ਕਵਿਤਾਵਾਂ

Monday, 23 July, 2018
ਦਿਲੋਂ ਭੁੱਲ ਜਾਵਾਂ ਤੈਨੂੰ, ਇਹ ਤਾਂ ਤੇਰੀ ਹੀ ਕਹੀ ਐ, ਸ਼ੁਰੂ ਤੇਰੇ ਤੋਂ ਹੋਈ ਸੀ ਖ਼ਤਮ ਮੇਰੇ ਤੇ ਰਹੀ ਐ, ਹੁਣ ਝੂਠ ਨਹੀਓ ਨਿਭਣਾ ਗੱਲ ਤੇਰੀ ਵੀ ਸਹੀ ਐ, ਦਿਲੋਂ ਭੁੱਲ ਜਾਵਾਂ ਤੈਨੂੰ, ਇਹ ਤਾਂ ਤੇਰੀ ਹੀ ਕਹੀ ਐ, ਹਰ ਪਲ ਚ ਤੜਫ਼ ਦੀ ਸਾੜ ਹਿਸਾਬ ਵਹੀ ਐ, ਜੇ ਤੂੰ ਵਿਚ ਤੂੰ ਨਹੀਂ ਰਹਿਣਾ ਮੈਂ ਵਿਚ ਨਹੀਂ...
ਬਚਪਨ ਦੇ ਦਿਨ--ਮਲਕੀਅਤ "ਸੁਹਲ"

Wednesday, 27 April, 2016

        ਇਕ ਸ਼ਿਅਰ ਬੱਚਪਨ ਦੇ ਨਾਂ        ਜੀ ਕਰਦਾ, ਮੁੱਲ ਬੱਚਪਨ ਲਈਏ, ਜਾਂ ਮਿਲ ਜਾਏ ਕਿਤੋਂ ਹੁਦਾਰਾ।        ਬਜ਼ੁਰਗੀ  ਤੋਂ ਹੈ  ਬੱਚਪਨ  ਚੰਗਾ,  ਜੋ ਕਦੇ  ਨਾ ਆਏ  ਦੁਬਾਰਾ।                ਬਚਪਨ ਦੇ ਦਿਨ ਬੜੇ ਪਿਆਰੇ, ਯਾਦ ਆਉਂਦੇ ਨੇ।               ਕਾਗਜ਼ ਦੀ ਬੇੜੀ ਛੱਪੜ ਕਿਨਾਰੇ,ਯਾਦ ਆਉਂਦੇ ਨੇ।               ਪੈਰਾਂ 'ਤੇ ਮਿੱਟੀ ਦੇ ਘਰ  ਜਦ... ਅੱਗੇ ਪੜੋ
ਸਰਕਾਰ--ਮਲਕੀਅਤ ਸਿੰਘ "ਸੁਹਲ'

Thursday, 14 April, 2016

    ਆਵੇ ਉਹ ਸਰਕਾਰ, ਜੋ ਰੰਗ ਵਟਾਵੇਗੀ।    ਜੋ ਡੁੱਬਦੀ ਜਾਂਦੀ ਬੇੜੀ, ਪਾਰ ਲਗਾਵੇਗੀ।    ਜੋ ਲਾਰੇ ਲਾ ਕੇ, ਫੋਕੀ ਚ੍ਹੌਧਰ  ਚਹੁੰਦੇ ਨੇ।    ਰੇਤਾ ਦੇ ਉਹ ਮਹਿਲ ਬਣਾ ਕੇ ਢਉਂਦੇ ਨੇ।    ਜੰਗਲ ਰਾਜ ਤੋਂ, ਜਨਤਾ ਜਾਨ ਬਚਾਵੇਗੀ,    ਆਵੇ ਉਹ  ਸਰਕਾਰ ਜੋ ਰੰਗ  ਵਟਾਵੇਗੀ।    ਜੋ ਡੁੱਬਦੀ ਜਾਂਦੀ  ਬੇੜੀ ਪਾਰ  ਲਗਾਵੇਗੀ।    ਭਸ਼ਿਟਾਚਾਰੀ   ਨੇਤਾ, ਕੀ   ਸਵਾਰਨਗੇ... ਅੱਗੇ ਪੜੋ
ਕੁੜੀ ਜਾਣ ਕੇ ਵੰਗਾ ਛਣਕਾਵੇ--ਮਲਕੀਅਤ ਸਿੰਘ "ਸੁਹਲ"

Thursday, 14 April, 2016

              ਕੁੜੀ ਜਾਣ ਕੇ  ਵੰਗਾਂ ਛਣਕਾਵੇ,                ਉਹ ਗਲੀ ਵਿਚੋਂ ਜਦੋਂ ਲੰਘਦੀ।            ਕੁੜੀ  ਮੁਟਿਆਰ ਦਾ ਤਾਂ, ਸੋਨੇ ਰੰਗਾ  ਸੂਟ ਏ।            ਮੈਂ ਸਾਵਧਾਨ ਹੋ ਕੇ ਉਹਨੂੰ ਮਾਰਿਆ ਸਲੂਟ ਏ।            ਚੁੰਨੀ  ਉਸ  ਦੀ  ਗੁਲਾਬੀ  ਸੋਹਣੇ  ਰੰਗ  ਦੀ,            ਗਲੀ ਵਿਚੋਂ ਜਦੋਂ ਲੰਘਦੀ…………….।            ਸਰੂ ਜਿਹਾ ਕੱਦ... ਅੱਗੇ ਪੜੋ
ਮਹਿਰਮ ਸਾਹਿਤ ਸਭਾ ਦੀ ਇਕਤੱਰਤਾ 'ਤੇਕਵੀ ਦਰਬਾਰ-- ਮਲਕੀਅਤ ਸਿੰਘ "ਸੁਹਲ"

Friday, 8 April, 2016

           ਮਹਿਰਮ ਸਾਹਿਤ ਸਭਾ ਨਵਾਂ ਸਾਲ੍ਹਾ(ਗੁਰਦਾਸਪੁਰ) ਦੀ ਮਾਸਿਕ         ਇਕਤਰੱਤਾ ਸਭਾ ਦੇ ਪਰਧਾਨ ਮਲਕੀਅਤ ਸਿੰਘ "ਸੁਹਲ" ਦੀ ਪ੍ਰਧਾਨਗੀ   ਵਿਚ ਹੋਈ।ਸਭਾ ਵਿਚ ਆਏ ਨਵੇਂ ਮੈਂਬਰ,ਸ੍ਰ ਜਸਵੰਤ ਸਿੰਘ ਢਪੱਈ ਅਤੇ   ਕਵਿਤਰੀ ਕੋਮਲ ਨੂੰ ਪ੍ਰਧਾਨ ਵਲੋਂ ਜੀ ਆਇਆਂ ਕਿਹਾ । ਸਾਰੇ ਲੇਖਕਾਂ ਨੂੰ   ਮਿਆਰੀ ਸਾਹਿਤ ਲਿਖਣ ਦੀ ਪ੍ਰੇਰਨਾ ਕੀਤੀ ਗਈ ਅਤੇ ਸਮੇਂ ਸਿਰ ਅਉਣ  ... ਅੱਗੇ ਪੜੋ
ਮਹਿਰਮ ਸਾਹਿਤ ਸਭਾ ਦੀ ਇਕਤੱਰਤਾ 'ਤੇ ਕਵੀ ਦਰਬਾਰ-- ਮਲਕੀਅਤ ਸਿੰਘ "ਸੁਹਲ"

Monday, 4 April, 2016

           ਮਹਿਰਮ ਸਾਹਿਤ ਸਭਾ ਨਵਾਂ ਸਾਲ੍ਹਾ(ਗੁਰਦਾਸਪੁਰ) ਦੀ ਮਾਸਿਕ         ਇਕਤਰੱਤਾ ਸਭਾ ਦੇ ਪਰਧਾਨ ਮਲਕੀਅਤ ਸਿੰਘ "ਸੁਹਲ" ਦੀ ਪ੍ਰਧਾਨਗੀ   ਵਿਚ ਹੋਈ।ਸਭਾ ਵਿਚ ਆਏ ਨਵੇਂ ਮੈਂਬਰ,ਸ੍ਰ ਜਸਵੰਤ ਸਿੰਘ ਢਪੱਈ ਅਤੇ   ਕਵਿਤਰੀ ਕੋਮਲ ਨੂੰ ਪ੍ਰਧਾਨ ਵਲੋਂ ਜੀ ਆਇਆਂ ਕਿਹਾ । ਸਾਰੇ ਲੇਖਕਾਂ ਨੂੰ   ਮਿਆਰੀ ਸਾਹਿਤ ਲਿਖਣ ਦੀ ਪ੍ਰੇਰਨਾ ਕੀਤੀ ਗਈ ਅਤੇ ਸਮੇਂ ਸਿਰ ਅਉਣ  ... ਅੱਗੇ ਪੜੋ
ਵਤਨੋਂ ਦੂਰ ਹੈ ਸੱਜਣ ਮੇਰਾ--ਮਲਕੀਅਤ ਸਿੰਘ "ਸੁਹਲ"

Saturday, 2 April, 2016

ਵਤਨੋਂ ਦੂਰ ਹੈ  ਸੱਜਣ ਮੇਰਾ, ਪਤਾ ਨਹੀਂ ਕਦ ਆਵੇਗਾ। ਘਰ 'ਚ ਏਥੇ ਰਿਜ਼ਕ ਬਥੇਰਾ,ਪਤਾ ਨਹੀਂ ਕਦ ਆਵੇਗਾ। ਮਿੱਠੇ-ਮਿੱਠੇ ਲਾਰੇ ਲਾਵੇ ,ਪਿਆਰ ਦੀਆਂ ਵੀ ਬਾਤਾਂ ਪਾਵੇ, ਪੱਰਖ ਰਿਹਾ ਉਹ ਸਾਡਾ ਜੇਰਾ, ਪਤਾ ਨਹੀਂ ਕਦ ਆਵੇਗਾ। ਕੋਠੇ 'ਤੇ ਕੋਈ ਕਾਂ ਨਾ ਬੋਲੇ, ਕੌਣ ਦਿਲਾਂ ਦੀ  ਘੁੰਡ੍ਹੀ ਖ੍ਹੋਲੇ, ਸੁੱਨ - ਮਸੁੱਨਾਂ  ਰਹੇ ਬਨੇਰਾ, ਪਤਾ ਨਹੀਂ ਕਦ  ਆਵੇਗਾ। ਬੜੇ ਹੀ ਉਹਨੇ... ਅੱਗੇ ਪੜੋ
ਫ਼ਲਾਂ ਦੇ ਬੀਜ ਬੀਜੇ ਸਨ -ਅਮਰਜੀਤ ਟਾਂਡਾ

Saturday, 16 January, 2016

ਫ਼ਲਾਂ ਦੇ ਬੀਜ ਬੀਜੇ ਸਨ  ਕਈ ਉੱਗ ਪਏ ਹਨ- ਫਲ਼ ਦੀ ਆਸ ਤੇ ਬੈਠੇ ਹਾਂ- ਫੁੱਲਾਂ ਦੀ ਉਮੀਦ ਲੈ ਕੇ- ਇੰਜ਼ ਹੀ ਪੰਜਾਬ ਤੇਰੇ ਖੇਤਾਂ 'ਚ  ਇੱਕ ਰਿਸ਼ਮ ਦੇਖਣ ਨੂੰ ਦਿੱਲ ਕਰਦਾ  ਕਿ ਕੋਈ ਵੀ ਦਿਨ ਰੱਸਾ ਗਲ 'ਚ ਨਾ ਪਾਵੇ- ਘਰੋਂ ਗਏ ਪੁੱਤ ਸਲਾਮਤ ਘਰ ਪਰਤਣ ਤੇਰੇ- ਕਦੇ ਨਿਆਂ ਕਰਨਾ ਵੀ ਸਿੱਖ ਜਾਵੇ ਤੇਰੀ ਅਦਾਲਤ- ਰੁੱਖ ਸਾਹ ਲੈਂਦੇ ਰਹਿਣ ਤੇਰੇ ਤੇ ਲੋਕ ਸੁਣਦੇ ਰਹਿਣ... ਅੱਗੇ ਪੜੋ
ਰੁੱਖ ਨਹੀਂ ਕਿਤੇ ਦਿਸਦੇ-ਅਮਰਜੀਤ ਟਾਂਡਾ

Saturday, 16 January, 2016

ਅਮਰਜੀਤ ਟਾਂਡਾ ਰੁੱਖ ਨਹੀਂ ਕਿਤੇ ਦਿਸਦੇ ਕਤਲ ਹੋ ਗਏ ਹਨ ਬਚੇ ਹੋਏ ਪਰਿੰਦੇ  ਆਲ੍ਹਣੇ ਲੱਭ ਰਹੇ ਹਨ- ਘਰਾਂ ਚ ਚਿੜ੍ਹੀਆਂ  ਦੀ ਚੀਂ 2 ਨਹੀਂ ਸੁਣਦੀ ਬੱਚੀਆਂ ਦੀਆਂ ਲਾਸ਼ਾਂ ਤਾਂ ਸੜਕਾਂ ਤੇ ਪਈਆਂ ਨੇ ਲਹੂ 'ਚ ਲੱਥਪੱਥ ਬਾਪੂ ਨੂੰ ਉਡੀਕਦੀਆਂ ਤੁਸੀਂ ਕੁੱਖਾਂ ਦੀ ਗੱਲ ਕਰਦੇ ਹੋ? ਲੱਖ ਧੀਆਂ ਦੇ ਦਿਨ ਮਨਾਓ-  ਦਿੱਲ ਦੀ ਅਸਲੀ ਬਾਤ ਤਾਂ ਪਾਓ ਏਥੇ ਅਜੇ ਵੀ ਕੁੱਖਾਂ... ਅੱਗੇ ਪੜੋ
ਨਵਾਂ ਸਾਲ ਮੁਬਾਰਕ ਹੈ - ਮਲਕੀਅਤ ਸਿੰਘ "ਸੁਹਲ"

Thursday, 31 December, 2015

  ਆਉ ! ਜੀ  ਆਇਆਂ,   ਸਾਲ  ਮੁਬਾਰਕ ਹੈ।   ਮਹਿੰਗਾਈ ਸਿਰ ਚੜ੍ਹ ਬੋਲੀ , ਦਾਲ ਮੁਬਾਰਕ ਹੈ।   ਝੁੱਗੀਆਂ ਵਿਚ ਸੁੱਤੇ ਲੋਕੀਂ, ਠਰੂੰ -ਠਰੂੰ ਨੇ ਕਰਦੇ   ਜੋ ਠੰਡ 'ਚ ਨੰਗੇ  ਫਿਰਦੇ,  ਬਾਲ  ਮੁਬਾਰਕ ਹੈ।   ਦੇਸ਼ ਮੇਰੇ ਦੇ  ਨੇਤਾ, ਹੁਣ ਕੌਡ - ਕਬੱਡੀ  ਖੇਡਣ   ਸੰਸਦ ਵਿਚ  ਹੂਰਾ- ਮੁੱਕੀ,  ਗਾਲ  ਬਰਾਬਰ ਹੈ।   ਅਮੀਰਾਂ ਦੀ ਤਾਨਾਸ਼ਾਹੀ, ਅੰਬਰੀਂ  ਉਡਾਰੀ ਮਾਰੇ  ... ਅੱਗੇ ਪੜੋ
ਉਹ ਜੋ ਕਹਿੰਦਾ ਹੁੰਦਾ ਸੀ-ਅਮਰਜੀਤ ਟਾਂਡਾ

Sunday, 27 December, 2015

ਉਹ ਜੋ ਕਹਿੰਦਾ ਹੁੰਦਾ ਸੀ ਦੇਖ ਮੇਰੇ ਨੇਕ ਬੱਚੇ  ਤੇ ਵਧੀਆ ਸਜਿਆ ਮਰਮਰੀ ਘਰ ਬਾਰ ਅੱਜ ਬੈਠਾ ਹੈ  ਮੁਹਤਾਜ਼ ਹੋ ਕੇ ਬੱਚਿਆਂ ਦੇ ਦਰ ਤੇ 1-1 ਮਹੀਨੇ ਲਈ ਕਦੇ ਹੱਸਦਾ ਹੈ ਅਤੀਤ ਤੇ ਕਦੇ ਸੌਂਦਾ ਹੈ ਰੋ 2 ਕੇ- ਕਦੇ ਕਹਿੰਦਾ ਸੀ ਦੇਖ ਮੇਰਾ ਘਰ 'ਚ ਕਿਵੇਂ ਹੁਕਮ ਚੱਲਦਾ ਹੈ- ਹੁਣ ਸਾਰੇ ਨੇਕ ਬੱਚੇ ਆਪਣੇ 2 ਕਮਰੇ ਚ ਬੰਦ ਰਹਿੰਦੇ ਹਨ- ਕਦੇ 2 ਖ੍ਹੋਲਦੇ ਹਨ ਬੂਹੇ- ਉਹ... ਅੱਗੇ ਪੜੋ

Pages

ਨਸ਼ਿਆਂ ਦਾ ਦਰਿਆ

Monday, 23 July, 2018
ਨਸ਼ਿਆਂ ਦਾ ਦਰਿਆ ਨਸ਼ਿਆਂ ਦਾ ਵਗਦਾ ਦਰਿਆ। ਇਹਦੇ ਵਿਚ  ਨਾ  ਗੋਤੇ  ਖਾ। ਕੈਪਸੂਲ, ਡੋਡੇ, ਭੁੱਕੀ  ਮਾੜੀ, ਤੂੰ ਇਨ੍ਹਾਂ  ਤੋਂ  ਜਾਨ  ਛੁਡਾ। ਮਾਂ  ਤੇਰੀ   ਤੈਨੂੰ  ਸਮਝਾਵੇ, ਵਰਜਣ   ਤੇਰੇ  ਭੈਣ  ਭਰਾ। ਧੀ ਤੇਰੇ ਤੋਂ  ਉੱਚੀ ਹੋ ਗਈ, ਨਾ ਤੂੰ  ਹੱਥੋਂ ਵਕਤ  ਗੁਆ। ਫੁੱਲਾਂ ਵਰਗੀ  ਘਰ ਵਾਲੀ ਨੂੰ, ਐਵੇਂ ...

ਜੱਟ ਬੇ-ਜ਼ਮੀਨੇ-- ਮਨਦੀਪ ਗਿੱਲ ਧੜਾਕ

Tuesday, 18 July, 2017
ਜੱਟ ਬੇ-ਜ਼ਮੀਨੇ-- ਮਨਦੀਪ ਗਿੱਲ ਧੜਾਕ ਕਰਜ਼ੇ ਦੀ ਮਾਰ ਤੇ ਖਰਚਿਆਂ ਦੀ ਬਹੁਤਾਤ ਨੇ ਕਰਤੇ ਜੱਟ ਬੇ-ਜ਼ਮੀਨੇ , ਕੁਝ ਬੇਰੁਜ਼ਗਾਰ ਤੇ ਬਾਕੀ ਨੰੰਕਮੀ ਔਲਾਦ ਨੇ ਕਰਤੇ ਜੱਟ ਬੇ-ਜ਼ਮੀਨੇ  I ਇਕ  ਭਾਰੀ ਕਬੀਲਦਾਰੀ ਦੂਜੀ ਮੁਫ਼ਤ ਚੋ ਲੈਂਦੇ ਨੇ ਫਿਰ ਲੰਬੜਦਾਰੀ , ਤੀਜੀ  ਯਾਰੋ  ਨਿਕਲਦੀ ਕਿਸਮਤ ਖਰਾਬ ਨੇ ਕਰਤੇ ਜੱਟ ਬੇ-...

ਸਬਰ-ਸੰਤੋਖ--ਮਨਦੀਪ ਗਿੱਲ ਧੜਾਕ

Sunday, 2 July, 2017
ਸਬਰ-ਸੰਤੋਖ--ਮਨਦੀਪ ਗਿੱਲ ਧੜਾਕ ਸਿੱਖ ਲਿਆ ਹੈ ਅਸੀਂ ਵਾਂਗ ਸਮੇਂ ਦੇ ਚਲਦੇ ਰਹਿਣਾ, ਜ਼ਿੰਦਗੀ ਦੇ ਹਲਾਤਾਂ ਨੂੰ  ਹੁਣ ਹੱਸ-ਹੱਸ ਕੇ ਸਹਿਣਾ । ਰੋ-ਧੋ  ਕੇ  ਵੀ  ਕਦੇ  ਕੁਝ ਨਹੀਂ ਬਣਦਾ ਹੈ  ਸੱਜਣਾਂ , ਥੱਕ-ਹਾਰ ਕੇ ਵੀ ਆਖਰ  ਨੂੰ ਭਾਣਾ ਮੰਨਣਾ ਹੀ ਪੈਣਾ । ਆਪਣੀ ਕਿਸਮਤ ਆਪੇ  ਹੀ ਯਾਰੋ ਬਨਾਉਣੀ  ਪੈਂਦੀ,...