ਕਵਿਤਾਵਾਂ

Monday, 23 July, 2018
ਦਿਲੋਂ ਭੁੱਲ ਜਾਵਾਂ ਤੈਨੂੰ, ਇਹ ਤਾਂ ਤੇਰੀ ਹੀ ਕਹੀ ਐ, ਸ਼ੁਰੂ ਤੇਰੇ ਤੋਂ ਹੋਈ ਸੀ ਖ਼ਤਮ ਮੇਰੇ ਤੇ ਰਹੀ ਐ, ਹੁਣ ਝੂਠ ਨਹੀਓ ਨਿਭਣਾ ਗੱਲ ਤੇਰੀ ਵੀ ਸਹੀ ਐ, ਦਿਲੋਂ ਭੁੱਲ ਜਾਵਾਂ ਤੈਨੂੰ, ਇਹ ਤਾਂ ਤੇਰੀ ਹੀ ਕਹੀ ਐ, ਹਰ ਪਲ ਚ ਤੜਫ਼ ਦੀ ਸਾੜ ਹਿਸਾਬ ਵਹੀ ਐ, ਜੇ ਤੂੰ ਵਿਚ ਤੂੰ ਨਹੀਂ ਰਹਿਣਾ ਮੈਂ ਵਿਚ ਨਹੀਂ...
ਘਰਾਂ 'ਚ ਬੰਦ ਰਹੋ-ਅਮਰਜੀਤ ਟਾਂਡਾ

Sunday, 27 December, 2015

ਘਰਾਂ 'ਚ ਬੰਦ ਰਹੋ ਤਾਂ ਸ਼ਾਇਦ ਚਾਰ ਦਿਨ ਬਚੇ ਰਹੋਗੇ ਸੜਕਾਂ ਤੇ ਮੌਤ ਨੱਚ ਰਹੀ ਹੈ- ਲਾਸ਼ਾਂ ਘਸੀਟੀਆਂ ਜਾ ਰਹੀਆਂ ਹਨ- ਤੜਫ਼ਦੇ ਅੰਗ ਖਿੱਲਰੇ ਪਏ ਹਨ-ਲੋਕਾਂ ਦੇ ਹਾਂ ਸੱਚ ਰੈਲੀਆਂ 'ਚ ਚੱਲੋਗੇ  ਤਾਂ ਪੂਰੇ ਸੇਫ਼ ਲੈ ਕੇ ਛੱਡ ਕੇ ਜਾਵਾਂਗੇ- ਜੇ ਕਿਤੇ ਹੋਰ ਜਾਣਾ ਹੈ  ਤਾਂ ਸੋਚ ਕੇ ਘਰੋਂ ਬਾਹਰ ਪੈਰ ਪਾਉਣਾ- ਜਾਂ ਦਰਾਂ ਨੂੰ ਆਖਰੀ ਸਲਾਮ ਕਰ ਕੇ ਜਾਣਾ ਘਰਾਂ ਨੂੰ ਪੱਕੇ... ਅੱਗੇ ਪੜੋ
ਮਿੱਟੀ ਵੀ ਫਰੋਲ ਜੋਗੀਆ ਜੇਬਾਂ ਮੁੱਠਾਂ ਚ -ਅਮਰਜੀਤ ਟਾਂਡਾ

Sunday, 27 December, 2015

ਜੇਬਾਂ ਮੁੱਠਾਂ ਚ  ਜੋ ਸੀ ਕਿਰਦਾ ਜਾ ਰਿਹਾ ਹੈ ਬਚਪਨ ਆਇਆ ਸੀ ਤੋਤਲੀਆਂ ਗੱਲਾਂ ਕਰਦਾ 2 ਰਿੜ੍ਹਦਾ 2 ਰਿੜ੍ਹ ਗਿਆ ਕਿਤੇ- ਜੁਆਨੀ ਦਾ ਪਹਿਲਾ ਕਦਮ ਵੀ  ਸਕੂਲ ਨੇ ਮਾਨਣ ਨਾ ਦਿਤਾ ਖਿੜ੍ਹਦੀ ਮੁਹੱਬਤ ਕਿਤੇ ਮੁਰਝਾ ਗਈ ਕਾਲਜ ਯੂਨੀਵਰਸਿਟੀ ਨੇ  ਜੜ੍ਹ ਦਿਤੇ ਡਿਗਰੀਆਂ ਦੇ ਫ਼ਰੇਮ ਕੁਝ ਦੀਵਾਰਾਂ 'ਤੇ  ਬਾਕੀ ਬਚੇ ਨੌਕਰੀ ਦੀ ਨੇਮ ਪਲੇਟ ਤੇ ਇਸ਼ਕ ਰੁਲ ਗਿਆ ਕੁਝ ਕਿਤਾਬਾਂ ਚ... ਅੱਗੇ ਪੜੋ
ਚਾਰ ਲਾਵਾਂ - ਗੁਰਪ੍ਰੀਤ ਸਿੰਘ ਫੂਲੇਵਾਲਾ, ਮੋਗਾ

Wednesday, 23 December, 2015

ਅੱਜ ਪੁੱਛ ਲਿਆ ਮੈਂ ਮੈਡਮ ਆਪਣੀ ਨੂੰ, ਕਿੱਦਾਂ ਲੱਗ ਰਿਹਾ ਹੈ ਮੇਰੇ ਨਾਲ ਵਿਆਹ ਕਰਵਾ ਕੇ ਤੈਨੂੰ । ਸੁਣ ਕੇ ਮੇਰੀ ਗੱਲ ਓਹ ਝੱਲੀ, ਜੋਰ ਜੋਰ ਨਾਲ ਹੱਸਣ ਲੱਗੀ, ਹਸਦੀ ਹਸਦੀ ਭੇਤ ਦਿਲਾਂ ਦੇ ਦੱਸਣ ਲੱਗੀ । ਮੈ ਹੈਰਾਨਗੀ ਨਾਲ ਓਹਦੇ ਵੱਲ ਤੱਕਣ ਲੱਗਾ, ਇਹੋ ਜਿਹਾ ਕੀ ਪੁੱਛ ਲਿਆ ਮੈਂ ਤੈਨੂੰ, ਕਮਲਿਆਂ ਵਾਂਗੂ ਹੱਸਦੀ ਏਂ, ਨਾਂ ਦਿਲ ਵਾਲੀ ਗੱਲ ਦਸਦੀਂ ਏਂ । ਕਹਿੰਦੀ,... ਅੱਗੇ ਪੜੋ
ਹਾਲਾਤ - ਗੁਰਪ੍ਰੀਤ ਸਿੰਘ ਫੂਲੇਵਾਲਾ, ਮੋਗਾ

Saturday, 19 December, 2015

ਜਦ ਛੁੱਟੀ ਗਿਆ ਸਾਂ ਮੈਂ ਪਿੰਡ ਆਪਣੇ, ਹਾਲਾਤ ਬੜੇ ਸਨ ਬਦਲੇ ਬਦਲੇ । ਕਿਤੇ ਧਰਨੇ ਲੱਗੇ ਸੀ, ਕਿਤੇ ਲੋਕਾਂ ਰਸਤੇ ਠੱਲੇ ਸੀ । ਕਿਤੇ ਆਵਾਜ਼ਾਂ ਆਉਦੀਆਂ ਸਨ ਸਾਡੇ ਗੁਰੂ ਦੀ ਬੇਅਦਬੀ ਦੀਆਂ, ਏਸੇ ਲਈ ਤਾਂ ਗੁਰੂ ਘਰਾਂ ਦੇ ਦਰਵਾਜੇ ਪਹਿਰੇਦਾਰਾਂ ਮੱਲੇ ਸੀ । ਘਰ ਪਹੁੰਚ ਕੇ ਮੈਂ ਪੁੱਛਿਆ ਜਦ ਮਾਂ ਆਪਣੀ ਨੂੰ, ਰੁੜ ਪਏ ਹੰਝੂ ਜੋ ਉਸਨੇ ਆਪਣੇ ਨੈਣਾਂ ਚ ਠੱਲੇ ਸੀ । ਕੀ... ਅੱਗੇ ਪੜੋ
ਮੈਂ ਆਵਾਜ਼ ਹਾਂ--ਹਰਮਿੰਦਰ ਸਿੰਘ ਭੱਟ

Sunday, 1 November, 2015

ਮੈਂ ਆਵਾਜ਼ ਹਾਂ ਸਿੱਖੀ ਦੇ ਪਹਿਰੇਦਾਰ ਦੀ ਜਦ ਗੁਰੂ ਗੋਬਿੰਦ ਸਿੰਘ ਦੁਆਰਾ ਚਿੜੀਆਂ ਤੋਂ ਬਾਜ਼ ਬਣਾਏ ਜਾਣ ਦੀ ਮੈਂ ਆਵਾਜ਼ ਹਾਂ ਹਰ ਕੋਈ ਸਿੱਖ ਨਹੀਂ ਹੋ ਸਕਦਾ ਸਿੱਖ ਹੋਣਾ ਵੀ ਸਿੱਖੀ ਨਾਲ ਇਸ਼ਕ ਹੀ ਤਾਂ ਹੈ। ਹਰ ਪੈਰ ਤੇ ਖ਼ਤਰਾ ਸਿਰ ਦਾ ਤਾਜ ਬਚਾਏ ਰੱਖਣ ਲਈ ਤੇ ਆਪਣੀ ਸਰਦਾਰੀ ਕਾਇਮ ਰੱਖਣ ਲਈ। ਮੈਂ ਆਵਾਜ਼ ਹਾਂ ਸਿਰ ਤੋਂ ਖੋਪੜ ਲਹਾਏ ਜਾਣ ਦੀ ਗੱਲਾਂ ਵਿਚ ਪੁੱਤਰਾਂ... ਅੱਗੇ ਪੜੋ
ਕਿਸਾਨ ਪੰਜਾਬ ਦਾ--ਬੇਅੰਤ ਬਾਜਵਾ

Friday, 30 October, 2015

ਸਰਕਾਰ ਦੀਆਂ ਮਾਰੂ ਨੀਤੀਆਂ 'ਤੇ ਨਕਲੀ ਰੇਹਾਂ ਸਪਰੇਆਂ ਨੇ, ਅੱਧਮਰਾ ਕਰ ਦਿੱਤਾ ਹੈ ਕਿਸਾਨ ਮੇਰੇ ਪੰਜਾਬ ਦਾ। ਜਿਸ ਬੋਹੜ ਨੂੰ ਬੱਚਿਆਂ ਲਈ ਪਾਈ ਸੀ ਪੀਂਘ ਕਦੇ, ਉਸੇ ਨੂੰ ਪਾ ਰੱਸਾ, ਮਰ ਰਿਹਾ ਹੈ ਕਿਸਾਨ ਮੇਰੇ ਪੰਜਾਬ ਦਾ। ਦੁਨੀਆਂ ਨੇ ਦਿੱਤਾ ਦਰਜਾ ਭਾਵੇਂ ਅੰਨਦਾਤੇ ਏ, ਪਰ ਭੁੱਖੇ ਢਿੱਡ ਸੌਂਦਾ ਹੈ ਕਿਸਾਨ ਮੇਰੇ ਪੰਜਾਬ ਦਾ। ਮੁੜਦੀ ਨਾ ਕਿਸ਼ਤ ਬੈਂਕ ਦੀ ਕਰਜ਼ੇ ਦੀ ਪੰਡ... ਅੱਗੇ ਪੜੋ
ਤਿੱਖੀਆਂ ਕਲਮਾਂ--ਬੇਅੰਤ ਬਾਜਵਾ

Thursday, 29 October, 2015

ਲੈ ਕੇ ਤਿੱਖੀਆਂ ਕਲਮਾਂ ਦੇ ਸ਼ਬਦਾਂ ਨੂੰ ਮੈਂ ਹਰ ਜ਼ੁਲਮ ਨਾਲ ਲੜਨਾ ਏ। ਨਾ ਮੈਂ ਹਥਿਆਰ ਚੁੱਕਣਾ,ਨਾ ਵਰਤਾ ਬਰੂਦ ਨੂੰ ਲੈ ਕੇ ਕਲਮਾਂ ਵਾਲਿਆਂ ਦਾ ਸਾਥ,ਜਾਲਮ ਦੀ ਹਿੱਕ 'ਤੇ ਖੜਨਾ ਏ। ਬੇਸ਼ੱਕ ਅੱਜ ਇਕੱਲਾ ਹਾਂ, ਬੁਣਾਗਾਂ ਇੱਕ ਕਾਫਲੇ ਨੂੰ ਉਸ ਕਾਫਲੇ ਨੂੰ ਲੈ ਫਿਰ, ਜ਼ਾਲਮ ਦੀ ਸੰਘੀ ਨੂੰ ਫੜਨਾ ਏ। ਪੰਜਾਬ ਮੇਰੇ 'ਤੇ ਅੰਨੇ ਕਹਿਰ ਵਰਤਾਉਣ ਵਾਲਿਆਂ ਨੂੰ ਕਲਮਾਂ ਨਾਲ ਦੇਸ਼... ਅੱਗੇ ਪੜੋ
ਮਹਿਰਮ ਸਾਹਿਤ ਸਭਾ ਦਾ ਵਿਸੇਸ਼ ਪਰੋਗਰਾਮ

Wednesday, 28 October, 2015

ਮਹਿਰਮ ਸਾਹਿਤ ਸਭਾ ਦਾ ਵਿਸੇਸ਼ ਪਰੋਗਰਾਮ  ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਵਲੋਂ ਆਪਣੀ ਮਾਸਿਕ ਇਕੱਤਰਤਾ ਕਰਕੇ  ਇਕ ਕਵੀ ਦਰਬਾਰ ਕੀਤਾ ਗਿਆ। ਸਭਾ ਵਲੋਂ ਕੁਝ ਵਿਛੜੀਆਂ  ਰੂਹਾਂ ਨੁੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਨਿੱਘੀ ਸ਼ਰਧਾਂਜਲੀ ਦਿਤੀ ਗਈ, ਜਿਨ੍ਹਾਂ ਵਿਚ ਮਸ਼ਹੂਰ ਗ਼ਜ਼ਲਗੋ  ਸੁਲੱਖਣ ਸਰਹੱਦੀ  ਦੀ ਧਰਮ ਪੱਤਨੀ  ਸ੍ਰੀ ਮਤੀ ਰਘਬੀਰ ਕੌਰ ਦਾ ਅਕਾਲ ਚਲਾਣਾ,... ਅੱਗੇ ਪੜੋ
ਗ਼ਜ਼ਲ-"ਸੁਹਲ"

Tuesday, 27 October, 2015

         ਬਾਂਹ ਫੜੋ  ਤੇ  ਪਾਰ  ਲਗਾਉ।          ਅੱਧ ਵਿਚਕਾਰ ਛੱਡ ਨਾ ਜਾਉ।          ਕੱਚੀਆਂ  ਖੇਡਾਂ  ਕਦੇ ਨਾ ਖੇਡੋ          ਵਾਇਦਾ ਕੀਤਾ  ਤੋੜ ਨਿਭਾਉ।          ਜੋ ਬਣਦੇ  ਨੇ  ਸਭ ਦੇ  ਯਾਰ          ਤਾਂ ਉਥੇ  ਰਿਸ਼ਤਾ ਹੋਰ ਬਣਾਉ।          ਕਦ ਹੈ ਲਗਦੀ ਪਤਾ ਨਾ ਲੱਗੇ          ਟੁਟੀ  'ਤੇ  ਨਾ  ਢੋਲ ਵਜਾਉ।          ਸੱਚ ਕਹਾਂ  ਤਾਂ  ... ਅੱਗੇ ਪੜੋ
ਗਜ਼ਲ (ਯਾਦਾਂ ਵਿਛੜੇ ਯਾਰ ਦੀਆਂ) ਮਲਕੀਅਤ "ਸੁਹਲ"

Tuesday, 27 October, 2015

                          ਜਦ ਵੀ ਯਾਦਾਂ ਆਈਆਂ  ਵਿਛੜੇ  ਯਾਰ ਦੀਆਂ।                                        ਰੱਜ ਕੇ ਅੱਖਾਂ ਰੋਈਆਂ  ਫਿਰ  ਦਿਲਦਾਰ ਦੀਆਂ।                       ਹੁੰਦੇ  ਧੀਆਂ - ਪੁੱਤਾਂ  ਤੋਂ  ਵਧ  ਯਾਰ ਪਿਆਰੇ                       ਪਰ ਗੱਲਾਂ ਸੁਣੀਆਂ ਜਾਵਣ ਨਾ  ਤਕਰਾਰ ਦੀਆਂ।                       ਕਹਿੰਦੇ  ਬਾਲ... ਅੱਗੇ ਪੜੋ

Pages

ਨਸ਼ਿਆਂ ਦਾ ਦਰਿਆ

Monday, 23 July, 2018
ਨਸ਼ਿਆਂ ਦਾ ਦਰਿਆ ਨਸ਼ਿਆਂ ਦਾ ਵਗਦਾ ਦਰਿਆ। ਇਹਦੇ ਵਿਚ  ਨਾ  ਗੋਤੇ  ਖਾ। ਕੈਪਸੂਲ, ਡੋਡੇ, ਭੁੱਕੀ  ਮਾੜੀ, ਤੂੰ ਇਨ੍ਹਾਂ  ਤੋਂ  ਜਾਨ  ਛੁਡਾ। ਮਾਂ  ਤੇਰੀ   ਤੈਨੂੰ  ਸਮਝਾਵੇ, ਵਰਜਣ   ਤੇਰੇ  ਭੈਣ  ਭਰਾ। ਧੀ ਤੇਰੇ ਤੋਂ  ਉੱਚੀ ਹੋ ਗਈ, ਨਾ ਤੂੰ  ਹੱਥੋਂ ਵਕਤ  ਗੁਆ। ਫੁੱਲਾਂ ਵਰਗੀ  ਘਰ ਵਾਲੀ ਨੂੰ, ਐਵੇਂ ...

ਜੱਟ ਬੇ-ਜ਼ਮੀਨੇ-- ਮਨਦੀਪ ਗਿੱਲ ਧੜਾਕ

Tuesday, 18 July, 2017
ਜੱਟ ਬੇ-ਜ਼ਮੀਨੇ-- ਮਨਦੀਪ ਗਿੱਲ ਧੜਾਕ ਕਰਜ਼ੇ ਦੀ ਮਾਰ ਤੇ ਖਰਚਿਆਂ ਦੀ ਬਹੁਤਾਤ ਨੇ ਕਰਤੇ ਜੱਟ ਬੇ-ਜ਼ਮੀਨੇ , ਕੁਝ ਬੇਰੁਜ਼ਗਾਰ ਤੇ ਬਾਕੀ ਨੰੰਕਮੀ ਔਲਾਦ ਨੇ ਕਰਤੇ ਜੱਟ ਬੇ-ਜ਼ਮੀਨੇ  I ਇਕ  ਭਾਰੀ ਕਬੀਲਦਾਰੀ ਦੂਜੀ ਮੁਫ਼ਤ ਚੋ ਲੈਂਦੇ ਨੇ ਫਿਰ ਲੰਬੜਦਾਰੀ , ਤੀਜੀ  ਯਾਰੋ  ਨਿਕਲਦੀ ਕਿਸਮਤ ਖਰਾਬ ਨੇ ਕਰਤੇ ਜੱਟ ਬੇ-...

ਸਬਰ-ਸੰਤੋਖ--ਮਨਦੀਪ ਗਿੱਲ ਧੜਾਕ

Sunday, 2 July, 2017
ਸਬਰ-ਸੰਤੋਖ--ਮਨਦੀਪ ਗਿੱਲ ਧੜਾਕ ਸਿੱਖ ਲਿਆ ਹੈ ਅਸੀਂ ਵਾਂਗ ਸਮੇਂ ਦੇ ਚਲਦੇ ਰਹਿਣਾ, ਜ਼ਿੰਦਗੀ ਦੇ ਹਲਾਤਾਂ ਨੂੰ  ਹੁਣ ਹੱਸ-ਹੱਸ ਕੇ ਸਹਿਣਾ । ਰੋ-ਧੋ  ਕੇ  ਵੀ  ਕਦੇ  ਕੁਝ ਨਹੀਂ ਬਣਦਾ ਹੈ  ਸੱਜਣਾਂ , ਥੱਕ-ਹਾਰ ਕੇ ਵੀ ਆਖਰ  ਨੂੰ ਭਾਣਾ ਮੰਨਣਾ ਹੀ ਪੈਣਾ । ਆਪਣੀ ਕਿਸਮਤ ਆਪੇ  ਹੀ ਯਾਰੋ ਬਨਾਉਣੀ  ਪੈਂਦੀ,...