ਨੇ ਕਰਤੇ ਜੱਟ ਬੇ-ਜ਼ਮੀਨੇ  I ਇਕ  ਭਾਰੀ ਕਬੀਲਦਾਰੀ ਦੂਜੀ ਮੁਫ਼ਤ ਚੋ ਲੈਂਦੇ ਨੇ ਫਿਰ ਲੰਬੜਦਾਰੀ , ਤੀਜੀ  ਯਾਰੋ  ਨਿਕਲਦੀ ਕਿਸਮਤ ਖਰਾਬ ਨੇ ਕਰਤੇ ਜੱਟ ਬੇ-...

ਸਬਰ-ਸੰਤੋਖ--ਮਨਦੀਪ ਗਿੱਲ ਧੜਾਕ

Sunday, 2 July, 2017
ਸਬਰ-ਸੰਤੋਖ--ਮਨਦੀਪ ਗਿੱਲ ਧੜਾਕ ਸਿੱਖ ਲਿਆ ਹੈ ਅਸੀਂ ਵਾਂਗ ਸਮੇਂ ਦੇ ਚਲਦੇ ਰਹਿਣਾ, ਜ਼ਿੰਦਗੀ ਦੇ ਹਲਾਤਾਂ ਨੂੰ  ਹੁਣ ਹੱਸ-ਹੱਸ ਕੇ ਸਹਿਣਾ । ਰੋ-ਧੋ  ਕੇ  ਵੀ  ਕਦੇ  ਕੁਝ ਨਹੀਂ ਬਣਦਾ ਹੈ  ਸੱਜਣਾਂ , ਥੱਕ-ਹਾਰ ਕੇ ਵੀ ਆਖਰ  ਨੂੰ ਭਾਣਾ ਮੰਨਣਾ ਹੀ ਪੈਣਾ । ਆਪਣੀ ਕਿਸਮਤ ਆਪੇ  ਹੀ ਯਾਰੋ ਬਨਾਉਣੀ  ਪੈਂਦੀ,...